Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
🥀Batth🥀
@officialbatth5
👑🦅ਮਝੈਲ🦅👑
Canada
Joined May 2022
78
Following
2.3K
Followers
1.8K
Posts
Pinned Tweet
🥀Batth🥀
@officialbatth5
over 3 years ago
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,
officialbatth5
retweeted
ਪੰਜਾਬਣ
@turja_tu
about 1 year ago
ਅੱਜ ਦਾ ਗਿਆਨ - ਰਿਸ਼ਤੇ ਉਨਾ ਚਿਰ ਹੀ ਚਲਦੇ ਨੇ ਜਿੰਨਾ ਟਾਇਮ ਉਨਾ ਵਿੱਚ ਬਹਿਸ ਟਕਰਾਰ ਚੱਲਦੀ ਆ ਚੁੱਪ ਰਿਸ਼ਤੇ ਖਤਮ ਕਰ ਦਿੰਦੀ ਆ
#ਗਿਆਨ
officialbatth5
retweeted
ستندر گل🤍
@Satinder_Gillz
about 1 year ago
ਜੇ ਤੂੰ ਮੇਰੀ ਪਰਵਾਹ ਕਰੇ ਤਾਂ ਸੋਹ ਰੱਬ ਦੀ ਮੈਂ ਕਿਸੇ ਹੋਰ ਦੀ ਪਰਵਾਹ ਨਾ ਕਰਾ ♥️
officialbatth5
retweeted
Amu Chahal
@chahal_amu
about 1 year ago
ਤੈਨੂੰ ਅੱਜ ਤੱਕ ਮੇਰਾ ਬੋਲਣਾ ਤੰਗ ਕਰਦਾ ਰਿਹਾ॥ ਅੱਜ ਤੋਂ ਮੇਰੀਆਂ ਖਾਮੋਸ਼ੀਆਂ ਵੀ ਤੰਗ ਕਰਿਆ ਕਰਨਗੀਆਂ।
Who to follow
ਤੰਨੂ ᥫ᭡
@panjabb_1
✨
Kaur❤️
@kaur_gill22
💞ਅਸੀ ਮਾਲਵੇ ਦੇ ਓਹਨਾ ਪਿੰਡਾ ਚੋ ਆ ਜਿੱਥੇ ਭੈਣਾ ਵੀ ਬਾਈ ਹੁੰਦੀਆਂ…💞
Dhillon
@paldhill
officialbatth5
retweeted
jyoti
@jyotikaur3341
over 1 year ago
ਗੂੜ੍ਹਾ ਸੀ ਕਦੇ ਰਿਸ਼ਤਾ ਸਾਡਾ ਜੋ ਅੱਜਕਲ ਫਿੱਕਾ ਜਾ ਕਿਉਂ ਪੈ ਰਿਹਾ ਦੇਖਣ ਵਿੱਚ ਆਇਆ ਸੱਜਣ ਸਾਡਾ ਗੈਰਾਂ ਦੇ ਨਾਲ ਰਹਿ ਰਹਿਆ। 😐✍️😐 ____ਜੋਤ
officialbatth5
retweeted
AmAn kaur 🦋
@Akaur_12
over 1 year ago
ਇੱਕ ਦਾ ਹੋ ਕੇ ਰਹਿ ਮੁਸਾਫ਼ਿਰ.. ਹਰ ਦਹਿਲੀਜ਼ ਤੋਂ ਸਕੂਨ ਨਹੀਂ ਮਿਲਦਾ❤️🩹
officialbatth5
retweeted
🌾🚜ਨਵਰੂਪ ਕੌਰ🌾🚜
@inavrooopkaur
over 1 year ago
😍
inavrooopkaur's tweet video.
officialbatth5
retweeted
Raj Keplerhume
@RajKeplerhume
over 1 year ago
ਨਾਮ ਸਿਮਰਨਾ, ਮਾਲ਼ਾ ਜੱਪਣਾ ਕਾਹਦੀ ਬੰਦਗੀ, ਨਿਰਾ ਈ ਖਪਣਾ ਪੱਥਰ ਦੇ ਰੱਬ ਰੰਗ ਬਿਰੰਗੇ ਓਹਦਾ ਆਪਣਾ, ਤੇਰਾ ਆਪਣਾ ਹਿੰਦੂ ਸੱਚਾ, ਮੁਸਲਿਮ ਸੱਚਾ ਬੰਦੇ ਵੱਢਣੋਂ ਪਰ ਨਹੀਂ ਹਟਣਾ ਵੱਖਰੀ ਕਥਾ ਤੇ ਵੱਖਰੇ ਬਾਬੇ ਇੱਕ ਦਾ ਰੋਣਾ, ਇੱਕ ਦਾ ਹੱਸਣਾ ਰਾਂਝਣ 'ਰਾਜ' ਕਿਤਾਬਾਂ ਪੜ੍ਹਦਾ ਇਹਦੀ ਇੱਜ਼ਤ ਹਰ ਦਿਨ ਘਟਣਾ.
officialbatth5
retweeted
ستندر گل🤍
@Satinder_Gillz
over 1 year ago
ਪਸੰਦ ਓਹੀ ਹੁੰਦੀ ਆ ਜਿਸ ਤੋਂ ਬਾਅਦ ਕੋਈ ਪਸੰਦ ਨਾ ਆਵੇ ♥️
officialbatth5
retweeted
𝗛𝗮𝗿𝗹𝗶𝘃 🦚
@harlivsandhu
almost 2 years ago
ਤਜਰਬਿਆਂ ਦਾ ਕੋਈ ਵਾਸਤਾ ਨਹੀਂ ਹੁੰਦਾ ਉਮਰਾਂ ਨਾਲ " ਹਰ ਉਮਰ ਦੀਆਂ ਆਪਣੀਆਂ ਹੀ ਸੱਟਾ ਹੁੰਦੀਆਂ ਨੇ...!
officialbatth5
retweeted
JASSKAHERU001✨🤍
@Sardaarsaab_001
almost 2 years ago
ਅੱਖਰ ਅੱਖਰ ਕਿਤਾਬ ਸਿਖਾਏ ਅਰਥ ਸਮਝਾਏ ਦੁਨੀਆਂ ਚਿਹਰੇ ਪੜ੍ਹਨੇ ਉਮਰ ਸਿਖਾਏ ਫਰਕ ਸਮਝਾਏ ਦੁਨੀਆਂ..!!
officialbatth5
retweeted
Mandeep Sidhu
@Mandeep92078686
over 1 year ago
This is good for new generation 👏 🙌
officialbatth5
retweeted
𝐒𝐚𝐧𝐝𝐡𝐮
@sandhulandlord1
over 1 year ago
ਖੋਆ ਮਾਰ ਲਈਏ ਲੋਹੜੀ ‘ਤੇ..
🥀Batth🥀
@officialbatth5
over 1 year ago
@sandhuboysPB1
Miss you 🥺💔….
officialbatth5
retweeted
Amu Chahal
@chahal_amu
over 1 year ago
ਅੱਜ ਨੂੰ ਕੱਲ ਬਣਾ ਕੇ ਦੇਖ ਲਿਆ ਤੇਰੀ ਤਸਵੀਰ ਨੂੰ ਗੱਲ ਲਾ ਕੇ ਦੇਖ ਲਿਆ … ਸੱਚੀ ਭੁੱਲਣਾ ਚਾਹੁੰਦਾ ਤੈਨੂੰ ਹੁਣ ਤਾਂ ਮੈਂ ਖੁਦ ਨੂੰ ਵੀ ਰਵਾ ਕੇ ਦੇਖ ਲਿਆ … ਔਖਾ ਹੁੰਦਾ ਤੇਰੇ ਬਿਨਾਂ ਜੀਣਾ ਸੱਚੀ ਧਾਗੇ ਤਵੀਤ ਵੀ ਮੈਂ ਪਾ ਕੇ ਦੇਖ ਲੈ… ਹੋਰ ਕਿੰਨਾ ਕਰਾ ਮੁਹੱਬਤ ਮੈਂ ਤੈਨੂੰ ਮੈਂ ਤਾਂ ਤੇਰੇ ਬਿਨਾਂ ਵੀ ਤੈਨੂੰ ਚਾਅ ਕੇ ਦੇਖ ਲਿਆ🥹
officialbatth5
retweeted
Peel Regional Police
@PeelPolice
over 1 year ago
ROBBERY: - Chinguacousy Rd & Fandor Way, in Brampton - Retail store involved - Merchandise stolen - Suspects fled the area - No physical injuries - C/R at 12:33 - PR240406886
officialbatth5
retweeted
jeet kaur⭐️
@jeetkaur2211
over 1 year ago
ਬਦਨਾਮ ਨੇ ਔਰਤਾਂ ਚੁਗਲੀ ਕਰਨ ਲਈ , ਪਰ ਪਿੰਡ ਦੀ ਹਰ ਨੂੰਹ ਧੀ ਦੀ ਚਰਚਾ ਮਰਦਾਂ ਵਿੱਚ ਹੁੰਦੀ ਆ।
officialbatth5
retweeted
Kaur❤️
@kaur_gill22
over 2 years ago
ਕੋਸ਼ਿਸ਼ ਕਰੀਂ ਮੈਨੂੰ ਬਿਨਾ ਸੁਣੇ ਸਮਝਣ ਦੀ, ਕਿਉਂਕਿ ਮੈਨੂੰ ਸਹਿਣਾ ਆਉਂਦਾ , ਕਹਿਣਾ ਨੀ…..🤗😌
officialbatth5
retweeted
Kaur❤️
@kaur_gill22
about 2 years ago
ਤੂੰ ਕਦਰ ਕਰਨੀ ਛੱਡੀ ਸੀ, ਮੈਂ ਫਿਕਰ ਕਰਨਾ ਛੱਡਤਾ….🤗
#BeHappy
officialbatth5
retweeted
Kaur❤️
@kaur_gill22
almost 2 years ago
ਅਸੀਂ, ਜੋ ਗੱਲਾਂ 'ਤੇ ਹੀ ਵਿਸ਼ਵਾਸ ਕਰ ਲੈਂਦੇ ਸੀ, ਹੁਣ ਅਸਲੀਅਤ 'ਤੇ ਵੀ ਸ਼ੱਕ ਕਰਦੇ ਹਾਂ…..🙌🏻
officialbatth5
retweeted
Kaur❤️
@kaur_gill22
almost 2 years ago
ਸੋਹਣਾ ਜਿਹਾ ਪਲ ਸੀ ਉਹ, ਕੀ ਕਰੀਏ ਕੱਲ੍ਹ ਸੀ ਉਹ…😌
Last Seen Users on Sotwe
Ali Abbas
Seen from
Netherlands
gay pasif
Seen from
Turkey
Farell Robson
Seen from
Indonesia
kalaisexy
Seen from
Malaysia
Sang Biduan
Seen from
Singapore
Crat crot
Seen from
Singapore
ชอบสาวอวบอ้วน
Seen from
Thailand
مبادل الرياض
zevk paylaşım
Seen from
Turkey
🎶💔 فحل😴
Trends for you
1
Argentina
Under 10K tweets
2
Tuchel
Under 10K tweets
3
#AEWDynamite
Under 10K tweets
4
ESPYs
Under 10K tweets
5
Vance
Under 10K tweets
6
Helmet
Under 10K tweets
7
Pickford
Under 10K tweets
8
#ENGARG
Under 10K tweets
9
Gordon
Under 10K tweets
10
Southgate
Under 10K tweets
Most Popular Users
1
Elon Musk
@elonmusk
240.9M followers
2
Barack Obama
@barackobama
119.2M followers
3
Donald J. Trump
@realdonaldtrump
111.8M followers
4
Cristiano Ronaldo
@cristiano
111.5M followers
5
Narendra Modi
@narendramodi
107.1M followers
6
Rihanna
@rihanna
97.9M followers
7
NASA
@nasa
92.2M followers
8
Justin Bieber
@justinbieber
91.1M followers
9
KATY PERRY
@katyperry
88.1M followers
10
Taylor Swift
@taylorswift13
82M followers
11
Lady Gaga
@ladygaga
73.5M followers
12
Virat Kohli
@imvkohli
70.7M followers
13
Kim Kardashian
@kimkardashian
70M followers
14
YouTube
@youtube
68.7M followers
15
Bill Gates
@billgates
64.2M followers
16
Neymar Jr
@neymarjr
63.5M followers
17
The Ellen Show
@theellenshow
62.4M followers
18
CNN
@cnn
61.9M followers
19
Selena Gomez
@selenagomez
61.2M followers
20
X
@x
60.8M followers
Olivia
Online
✨
⭐
💫