Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
South Asian Language and Culture Centre
@salcc_
Joined September 2021
1
Following
80
Followers
66
Posts
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
about 3 years ago
ਗੋਸਟਿ ਸਭਾ ਵਲੋਂ “ਫੈਸਲਾ ਲੈਣ ਦੇ ਤਰੀਕੇ” ਵਿਸ਼ੇ ਉੱਪਰ ਸੈਮੀਨਾਰ ਦੌਰਾਨ ਡਾ. ਸਿਕੰਦਰ ਸਿੰਘ
@punjabdarbar
ਦੁਆਰਾ “ਫੈਸਲੇ ਲੈਣ ਦੇ ਤਰੀਕੇ ਵਿੱਚ ਮੁਖ ਬੁਨਿਆਦੀ ਤੱਤ” ਵਿਸ਼ੇ ਪੁਰ ਸਾਂਝੇ ਕੀਤੇ ਗਏ ਵਿਚਾਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੁਣ ਕੇ ਅਗਾਹ ਜਰੂਰ ਸਾਂਝੀ ਕਰਨੀ ਜੀ 🖇️👇 https://t.co/sPIIIGyOAY
See More
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
about 3 years ago
ਗੋਸਟਿ ਸਭਾ ਵਲੋਂ “ਫੈਸਲਾ ਲੈਣ ਦੇ ਤਰੀਕੇ” ਵਿਸ਼ੇ ਉੱਪਰ ਸੈਮੀਨਾਰ ਦੌਰਾਨ ਡਾ.ਗੁਰਪ੍ਰੀਤ ਸਿੰਘ ਬਰਾੜ ਦੁਆਰਾ “ਸਿਆਸੀ ਫੈਸਲੇ ਲੈਣ ਦੀਆਂ ਪਰੰਪਰਾਵਾਂਃ ਮਨੁੱਖੀ ਸੁਭਾਅ ਦੇ ਪਰਿਪੇਖ ਤੋਂ” ਵਿਸ਼ੇ ਪੁਰ ਸਾਂਝੇ ਕੀਤੇ ਗਏ ਵਿਚਾਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੁਣ ਕੇ ਅਗਾਹ ਜਰੂਰ ਸਾਂਝੀ ਕਰਨੀ ਜੀ 🖇️👇 https://t.co/HlLAe8VftM
See More
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
about 3 years ago
ਗੋਸਟਿ ਸਭਾ ਵਲੋਂ “ਫੈਸਲਾ ਲੈਣ ਦੇ ਤਰੀਕੇ” ਵਿਸ਼ੇ ਉੱਪਰ ਸੈਮੀਨਾਰ ਦੌਰਾਨ ਡਾ.ਸਤਨਾਮ ਸਿੰਘ ਦਿਓਲ ਦੁਆਰਾ “ਮਨੁੱਖ, ਸਮਾਜ, ਤੇ ਸਮਾਜਿਕ ਫੈਸਲੇ: ਮੁੱਦੇ, ਮਸਲੇ, ਮਜਬੂਰੀਆਂ” ਵਿਸ਼ੇ ਪੁਰ ਸਾਂਝੇ ਕੀਤੇ ਗਏ ਵਿਚਾਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੁਣ ਕੇ ਅਗਾਹ ਜਰੂਰ ਸਾਂਝੀ ਕਰਨੀ ਜੀ 🖇️👇 https://t.co/S2pw7nwis0
See More
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
about 3 years ago
ਗੋਸਟਿ ਸਭਾ ਵਲੋਂ “ਫੈਸਲਾ ਲੈਣ ਦੇ ਤਰੀਕੇ” ਵਿਸ਼ੇ ਉੱਪਰ ਸੈਮੀਨਾਰ ਦੌਰਾਨ ਡਾ.ਸੁਮਿਤ ਕੁਮਾਰ ਦੁਆਰਾ “ਫੈਸਲਿਆਂ ਵਿਚ ਅਰਥਚਾਰਾ ਅਤੇ ਅਰਥਚਾਰੇ ਵਿੱਚ ਫੈਸਲੇ” ਵਿਸ਼ੇ ਪੁਰ ਸਾਂਝੇ ਕੀਤੇ ਗਏ ਵਿਚਾਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੁਣ ਕੇ ਅਗਾਹ ਜਰੂਰ ਸਾਂਝੀ ਕਰਨੀ ਜੀ 🖇️👇 https://t.co/zkw3UHDvrl
See More
Who to follow
Amritsar times
@amritsartimes
Qaumantri Amritsar Times is a Weekly News paper.
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
about 3 years ago
ਗੋਸਟਿ ਸਭਾ ਵਲੋਂ “ਫੈਸਲਾ ਲੈਣ ਦੇ ਤਰੀਕੇ” ਵਿਸ਼ੇ ਉੱਪਰ ਸੈਮੀਨਾਰ ਦੌਰਾਨ ਡਾ.ਪਰਮਜੀਤ ਕੌਰ ਗਿੱਲ ਦੁਆਰਾ “ਅੰਤਰਰਾਸ਼ਟਰੀ ਸੰਬੰਧਾਂ ਵਿੱਚ ਫੈਸਲਿਆਂ ਦੀ ਪ੍ਰਕਿਰਿਆ-ਸਿਧਾਂਤਾਂ ਦੇ ਹਵਾਲੇ ਨਾਲ” ਵਿਸ਼ੇ ਪੁਰ ਸਾਂਝੇ ਕੀਤੇ ਗਏ ਵਿਚਾਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। 🖇️👇 https://t.co/044teubu89
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
about 3 years ago
ਗੋਸਟਿ ਸਭਾ ਵਲੋਂ "ਫੈਸਲਾ ਲੈਣ ਦੇ ਤਰੀਕੇ" ਵਿਸ਼ੇ ਉੱਪਰ ਸੈਮੀਨਾਰ ਦੌਰਾਨ ਡਾ.ਕੇਹਰ ਸਿੰਘ ਦੁਆਰਾ “ਫੈਸਲਾ ਲੈਣ ਦੀਆਂ ਪੰਥਕ ਰਵਾਇਤਾਂ ਦੀ ਪੁਨਰ ਸੁਰਜੀਤੀ” ਵਿਸ਼ੇ ਪੁਰ ਸਾਂਝੇ ਕੀਤੇ ਗਏ ਵਿਚਾਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੁਣ ਕੇ ਅਗਾਹ ਜਰੂਰ ਸਾਂਝੀ ਕਰਨੀ ਜੀ 🖇️👇 https://t.co/UTk9K0fySC
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
about 3 years ago
ਗੋਸਟਿ ਸਭਾ ਵਲੋਂ "ਫੈਸਲਾ ਲੈਣ ਦੇ ਤਰਕੇ" ਵਿਸ਼ੇ ਉੱਤੇ ਸੈਮੀਨਾਰ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਡਾ.ਅਰਵਿੰਦ
@arvind_iiserm
ਦੁਆਰਾ ਸਾਂਝੇ ਕੀਤੇ ਗਏ ਵਿਚਾਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੁਣ ਕੇ ਅਗਾਹ ਜਰੂਰ ਸਾਂਝੀ ਕਰਨੀ ਜੀ 🖇️👉 https://t.co/S7O59X79GQ
#ਗੋਸਟਿ_ਸਭਾ
See More
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
about 3 years ago
ਪੰਜਾਬੀ ਯੂਨੀਵਰਸਿਟੀ ਪਟਿਆਲਾ
@PbiUniPatiala
ਵਿਖੇ ਗੋਸਟਿ ਸਭਾ ਨੇ ‘ਫੈਸਲਾ ਲੈਣ ਦੇ ਤਰੀਕੇ’ ’ਤੇ ਸੈਮੀਨਾਰ ਕਰਵਾਇਆ। https://t.co/Im9iAWL0lu
salcc_
retweeted
Sikh Siyasat News
@sikhsiyasat
about 3 years ago
ਗੋਸਟਿ ਸਭਾ ਨੇ ‘ਫੈਸਲਾ ਲੈਣ ਦੇ ਤਰੀਕੇ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ - https://t.co/HYoRcxoROr
#SikhSiyasat
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
about 3 years ago
ਗੋਸਟਿ ਸਭਾ ਨੇ ‘ਫੈਸਲਾ ਲੈਣ ਦੇ ਤਰੀਕੇ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ 26 ਜੁਲਾਈ 2023 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਗੋਸਟਿ ਸਭਾ ਵਲੋਂ
@salcc_
ਦੇ ਸਹਿਯੋਗ ਦੇ ਨਾਲ ‘ਫੈਸਲਾ ਲੈਣ ਦੇ ਤਰੀਕੇ’ ਵਿਸ਼ੇ ਉਪਰ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਪੂਰਾ ਪੜ੍ਹੋ🔗👇 https://t.co/IFkEl6t81K
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
about 3 years ago
ਗੋਸਟਿ ਸਭਾ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨੇਟ ਹਾਲ ਵਿੱਚ ਮਿਤੀ 26 ਜੁਲਾਈ 2023 ਨੂੰ "ਫੈਸਲਾ ਲੈਣ ਦੇ ਤਰੀਕੇ" ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਆਪ ਜੀ ਨੂੰ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਦਾ ਹਾਰਦਿਕ ਸੱਦਾ ਹੈ। ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
about 3 years ago
ਗੋਸਟਿ ਸਭਾ ਵਲੋਂ
@salcc_
ਵਿਸ਼ਵ ਦੇ ਰਾਜਨੀਤਿਕ ਪ੍ਰਬੰਧਾਂ ਵਿਚ ਫੈਸਲੇ ਲੈਣ ਦੇ ਤਰੀਕੇ ਬਾਰੇ ਮਿਤੀ 26 ਜੁਲਾਈ 2023(ਬੁੱਧਵਾਰ) ਸਵੇਰੇ 10:00 ਵਜੇ ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ। ਆਪ ਸਭ ਨੂੰ ਇਸ ਵਿਚਾਰ ਚਰਚਾ ਲਈ ਹਾਰਦਿਕ ਸੱਦਾ ਹੈ। ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
over 3 years ago
ਗੋਸਟਿ ਸਭਾ ਦੁਆਰਾ "ਬਿਜਲ ਸੱਥ (Social Media) ਅਤੇ ਬੋਲਣ ਦੀ ਆਜਾਦੀ : ਇੱਕ ਪੜਚੋਲ" ਵਿਸ਼ੇ ਉੱਤੇ ਸੈਮੀਨਾਰ ਦੌਰਾਨ ਸ. ਪਰਮਜੀਤ ਸਿੰਘ ਗਾਜੀ ਵੱਲੋਂ “ਬਿਜਲ-ਸੱਥ ਰੋਕਾਂ ਨੂੰ ਮਨੋਵਿਗਿਆਨਕ ਹਮਲੇ ਦੇ ਹਥਿਆਰ ਵਜੋੰ ਵਰਤਣ ਦਾ ਵਰਤਾਰਾ: ਦਿੱਲੀ ਦਰਬਾਰ ਦਾ ਪੰਜਾਬ ਤਜ਼ਰਬਾ” ਵਿਸ਼ੇ ਪੁਰ ਸਾਂਝੇ ਕੀਤੇ ਗਏ ਵਿਚਾਰ~ 🖇️👉 https://t.co/IqUq9PrTT0
See More
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
over 3 years ago
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ,ਪਟਿਆਲਾ "ਬਿਜਲ ਸੱਥ (Social Media) ਅਤੇ ਬੋਲਣ ਦੀ ਆਜਾਦੀ : ਇੱਕ ਪੜਚੋਲ" ਵਿਸ਼ੇ ਉੱਤੇ ਸੈਮੀਨਾਰ ਦੌਰਾਨ ਸ. ਅਜੇਪਾਲ ਸਿੰਘ ਬਰਾੜ ਹੁਰਾਂ ਦੇ “ਬਿਜਲ ਸੱਥ ਅਤੇ ਲੋਕ ਸੰਘਰਸ਼” ਵਿਸ਼ੇ ਪੁਰ ਸਾਂਝੇ ਕੀਤੇ ਗਏ ਵਿਚਾਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। 🖇️👉https://t.co/6tmJFsHyKB
See More
salcc_
retweeted
Sikander Singh
@punjabdarbar
over 3 years ago
ਗੋਸਟਿ ਸਭਾ ਦਾ ਸਫਲ ਸਮਾਗਮ ਸੀ। ਬਿਜਲ ਸੱਥ ਬਾਰੇ ਹੋਰ ਚਰਚਾ ਦੀ ਲੋੜ ਹੈ ਕਿਉਂਕਿ ਦੁਨੀਆ ਦਾ ਵੱਡਾ ਹਿੱਸਾ ਇਸ ਵਿਚ ਵਪਾਰੀ ਜਾਂ ਭੋਗੀ ਬਣ ਕੇ ਸ਼ਾਮਲ ਹੋ ਗਿਆ। ਹੁਣ ਮਸਲਾ ਇਹ ਹੈ ਕਿ ਜਿਹੜੇ ਲੋਕ ਹਕੂਮਤਾਂ ਨਾਲ ਲੜ ਰਹੇ ਹਨ ਉਹ ਆਪਣੇ ਆਪ ਨੂੰ ਲੋੜ ਮੂਜਬ ਨਵਿਆਉਂਦੇ ਹਨ ਜਾਂ ਉਹ ਬਿਜਲ ਸੱਥ ਉਤੇ ਆਪਸੀ ਕਲੇਸ਼ ਵਿਚ ਹੀ ਉਲਝ ਕੇ ਖਤਮ/ਨਿਰਅਸਰ ਹੋ ਜਾਣਗੇ?
See More
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
over 3 years ago
ਗੋਸਟਿ ਸਭਾ ਵਲੋਂ "ਬਿਜਲ ਸੱਥ (Social Media) ਅਤੇ ਬੋਲਣ ਦੀ ਆਜਾਦੀ : ਇੱਕ ਪੜਚੋਲ" ਵਿਸ਼ੇ ਉੱਤੇ ਸੈਮੀਨਾਰ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਡਾ.ਅਰਵਿੰਦ
@arvind_iiserm
ਦੁਆਰਾ “ਬਿਜਲ ਸੱਥ ਅਤੇ ਮਨੁਖ” ਵਿਸ਼ੇ ਪੁਰ ਸਾਂਝੇ ਕੀਤੇ ਗਏ ਵਿਚਾਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 🖇️👉https://t.co/tte4kn7CEf
See More
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
over 3 years ago
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਲੋਂ "ਬਿਜਲ ਸੱਥ (Social Media) ਅਤੇ ਵਿਚਾਰਾਂ ਦੀ ਆਜਾਦੀ : ਇੱਕ ਪੜਚੋਲ" ਵਿਸ਼ੇ ਉੱਪਰ ਸੈਮੀਨਾਰ ਦੌਰਾਨ ਡਾ.ਸੇਵਕ ਸਿੰਘ ਦੁਆਰਾ “ਬਿਜਲ ਸੱਥ ਅਤੇ ਮਨੁਖੀ ਮਨ” ਵਿਸ਼ੇ ਪੁਰ ਸਾਂਝੇ ਕੀਤੇ ਗਏ ਵਿਚਾਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। 🖇️ https://t.co/OxEcybkI96
#gosatsabhapup
See More
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
over 3 years ago
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਲੋਂ "ਬਿਜਲ ਸੱਥ (Social Media) ਅਤੇ ਵਿਚਾਰਾਂ ਦੀ ਆਜਾਦੀ : ਇੱਕ ਪੜਚੋਲ" ਵਿਸ਼ੇ ਉੱਪਰ ਸੈਮੀਨਾਰ ਦੌਰਾਨ ਡਾ.ਸਿਕੰਦਰ ਸਿੰਘ ਦੁਆਰਾ “ਬਿਜਲ ਸੱਥ ਅਤੇ ਸਿਖਿਆ” ਵਿਸ਼ੇ ਪੁਰ ਸਾਂਝੇ ਕੀਤੇ ਗਏ ਵਿਚਾਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। https://t.co/qED30dRO03
@punjabdarbar
See More
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
over 3 years ago
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਲੋਂ "ਬਿਜਲ ਸੱਥ (Social Media) ਅਤੇ ਵਿਚਾਰਾਂ ਦੀ ਆਜਾਦੀ : ਇੱਕ ਪੜਚੋਲ" ਵਿਸ਼ੇ ਉੱਪਰ ਸੈਮੀਨਾਰ ਦੌਰਾਨ ਡਾ.ਗੁਰਮੁਖ ਸਿੰਘ ਦੁਆਰਾ “ਬਿਜਲ ਸੱਥ ਅਤੇ ਸਿਨੇਮਾ” ਵਿਸ਼ੇ ਪੁਰ ਸਾਂਝੇ ਕੀਤੇ ਗਏ ਵਿਚਾਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। 🖇️👇 https://t.co/76CR9DTF1Y
See More
salcc_
retweeted
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
@gosatsabhapup
over 3 years ago
*ਗੋਸਟਿ ਸਭਾ ਵਲੋਂ ਅੱਜ ਵਿਸ਼ੇਸ਼ ਸੈਮੀਨਾਰ ‘ਬਿਜਲ ਸੱਥ ਅਤੇ ਵਿਚਾਰਾਂ ਦੀ ਆਜ਼ਾਦੀ : ਇਕ ਪੜਚੋਲ’ ਵਿਸ਼ੇ ‘ਤੇ ਕਰਵਾਇਆ ਗਿਆ। ਪ੍ਰੋ. ਅਰਵਿੰਦ ਨੇ ਗੋਸਟਿ ਸਭਾ ਵਲੋ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਖ ਵਖ ਵਿਚਾਰਾਂ ਦੇ ਵਿਅਕਤੀ ਜੇਕਰ ਮਿਲ ਕੇ ਬੈਠਣ ਤਾਂ ਉਹ ਜ਼ਰੂਰ ਉਸਾਰੂ ਸਿਟਿਆਂ ਨੂੰ ਹਾਸਿਲ ਕਰ ਸਕਦੇ ਹਨ। https://t.co/CPZhtqAqLv
See More
Last Seen Users on Sotwe
Masti Khan
Seen from
Pakistan
Lucas_newacc
Seen from
United States
Samreen Lesbian Cam Show
Seen from
Pakistan
Satyarendra
Seen from
Indonesia
𝙲𝚑𝚎𝚕𝚜𝚎𝚊 𝙷𝚊𝚌𝚔𝚎𝚛🌸💫
Seen from
Mexico
موجب كاش
Seen from
United States
Moms Gone Bad
Seen from
Saudi Arabia
Bumil Cantik
Seen from
Malaysia
boi phố
Seen from
United States
شموخ بدوية
Seen from
Germany
Trends for you
1
#lunareclipse
Under 10K tweets
2
Mapquest
Under 10K tweets
3
Lake America
Under 10K tweets
4
Chris Sale
Under 10K tweets
5
HIP HOP PHILE
Under 10K tweets
6
Wilson
Under 10K tweets
7
Ty Simpson
Under 10K tweets
8
Reagan
Under 10K tweets
9
Georgia Amoore
Under 10K tweets
10
#adultsfx
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
119M followers
3
Cristiano Ronaldo
@cristiano
113.8M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.6M followers
7
NASA
@nasa
92.4M followers
8
Justin Bieber
@justinbieber
91.7M followers
9
KATY PERRY
@katyperry
89.6M followers
10
Taylor Swift
@taylorswift13
83.6M followers
11
Lady Gaga
@ladygaga
75M followers
12
Virat Kohli
@imvkohli
72.8M followers
13
Kim Kardashian
@kimkardashian
70.7M followers
14
YouTube
@youtube
68.8M followers
15
Neymar Jr
@neymarjr
65.8M followers
16
Bill Gates
@billgates
64.9M followers
17
Selena Gomez
@selenagomez
62.7M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫