The rejection of Post-Graduation Work Permit (PGWP) applications in Canada has left hundreds of Indian students, most of whom are from Punjab, facing serious difficulties. When these students enrolled in their colleges, the rules were different. However, the Canadian government has now suddenly changed the regulations, casting uncertainty over their future.
I urge the Ministry of External Affairs to immediately coordinate with the Canadian government and take the necessary initiative to safeguard the interests of these students.
@DrSJaishankar
SINGLA OR CHANNI? Sense of Déjà vu in Cong as Punjab unit set for change. Ajay Maken was @INCIndia observer when Channi replaced Amarinder Singh as CM in 2021 despite Sunil Jakhar winning most MLA votes. Maken is again observer today
@thetribunechd
https://t.co/M0WZj92SLy
जब साधारण परिस्थितियों से उठकर कोई व्यक्ति अपने जीवन का प्रत्येक क्षण राष्ट्रसेवा को समर्पित कर देता है, तब वह केवल सफलता नहीं, इतिहास रचता है।
गरीबी, संघर्ष और अभावों को स्वयं जीने वाले श्री नरेन्द्र मोदी ने इन्हीं अनुभवों को अपनी शक्ति बनाया। उन्होंने सत्ता को विशेषाधिकार नहीं, बल्कि सेवा का माध्यम माना और एक प्रधान सेवक के रूप में समाज के अंतिम व्यक्ति तक विकास, सम्मान और अवसर पहुंचाने को अपना संकल्प बनाया। इसी समर्पण, अथक परिश्रम और जनकल्याण के प्रति प्रतिबद्धता ने उन्हें करोड़ों भारतीयों के विश्वास का प्रतीक बनाया। यही विश्वास उन्हें देश के सबसे लंबे समय तक सेवा देने वाले निर्वाचित प्रधानमंत्री के रूप में इतिहास के शिखर तक लेकर आया।
यह केवल एक व्यक्ति की उपलब्धि नहीं, बल्कि लोकतंत्र की उस शक्ति का प्रमाण है, जहां जनविश्वास, सेवा और समर्पण मिलकर इतिहास रचते हैं। 🇮🇳
#LongestServingElectedPMModi
पंजाब भाजपा के अध्यक्ष के रूप में सेवा करना मेरे लिए अत्यंत गौरव और बड़ी जिम्मेदारी का विषय रहा है। माननीय प्रधानमंत्री श्री नरेंद्र मोदी जी द्वारा मुझ पर जताया गया विश्वास तथा माननीय गृह मंत्री श्री अमित शाह जी से निरंतर प्राप्त मार्गदर्शन इस पूरे सफर में मेरे लिए शक्ति का स्थायी स्रोत रहा है।
श्री बी. एल. संतोष जी से प्राप्त संगठनात्मक सीख और दिशा-निर्देश, साथ ही श्री जगत प्रकाश नड्डा जी और वर्तमान राष्ट्रीय अध्यक्ष श्री नितिन नबीन जी का प्रोत्साहन और सहयोग मेरे लिए सदैव अत्यंत मूल्यवान रहेगा।
पंजाब भाजपा की ताकत हमेशा राज्यभर के कार्यकर्ताओं, नेताओं और समर्थकों में रही है, जिनकी निष्ठा और सहयोग ने इस कार्यकाल को सार्थक और यादगार बनाया।
अब जब यह जिम्मेदारी श्री केवल ढिल्लों जी को सौंपी जा रही है, तो मेरी ओर से उन्हें हार्दिक शुभकामनाएँ और पूरा सहयोग रहेगा। मुझे पूर्ण विश्वास है कि उनके नेतृत्व में संगठन और अधिक मजबूत होगा तथा पंजाब की सेवा को और अधिक समर्पण के साथ आगे बढ़ाएगा।
मेरे लिए पंजाब, पंजाब के लोगों और संगठन के साथ रिश्ता हमेशा किसी भी पद या जिम्मेदारी से कहीं ऊपर रहा है, और यह जुड़ाव आगे भी उसी स्नेह, प्रतिबद्धता और समर्पण के साथ जारी रहेगा।
Serving as the President of Punjab BJP has been a matter of great honour and responsibility. The trust reposed by Hon’ble Prime Minister Shri Narendra Modi ji and the guidance received throughout from Hon’ble Home Minister Shri Amit Shah ji have been a constant source of strength during this journey.
The organizational learning and direction received from Shri B. L. Santhosh ji, along with the encouragement and support of Shri Jagat Prakash Nadda ji and the current National President Shri Nitin Nabin ji, will always remain deeply valued.
Punjab BJP’s strength has always rested in its karyakartas, leaders and supporters across the state, whose commitment and cooperation made this tenure meaningful and memorable.
As this responsibility now passes on, my warm wishes and full support are with Shri Kewal Dhillon ji. I am confident that under his leadership, the organization will continue to grow stronger and serve Punjab with even greater commitment.
My bond with Punjab, its people and the organization has always gone far beyond any post or responsibility for me, and that connection will continue with the same warmth, commitment and dedication as always.
ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਸੇਵਾ ਕਰਨਾ ਮੇਰੇ ਲਈ ਬਹੁਤ ਵੱਡੇ ਮਾਣ ਅਤੇ ਜ਼ਿੰਮੇਵਾਰੀ ਦੀ ਗੱਲ ਰਹੀ ਹੈ। ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਮੇਰੇ ਉੱਤੇ ਜਤਾਇਆ ਗਿਆ ਵਿਸ਼ਵਾਸ ਅਤੇ ਮਾਨਯੋਗ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਤੋਂ ਲਗਾਤਾਰ ਮਿਲਿਆ ਮਾਰਗਦਰਸ਼ਨ ਇਸ ਪੂਰੇ ਸਫ਼ਰ ਦੌਰਾਨ ਮੇਰੇ ਲਈ ਤਾਕਤ ਦਾ ਸਥਾਈ ਸਰੋਤ ਰਿਹਾ ਹੈ।
ਸ੍ਰੀ ਬੀ. ਐਲ. ਸੰਤੋਸ਼ ਜੀ ਤੋਂ ਪ੍ਰਾਪਤ ਸੰਗਠਨਾਤਮਕ ਸਿੱਖਿਆ ਅਤੇ ਦਿਸ਼ਾ-ਨਿਰਦੇਸ਼, ਨਾਲ ਹੀ ਸ੍ਰੀ ਜਗਤ ਪ੍ਰਕਾਸ਼ ਨੱਡਾ ਜੀ ਅਤੇ ਮੌਜੂਦਾ ਰਾਸ਼ਟਰੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਜੀ ਦਾ ਉਤਸ਼ਾਹ ਅਤੇ ਸਹਿਯੋਗ ਮੇਰੇ ਲਈ ਸਦਾ ਹੀ ਬਹੁਤ ਕੀਮਤੀ ਰਹੇਗਾ।
ਪੰਜਾਬ ਭਾਜਪਾ ਦੀ ਤਾਕਤ ਹਮੇਸ਼ਾ ਸੂਬੇ ਭਰ ਦੇ ਵਰਕਰਾਂ, ਆਗੂਆਂ ਅਤੇ ਸਮਰਥਕਾਂ ਵਿੱਚ ਰਹੀ ਹੈ, ਜਿਨ੍ਹਾਂ ਦੀ ਨਿਸ਼ਠਾ ਅਤੇ ਸਹਿਯੋਗ ਨੇ ਇਸ ਕਾਰਜਕਾਲ ਨੂੰ ਅਰਥਪੂਰਨ ਅਤੇ ਯਾਦਗਾਰ ਬਣਾਇਆ।
ਹੁਣ ਜਦੋਂ ਇਹ ਜ਼ਿੰਮੇਵਾਰੀ ਸ਼੍ਰੀ ਕੇਵਲ ਢਿੱਲੋਂ ਨੂੰ ਸੌਂਪੀ ਜਾ ਰਹੀ ਹੈ, ਤਾਂ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ ਅਤੇ ਪੂਰਾ ਸਹਿਯੋਗ ਸ੍ਰੀ ਕੇਵਲ ਢਿੱਲੋਂ ਜੀ ਦੇ ਨਾਲ ਹੈ । ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਸੰਗਠਨ ਹੋਰ ਮਜ਼ਬੂਤ ਹੋਵੇਗਾ ਅਤੇ ਪੰਜਾਬ ਦੀ ਸੇਵਾ ਨੂੰ ਹੋਰ ਵੱਧ ਸਮਰਪਣ ਨਾਲ ਅੱਗੇ ਵਧਾਏਗਾ।
ਮੇਰੇ ਲਈ ਪੰਜਾਬ, ਪੰਜਾਬ ਦੇ ਲੋਕਾਂ ਅਤੇ ਸੰਗਠਨ ਨਾਲ ਰਿਸ਼ਤਾ ਹਮੇਸ਼ਾ ਕਿਸੇ ਵੀ ਅਹੁਦੇ ਜਾਂ ਜ਼ਿੰਮੇਵਾਰੀ ਤੋਂ ਕਾਫ਼ੀ ਉੱਪਰ ਰਿਹਾ ਹੈ, ਅਤੇ ਇਹ ਨਾਤਾ ਅੱਗੇ ਵੀ ਉਸੇ ਪਿਆਰ, ਵਚਨਬੱਧਤਾ ਅਤੇ ਸਮਰਪਣ ਨਾਲ ਜਾਰੀ ਰਹੇਗਾ।
@narendramodi@AmitShah@NitinNabin@blsanthosh@JPNadda
Had the ABC (animal birth control) program been implemented on time, the Supreme Court wouldn’t have had to intervene, nor would govt need to resort to cruelty over compassion to cull dogs.
I urge the Bhagwant Mann govt to frame an effective, rule-based policy for stray animals now — lest in our rush to end dogs, we end humanity.
यदि एनीमल बर्थ कंट्रोल कार्यक्रम समय पर ठीक से लागू किया गया होता, तो न सुप्रीम कोर्ट को हस्तक्षेप करना पड़ता, न ही सरकार को दया छोड़कर क्रूरता से कुत्तों को मारना पड़ता।
मैं भगवंत मान सरकार से आग्रह करता हूँ कि आवारा जानवरों के लिए अब नियमों के अनुसार एक प्रभावी नीति बनाए — कहीं कुत्तों को खत्म करने की जल्दी में हम इंसानियत ही खत्म न कर दें।
ਜੇਕਰ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਸਮੇਂ ਸਿਰ ਠੀਕ ਤਰ੍ਹਾਂ ਲਾਗੂ ਕੀਤਾ ਜਾਂਦਾ, ਤਾਂ ਨਾ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈਂਦਾ, ਨਾ ਹੀ ਸਰਕਾਰ ਨੂੰ ਦਇਆ ਛੱਡ ਕੇ ਕਰੂਰਤਾ ਨਾਲ ਕੁੱਤਿਆਂ ਨੂੰ ਮਾਰਨਾ ਪੈਂਦਾ।
ਮੈਂ ਭਗਵੰਤ ਮਾਨ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਅਵਾਰਾ ਜਾਨਵਰਾਂ ਲਈ ਹੁਣ ਨਿਯਮਾਂ ਮੁਤਾਬਕ ਪ੍ਰਭਾਵਸ਼ਾਲੀ ਨੀਤੀ ਬਣਾਏ — ਕਿਤੇ ਕੁੱਤੇ ਖਤਮ ਕਰਨ ਦੀ ਕਾਹਲੀ ਵਿੱਚ ਅਸੀਂ ਇਨਸਾਨੀਅਤ ਹੀ ਖਤਮ ਨਾ ਕਰ ਲਈਏ।
30 ਜੂਨ ਤੱਕ ਕਰਮਚਾਰੀਆਂ ਦੇ ਬਕਾਏ ਤੇ ਡੀਏ ਦੀਆਂ ਕਿਸ਼ਤਾਂ ਦੇਣ ਦੇ ਕੋਰਟ ਦੇ ਹੁਕਮਾਂ ਖਿਲਾਫ ਤੁਹਾਡੀ ਸਟੇਅ ਦੀ ਅਪੀਲ ਵੀ ਖਾਰਜ ਹੋ ਗਈ ਹੈ ਤਾਂ ਹੁਣ ਦੇਰੀ ਕਿਉਂ ਭਗਵੰਤ ਮਾਨ ਜੀ। ਹੁਣ ਤਾਂ ਤੁਸੀਂ ਨਵਾਂ ਕਰਜ਼ਾ ਵੀ ਲਿਆ ਹੈ।
ਬੰਗਾਲ ਚੋਣਾਂ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਐਲਾਨ ਕੀਤਾ ਸੀ ਕਿ ਬੀਜੇਪੀ ਦੀ ਸਰਕਾਰ ਬਣਨ ਦੇ 45 ਦਿਨ ਦੇ ਅੰਦਰ ਅੰਦਰ ਮੁਲਾਜਮਾਂ ਨੂੰ ਡੀਏ ਦਿੱਤਾ ਜਾਵੇਗਾ ਪਰ ਭਾਜਪਾ ਨੇ 45 ਦਿਨ ਦੀ ਉਡੀਕ ਨਹੀਂ ਕੀਤੀ ਤੇ ਬੰਗਾਲ ਚ ਆਪਣੀ ਸਰਕਾਰ ਦੇ ਗਠਨ ਤੋਂ 10 ਦਿਨ ਦੇ ਅੰਦਰ ਹੀ ਕਰਮਚਾਰੀਆਂ ਲਈ ਡੀਏ ਦੇਣ ਦਾ ਫੈਸਲਾ ਲਾਗੂ ਕਰ ਦਿੱਤਾ। ਤੁਸੀਂ ਕਿਸ ਚੀਜ਼ ਦੀ ਉਡੀਕ ਕਰ ਰਹੇ ਹੋ।
ਡੀਏ ਕਰਮਚਾਰੀਆਂ ਲਈ ਕੋਈ ਭੀਖ ਨਹੀਂ ਸਗੋਂ ਉਹਨਾਂ ਦਾ ਹੱਕ ਹੈ।।
“Your appeal seeking a stay against the court orders directing payment of employees’ pending dues and DA installments by June 30 has also been dismissed. So why the delay now, Bhagwant Mann ji? Your government has even taken a new loan also .
During the West Bengal elections, Union Home Minister Amit Shah ji had announced that employees would be granted DA within 45 days of the BJP government being formed. However, the BJP did not wait for 45 days and implemented the decision to provide DA to employees within just 10 days of forming its government in Bengal. What exactly are you waiting for?
DA is not charity for employees; it is their rightful entitlement.”
Grateful to Hon’ble Prime Minister Sh. Narendra Modi ji for shielding our farmers from the impact of spiralling fertilizer prices in international markets due to the Gulf War.
While the Government of India is importing urea at ₹100/kg, it is providing it to farmers at just ₹6/kg. A 45 kg bag that costs ₹4,500 to import is given to farmers for only ₹266.
I also urge all farmers to use fertilizer judiciously following agricultural university guidelines—just as carefully as they use sugar in their daily life, that costs only ₹46 per kg.
Save money.
Save the nation.
Save the soil.
ਮਾਣਯੋਗ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਖਾੜੀ ਯੁੱਧ ਕਾਰਨ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਖਾਦਾਂ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਦੇ ਪ੍ਰਭਾਵ ਤੋਂ ਸਾਡੇ ਕਿਸਾਨਾਂ ਨੂੰ ਬਚਾਇਆ ਹੈ।
ਜਿੱਥੇ ਭਾਰਤ ਸਰਕਾਰ ਯੂਰੀਆ ₹100 ਪ੍ਰਤੀ ਕਿਲੋ ਦੇ ਹਿਸਾਬ ਨਾਲ ਆਯਾਤ ਕਰ ਰਹੀ ਹੈ, ਉੱਥੇ ਕਿਸਾਨਾਂ ਨੂੰ ਇਹ ਸਿਰਫ਼ ₹6 ਪ੍ਰਤੀ ਕਿਲੋ ਵਿੱਚ ਮੁਹੱਈਆ ਕਰਵਾਇਆ ਜਾ ਰਿਹਾ ਹੈ। 45 ਕਿਲੋ ਦਾ ਇੱਕ ਬੈਗ, ਜਿਸਦੀ ਆਯਾਤ ਲਾਗਤ ₹4,500 ਹੈ, ਕਿਸਾਨਾਂ ਨੂੰ ਕੇਵਲ ₹266 ਵਿੱਚ ਦਿੱਤਾ ਜਾ ਰਿਹਾ ਹੈ।
ਮੈਂ ਸਾਰੇ ਕਿਸਾਨਾਂ ਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਖੇਤੀਬਾੜੀ ਯੂਨੀਵਰਸਿਟੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖਾਦਾਂ ਦਾ ਸੰਤੁਲਿਤ ਅਤੇ ਸੋਚ-ਸਮਝ ਕੇ ਇਸਤੇਮਾਲ ਕਰਨ — ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ₹46 ਪ੍ਰਤੀ ਕਿਲੋ ਵਾਲੀ ਚੀਨੀ ਦਾ ਸਾਵਧਾਨੀ ਨਾਲ ਇਸਤੇਮਾਲ ਕਰਦੇ ਹਨ।
ਪੈਸਾ ਬਚਾਓ।
ਦੇਸ਼ ਬਚਾਓ।
ਮਿੱਟੀ ਬਚਾਓ।
माननीय प्रधानमंत्री श्री नरेंद्र मोदी जी का आभारी हूं कि उन्होंने खाड़ी युद्ध के कारण अंतरराष्ट्रीय बाजारों में उर्वरकों की आसमान छूती कीमतों के प्रभाव से हमारे किसानों को बचाया है ।
जहां भारत सरकार यूरिया ₹100 प्रति किलो की दर से आयात कर रही है, वहीं किसानों को यह केवल ₹6 प्रति किलो में उपलब्ध कराया जा रहा है। 45 किलो का एक बैग, जिसकी आयात लागत ₹4,500 है, किसानों को मात्र ₹266 में दिया जा रहा है।
मैं सभी किसानों से यह भी आग्रह करता हूं कि कृषि विश्वविद्यालयों के दिशा-निर्देशों के अनुसार उर्वरकों का संतुलित और विवेकपूर्ण उपयोग करें — ठीक वैसे ही जैसे वे ₹46 प्रति किलो वाली चीनी का सावधानीपूर्वक उपयोग करते हैं।
पैसा बचाइए।
राष्ट्र बचाइए।
मिट्टी बचाइए l
@narendramodi@NitinNabin@AmitShah@ChouhanShivraj@mlkhattar@JPNadda@JoshiPralhad@BJP4India@BJP4Punjab