Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Khusahpreet Gill
@khusahpreet
agriculture
Joined December 2020
242
Following
49
Followers
78
Posts
Khusahpreet Gill
@khusahpreet
over 5 years ago
Khusahpreet Gill
@khusahpreet
over 5 years ago
ਬਾਪ ਮਰੇ ਸਿਰ ਨੰਗਾ ਹੁੰਦਾ, ਭਾਈ ਮਰਨ ਬਾਂਹ ਖਾਲੀ ਮਾਵਾਂ ਬਾਜ ਮੁਹੰਮਦ ਬਖਸ਼ਾ, ਕੌਣ ਕਰੇ ਰਖਵਾਲੀ " ਮਾਂ - ਸੁਰਗਾਂ ਦਾ ਸਿਰਨਾਵਾਂ "
Khusahpreet Gill
@khusahpreet
over 5 years ago
ਨੈਣ ਤੇਰੇ ਪਾਉਂਦੇ ਰਹੇ ਗੁੱਝੀਆਂ ਬੁਝਾਰਤਾਂ। ਹੁਣ ਜਾਕੇ 'ਗਿੱਲਾ' ਅਸੀਂ ਬੁੱਝੀਆਂ ਬੁਝਾਰਤਾਂ।
Khusahpreet Gill
@khusahpreet
over 5 years ago
ਮਾਰ ਕਿ ਜਿੰਮੀਦਾਰ ਤੇ ਗਲ ਘੁੱਟਕੇ ਕਿਰਸਾਨੀ ਦਾ ਲੁੱਟਕੇ ਸਾਰਾ ਦੇਸ ਤੇ ਘਰ ਭਰਤਾ ਅੰਬਾਨੀ ਦਾ
#farmersprotest
#kissanektajindabad
Who to follow
shaminderbrar
@shamind60479942
Public
@public_asks
Human first. "Recognise All Human Race As One". RTs do not imply endorsement. 1.1K following. 4.1M Followers
Khusahpreet Gill
@khusahpreet
over 5 years ago
ਸਾਹ ਪੀਣੇ ਅੱਗੇ ਮੂਤ ਪੀਣੇ ਕਿੱਥੇ ਖੜਦੇ ??
#lakhasidhana
ਜਿੰਦਾਬਾਦ।
Khusahpreet Gill
@khusahpreet
over 5 years ago
ਘੋੜੀ ਗਾਉਣ ਦੀ ਥਾਂ ਭੈਣਾਂ ਨੇ ਵੈਣ ਵੀਰਾਂ ਦੇ ਪਾਏ ਮੋਏ ਪੁੱਤ ਨੂੰ ਜਦ ਬਾਪੂ ਨੇ ਹੱਥੀਂ ਸਿਹਰੇ ਲਾਏ !!
#FarmerProtest
Khusahpreet Gill
@khusahpreet
over 5 years ago
·
Barnala
ਸੱਚੇ ਪਾਤਸ਼ਾਹ ਨੇ ਸੁੱਖ ਦਿੱਤੇ ਕਦੇ ਗ਼ਮ ਸੀ ਕਰੀਬੀ ਘਰੋਂ ਡੰਡੇ ਮਾਰ ਕੇ ਭਜਾਈ ਮੈਂ ਗਰੀਬੀ ਛੱਡਗੀ ਸੀ ਕਦੇ ਜਿਹੜੀ ਆਮ ਜਿਹਾ ਕਹਿ ਕੇ ਅੱਜ ਸ਼ਹਿਮ ਦੀ ਤਾਂ ਹੋਣੀ ਮੈਨੂੰ ਖ਼ਾਸ ਵੇਖ ਕੇ ਜਿਹੜੇ ਮੈਨੂੰ ਦੇ ਗਏ ਸੀ ਕਰਾਰ ਫ਼ੇਲ੍ਹ ਦਾ ਬੜੇ ਦੁੱਖੀ ਹੁੰਦੇ ਮੈਨੂੰ ਪਾਸ ਵੇਖ ਕੇ ✍️
#Punjab
Khusahpreet Gill
@khusahpreet
over 5 years ago
·
Barnala
ਘਰ ਦੇ ਸੁੱਖ ਤਿਆਗ ਕੇ ਸਾਰੇ ਸੜਕਾਂ ਉੱਤੇ ਆਈਆਂ ਜਾ ਕੇ ਦੇਖੋ ਕੀ ਕੀ ਜਰਦੀਆਂ ਧੀਆਂ, ਭੈਣਾਂ,ਮਾਈਆਂ
#2DaysForRabbaMeharKari
Khusahpreet Gill
@khusahpreet
over 5 years ago
·
Barnala
ਪੁੱਤ ਦੀ ਥਾਂ 'ਤੇ ਖੜ੍ਹਾ ਟਰੈਕਟਰ ਭਰੇ ਹਾਜ਼ਰੀ ਦਿੱਲੀ! ਫੁੱਲ ਤਾਰ ਕੇ ਪਹੁੰਚਿਆ ਬਾਪੂ ਅੱਖ ਅਜੇ ਵੀ ਗਿੱਲੀ!
#Khalistanis
Khusahpreet Gill
@khusahpreet
over 5 years ago
·
Barnala
Khusahpreet Gill
@khusahpreet
over 5 years ago
·
Barnala
ਚਿੱਤ ਕੁਛ ਹੋਰ ਚਿਹਰੇ ਹੋਰ ਬੋਲਦੇ, ਛੇਤੀ ਕਿਤੇ ਆਉਂਦੀ ਨਾ ਪਰਖ ਬੰਦੇ ਨੂੰ । ਵੱਟ ਪਿੱਛੇ ਲੜੇ ਵੱਟਾਂ ਕਈ ਵਿਕੀਆਂ, ਮਾਰ ਦਿੰਦਾ ਗਿੱਲ ਹਰਖ਼ ਬੰਦੇ ਨੂੰ ।
Khusahpreet Gill
@khusahpreet
over 5 years ago
ਅਲਵਿਦਾ ਵੀਰ 😥😥
Khusahpreet Gill
@khusahpreet
over 5 years ago
·
New Delhi
ਖੰਡਾ ਜਾ ਕੇ ਹਾਥ ਮੇਂ ਕਲਗੀ ਸੋਹੇ ਸੀਸ ॥ ਸੋ ਹਮਰੀ ਰਖਸ਼ਾ ਕਰੇ ਕਲਗੀਧਰ ਜਗਦੀਸ਼। ਕਦੇ ਅਕਾਲ ਸ੍ਰੀ ਤਖ਼ਤ ਸਾਹਿਬ 'ਤੇ ਆਪਣਾ ਝੰਡਾ ਲਾਕੇ ਗਈ ਸੀ ਫੌਜ ਅੱਜ ਅਸੀਂ ਭਾਜੀ ਪਾਈ ਹੋਈ ਮੋੜ ਦਿੱਤੀ ਹੈ🙏 ਅੱਜ ਦਾ ਦਿਨ ਬੜਾ ਕਰਮਾਂ ਵਾਲਾ ਹੈ।
Khusahpreet Gill
@khusahpreet
over 5 years ago
·
Barnala
ਅੱਡੀਆਂ ਚੁੱਕ ਚੁੱਕ ਵੇਖੂ ਦੁਨੀਆਂ,ਜਦ ਨਿਕਲੀ ਪਰੇਡ ਕਿਸਾਨਾਂ ਦੀ ✍️
#FarmersProtest
Khusahpreet Gill
@khusahpreet
over 5 years ago
·
Barnala
ਨੰਗੇ ਪੈਰੀਂ ਤੁਰੇ ਹੋਈਏ ਨਾ ਜੇ ਵੱਟ ‘ਤੇ ਬਹਿਕੇ ਮੇਜਾਂ ਤੇ ਗਿਆਨ ਨਹੀਓਂ ਘੋਟੀਦਾ
#ਸਾਡਾ_ਅੰਦੋਲਨ_ਸ਼ਾਂਤਮਈ_ਹੈ
Khusahpreet Gill
@khusahpreet
over 5 years ago
·
Barnala
ਇਹ ਲੋਕਾਂ ਦੀ ਲਹਿਰ “ਟਿਵਾਣੇ”,ਧੋਣੇ ਧੋਵੇਗੀ। ਜਦ ਤੱਕ ਦੁਨੀਆਂ ਰਹੂ,ਤਾਂ ਗੱਲ ਪੰਜਾਬ ਦੀ ਹੋਵੇਗੀ।
#26JanDelhiTractorParade
Khusahpreet Gill
@khusahpreet
over 5 years ago
·
Barnala
ਜਿੱਤੂਗਾ ਪੰਜਾਬ ਮੈਚ ਚੋਟੀ ਦਾ ਕਿੱਥੋਂ ਹਾਰਦੇ ਆਂ ਮਸਲਾ ਏ ਰੋਟੀ ਦਾ
Khusahpreet Gill
@khusahpreet
over 5 years ago
·
Barnala
ਦਿੱਲੀ ਰੋਡ ਉੱਪਰ ਅੱਜ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿੱਲ ਹਰਿਆਣੇ ਦੀਆਂ ਸੜਕਾਂ ਉੱਤੇ ਅੱਜ Mercedz, BMW, Audi ਦੀ ਜਗਾਹ Sawaraj, John deere, new holand, 5911 ਖਿੱਚ ਦਾ ਕੇਂਦਰ ਬਣੇ ਹੋਏ ਨੇਂ |
#ਨਿਸਚੈ_ਕਰਿ_ਅਪੁਨੀ_ਜੀਤ_ਕਰੋ
Khusahpreet Gill
@khusahpreet
over 5 years ago
·
Ludhiana
ਮਾੜੇ ਲੀਡਰ ਠੱਗਦੇ ਆ ਆਪਣੇ ਹੱਕ ਜੇ ਮੰਗੇ, ਅੱਤਵਾਦੀ ਲੱਗਦੇ ਆ ਦੀਵੇ ਬੁਝੇ ਅਰਮਾਨਾਂ ਦੇ ਰਾਜਧਾਨੀ ਨਹੀਓ ਜਾਣਦੀ, ਕੀ ਦਰਦ ਕਿਸਾਨਾਂ ਦੇ😰
#StopChinaNotFarmers
Khusahpreet Gill
@khusahpreet
over 5 years ago
·
Ludhiana
ਅਸੀਂ ਅਣਖ਼ੀ ਪੁੱਤਰ ਮਾਵਾਂ ਦੇ, ਅਸੀਂ ਰਾਹੀ ਔਖੀਆਂ ਰਾਹਵਾਂ ਦੇ ਅਸੀਂ ਬੁਜ਼ਦਿਲ ਨਈਂ ਜੋ ਡਰ ਅਸੀਂ ਹੱਕਾਂ ਦੀ ਖ਼ਾਤਿਰ ਮਰ ਜਾਂ ਗੇ ਗੱਲ੍ਹ ਕਹੀ ਜੋ ਪੂਰੀ ਕਰ ਜਾਂ ਗੇ ਕੱਢੇ ਬੋਲ ਪੁਗਾਈਏ ਸਾਰੇ ਹੱਕ ਲੈ ਕੇ ਜਾਵਾਂਗੇ, ਖਾਲ਼ੀ ਮੁੜਦੇ ਨਈਂ ਸਰਕਾਰੇ
Last Seen Users on Sotwe
سالب نحوف 19 للكاش
Seen from
Germany
SL
Seen from
United States
Desi Kuri
Seen from
Peru
honey ✿
Seen from
Malaysia
GAY PORN 🇩🇪🍆
Seen from
Austria
MumLuver
Seen from
Spain
Guatemayas
Seen from
Guatemala
Swasthika
Seen from
India
آلُـِـِِـِِِـِِـِـڛـ,ـفُـ,ـآحـًـًًـًًًـًًـًـح
Seen from
Germany
Đàn ông kín đáo.
Seen from
Vietnam
Trends for you
1
#SmackDown
Under 10K tweets
2
Memphis
Under 10K tweets
3
#OPLive
Under 10K tweets
4
Purdue
Under 10K tweets
5
Heartbeat
Under 10K tweets
6
Baron Corbin
Under 10K tweets
7
Marcus Stokes
Under 10K tweets
8
#Dateline
Under 10K tweets
9
Sixers
Under 10K tweets
10
Johnny Carson
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
118.9M followers
3
Cristiano Ronaldo
@cristiano
114.6M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.7M followers
7
NASA
@nasa
92.3M followers
8
Justin Bieber
@justinbieber
91.8M followers
9
KATY PERRY
@katyperry
90.1M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.5M followers
16
Bill Gates
@billgates
65.3M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.7M followers
20
X
@x
60.7M followers
Olivia
Online
✨
⭐
💫