Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Enn Writes
@NMahi93
ਤੇਰੇ ਨੈਣ ਨਕਸ਼ ਅੱਤ ਸੁੰਦਰ ਨੇ ਤੱਕਣੀ ਵਿੱਚ ਮਸਤੀ ਅੰਤਾ ਦੀ 🙏 ਵਾਹਿਗੁਰੂ 🙏 ਨਿਰਭਓ ਨਿਰਵੈਰ Civil Engineer 🏢 Architect 🏰
United Arab Emirates
Joined May 2020
397
Following
861
Followers
973
Posts
Pinned Tweet
Enn Writes
@NMahi93
almost 6 years ago
ਪੰਜਾਬ ਪੰਜਾਬੀ ਚੜ੍ਹਦੀ ਕਲ੍ਹਾ ਚ ਆ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
#StandWithFarmers
Enn Writes
@NMahi93
about 2 years ago
#india_is_unsafe_place_for_women
#Be_a_Gentleman
NMahi93
retweeted
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
almost 3 years ago
*ਅੱਜ ਦਾ ਵਿਚਾਰ* """""""""""""""" *ਬੰਦਿਆਂ ਅੱਜ ਕੱਲ੍ਹ ਰਿਸ਼ਤੇਦਾਰੀ ਵਿੱਚ ਮਹਿਮਾਨ "ਮਨ" ਵੇਖ ਕੇ ਨਹੀਂ ਆਉਂਦੇ ਅੱਜਕਲ ਮਕਾਨ ਤੇ ਪੈਸਾ ਵੇਖ ਕੇ ਆਉਂਦੇ ਨੇ।*
NMahi93
retweeted
Enn Writes
@NMahi93
over 4 years ago
ਦੁੱਖ ਸੁੱਖ ਪੀੜ ਤੇ ਚਾਅ ਦਾ ਨਾਂ ਆ ਜ਼ਿੰਦਗੀ ਕੁਝ ਨਈ, ਸਾਹ ਦਾ ਨਾਂ ਆ। ਨੀਵੇਂ ਨੂੰ ਜੋ ਘਟੀਆ ਸਮਝੇ ਦੌਲਤ ਓਸ ਬਲਾ ਦਾ ਨਾਂ ਏ, ਨਾ ਨਾ ਇਹਦੀ ਮੰਜ਼ਿਲ ਕੋਈ ਨੀ ਇਸ਼ਕ ਤੇ ਖ਼ਾਲੀ ਰਾਹ ਦਾ ਨਾਂ ਏ, ਮੈਂ ਆਖਿਆ, "ਮੈਂ ਮਾਹੀ" ਉਹ ਕਹਿੰਦੀ ਇਹ ਕਿਹੋ ਜਿਹਾ ਕਾਹਦਾ ਨਾਂ ਐ?
Who to follow
GURINDER SEKHON
@GURINDERSEKHO11
'ਜ਼ਿੰਦਗੀ ਜ਼ਿੰਦਾਬਾਦ'
Anmol
@iammy001
YAARI DILO TE DUSHMANI TEH DILOO!!❤️🕊 SNAPCHAT👻-anmol12457
ਮਨਦੀਪ✨
@jassal__
ਹਮ ਨਹੀ ਚੰਗੇ ਬੁਰਾ ਨ���ੀ ਕੋਇ ||
Enn Writes
@NMahi93
almost 4 years ago
ਕਿੱਥੇ ਮੁਆਫੀਆਂ ਮੰਗੇ ਗੀ...? ਸਾਡੀਆਂ ਤਾਂ ਕਬਰਾਂ ਵੀ ਨਹੀਂ ਹੁੰਦੀਆਂ।
Enn Writes
@NMahi93
almost 4 years ago
ਕਿਸੇ ਨੂੰ ਸਮਝਾਉਣਾ ਤੇ ਕਿਸੇ ਨੂੰ ਸਮਝਣਾ ਬਰਾਬਰ ਰਿਸ਼ਤਿਆ ਦਾ ਮਜ਼ਬੂਤ ਹੋਣਾ ਹੁੰਦਾ ਆ।
Enn Writes
@NMahi93
about 4 years ago
ਕੁੱਝ ਨਹੀਂ! ਮੈ ਦਸਿਆ... ਓਹਨੇ ਹਾਲ ਪੁੱਛਿਆ ਸੀ ਮੇਰੇ ��ੇ ਬੀਤੀ, ਮੈ ਹੀ ਜਾਣਾ ਮੈਂ ਤਾਂ ਦਸਿਆ ਸੀ।
Enn Writes
@NMahi93
about 4 years ago
ਅਸਲੀ ਦੌਲਤ ਤੰਦਰੁਸਤੀ ਆ...... ਹਸਪਤਾਲ ਚ ਬੈਠੇ ਨੂੰ ਖਿਆਲ ਆਇਆ।
Enn Writes
@NMahi93
about 4 years ago
ਹੁੰਦਾ ਪੈਸਾ ਧੇਲਾ, ਲੱਗਦੀ ਰੋਜ਼ ਮਹਿਫ਼ਿਲ ਮੱਖਣ ਮਿਸ਼ਰੀਆ ਵਾਂਗਰਾ ਚੱਟ ਜਾਂਦੇ ਹੁੰਦਾ ਪੈਸਾ ਨੀ ਬਣਦਾ ਯਾਰ ਨੀ ਕੋਈ ਰਿਸ਼ਤੇਦਾਰ ਵੀ ਆਉਣੋਂ ਹੱਟ ਜਾਂਦੇ ਬੁੱਲ੍ਹੇ ਸ਼ਾਹ,ਮਾਨ ਕੀ ਬੇਗਾਨਿਆ ਦਾ ਇਥੇ ਆਪਣੇ ਜੰਮੇ ਪਾਸਾ ਵੱਟ ਜਾਂਦੇ।
NMahi93
retweeted
Sidhu Moose Wala
@iSidhuMooseWala
about 4 years ago
If you are unable to be a part of the March, kindly upload the above post on your social media accounts (Facebook, Instagram, Twitter) with a caption that includes
#JusticeForSidhuMooseWala
Enn Writes
@NMahi93
about 4 years ago
ਜਿਨ੍ਹਾਂ ਦਿਲ��ਂ ਨੇ ਦੁੱਖ ਹੰਢਾਏ ਹੋਣ ਅੜੀਏ ਉਹ ਦੁਖਦੇ ਦਿਲਾਂ ਨ��ੰ ਦੁਖਾਉਂਦੇ ਨਹੀਂ ਹੁੰਦੇ ਜੋ ਮੁਰਜਾਏ ਚੇਹਰਿਆਂ ਤੇ ਹਾਸਿਆਂ ਨੂੰ ਪਨਾਹ ਲੇ ਦੇਣ ਉਹ ਚੇਹਰੇ ਤਕਲੀਫਾ ਚ ਵੀ ਰੋਂਦੇ ਨਹੀਂ ਹੁੰਦੇ।
NMahi93
retweeted
Manpreet Kaur Gill
@manugill45
about 4 years ago
ਹਰ ਰੋਜ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਲੱਖਾਂ ਲੋਕ ਜਾਂਦੇ ਨੇ ਮੱਥਾ ਟੇਕਣ।ਹਰ ਰੋਜ ਕਿਤੇ ਨ ਕਿਤੇ ਨਗਰ ਕੀਰਤਨ, ਕਿਤੇ ਅੰਮ੍ਰਿਤ ਸੰਚਾਰ, ਕਿਤੇ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਰਹੇ ਹਾਂ ਅਸੀਂ ਪਰ ਹਉਮੇ ਈਰਖਾ, ਘਟੀਆਪਣ ਸਾੜਾ, ਸ਼ਰੀਕਾ ਗਿਆ ਨੀਂ ਸਾਡੇ ਵਿਚੋਂ।ਕਿੱਥੇ ਖੜੇ ਹਾਂ ਅਸੀਂ।ਕੀ ਅਸੀਂ ਸਿੱਖ ਕਹਾਉਣ ਦੇ ਕਾਬਿਲ ਹਾਂ।
NMahi93
retweeted
jasmeen 🪯
@brar_jasmeen_
about 4 years ago
ਕਿਸੇ ਦਾ ਦਿਲ ਨਾ ਦੁਖਾਈ, ਜੇ ਉਹਨੇ ਸਬਰ ਕਰਕੇ ਵਾਹਿਗੁਰੂ ਤੇ ਛੱਡਤਾ ਤਾਂ ਤੇਰੇ ਲਈ ਮਸਲਾ ਬਣਜੂ ❤️
Enn Writes
@NMahi93
about 4 years ago
#NewProfilePic
Enn Writes
@NMahi93
about 4 years ago
@rafujee123 ਵਾਹਿਗੁਰੂ
Enn Writes
@NMahi93
over 4 years ago
ਜੋ ਪੂਰੇ ਨਾ ਹੋਏ ਓਹਨਾ ਖੁਵਾਬਾਂ ਕੋਲੋਂ ਮੁਆਫੀ ਓਹਨੂੰ ਦੇਣ ਲਈ ਤੋੜੇ ਹੋਏ ਗੁਲਾਬਾਂ ਕੋਲੋਂ ਮੁਆਫ਼ੀ।
Enn Writes
@NMahi93
over 4 years ago
ਦਿਲ ਤੋੜ ਕੇ ਕੁੰਡਲੀਆ ਨੀ ਮਿਲਾਈਆ ਜਾਂਦੀਆ।
Enn Writes
@NMahi93
over 4 years ago
ਜਦ ਮਨ ਇਕੱਲਾ ਹੋਵੇ ਤਾਂ ਮੇਲਿਆ ਵਿੱਚ ਵੀ ਨਹੀਂ ਲਗਦਾ।
Enn Writes
@NMahi93
over 4 years ago
ਜਲਦੀ ਨਾ ਕਰ ਮਾਹੀ ਥੋੜਾ ਸਹਿਜ ਨਾਲ਼ ਚੱਲ ਆਜੇ ਬੜੀ ਦੂਰ ਤੱਕ ਜਾਣਾ ਐ।
Enn Writes
@NMahi93
over 4 years ago
ਕਿੰਨਾ ਸਕੂਨ ਹੋਣਾ ਜੇ ਸਵੇਰੇ ਅੱਖ ਨਾ ਖੁੱਲ੍ਹ��....
Last Seen Users on Sotwe
rawr.uou
Türk Sex
Seen from
Turkey
۟
Seen from
Brazil
Ralph
Seen from
Thailand
Sneakyalbatross 🔞
Seen from
Malaysia
GayFireman
Seen from
France
ᴘʀᴏғᴇsᴏ̈ʀ 🔥
Seen from
Turkey
ชายแท้ ลับๆ
Seen from
Thailand
Hatay İTİRAF
Seen from
Turkey
jokobodoh
Seen from
Australia
Trends for you
1
Bioware
Under 10K tweets
2
Luka
Under 10K tweets
3
Mass Effect
Under 10K tweets
4
Vivek
Under 10K tweets
5
Lakers
Under 10K tweets
6
Giannis
Under 10K tweets
7
Good Thursday
Under 10K tweets
8
#AEWDynamite
Under 10K tweets
9
Dragon Age
Under 10K tweets
10
Veilguard
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
118.8M followers
3
Cristiano Ronaldo
@cristiano
114.5M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.7M followers
7
NASA
@nasa
92.3M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.5M followers
16
Bill Gates
@billgates
65.3M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.7M followers
20
X
@x
60.7M followers
Olivia
Online
✨
⭐
💫