It was a privilege to join the Sath at Jindwadi, village in Sri Anandpur Sahib, which witnessed an extraordinary turnout and an overwhelming display of people’s affection.
The warmth and enthusiasm surrounding Hon’ble CM @BhagwantMann ji were unmistakable. The bond he shares with the people of Punjab goes beyond political rhetoric,it is rooted in work, accessibility and a politics that remains connected to the ground.
When a Sath overflows with people, it becomes more than a gathering,it becomes a reflection of the people’s trust and sentiment.
ਅੱਜ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਜਿੰਦਵੜੀ ਦੀ ਸੱਥ ਵਿੱਚੋਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਗਰ ਨਿਵਾਸੀਆਂ, ਹਲਕਾ ਨਿਵਾਸੀਆਂ ਅਤੇ ਸਮੂਹ ਪੰਜਾਬੀਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਹੋਏ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੀ ਤਮਾਮ ਲੀਡਰਸ਼ਿਪ ਮੌਜੂਦ ਰਹੀ।
@AAPPunjab