Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਕੱਬੇ_ਸਰਦਾਰ 🚩
@maninderog
I'M NOT PERFECT BUT I'M ORIGINAL🫰
ਪ੍ਰਮੇਸ਼ਰ ਦੁਆਰ ♥️
Joined June 2015
20
Following
6.2K
Followers
24.7K
Posts
Pinned Tweet
ਕੱਬੇ_ਸਰਦਾਰ 🚩
@maninderog
over 7 years ago
ਅਾਪਣੇ ਅਾਪ ਨੂੰ ਜਿੰਮੇਵਾਰ ਬਣਾਓ, ਤਾਂ ਜੋ ਅਾੳੁਣ ਵਾਲੇ ਸਮੇਂ ਵਿੱਚ ਸਮਾਜ ਸੋਹਣਾ ਬਣ ਸਕੇ ...!!
ਕੱਬੇ_ਸਰਦਾਰ 🚩
@maninderog
about 6 hours ago
ਜਵਾਨੀ ਨੂੰ... ਕਬੀਲਦਾਰੀਆਂ ਨੇ ਮੰਧੌਲ ਜੇ ਰੱਖਿਆ ਸੱਜਣਾ ਨਹੀਂ ਤੇ ਸਾਡੇ ਤੇ ਵੀ ਖੜ੍ਹ ਕੇ ਦੁਪਹਿਰਾ ਲੰਘਦਾ ਸੀ...!!
ਕੱਬੇ_ਸਰਦਾਰ 🚩
@maninderog
about 15 hours ago
ਨਿੱਤ ਚੈਟ ਤੇ Hlo ਆਖ ਦੇਵੇ, ਕਦੇ ਸਾਂਝਾ ਦਿਲ ਦਾ ਹਾਲ ਕਰਿਆ ਕਰ । ਮੰਨਿਆ ਕਿ ਬਹੁਤ ਕੰਮ ਹੁੰਦੇ ਤੈਨੂੰ, ਪਰ ਸਾਡਾ ਵੀ ਤਾਂ ਖਿਆਲ ਕਰਿਆ ਕਰ । ਚੈਟਾਂ ਤੇ Msg ਕਰ ਮਨ ਨਹੀਂ ਭਰਦਾ, ਕਦੇ - ਕਦਾਈਂ Voice Call ਕਰਿਆ ਕਰ ।।
ਕੱਬੇ_ਸਰਦਾਰ 🚩
@maninderog
1 day ago
@adv389Amandeep
ਹੋ ਚਲਾ ਬਸ display 2 ਵਾਰ ਖਰਾਬ ਹੋ ਗਈ 🥲
Who to follow
Miss Sidhu
@Misssidhuxn
Waheguru Ji||Bad comment block 🔥👊
ਢਿੱਲੋਂ
@bdhillon855
ਤੈਨੂੰ ਚੰਨ ਕਿਵੇਂ ਆਖਾ ਚੰਨ ਤੇ ਵੀ ਦਾਗ ਨੇ
ਪੂਜਾ ਰਾਏ
@rai_pataka
ਨਾ ਮੈਂ ਕਿਸੇ ਨੂੰ ਚਾਹਾਂ ਸਮਝਣਾ। ਨਾ ਮੈਂ ਚਾਹਾਂ ਕੋਈ ਸਮਝੇਂ ਮੈਨੂੰ।🙂✌🏻 #FanBabbalRaiDi #Musiclover 2nd Acct @_poojarai_
ਕੱਬੇ_ਸਰਦਾਰ 🚩
@maninderog
2 days ago
ਆਪਾਂ ਤਾਂ ਆਖਰੀ ਵਾਰ ਮਿਲ਼ ਵੀ ਨਹੀਂ ਪਾਏ ਸਭ ਕੁਝ ਫ਼ੋਨ ਤੇ ਹੀ ਖ਼ਤਮ ਹੋ ਗਿਆ...❤️🩹
ਕੱਬੇ_ਸਰਦਾਰ 🚩
@maninderog
2 days ago
ਕਹਿੰਦੇ ਕੇ" ਜਦੋ ਮਰਦ ਤੇ ਬਲਦ ਦੀਆਂ ਅੱਖਾਂ ਵਿੱਚੋਂ" ਪਾਣੀ ਅਜੇ ਤਾਂ ਘਾਟੇ ਛੋਟੇ ਨਹੀਂ ਹੁੰਦੇ...!!
ਕੱਬੇ_ਸਰਦਾਰ 🚩
@maninderog
3 days ago
ਦੇਵੋ ਜ਼ਰਾ ਧਿਆਨ ਤੇ ਵੇਖੋ, ਹੋਇਆ ਕੀ ਨੁਕਸਾਨ ਤੇ ਵੇਖੋ। ਤੌਬਾ ਤੌਬਾ ਐਨੇ ਦੁੱਖੜੇ, ਚੇਹਰੇ ਤੇ ਮੁਸਕਾਨ ਤੇ ਵੇਖੋ। ਖਿੜੀਆਂ ਦੇਹਾਂ ਤੱਕਦੇ ਪਏ ਓ, ਰੂਹ ਹੋਈ ਸ਼ਮਸ਼ਾਨ ਤੇ ਵੇਖੋ। ਮੈਂ ਨਈ ਕਹਿੰਦਾ ਤਰਸ ਕਰੋ... ਪਰ ਜ਼ੁਲਮ ਤੇ ਵੇਖੋ ਜਾਨ ਤੇ ਵੇਖੋ...!!
ਕੱਬੇ_ਸਰਦਾਰ 🚩
@maninderog
5 days ago
ਗੌਰ ਕਰੀ ਰਾਜਾ ਬਿਨਾਂ ਰਾਣੀ ਤੋਂ ਵੀ ਰਾਜਾ ਏ ਹੁੰਦਾ...👑
maninderog's tweet video.
ਕੱਬੇ_ਸਰਦਾਰ 🚩
@maninderog
6 days ago
ਰਾਹਾਂ ਨੂੰ ਕੋਈ ਫ਼ਰਕ ਨੀ ਪੈਂਦਾ... ਕੌਣ ਲੰਘ ਗਿਆ ਤੇ ਕਿਸਨੇ ਆਉਣਾ...!!
ਕੱਬੇ_ਸਰਦਾਰ 🚩
@maninderog
7 days ago
ਹੱਸਦੀ ਵੱਸਦੀ ਰੱਖੀ ਮੇਰੀ ਰਾਣੀਆਂ ਜਹੀ ਭੈਣ ਮਾਲਕਾ ਜਿਹਦਾ ਹਰ ਹੁਕਮ ਰੱਖਾਂ ਮੈਂ ਸਿਰ ਮੱਥੇ ਮਾਲਕਾ !!
ਕੱਬੇ_ਸਰਦਾਰ 🚩
@maninderog
7 days ago
@harshdeepk14
ਇਹ ਉਵੇਂ ਹੀ ਆ ਜਿਵੇਂ ਗੂੰਗੇ ਨੂੰ ਮਿਠਾਈ ਖਵਾਕੇ ਉਸਤੋਂ ਪੁੱਛਿਆ ਜਾਏ ਦੱਸ ਹੁਣ ਸਵਾਦ ਕਿਵੇਂ ਦਾ ਆਇਆ, ਉਹ ਸਵਾਦ ਲੈ ਵੀ ਰਿਹਾ, ਮਹਿਸੂਸ ਵੀ ਕਰ ਰਿਹਾ ਪਰ ਦੱਸ ਨਹੀਂ ਸਕਦਾ! Logic ਤੇ ਪਿਆਰ ਦੋਵਾਂ ਪੱਖ ਤੋਂ ਅੱਗਰ ਸਮਝਿਆਂ ਜਾਏ ਜਿਵੇਂ ਗੁਰਬਾਣੀ ਚ ਹੈ, ਤਾਂ ਰੱਬ ਆਲਾ ਵਿਸ਼ਾ ਬਹੁਤ ਖੂਬਸੂਰਤ ਤੇ ਸਕੂਨ ਭਰੀਆਂ ਲੱਗਦਾ ਹੈ
ਕੱਬੇ_ਸਰਦਾਰ 🚩
@maninderog
7 days ago
ਗੱਲ ਹੈ ਇਕ ਮੈਂ 100 ਵਾਰ ਮੱਥਾ ਟੇਕਿਆ, ਕਿਸੇ ਨੇ 4 ਲਾਵਾਂ ਤੇ ਗੱਲ ਮੁਕਾਤੀ...❤️🩹
ਕੱਬੇ_ਸਰਦਾਰ 🚩
@maninderog
7 days ago
@harshdeepk14
ਬਿਲਕੁਲ🫰 ਰੱਬ ਆਲਾ ਕਨਸੈਪਟ ਸਮਝਣਾ ਵੀ ਸੌਖੀ ਖੇਡ ਨਹੀਂ
ਕੱਬੇ_ਸਰਦਾਰ 🚩
@maninderog
8 days ago
ਸਾਨੂੰ ਘਾਟਿਆ ਬਾਰੇ ਨਾ ਦੱਸ.. ਬਾਪੂ ਦੇ ਮੋਢਿਆਂ ਤੇ ਬਹਿਣ ਤੋ ਲੈ ਕੇ ਬਾਪੂ ਨੂੰ ਮੋਢਿਆਂ ਤੇ ਲਿਜਾਣ ਤੱਕ ਦਾ ਸਫਰ ਮੈਂ ਆਪ ਤੈਅ ਕੀਤਾ...!!
ਕੱਬੇ_ਸਰਦਾਰ 🚩
@maninderog
8 days ago
ਨਾ ਸਾਨੂੰ ਸਾਡਾ ਘਰ ਉਡੀਕੇ, ਨਾ ਮਹਿਫ਼ਿਲ ਨਾ ਯਾਰ... ਨਾ ਹੀ ਸਾਨੂੰ ਰੱਬ ਮਿਲਿਆ, ਨਾ ਹੀ ਮਿਲਿਆ ਪਿਆਰ...❤️🩹
ਕੱਬੇ_ਸਰਦਾਰ 🚩
@maninderog
9 days ago
@harshdeepk14
ਬਿਲਕੁਲ 🫰
ਕੱਬੇ_ਸਰਦਾਰ 🚩
@maninderog
10 days ago
ਖਾਮੋਸ ਹੀ ਠੀਕ ਆ ਹੁਣ ਮੈਂ, ਮੇਰੀਆ ਗਲਾਂ ਨਾਲ ਅਕਸਰ ਲੋਕ ਨਰਾਜ ਹੋ ਜਾਂਦੇ ਨੇ ..!!
ਕੱਬੇ_ਸਰਦਾਰ 🚩
@maninderog
9 days ago
ਅੱਧ ਨੰਗਾ ਸਰੀਰ ਖੱਚਾਂ ਦਾ ਧਿਆਨ ਖਿੱਚਦਾ, ਮਰਦ ਤਾਂ ਰੋਟੀ ਵੀ ਪੌਣੇ ਚ ਢੱਕੀ ਹੋਈ ਖਾਂਦੇ ਆ!
ਕੱਬੇ_ਸਰਦਾਰ 🚩
@maninderog
9 days ago
ਮਾੜੀ ਜਨਾਨੀ ਘਰੇ ਨਾ ਆਜੇ, ਇਸ ਕਾਰਕੇ... ਛੜਿਆਂ ਦੀ ਗਿਣਤੀ ਵੱਦ ਰਹੀ ਆ ...!!
ਕੱਬੇ_ਸਰਦਾਰ 🚩
@maninderog
10 days ago
ਲੋਕੀ ਕਹਿੰਦੇ, ਕਿਵੇਂ ਆਗਿਆ ਏ ਤੇਰੇ ਚ ਇਹਨਾਂ ਸਬਰ ...?? ਹੁਣ ਓਹਨਾ ਨੂੰ ਕੀ ਪਤਾ, ਕੀ ਮੇਰੇ ਚੋਂ ਮੈਂ ਈ ਮਰਗਿਆ ਆ...❤️🩹
ਕੱਬੇ_ਸਰਦਾਰ 🚩
@maninderog
12 days ago
ਹੁਸਨ ਤਾਂ ਬਜਾਰੂ ਵੀ ਮਿਲ ਜਾਂਦਾ ਸੋਹਣੀਏ, ਦੀਵਾਨੇ ਕਦਰਾਂ ਦੇ ਆ ਸੂਰਤਾਂ ਦੇ ਨਹੀ ...!!
Last Seen Users on Sotwe
Replika
Seen from
Turkey
Giuseppe
Seen from
Italy
East Sussex Tradie
Seen from
United Kingdom
你的宝贝
Seen from
United States
rizky putra
Seen from
Indonesia
Siti Nurbaya
Seen from
Turkey
maxx
Seen from
United Kingdom
Hot Turkish Celebrites 🔥
Seen from
Turkey
Mo براهيم
Seen from
Algeria
Nayib Bukele
Seen from
Greece
Trends for you
1
Kimmel
Under 10K tweets
2
ActBlue
Under 10K tweets
3
Inflation
Under 10K tweets
4
Doctor Who
Under 10K tweets
5
Jeremy Strong
Under 10K tweets
6
Pokemon Center
Under 10K tweets
7
Volpe
Under 10K tweets
8
Rodon
Under 10K tweets
9
Grisham
Under 10K tweets
10
ETBs
Under 10K tweets
Most Popular Users
1
Elon Musk
@elonmusk
240.2M followers
2
Barack Obama
@barackobama
119.3M followers
3
Donald J. Trump
@realdonaldtrump
111.6M followers
4
Cristiano Ronaldo
@cristiano
109.2M followers
5
Narendra Modi
@narendramodi
106.9M followers
6
Rihanna
@rihanna
97.3M followers
7
NASA
@nasa
92.1M followers
8
Justin Bieber
@justinbieber
90.6M followers
9
KATY PERRY
@katyperry
87M followers
10
Taylor Swift
@taylorswift13
80.8M followers
11
Lady Gaga
@ladygaga
72.3M followers
12
Kim Kardashian
@kimkardashian
69.4M followers
13
Virat Kohli
@imvkohli
68.8M followers
14
YouTube
@youtube
68.6M followers
15
Bill Gates
@billgates
63.5M followers
16
The Ellen Show
@theellenshow
62.5M followers
17
CNN
@cnn
61.9M followers
18
Neymar Jr
@neymarjr
61.4M followers
19
X
@x
60.9M followers
20
Selena Gomez
@selenagomez
60.1M followers
Olivia
Online
✨
⭐
💫