Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
ਮਾਲਵਾ ਬੈਲਟ💫ਫਿਰੋਜਪੁਰ (ਪੰਜਾਬ)ਖਰਿਆਂ ਨਾਲ ਵਰਤਣ ਵਾਸਤੇ ਖਰਾ ਹੋਣਾ ਪੈਦਾਂ ਏ ਜੱਟਾ। ਗਿਆਨ ਵੰਡਣ ਆਲੇ ਭੂੰਡ ਦੂਰ ਰਹਿਣ
Punjab, India
Joined December 2020
22
Following
22
Followers
29
Posts
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਸਾਰੇ ਵਜ਼ਨ ਤੋਲ ਕੇ ਵੇਖਲੋ ਦਾਲ-ਰੋਟੀ ਸਭ ਤੋਂ ਭਾਰੀ ਹੈ ਇਹ ਰੋਟੀ ਸਸਤੀ ਨਹੀ ਆ ਜਨਾਬ ਕੋਈ ਇਹਨੂੰ ਕਮਾਉਣ ਲਈ ਭੱਜਦਾ ਏ ਤੇ ਕੋਈ ਪਚਾਉਣ ਲਈ ਭੱਜਦਾ ਏ 😅 ~ ਲੰਬੜ
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਮੇਰੀ ਦਿੱਤੀ ਖੁਰਾਕ ਤੇ ਪਲੇ ਕਤੂਰੇ ਥੋੜੇ ਵੱਡੇ ਹੋਏ ਤਾਂ ਸਾਨੂੰ ਦੰਦ ਦਖਾਉਣ ਲੱਗ ਪੇ 😬
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਦੀਵਾਰ ਕਿਆ ਗਿਰੀ ਕਿਸਾਨ ਕੇ ਕੱਚੇ ਮਕਾਨ ਕੀ ਨੇਤਾਓਂ ਨੇ ਉਸਕੇ ਆਂਗਨ ਮੇਂ ਰਸਤਾ ਬਨਾ ਲਿਆ
#supportforfarmer
#Farmers
#ShameonIndia
#shameonbjp
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਨਵੀਂ ਪੀੜੀ ਦੀ ਸਭ ਤੋਂ ਵੱਡੀ ਪ੍ਰਾਪਤੀ ਪਿਓ ਨੂੰ ਬੁੜਾ ਤੇ ਗਾਇਕਾਂ ਨੂੰ ਉਸਤਾਦ ਕਹਿੰਦੇ ਆ 😅
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
@AulakhVeerpal
G 🙌🏻😊
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਗੱਲਾਂ ਗੱਲਾਂ ’ ਚ ਆਖਿਆ ਮੈਂ ; ਬਹੁਤ ਗਹਿਰੀ ਏਂ ਤੂੰ ਉਹ ਮੁਸਕੁਰਾਈ , ਤੇ ਆਖਿਆ ; ਫਿਰ ਡੁੱਬ ਕਿਉਂ ਨਹੀਂ ਜਾਂਦਾ ਉਦੋਂ ਦਾ ਹੈਰਾਨ ਹੋਇਆ ਮੈਂ ਕਿਤਾਬਾਂ ਫਰੋਲੀ ਜਾਨਾਂ ਜਵਾਬ ਨਹੀਂ ਲੱਭਦਾ ਉਦੋਂ ਦੀ ਸ਼ਾਂਤ ਬੈਠੀ ਉਹ ਜਿਵੇਂ ਹੋਰ ਗਹਿਰੀ ਹੋ ਗਈ ਹੋਵੇ “ਲ਼ੰਬੜ~
#kv
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਸਾਡੇ ਸੱਜਣ ਏਦਾ ਦੇ ਆ ਵਾਰ ਵਾਰ ਗਲਤੀਆਂ ਵੀ ਕਰਦੇ ਆ , ਮੁੱਕਰਦੇ ਵੀ ਆ ਫਿਰ ਵੀ ਚੰਗੇ ਲਗਦੇ ਆ 🥺
#kv
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
always choose the girl who is with you when you have nothing
#kv
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਗੱਲ ਸਾਡੀ ਸਿੱਧੀ ਠੇਠ, ਕੰਮ END ਭਾਵੇ LATE ਲੋਕ ਕਰਦੇ ਆ COPY ਜੋ ਵੀ ਕਰੀਦਾ CREATE ~ਲ਼ੰਬੜ
#kv
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਮੇਰੀ ਗੱਲ ਸੁਣਾ ! ਮੈਨੂੰ ਪਤਾ ਤੂੰ ਕਿਤਾਬਾਂ ਦਾ ਸ਼ੌਕੀਨ ਆ | ਫਿਰ ਰੋਜ਼ ਸ਼ਾਮ ਨੂੰ ਮੇਰੇ ਕੋਲ ਬੈਠ ਕੇ ਕਿਤਾਬਾਂ ਪੜਿਆ ਕਰੀਂ ? ਤੇ ਤੂੰ ਬੋਲਦਾ ਸੋਹਣਾ ਲੱਗਦਾਂ , ਤੇਰੀ ਚੁੱਪ ਨੀ ਜੱਚਦੀ ਮੈਨੂੰ ਮੈਂ ਸੁਣਿਆ ਕਰੂੰਗੀ ਤੇਰੇ ਲਫ਼ਜ਼ਾਂ ਨੂੰ 🌎ਪਾਕ ਮੁਹੱਬਤ
#kv
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਉਡੀਕ ਆਖ-ਆਖ ਮੈਂ ਥੱਕਣਾਂ ਨਹੀ , ਮਿਲੇ ਬਿਨਾ ਮੈਂ ਹਟਣਾ ਨਹੀ, ਭਾਫ ਦੇ ਵਰਗੀ ਜਾਪੇ ਜਿਦਗੀ, ਬਹੁਤੇ ਦੇਰ ਮੈਂ ਬਚਣਾ ਨਹੀ 🥺
#kv
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਤੇਰੇ ਨਾਂ ਤੇ ਉਮਰ ਲਿਖਾ ਦੇਵਾਂ , ਹਰ ਜਨਮ ਮਿਲਣ ਦਾ ਕਰ ਵਾਅਦਾ , ਜੇ ਮੈਂ ਫੁੱਲ ਬਣ ਗਿਆ ਤੇ ਪਊ ਫੁੱਲ ਬਣਨਾ ਇਕੋ ਟਾਹਣੀ ਤੇ ਖਿਲਨ ਦਾ ਕਰ ਵਾਅਦਾ ਲ਼ੰਬੜ
#kv
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਐਸਾ ਆਇਆ ਸਾਇੰਸ ਦਾ ਯੁੱਗ ਲੰਬੜਾ ਓਏ ਅਜਾਦੀ ਖੋ ਗਿਆ ਰੋਟੀ ਨਾਲੋ ਦੇਖਣਾ ਫੋਨ ਜਰੂਰੀ ਹੋ ਗਿਆ ਏ
#kv
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
@Jotkahlon13 Aukha thoda v 😂
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਉਡੀਕ ਮੁਹੱਬਤ ਨੂੰ ਤਪੱਸਿਆ ਵਿੱਚ ਬਦਲਦੀ ਹੈ
#kv
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਕੁਝ ਰਿਸ਼ਤਿਆਂ ਨੇ ਮੇਰੇ ਤੋਂ ਸਿਰਫ਼ ਮਨੋਰੰਜਨ ਚਾਹਿਆ ਪਰ ਅਫ਼ਸੋਸ ਮੇਰੀ ਆਤਮਾ ਨੇ ਮਦਾਰੀਪੁਣਾ ਸਵੀਕਾਰ ਨਹੀਂ ਕੀਤਾ । ਲ਼ੰਬੜ~
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਕੀ ਹੋਇਆਂ ਜੇ ਅੱਜ ਇੰਤਜਾਰ ਥੋੜਾ ਲੰਬਾਂ ਏ ਆਪਾਂ ਮਿਲਣਾ ਵੀ ਤਾਂ ਉਮਰਾ ਭਰ ਲਈ ਹੀ ਆ
#kv
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਕੁਝ ਚੀਜ਼ਾਂ ਬੱਚਿਆਂ ਨੂੰ ਬਹੁਤ ਪਿਆਰੀਆਂ ਹੁੰਦੀਆਂ ਹਨ ਉਹ ਉਹਨਾਂ ਨਾਲ ਕਦੀ ਨਹੀਂ ਖੇਡਦੇ ਲੁਕੋ ਦਿੰਦੇ ਹਨ ਏਧਰ ਓਧਰ ਘਰ ਦੇ ਕਿਸੇ ਕੋਨੇ ਵਿੱਚ ਬਿਸਤਰਿਆਂ ਦੀਆਂ ਚਾਦਰਾਂ ਹੇਠ ਤੇ ਮੈਂ ਹਾਂ ਆਪਣੇ ਆਪ ਤੋਂ ਵੀ ਲੁਕੋ ਲੈਂਦਾ ਹਾਂ ਤੈਨੂੰ ਕਦੇ ਇਕੱਲਾ ਬੈਠ ਕੇ ਵੀ ਤੇਰਾ ਨਾਮ ਨਹੀਂ ਲੈਂਦਾ
#kv
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਤੂੰ ਤੂੰ ਚਾਹਵੇਂ ਤਾਂ ਦੁਨੀਆਂ ਵੱਲੋਂ ਇੱਕ ਵੀ ਮੇਹਣਾ ਵੱਜ ਨੀ ਸਕਦਾ ਜਿੰਨੇ ਮਰਜੀ ਦੁੱਖ ਦੇ ਸੱਜਣਾ ਮੈਂ ਤੇਰਾ ਹੀ ਹਾਂ ਭੱਜ ਨੀ ਸਕਦਾ 🥺❤️
#kv
ਕਮਲਪ੍ਰੀਤ ਸਿੰਘ (ਲੰਬੜਦਾਰ)
@lambadpb05
over 5 years ago
ਅਸਲ ਗੱਲ ਤਾਂ ! ਤੇਰਾ ਹੱਥ ਫੜਨ ਦੀ ਐ । ਓਹ ਭਾਵੇਂ ੨੪ ਮਿੰਟ ਹੋਣ , ਜਾਂ ਅੜੀਏ ੨੪ ਸਾਲ ...... ਜਾਂ ਫਿਰ ੨੪ ਜਨਮ, ਚੱਲ ਅੱਖਾਂ ਬੰਦ ਕਰ ਫਿਰ..... ੮੪ ਲੱਖ ਜੂਨਾਂ ਦਾ ਹਿਸਾਬ ਵੀ ਕਰ ਹੀ ਲਈਏ ❤️ — ਲ਼ੰਬੜ —
#kv
Last Seen Users on Sotwe
Goodnudemoms
Seen from
Indonesia
مودي
Seen from
United States
Karısını Paylaşanlar
Seen from
Turkey
KayaTheVixen
Seen from
Chile
ハッティ
Seen from
Japan
Dado
Seen from
Spain
Ice Xxx
Seen from
Thailand
Kasita Rosa
Seen from
Singapore
Roxie Sinner Daily
Seen from
Germany
علي الملك
Seen from
Egypt
Trends for you
1
United Airlines
Under 10K tweets
2
Bond
Under 10K tweets
3
Chargers
Under 10K tweets
4
Grambling
Under 10K tweets
5
Sean Connery
Under 10K tweets
6
Monday Night Football
Under 10K tweets
7
Grammy
Under 10K tweets
8
Henry Cavill
Under 10K tweets
9
Hila
Under 10K tweets
10
Azteca
Under 10K tweets
Most Popular Users
1
Elon Musk
@elonmusk
240.7M followers
2
Barack Obama
@barackobama
118.7M followers
3
Cristiano Ronaldo
@cristiano
114.5M followers
4
Donald J. Trump
@realdonaldtrump
111.9M followers
5
Narendra Modi
@narendramodi
107M followers
6
Rihanna
@rihanna
98.7M followers
7
NASA
@nasa
92.2M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.4M followers
13
Kim Kardashian
@kimkardashian
70.8M followers
14
YouTube
@youtube
68.7M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.1M followers
19
CNN
@cnn
61.7M followers
20
X
@x
60.6M followers
Olivia
Online
✨
⭐
💫