Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Neha Gupta( Meritorious School Teacher)
@NehaSchool
Sunam
Joined April 2021
560
Following
240
Followers
432
Posts
Neha Gupta( Meritorious School Teacher)
@NehaSchool
over 3 years ago
@Jatinder10108
ਸੀ. ਐਮ. ਸਾਹਿਬ ਬਹੁਤ ਵਧੀਆ ਗੱਲ ਹੈ ਕਿ ਆਪ ਜੀ ਨੇ ਪਹਿਲਾਂ 13000 ਮੁਲਾਜ਼ਮਾਂ ਨੂੰ ਪੱਕੇ ਕੀਤਾ ਅਤੇ ਹੁਣ 14417 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਜਾ ਰਹੇ ਹੋ, ਪਰੰਤੂ ਆਪ ਜੀ ਦੱਸੋ ਕਿ ਮੈਰੀਟੋਰੀਅਸ ਮੁਲਾਜ਼ਮ, ਜੋ ਪੱਕੇ ਹੋਣ ਦੀ ਹਰ ਸ਼ਰਤ ਪੂਰੀ ਕਰਦੇ ਹਨ, ਉਨ੍ਹਾਂ ਨੂੰ ਕਦੋਂ ਤੱਕ ਕੱਚੇ ਹੋਣ ਦਾ ਸੰਤਾਪ ਹੰਢਾਉਣਾ ਪਵੇਗਾ।
NehaSchool
retweeted
ਡਾ. ਜਤਿੰਦਰ ਪਾਲ ਸਿੰਘ (# 1158)
@Jatinder10108
over 3 years ago
ਸੀ. ਐਮ. ਸਾਹਿਬ ਬਹੁਤ ਵਧੀਆ ਗੱਲ ਹੈ ਕਿ ਆਪ ਜੀ ਨੇ ਪਹਿਲਾਂ 13000 ਮੁਲਾਜ਼ਮਾਂ ਨੂੰ ਪੱਕੇ ਕੀਤਾ ਅਤੇ ਹੁਣ 14417 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਜਾ ਰਹੇ ਹੋ, ਪਰੰਤੂ ਆਪ ਜੀ ਦੱਸੋ ਕਿ ਮੈਰੀਟੋਰੀਅਸ ਮੁਲਾਜ਼ਮ, ਜੋ ਪੱਕੇ ਹੋਣ ਦੀ ਹਰ ਸ਼ਰਤ ਪੂਰੀ ਕਰਦੇ ਹਨ, ਉਨ੍ਹਾਂ ਨੂੰ ਕਦੋਂ ਤੱਕ ਕੱਚੇ ਹੋਣ ਦਾ ਸੰਤਾਪ ਹੰਢਾਉਣਾ ਪਵੇਗਾ।
Neha Gupta( Meritorious School Teacher)
@NehaSchool
over 3 years ago
@Harjass2326
@BhagwantMann
@harjotbains
@AAPPunjab
@MTU_PUNJAB
ਪੱਕੇ ਕਰਾਂਗੇ!ਪੱਕੇ ਕਰਾਂਗੇ !! ਆਖਿਰ ਮਾਨ ਸਰਕਾਰ ਮੈਰੀਟੋਰੀਅਸ ਅਧਿਆਪਕਾਂ ਨੂੰ ਕਦੋਂ ਰੈਗੂਲਰ ਕਰੇਗੀ? ਕਿਉੰ ਸਮੇਂ ਸਮੇਂ ਦੀਆਂ ਕਾਰਜਸ਼ੀਲ ਸਰਕਾਰਾਂ ਕੱਚੇ ਮੁਲਾਜ਼ਮਾਂ ਨੂੰ ਝੂਠਾ ਆਸ਼ਵਾਸਨ ਦਿੰਦੀਆਂ ਹਨ ? ਸਾਨੂੰ ਰੈਗੂਲਰ ਕਰਕੇ ਸਾਡੇ ਨਾਲ ਇਨਸਾਫ਼ ਕੀਤਾ ਜਾਵੇ
@harjotbains
@CMOPb
@msisodia
#regularise_meritorious_school_teachers
See More
NehaSchool
retweeted
Kewal Singh
@KewaSingh
over 3 years ago
@Harjass2326
@BhagwantMann
@harjotbains
@AAPPunjab
@MTU_PUNJAB
ਪੱਕੇ ਕਰਾਂਗੇ!ਪੱਕੇ ਕਰਾਂਗੇ !! ਆਖਿਰ ਮਾਨ ਸਰਕਾਰ ਮੈਰੀਟੋਰੀਅਸ ਅਧਿਆਪਕਾਂ ਨੂੰ ਕਦੋਂ ਰੈਗੂਲਰ ਕਰੇਗੀ? ਕਿਉੰ ਸਮੇਂ ਸਮੇਂ ਦੀਆਂ ਕਾਰਜਸ਼ੀਲ ਸਰਕਾਰਾਂ ਕੱਚੇ ਮੁਲਾਜ਼ਮਾਂ ਨੂੰ ਝੂਠਾ ਆਸ਼ਵਾਸਨ ਦਿੰਦੀਆਂ ਹਨ ? ਸਾਨੂੰ ਰੈਗੂਲਰ ਕਰਕੇ ਸਾਡੇ ਨਾਲ ਇਨਸਾਫ਼ ਕੀਤਾ ਜਾਵੇ
@harjotbains
@CMOPb
@msisodia
#regularise_meritorious_school_teachers
See More
NehaSchool
retweeted
har jass
@Harjass2326
over 3 years ago
#REGULARIZE_MERITORIOUS_SCHOOL_TEACHERS
#SAVE_MERITORIOUS_SCHOOLS
#MERITORIOUS_TEACHERS_UNION_ZINDABAAD
@BhagwantMann
@harjotbains
@AAPPunjab
NehaSchool
retweeted
har jass
@Harjass2326
over 3 years ago
@officeofssbadal
@HarsimratBadal_
mam raise the
#Demands
of
#Meritoriouschoolteachers
in front
@AAPPunjab
government.
#REGULARIZE_MERITORIOUS_SCHOOL_TEACHERS
#SAVE_MERITORIOUS_SCHOOLS
#MERITORIOUS_TEACHERS_UNION_ZINDABAAD
Neha Gupta( Meritorious School Teacher)
@NehaSchool
over 3 years ago
@Harjass2326
@msisodia
@harjotbains
Regularise meritorious teachers in education department
Neha Gupta( Meritorious School Teacher)
@NehaSchool
over 3 years ago
@AAPPunjab
@BhagwantMann
Regularise meritorious teachers in education department
Neha Gupta( Meritorious School Teacher)
@NehaSchool
over 3 years ago
@AAPPunjab
@BhagwantMann
ਕੱਚਿਆ�� ਵਾਲਾ ਸੰਤਾਪ ਦੋਸਤੋ ਅਸੀਂ ਕਦ ਤੱਕ ਏਦਾਂ ਹੰਢਾਵਾਂਗੇ ਜੇ ਇੰਝ ਹੀ ਰਹੇ ਕੱਲੇ - ਕੱਲੇ ਤਾਂ ਫਿਰ ਲੋਕ-ਲਹਿਰ ਕਦ ਬਣਾ ਤਾਂ ਪਾਵਾਂਗੇ ਵੇਲਾ ਪਹਿਲਾਂ ਹੀ ਬਹੁਤ ਗਵਾ ਲਿਆ ਹੁਣ ਹੋਰ ਗਵਾਉਣਾ ਤਾਂ ਠੀਕ ਨਈ ਜੇ ਹੁਣ ਵੀ ਨਾ ਸਮਝੇ ਦੋਸਤੋ ਫਿਰ ਉਮਰ ਭਰ ਲਈ ਪਛਤਾਵਾਂਗੇ
#REGULARIZE_MERITORIOUS_SCHOOL_TEACHER
S
#SAVE_MERITORIOUS_SCHOOL
S
See More
Neha Gupta( Meritorious School Teacher)
@NehaSchool
over 3 years ago
ਜੇ ਈ ਮੇਨ , ਨੀਟ ਜਿਹੇ ��ਿਦਿਆਰਥੀਆਂ ਦੇ ਅਹਿਮ ਨਤੀਜੇ ਦੇਣ ਵਾਲੇ ਮੈਰੀਟੋਰੀਅਸ ਅਧਿਆਪਕ ਆਖਿਰ ਅੱਖੋਂ ਪਰੋਖੇ ਕਿਓ .... ਕੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨਾ ਸਰਕਾਰ ਦੀ ਜ਼ੁੰਮੇਵਾਰੀ ਨਹੀਂ ... ਦਿਓ ਸਰਕਾਰ ਜੀ ਜਵਾਬ ?
#REGULARIZE_MERITORIOUS_SCHOOL_TEACHER
S
#SAVE_MERITORIOUS_SCHOOL
S
Harjot Singh Bains
@harjotbains
over 3 years ago
New Look of Panj Pyara Park Shri Anandpur Sahib….
Neha Gupta( Meritorious School Teacher)
@NehaSchool
over 3 years ago
@harjotbains
ਜੇ ਈ ਮੇਨ , ਨੀਟ ਜਿਹੇ ਵਿਦਿਆਰਥੀਆਂ ਦੇ ਅਹਿਮ ਨਤੀਜੇ ਦੇਣ ਵਾਲੇ ਮੈਰੀਟੋਰੀਅਸ ��ਧਿਆਪਕ ਆਖਿਰ ਅੱਖੋਂ ਪਰੋਖੇ ਕਿਓ .... ਕੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨਾ ਸਰਕਾਰ ਦੀ ਜ਼ੁੰਮੇਵਾਰੀ ਨਹੀਂ ... ਦਿਓ ਸਰਕਾਰ ਜੀ ਜਵਾਬ ?
#REGULARIZE_MERITORIOUS_SCHOOL_TEACHER
S
#SAVE_MERITORIOUS_SCHOOL
S
Neha Gupta( Meritorious School Teacher)
@NehaSchool
over 3 years ago
@harjotbains
ਐਮ.ਬੀ.ਬੀ.ਐਸ ਦੀਆਂ ਸੀਟਾਂ ਸਰਕਾਰੀ ਕਾਲਜਾਂ ਚ ਹਾਸਿਲ ਕਰਨ ਵਾਲੇ ਮੈਰੀਟੋਰੀਅਸ ਵਿਦਿਆਰਥੀਆਂ ਦੇ ਲੈਕਚਰਾਰ, ਡੀਪੀਈਜ, ਕੰਪਿਊਟਰ ਟੀਚਰ ਨੂੰ ਸਿੱਖਿਆ ਵਿਭਾਗ ਵਿੱਚ ਪੱਕੇ ਕਰਕੇ ਸਨਮਾਨ ਦੇਣਾ ਸਰਕਾਰ ਦਾ ਫ਼ਰਜ਼ ਹੈ ... ਤਾਂ ਕਿ ਮੈਡੀਕਲ ਖੇਤਰਾਂ ਵਿੱਚ ਹੋਰ ਸਮਰੱਥਾਵਾਨ ਵਿਦਿਆਰਥੀ ਪੈਦਾ ਕੀਤੇ ਜਾ ਸਕਣ ....
Neha Gupta( Meritorious School Teacher)
@NehaSchool
over 3 years ago
@harjotbains
ਮੈਰੀਟੋਰੀਅਸ ਸਕੂਲਾਂ ਦੇ ਲੈਕਚਰਾਰਾਂ ਨੂੰ ਪੱਕੇ ਨਾ ਕਰਨ ਪਿੱਛੇ ਕੀ ਕਾਰਨ ਨੇ ??? ਕੀ ਉਹ ਰਾਜ ਪੱਧਰੀ ਟੈਸਟ ਦੇ ਕੇ ���ਹੀਂ ਚੁਣੇ ਗਏ ??? ਵੋਟਾਂ ਤੋਂ ਪਹਿਲਾਂ ਪਹਿਲੀ ਕੈਬਨਿਟ ਵਿੱਚ ਪੱਕੇ ਕਰੇ ਜਾਣ ਦਾ ਵਾਅਦਾ ਕਰਨ ਪਿੱਛੇ ਕੀ ਮਜ਼ਬੂਰੀ ਸੀ ??? ਇਹਨਾਂ ਸਵਾਲਾਂ ਦਾ ਜਵਾਬ ਪੰਜਾਬ ਦੇ ਹੀ ਨਹੀਂ ਸਮੁੱਚੇ ਦੇਸ਼ ਦੇ ਲੋਕ ਮੰਗ ਰਹੇ ਹਨ, ਮੰਤਰੀ ਸਾਹਿਬ !!
See More
Neha Gupta( Meritorious School Teacher)
@NehaSchool
over 3 years ago
@harjotbains
ਕੱਚਿਆਂ ਵਾਲਾ ਸੰਤਾਪ ਦੋਸਤੋ ਅਸੀਂ ਕਦ ਤੱਕ ਏਦਾਂ ਹੰਢਾਵਾਂਗੇ ਜੇ ਇੰਝ ਹੀ ਰਹੇ ਕੱਲੇ - ਕੱਲੇ ਤਾਂ ਫਿਰ ਲੋਕ-ਲਹਿਰ ਕਦ ਬਣਾ ਤਾਂ ਪਾਵਾਂਗੇ ਵੇਲਾ ਪਹਿਲਾਂ ਹੀ ਬਹੁਤ ਗਵਾ ਲਿਆ ਹੁਣ ਹੋਰ ਗਵਾਉਣਾ ਤਾਂ ਠੀਕ ਨਈ ਜੇ ਹੁਣ ਵੀ ਨਾ ਸਮਝੇ ਦੋਸਤੋ ਫਿਰ ਉਮਰ ਭਰ ਲਈ ਪਛਤਾਵਾਂਗੇ
#REGULARIZE_MERITORIOUS_SCHOOL_TEACHERS
#SAVE_MERITORIOUS_SCHOOL
See More
NehaSchool
retweeted
har jass
@Harjass2326
over 3 years ago
ਮਾਣਯੋਗ ਮੁੱਖ ਮੰਤਰੀ
#ਭਗਵੰਤਮਾਨ
ਜੀ ... ਮੈਰੀਟੋਰੀਅਸ ਲੈਕਚਰਾਰ, ਡੀਪੀਈਜ਼ , ਕੰਪਿਊਟਰ ਟੀਚਰ ਦੀ ਮੰਗ ਬਹੁਤ ਪੁਰਾਣੀ ਹੈ ... 2018 ਦਾ ਨੋਟੀਫ਼ਿਕੇਸ਼ਨ ਲਾਗੂ ਕਰਦਿਆੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੋ ....
#REGULARIZE_MERITORIOUS_SCHOOL_TEACHERS
#SAVE_MERITORIOUS_SCHOOLS
#MERITORIOUS_TEACHERS_UNION_ZINDABAAD
NehaSchool
retweeted
Jaspreet Kaur(meritorious school teacher)
@JaspreetPhyLdh
over 3 years ago
ਮੈਰੀਟੋਰੀਅਸ ਲੈਕਚਰਾਰ , ਡੀ. ਪੀ. ਈ , ਕੰਪਿਊਟਰ ਟੀਚਰ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ ਸਰਕਾਰ ... ਇਹਨਾਂ ਟੀਚਰਾਂ ਦੇ ਵਿੱਦਿਅਕ ਨਤੀਜਿਆਂ ਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਅਣਗੌਲਿਆ ਨਾ ਕਰੇ ਸਰਕਾਰ ....
NehaSchool
retweeted
Jetiਨderਸਿੰਘ
@JetiDer
over 3 years ago
ਪੰਜਾਬ ਦੇ 10 ਮੈਰੀਟੋਰੀਅਸ ਦੇ ਲੈਕਚਰਾਰ ਪਿਛਲੇ 8 ਸਾਲ ਤੋਂ ਠੇਕੇ ਤੇ ਮਾਨਸਿਕ ਤਣਾਅ ਝੱਲ ਰਹੇ ਹਨ ਸੀ ਐੱਮ ਸਾਹਬ ਆਪਣਾ ਵਾਅਦਾ ਪੂਰਾ ਕਰੋ!
#ਮੈਰੀਟੋਰੀਅਸ
ਸਕੂਲਾਂ ਦੇ ਸਟਾਫ ਨੂੰ ਰੈਗੂਲਰ ਕਰੋ।
#RegularMeritoriousSchoolStaff
@ArvindKejriwal
@BhagwantMann
Neha Gupta( Meritorious School Teacher)
@NehaSchool
over 3 years ago
...
Jagtaran Singh
@jagtaran_sidhu
over 3 years ago
@BhagwantMann
ਪੰਜਾਬ ਸਰਕਾਰ ਦੇ ਕਰੋੜਾਂ ਰੁਪਏ ਲਾ ਕੇ ਖੋਲੇ ਮੈਰੀਟੋਰੀਅਸ ਸਕੂਲਾਂ ਦੇ ਲੈਕਚਰਾਰ ਪਿਛਲੇ 8 ਸਾਲ ਤੋਂ ਠੇਕੇ ਤੇ ਮਾਨਸਿਕ ਤਣਾਅ ਝੱਲ ਰਹੇ ਹਨ ਸੀ ਐੱਮ ਸਾਹਬ ਐਮੀਨੈਸ ਸਕੂਲਾਂ ਦੀਆਂ ਡੀਗਾਂ ਮਾਰਨੀਆਂ ਬੰਦ ਕਰੋ ਪਹਿਲਾਂ ਚੱਲ ਰਹੇ ਮੈਰੀਟੋਰੀਅਸ ਸਕੂਲਾਂ ਦੇ ਸਟਾਫ ਨੂੰ ਰੈਗੂਲਰ ਕਰੋ
@ArvindKejriwal
@BhagwantMann
@msisodia
NehaSchool
retweeted
Harpreet Singh(Meritorious School Teacher)
@Harpree81579950
over 3 years ago
Punjab government please hear our voice...we are nation builders
Last Seen Users on Sotwe
TRABZON SOHBET MUHABBET
Seen from
Turkey
EDİRNE AKTİFF
Seen from
Turkey
EŞİMDEN GİZLİ SEX FANTAZİLERİ
Seen from
Turkey
akimgms
李承祈
Seen from
United Arab Emirates
Tim1234
Seen from
United Arab Emirates
🔞Discord In Bio‼️ NSFW
Seen from
Netherlands
The Hottest Soccer
Seen from
Argentina
indo only
Seen from
Indonesia
Baddiee
Trends for you
1
Doom
Under 10K tweets
2
#HappyBirthdayJustin
Under 10K tweets
3
Kang
Under 10K tweets
4
Endgame
Under 10K tweets
5
Secret Wars
Under 10K tweets
6
Gambit
Under 10K tweets
7
Loki
Under 10K tweets
8
Matisse Thybulle
Under 10K tweets
9
X Money
Under 10K tweets
10
Will Stein
Under 10K tweets
Most Popular Users
1
Elon Musk
@elonmusk
241M followers
2
Barack Obama
@barackobama
119.2M followers
3
Cristiano Ronaldo
@cristiano
111.8M followers
4
Donald J. Trump
@realdonaldtrump
111.8M followers
5
Narendra Modi
@narendramodi
107M followers
6
Rihanna
@rihanna
98M followers
7
NASA
@nasa
92.2M followers
8
Justin Bieber
@justinbieber
91.2M followers
9
KATY PERRY
@katyperry
88.3M followers
10
Taylor Swift
@taylorswift13
82.2M followers
11
Lady Gaga
@ladygaga
73.7M followers
12
Virat Kohli
@imvkohli
70.9M followers
13
Kim Kardashian
@kimkardashian
70.1M followers
14
YouTube
@youtube
68.7M followers
15
Bill Gates
@billgates
64.3M followers
16
Neymar Jr
@neymarjr
63.8M followers
17
The Ellen Show
@theellenshow
62.4M followers
18
CNN
@cnn
61.8M followers
19
Selena Gomez
@selenagomez
61.4M followers
20
X
@x
60.8M followers
Olivia
Online
✨
⭐
💫