Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਧਾਲੀਵਾਲ ਪਿੰਦਰ
@pinder131313
ਸੌਹ ਖਾਲੀ ਮਿੱਤਰਾੰ ਨੇ ਗਾਲਣਾੰ ਨੀ ਟਾਈਮ ⌚️ਜਿਹੜੀ ਲੇਖਾੰ ਵਿੱਚ ਹੋਊ ਮਿਲ ਜਊ __😎
ludhiana
Joined April 2016
67
Following
214
Followers
259
Posts
ਧਾਲੀਵਾਲ ਪਿੰਦਰ
@pinder131313
over 9 years ago
ਆਵੇ ਮੱਝਾ ਨੂੰ ਨਜਾਰਾ ਜਦੋ ਫੀਡ ਮਿਲੇ ਤਾਰਾ..।।।।
ਧਾਲੀਵਾਲ ਪਿੰਦਰ
@pinder131313
over 9 years ago
ਸਾਡੀ ਘੁਗੀ ਖੋ ਕੇ ਲੈ ਗਆ , ਅੱਖਾਂ ਬਿੱਲੀਆਂ ਕਬੂਤਰ ਚੀਨਾ......
ਧਾਲੀਵਾਲ ਪਿੰਦਰ
@pinder131313
over 9 years ago
ਸਿਆਲ ਵਿਚ ਧੁੱਪ ਤੇ ਹਾੜ ਵਿਚ ਛਾਂ ਸ਼ਬਦ ਨੀ ਕੋਈ ਜਿਹੜਾ ਕਰ ਦੇ ਬਿਆਂ ਸਾਰਾ ਹੀ ਬ੍ਰਹਿਮੰਡ ਇਹ ਸ਼੍ਰਿਸ਼ਟੀ ਗਰਾਂ ਮਿਲ ਕੇ ਵੀ ਸਾਰੇ ਬਣ ਸਕਦੇ ਨੀ ਮਾਂ... - ਮਾਣਕ ਸਿੰਘ
ਧਾਲੀਵਾਲ ਪਿੰਦਰ
@pinder131313
over 9 years ago
ਜਿੱਥੇ ਦਿਲਾ ਚ ਕ੍ੜਵਾਹਾਟ ਹੋਵੇ...ਓਥੇ ਜੁਬਾਨ ਦੇ ਮਿਠੇ ਬੋਲ ਮਾਇਨੇ ਨਹੀ ਰਖਦੇ....
Who to follow
Jatinder Singh Randhawa
@R_a_n_d_h_a_w_a
ਜਜ਼ਬਾਤੀ❤️ ਸਬਰ ਦੇਈ ਦਾਤਿਆ ,ਰੱਜ ਤਾ ਕਦੇ ਆਉਣਾ ਈ ਨਈ
Makhan Here™
@hashtag_makhan
ੴ | Indian🇮🇳 | UAE🇦🇪
ਧਾਲੀਵਾਲ ਪਿੰਦਰ
@pinder131313
over 9 years ago
ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ,? ਨੀ ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ, 💕
ਧਾਲੀਵਾਲ ਪਿੰਦਰ
@pinder131313
over 9 years ago
ਅੱਜ ਜੇ ਆ
#ਮਾੜਾ
ਟਾिੲਮ ਕੱਲ
#ਚੰਗਾ
ਵੀ ਆਊਗਾ ਤੈਨੂੰ ਲੱਗਦਾ ਹੁੰਦਾ ਸੀ ਸਾਡਾ
#ਵਹਿਮ
ਨੀ
ਧਾਲੀਵਾਲ ਪਿੰਦਰ
@pinder131313
over 9 years ago
ਦੁੱਖੜਿਆ ਦੇ ਯੇਰੇ ਨੇ , ਕੁੱਝ ਤੇਰੇ ਨੇ ਕੁੱਝ ਮੇਰੇ ਨੇ , ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ ਵਣਜ਼ ਵਧੇਰੇ ਨੇ..!! ...
ਧਾਲੀਵਾਲ ਪਿੰਦਰ
@pinder131313
over 9 years ago
ਕਹਿੰਦਾ ਪਲੱਸ ਟੂ ਕਰਲੀ ਮੈਥ ਨਾਲ ਹੁਣ ਗਾਹਾਂ ਕੀ ਰੱਖੀਏ ਕਹਿੰਦਾ ਮੁੱਛਾਂ ਰੱਖ ਲਾ
ਧਾਲੀਵਾਲ ਪਿੰਦਰ
@pinder131313
over 9 years ago
ਬਹੁਤ ਗੁਨਾਹ ਕੀਤੇ ਆ ।। ਸ਼ਾਇਦ ਮਾਫ ਨਈ ਹੋਣੇ ।।
ਧਾਲੀਵਾਲ ਪਿੰਦਰ
@pinder131313
over 9 years ago
ਬੁੱਤ ਮਹਿੰਗਾ ਤੇ , ਇਨਸਾਨ ਸਸਤਾ ਏ, ਇਨਸਾਨ ਰੋਂਦਾ ਤੇ ਬੁੱਤ ਹੱਸਦਾ ਏ।👇🏼
ਧਾਲੀਵਾਲ ਪਿੰਦਰ
@pinder131313
over 9 years ago
@extravagancer 🤔 hmm. Den cm !!
ਧਾਲੀਵਾਲ ਪਿੰਦਰ
@pinder131313
over 9 years ago
ਨਿੱਕਾ ਬਿੱਕਰ।
ਧਾਲੀਵਾਲ ਪਿੰਦਰ
@pinder131313
over 9 years ago
ਗਲਤੀ ਮੇਰੀ ਹੀ ਸੀ ੳੁਹ ਪੱਪੀ ਮੰਗਦੀ ਰਹੀ ਤੇ ਮੈਂ ਕਤੂਰਾ ਲੱਭਦਾ ਰਿਹਾ 😂
ਧਾਲੀਵਾਲ ਪਿੰਦਰ
@pinder131313
over 9 years ago
https://t.co/jwC23KDif1
ਧਾਲੀਵਾਲ ਪਿੰਦਰ
@pinder131313
over 9 years ago
ਰਾਤ ਨੂੰ ਪੂਰੇ 9 ਵਜੇ ਸੁਨੇਹੇ ਵਾਲੇ ਡੱਬੇ ਵਿੱਚ ਆ ਜਾਵੀਂ 😆
ਧਾਲੀਵਾਲ ਪਿੰਦਰ
@pinder131313
over 9 years ago
ਦਿਲ ਕਰਦਾ ਮਿਟੀ ਹੋਜਾ... .... .... .... ਵਿਚ ਜਾ ਸ਼ਮਸ਼ਾਨਾਂ ਦੇ।।
ਧਾਲੀਵਾਲ ਪਿੰਦਰ
@pinder131313
over 9 years ago
ਮਸ਼ਵਰਾ ਖੂਬ ਦੇਤੇ ਹੋ ਖੁਸ਼ ਰਹਿਣੇ ਕਾ, ਕਭੀ ਵਜਹ ਭੀ ਦੇ ਦੀਆ ਕਰੋ ! 😣
ਧਾਲੀਵਾਲ ਪਿੰਦਰ
@pinder131313
over 9 years ago
ਦੋ-ਚਾਰ ਲੋਕਾਂ ਨਾਲ ਰਿਸ਼ਤਾ ਬਣਾਈ ਰੱਖਿਓ.. ਕਿਓਂਕਿ ਸਿਵਿਆਂ ਤੱਕ ਲਾਸ਼ ਨੂੰ ਦੌਲਤ ਨੇਂ ਨਹੀਂ ਲੈ ਕੇ ਜਾਣਾ.👌🏻
ਧਾਲੀਵਾਲ ਪਿੰਦਰ
@pinder131313
over 9 years ago
ਦੀਸ਼ੇ_ਦੂਰਬੀਨ ਦੇ ਚਾਚੇ ਦਾ ਮੁੰਡਾਂ ਤਾਂ ਇੱਦਾਂ ਹੀ ਜਾਊ ਕਨੇਡੇ
#Ohi_KanedA
🇨🇦
ਧਾਲੀਵਾਲ ਪਿੰਦਰ
@pinder131313
over 9 years ago
ਜਿਹੜੇ ਮੁਲਖ ਚ ਕਰੋੜਾਂ ਦਾ ਲੈਣਦੇਣ ਕਰਨ ਆਲੀਆਂ ਬੈਂਕਾਂ ਚ ਦੋ ਰੁਪੈ ਦਾ ਪੈਨ ਤੇ ਵਾਟਰਕੂਲਰ ਕੋਲ ਗਿਲਾਸ ਰੱਸੀ ਨਾਲ ਬੰਨਣਾ ਪੈਂਦਾ ਹੋਵੇ ਓਥੇ ਇੰਨਕਲਾਬ ਕਿਥੋਂ ਭਾਲਦਿਓਂ..!
Last Seen Users on Sotwe
வேட்டையன்.. 2
Seen from
Saudi Arabia
العنتيل المصري
Seen from
Egypt
molek
Seen from
Indonesia
Clandestine
Seen from
United States
DanielNap
Seen from
Netherlands
Mervelerdeyiz🔥
Seen from
Turkey
lovesexs247
Seen from
Indonesia
BlueboyX 💙
Seen from
Germany
.
Seen from
United States
นัท รับอ้วนๆ
Seen from
Thailand
Trends for you
1
Jack Smith
Under 10K tweets
2
Austin Riley
Under 10K tweets
3
Raven Johnson
Under 10K tweets
4
Super Intelligence
Under 10K tweets
5
Astros
Under 10K tweets
6
#OlandriaxPFWSS27
Under 10K tweets
7
Caitlin
Under 10K tweets
8
#DWCS
Under 10K tweets
9
Espada
Under 10K tweets
10
Hagen Smith
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.5M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.4M followers
12
Virat Kohli
@imvkohli
73.4M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫