Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਰਾਜਦੀਪ ਸਿੰਘ ਮੱਲ
@sandhurajdeep14
ਖੁਸ਼ੀ ਹਰੇਕ ਇਨਸਾਨ ਦੀ ਵੱਖਰੀ ਹੁੰਦੀ ਹੈ’ ਕਿਸੇ ਹੋਰ ਵਰਗੀ ਖੁਸ਼ੀ ਪਾਉਣ ਦੀ ਗੁਸਤਾਖੀ ਨਾ ਕਰਿਉ ਜਨਾਬ ਆਪਣੀ ਵੀ ਗੁਆ ਬੈਠੋਂਗੇ..
Joined May 2015
218
Following
1.9K
Followers
118.5K
Posts
Pinned Tweet
ਰਾਜਦੀਪ ਸਿੰਘ ਮੱਲ
@sandhurajdeep14
almost 9 years ago
ਕਿਉ ਰਿਸ਼ਤਿਆਂ ਦੀਆਂ ਗਲੀਆਂ ਇੰਨੀਆਂ ਤੰਗ ਨੇ ,, ਸੁਰੂਆਤ ਕੌਣ ਕਰੇ ਇਹੀ ਸੋਚ ਕੇ ਗੱਲਾਂ ਬੰਦ ਨੇ ..!!
sandhurajdeep14
retweeted
⚔️•ਸ਼ਮਸ਼ੀਰ ਕੌਰ •⚔️☀️
@jatti__AK47
over 3 years ago
ਭਗਉਤੀ ਭਗਵੰਤ ਭਗਤਿ ਕਾ ਰੰਗੁ ॥ ਸਗਲ ਤਿਆਗੈ ਦੁਸਟ ਕਾ ਸੰਗੁ ॥ ਵਾਹਿਗੁਰੂ ਜੀ 🙏 😇
sandhurajdeep14
retweeted
🖤 Roop Kaur 🖤
@terenalsaah
over 3 years ago
ਤੇਰੇ ਤੋਂ ਬਾਦ ਮੈਂ ਰੱਬ ਤੋਂ , ਬੱਸ ਇਕ ਸਬਰ ਹੀ ਮੰਗਿਆ।।
sandhurajdeep14
retweeted
ਢਿੱਲੋਂ
@bdhillon855
over 3 years ago
ਤੇਰੇ ਲਈ ਮਿਸਰੀ ਵਰਗਾ ਏ ਵੈਰੀ ਲਈ ਅੱਕ ਤੋ ਕੌੜਾ ਨੀ
Who to follow
ਢਿੱਲੋਂ
@bdhillon855
ਤੈਨੂੰ ਚੰਨ ਕਿਵੇਂ ਆਖਾ ਚੰਨ ਤੇ ਵੀ ਦਾਗ ਨੇ
ŚÌĐHŲ ŠÂĄB
@sarabjitsidhu91
ਹੱਸਣ ਖੇਡਣ ਆਏ ਆ, ਜਿੰਦੇ ਕੋਈ ਮੁਕਾਬਲਾ ਕਰਨ ਥੋੜ੍ਹੀ।
Amandeep
@adv389Amandeep
Fan ਸੰਤ ਜਰਨੈਲ ਸਿੰਘ ਖ਼ਾਲਸਾ ADVOCATE BY PROFESSION
sandhurajdeep14
retweeted
_ਗੁਲਾਬੋ__
@imma_mutiyaar
over 3 years ago
ਕਦੋਂ ਮਿਲੇਂਗੀ ?
imma_mutiyaar's tweet video.
sandhurajdeep14
retweeted
ਪੂਜਾ ਰਾਏ
@rai_pataka
over 3 years ago
ਉਂਝ ਤਾਂ ਹਮੇਸ਼ਾ ਹੱਸਦਾ ਰਹਿਣਾ, ਫ਼ਿਰ ਮੇਰੀਆਂ ਗੱਲਾਂ ਤੇ ਹੱਸਦਾ ਕਿਉਂ ਨੀ? ਸੁਣਿਆ ਤੂੰ ਤਾਂ ਹਰ ਇੱਕ ਦੇ ਦਿਲ ਚ ਰਹਿਣਾ, ਫ਼ਿਰ ਮੇਰੇ ਦਿਲ ਵਿੱਚ ਵਸਦਾ ਕਿਉਂ ਨੀ?
sandhurajdeep14
retweeted
⚔️•ਸ਼ਮਸ਼ੀਰ ਕੌਰ •⚔️☀️
@jatti__AK47
over 3 years ago
ਬ੍ਰਹਮ ਗਿਆਨੀ ਏਕ ਊਪਰਿ ਆਸ ॥ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥ ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥ ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥ ਵਾਹਿਗੁਰੂ ਜੀ 🙏 😇
sandhurajdeep14
retweeted
🖤 Roop Kaur 🖤
@terenalsaah
over 3 years ago
ਜਦੋਂ ਬੰਦਾ ਸਬਰ ਕਰਨਾ ਸਿੱਖ ਜਾਂਦਾ... ਫੇਰ ਮਨਪਸੰਦ ਸਕਸ਼ ਵੀ ਦਿਲੋਂ ਉੱਤਰ ਜਾਂਦੇ ਨੇ।।
sandhurajdeep14
retweeted
🖤 Roop Kaur 🖤
@terenalsaah
over 3 years ago
ਚੁੱਪ ਇਹਨੀ ਵੀ ਸਸਤੀ ਨਹੀਂ ਮਿਲਦੀ ਜਜ਼ਬਾਤ ਵੇਚਣੇ ਪੈਂਦੇ ਨੇ।।
sandhurajdeep14
retweeted
Gill
@_Gill09
over 3 years ago
ਤੇਰੇ ਪਰਾਂ ਚ ਰਹਿਣੀ ਜਦ ਤੱਕ ਉਡਾਣ ਬਾਕੀ ਰਹਿਣੇ ਨੇ ਓਦੋਂ ਤੀਕਰ ਤੇਰੇ ਇਮਤਿਹਾਨ ਬਾਕੀ -ਸੁਖਵਿੰਦਰ ਅੰਮ੍ਰਿਤ
sandhurajdeep14
retweeted
Raja
@DevilOnline24
over 3 years ago
ਚਿੱਟੇ ਚੋਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ
sandhurajdeep14
retweeted
⚔️•ਸ਼ਮਸ਼ੀਰ ਕੌਰ •⚔️☀️
@jatti__AK47
over 3 years ago
ਜੋ ਠਾਕੁਰੁ ਸਦ ਸਦਾ ਹਜੂਰੇ ॥ ਤਾ ਕਉ ਅੰਧਾ ਜਾਨਤ ਦੂਰੇ ॥ ਜਾ ਕੀ ਟਹਲ ਪਾਵੈ ਦਰਗਹ ਮਾਨੁ ॥ ਤਿਸਹਿ ਬਿਸਾਰੈ ਮੁਗਧੁ ਅਜਾਨੁ ॥ ਸਦਾ ਸਦਾ ਇਹੁ ਭੂਲਨਹਾਰੁ ॥ ਨਾਨਕ ਰਾਖਨਹਾਰੁ ਅਪਾਰੁ ॥3॥ ਵਾਹਿਗੁਰੂ ਜੀ 🙏 😇
sandhurajdeep14
retweeted
Babla 🪯
@BhuIIar
over 3 years ago
ਚਾਹਤਾਂ ਦੀ ਹੱਦ ਕਦੋਂ ਨਾਪੀ ਐ ਸ਼ਰੀਰਾਂ ਨੇ, ਤੁਰ ਗਈਆਂ ਖੇੜੇ ਤਾਂ ਵੀ ਚੇਤਿਆਂ ਚ ਹੀਰਾਂ ਨੇ, ਭੁੱਲਰਾਂ ਵੇ ਇਸ਼ਕਾਂ ਦੇ ਰਾਹ ਜਰਵਾਣੇ ਬੜੇ, ਅੱਖੀਆਂ ਤੋਂ ਸ਼ੁਰੂ ਜਿਹੜੇ ਮੁੱਕਦੇ ਨੇ ਨੀਰਾਂ ਤੇ,
sandhurajdeep14
retweeted
Brown ਬੀਬੀਆਂ 🧋 ہیری ڈھلون 𓅓
@iharrydhillxn
over 3 years ago
ਕੁਝ ਇਸ ਤਰ੍ਹਾਂ ਟੁੱਟੇ ਤੇਰੇ ਧੋਖੇ ਤੋ ਬਾਅਦ,, ਕਿ ਮੁੜ ਕੋਈ ਤੋੜ ਹੀ ਨਹੀਂ ਸਕਿਆ।
sandhurajdeep14
retweeted
🖤 Roop Kaur 🖤
@terenalsaah
over 3 years ago
ਬੜਾ ਚਾਅ ਹੁੰਦਾ ਏ ਨਵੀਂ ਚੀਜ਼ ਦਾ ਜਿਵੇਂ ਕਦੇ ਓਹਨੂੰ ਹੁੰਦਾ ਸੀ ਮੇਰਾ।।
sandhurajdeep14
retweeted
Babla 🪯
@BhuIIar
over 3 years ago
ਆਉਂਦੀ ਆ ਹਨੇਰੀ ਬਣਕੇ ਕਾਬੂ ਕਰੂਗੀ ਵਰੋਲਿਆਂ ਨੂੰ ਲੋਚਦੀ, ਕੱਚੇ ਘੜੇ ਪਾਰ ਲਾਉਣ ਨਾ ਤੀਰ ਸਾਹਿਬਾਂ ਵੀ ਕਲੇਸ਼ ਡਰੋ ਤੋੜਗੀ, ਬੇਗੋ ਨਾਰ ਕਹਿਰ ਭੁੱਲਰਾ ਜਿਹਦੇ ਕਰਕੇ ਹੱਟੀ ਨੂੰ ਅੱਗ ਰੋਲਗੀ, ਨੀ ਇਸ਼ਕਾਂ ਦੇ ਵਣਜ ਬੁਰੇ ਲਾਵਾਂ ਲੈਕੇ ਆਜਾ ਦੁੱਖ ਸੁੱਖ ਫੋਲ ਨੀ,♥️
sandhurajdeep14
retweeted
⚔️•ਸ਼ਮਸ਼ੀਰ ਕੌਰ •⚔️☀️
@jatti__AK47
over 3 years ago
ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥ ਮਿਥਿਆ ਹਉਮੈ ਮਮਤਾ ਮਾਇਆ ॥ ਮਿਥਿਆ ਰਾਜ ਜੋਬਨ ਧਨ ਮਾਲ ॥ ਮਿਥਿਆ ਕਾਮ ਕ੍ਰੋਧ ਬਿਕਰਾਲ ॥ ਵਾਹਿਗੁਰੂ ਜੀ 🙏 😇
sandhurajdeep14
retweeted
🖤 Roop Kaur 🖤
@terenalsaah
over 3 years ago
ਮੈਂ ਮਾਪੇ ਸੀ ਮਨੋਂਦੀ ਤੇਰੇ ਲਈ ❤️
sandhurajdeep14
retweeted
Babla 🪯
@BhuIIar
over 3 years ago
ਪੈਣ ਦੇਂਦੀ ਨਾ ਪੈਰਾਂ ਤੇ ਪਾਣੀ, ਨੀ ਪੌਣਾ ਤੂੰ ਪੰਜਾਬ ਪੱਟਤਾ🔺
sandhurajdeep14
retweeted
🖤 Roop Kaur 🖤
@terenalsaah
over 3 years ago
ਅਸੀਂ ਓਹਨਾਂ ਤੋ ਹਾਰੇ ... ਜਿਨ੍ਹਾਂ ਦੀ ਜਿੱਤ ਲਈ ਕਦੀ ਅਸੀਂ ਅਰਦਾਸਾਂ ਕਰਦੇ ਸੀ।।
sandhurajdeep14
retweeted
ਪੂਜਾ ਰਾਏ
@rai_pataka
over 3 years ago
Din ho rahe ne aukhe din-b-din..
Last Seen Users on Sotwe
めーおーしー🔞
Seen from
Japan
الكاسر☠️:O
Seen from
Egypt
Joshua Cruz
TTD
Seen from
Singapore
ديوث و متحرر الرياض جاد
Seen from
France
Türk İfşa Platformu
Seen from
Turkey
صياد اللباوي 2
Seen from
Saudi Arabia
Jully Simons 🏳️⚧️
Seen from
Brazil
nikmat
Seen from
Indonesia
찬
Seen from
Korea
Trends for you
1
Columbus
Under 10K tweets
2
Rams
Under 10K tweets
3
Omar
Under 10K tweets
4
Somalia
Under 10K tweets
5
James Cook
Under 10K tweets
6
Good Tuesday
Under 10K tweets
7
#WWERaw
Under 10K tweets
8
Ukraine
Under 10K tweets
9
#SpaceX
Under 10K tweets
10
Mar-a-Lago
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
118.9M followers
3
Cristiano Ronaldo
@cristiano
114.6M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.7M followers
7
NASA
@nasa
92.3M followers
8
Justin Bieber
@justinbieber
91.8M followers
9
KATY PERRY
@katyperry
90.1M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.6M followers
16
Bill Gates
@billgates
65.3M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.8M followers
20
X
@x
60.7M followers
Olivia
Online
✨
⭐
💫