Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Santosh Kataria
@santoshkblc
MLA Halka Balachaur | Aam Aadmi Party
Balachaur, India
Joined June 2021
36
Following
1K
Followers
746
Posts
Santosh Kataria
@santoshkblc
5 days ago
#AamAadmiPartyPunjab
#DeepakChauhan
#BhagwantMann
#AdilAhmedKhan
#ManishSisodia
Santosh Kataria
@santoshkblc
5 days ago
ਪਿੰਡ ਉਧਨਵਾਲ ਵਿਖੇ ਵਿਕਾਸ ਕਾਰਜਾਂ ਲਈ ₹9 ਲੱਖ ਅਤੇ ਪਿੰਡ ਉਧਨਵਾਲ ਖੁਰਦ ਵਿਖੇ ₹2 ਲੱਖ ਦੇ ਚੈੱਕ ਭੇਟ ਕੀਤੇ। ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਿਕਾਸ ਕਾਰਜਾਂ ਨੂੰ ਲਗਾਤਾਰ ਤਰਜੀਹ ਦਿੱਤੀ ਜਾ ਰਹੀ ਹੈ।
#AamAadmiPartyPunjab
#DeepakChauhan
#BhagwantMann
#AdilAhmedKhan
#ManishSisodia
See More
santoshkblc's tweet video.
Santosh Kataria
@santoshkblc
5 days ago
ਪਿੰਡ ਗੜ੍ਹੀ ਕਾਨੂੰਗੋ ਵਿਖੇ ਸ਼੍ਰੀ ਦੁਰਗਾ ਮੂਰਤੀ ਪ੍ਰਤਿਸ਼ਠਾ ਮਹਾਉਤਸਵ ਵਿੱਚ ਸ਼ਿਰਕਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮਾਂ ਦੁਰਗਾ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸਭ ਉੱਤੇ ਆਪਣੀ ਕਿਰਪਾ ਅਤੇ ਆਸ਼ੀਰਵਾਦ ਬਣਾਈ ਰੱਖਣ। #aamaadmipartypunjab#DeepakChauhan
#BhagwantMann
#adilahmedkhan
#ManishSisodia
See More
santoshkblc's tweet video.
Santosh Kataria
@santoshkblc
6 days ago
#AamAadmiPartyPunjab
#DeepakChauhan
#BhagwantMann
#AdilAhmedKhan
#ManishSisodia
santoshkblc's tweet video.
Who to follow
MLA Rajinder pal kaur
@Rajinderpalkau3
MLA | Ludhiana (South) | Standing By The People
MLA Dalbir singh Tong
@DalbirSinghTong
This is Dalbir Singh Tong's official Twitter to talk about issues related to corruption, ineffective governance and solution to these problems in form of AAP.
MLA Jasvir Singh Raja Gill
@RajaJasvir
MLA TANDA URMAR(AAP)
Santosh Kataria
@santoshkblc
6 days ago
ਪਿੰਡ ਗੁਲਪੁਰ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਇਲਾਕੇ ਵਿੱਚ ਖੇਡ ਸਹੂਲਤਾਂ ਨੂੰ ਬਿਹਤਰ ਬਣਾਉਣ ਵੱਲ ਇਹ ਇੱਕ ਹੋਰ ਮਹੱਤਵਪੂਰਨ ਕਦਮ ਹੈ।
#AamAadmiPartyPunjab
#DeepakChauhan
#BhagwantMann
#AdilAhmedKhan
#ManishSisodia
See More
santoshkblc's tweet video.
Santosh Kataria
@santoshkblc
7 days ago
ਪਿੰਡ ਗੁਲਪੁਰ ਤੋਂ ਚਣਕੋਆ ਤੱਕ ਬਣ ਰਹੀ ਸੜਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ। ਇਲਾਕੇ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤ ਦੇਣ ਅਤੇ ਸਰਵਪੱਖੀ ਵਿਕਾਸ ਲਈ ਵਿਕਾਸ ਕਾਰਜ ਲਗਾਤਾਰ ਜਾਰੀ ਹਨ।
#AamAadmiPartyPunjab
#DeepakChauhan
#BhagwantMann
#AdilAhmedKhan
#ManishSisodia
santoshkblc's tweet video.
Santosh Kataria
@santoshkblc
7 days ago
#AamAadmiPartyPunjab
#BhagwantMann
#DeepakChauhan
#AdilAhmedKhan
#ManishSisodia
#ArvindKejriwal
#HealthForAll
santoshkblc's tweet video.
Santosh Kataria
@santoshkblc
7 days ago
ਅੱਜ ਮਹਿਤਪੁਰ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲਾਭਪਾਤਰੀਆਂ ਨੂੰ 10 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਕਾਰਡ ਵੰਡੇ ਗਏ। ਲੋਕਾਂ ਤੱਕ ਬਿਹਤਰ ਸਿਹਤ ਸਹੂਲਤਾਂ ਪਹੁੰਚਾਉਣ ਵੱਲ ਇੱਕ ਹੋਰ ਕਦਮ।
#AamAadmiPartyPunjab
#BhagwantMann
#DeepakChauhan
#AdilAhmedKhan
#ManishSisodia
#ArvindKejriwal
#HealthForAll
See More
santoshkblc's tweet video.
Santosh Kataria
@santoshkblc
7 days ago
'ਆਪ' ਦੇ ਕੌਮੀ ਕਨਵੀਨਰ
@ArvindKejriwal
ਨੇ ਪ੍ਰੈੱਸ ਕਾਨਫਰੰਸ ਦੌਰਾਨ ਵੋਟ ਘੁਟਾਲਿਆਂ 'ਤੇ ਘੇਰੀ ਭਾਜਪਾ !! 👉🏻 ਕਿਹਾ, ਭਾਜਪਾ ਦੇ ਵੋਟ ਘੁਟਾਲਿਆਂ ਦੇ ਸਰਗਨਾ ਗਿਆਨੇਸ਼ ਕੁਮਾਰ ਦੀ ਹੋਵੇ ਗ੍ਰਿਫ਼ਤਾਰੀ ਅਤੇ ਉਸ 'ਤੇ ਚਲਾਇਆ ਜਾਵੇ ਮੁਕੱਦਮਾ 👉🏻 ਪਿਛਲੇ ਕੁਝ ਸਾਲਾਂ 'ਚ ਵੱਖ-ਵੱਖ ਸੂਬਿਆਂ 'ਚ ਹੋਈਆਂ ਚੋਣਾਂ ਵੀ ਦੁਬਾਰਾ ਕਰਵਾਉਣ ਦੀ ਕੀਤੀ ਮੰਗ
See More
santoshkblc's tweet video.
Santosh Kataria
@santoshkblc
7 days ago
Santosh Kataria
@santoshkblc
12 days ago
ਪਿੰਡ ਰਾਏਪੁਰ ਗੜ੍ਹੀ ਦੇ ਵਿਕਾਸ ਕਾਰਜਾਂ ਲਈ ₹2 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਲੋਕਾਂ ਦੀਆਂ ਲੋੜਾਂ ਅਤੇ ਪਿੰਡ ਦੇ ਵਿਕਾਸ ਨੂੰ ਪਹਿਲ ਦੇ ਆਧਾਰ ’ਤੇ ਲੈਂਦਿਆਂ ਵਿਕਾਸ ਦੀ ਰਫ਼ਤਾਰ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ।
#VikasKamm
#PunjabDevelopment
#PindDaVikas
#LokSewa
#Development
#Punjab
#AAP
#AamAadmiParty
See More
santoshkblc's tweet video.
Santosh Kataria
@santoshkblc
12 days ago
ਪਿੰਡ ਹਿਆਤਪੁਰ ਰੁੜਕੀ ਵਿਖੇ ਪਿੰਡ ਦੇ ਵਿਕਾਸ ਕਾਰਜਾਂ ਲਈ 3 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਪਿੰਡ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਨਿਰੰਤਰ ਉਪਰਾਲੇ ਜਾਰੀ ਹਨ।
#HiyatpurRurki
#Development
#Punjab
#AamAadmiPartyPunjab
#AdilAhmedKhan
santoshkblc's tweet video.
Santosh Kataria
@santoshkblc
12 days ago
ਅੱਜ ਪਿੰਡ ਭਨੂੰ ਵਿਖੇ ₹6 ਲੱਖ ਰੁਪਏ ਦੀ ਲਾਗਤ ਨਾਲ ਫਿਰਨੀ ਪੱਕੀ ਕਰਨ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਪਿੰਡ ਵਾਸੀਆਂ ਦੀ ਸਹੂਲਤ ਅਤੇ ਸਰਵਪੱਖੀ ਵਿਕਾਸ ਲਈ ਵਿਕਾਸ ਕਾਰਜ ਲਗਾਤਾਰ ਜਾਰੀ ਹਨ।
#SantoshKataria
#MLABalachaur
#Bhannu
#Punjab
#Development
#AAPPunjab
santoshkblc's tweet video.
Santosh Kataria
@santoshkblc
12 days ago
ਆਮ ਆਦਮੀ ਪਾਰਟੀ ਪੰਜਾਬ 'ਚ 20 ਸਤੰਬਰ ਤੋਂ ਸ਼ੁਰੂ ਕਰੇਗੀ ਡੋਰ ਟੂ ਡੋਰ ਮੁਹਿੰਮ 📷 25,332 ਬੂਥਾਂ 'ਤੇ 2.68 ਲੱਖ ਬੂਥ ਕਮੇਟੀ ਮੈਂਬਰ ਮਾਨ ਸਰਕਾਰ ਦੇ ਕੰਮਾਂ ਨੂੰ ਘਰ-ਘਰ ਲੈ ਕੇ ਜਾਣਗੇ 📷 ਮਾਨ ਸਰਕਾਰ ਵੱਲੋਂ ਕੀਤੇ ਲੋਕ ਪੱਖੀ ਕੰਮਾਂ ਤੋਂ ਲੋਕਾਂ ਨੂੰ ਹੋਏ ਫ਼ਾਇਦੇ ਬਾਰੇ ਕੀਤੀ ਜਾਵੇਗੀ ਚਰਚਾ Manish Sisodia
santoshkblc's tweet video.
Santosh Kataria
@santoshkblc
12 days ago
CM ਭਗਵੰਤ ਮਾਨ ਵੱਲੋਂ ਮੁਲਾਜ਼ਮ ਭਾਈਚਾਰੇ ਨਾਲ਼ ਬੈਠਕ, DA ਦਾ ਮਸਲਾ ਕੀਤਾ ਹੱਲ! 📷ਮੁਲਾਜ਼ਮ ਜੱਥੇਬੰਦੀਆਂ ਦੇ ਨੁਮਾਇੰਦਿਆਂ ਨਾਲ਼ DA ਵਿੱਚ 8% ਵਾਧੇ 'ਤੇ ਬਣੀ ਸਹਿਮਤੀ 📷ਸਮੂਹ ਮੁਲਾਜ਼ਮਾਂ ਨੂੰ ਇਸੇ ਮਹੀਨੇ ਦੀ ਤਨਖ਼ਾਹ ਤੋਂ ਹਾਸਲ ਹੋਵੇਗਾ ਵਧਿਆ ਹੋਇਆ DA 📷ਬਾਕੀ ਮਸਲਿਆਂ ਦੇ ਹੱਲ ਵਾਸਤੇ ਵੀ ਮਾਨ ਸਰਕਾਰ ਸੁਹਿਰਦਤਾ ਨਾਲ਼ ਕਰੇਗੀ ਵਿਚਾਰ-ਚਰਚਾ
See More
santoshkblc's tweet video.
Santosh Kataria
@santoshkblc
15 days ago
ਪਿੰਡ ਐਮਾਂ ਲਈ 4 ਲੱਖ ਰੁਪਏ ਦੀ ਵੱਡੀ ਸੌਗਾਤ। ਪਿੰਡ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਵੱਲ ਇੱਕ ਹੋਰ ਅਹਿਮ ਕਦਮ। ਵਿਕਾਸ ਕਾਰਜਾਂ ਦੀ ਇਹ ਰਫ਼ਤਾਰ ਅੱਗੇ ਵੀ ਲਗਾਤਾਰ ਜਾਰੀ ਰਹੇਗੀ।
#ਪਿੰਡਐਮਾਂ
#4ਲੱਖਦੀਸੌਗਾਤ
#ਪਿੰਡਵਿਕਾਸ
#ਵਿਕਾਸਕਾਰਜ
#ਲੋਕਾਂਦੀਸੇਵਾ
#ਇਲਾਕੇਦਾਵਿਕਾਸ
#ਪੰਜਾਬਵਿਕਾਸ
#ਵਿਕਾਸਦੀਨਵੀਂਰਫ਼ਤਾਰ
#ਤਰੱਕੀ
See More
santoshkblc's tweet video.
Santosh Kataria
@santoshkblc
15 days ago
ਵਾਰਡ ਨੰਬਰ 3 ਤੋਂ ਐਮ.ਸੀ. ਸ਼੍ਰੀਮਤੀ ਹਸ਼ਮਿੰਦਰ ਕੌਰ ਜੀ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ। ਦਿਲੋਂ ਸਵਾਗਤ ਤੇ ਤਹਿ ਦਿਲੋਂ ਧੰਨਵਾਦ! ਇਕੱਠੇ ਹੋ ਕੇ ਲੋਕ ਭਲਾਈ ਅਤੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਮਜ਼ਬੂਤ ਕਰਾਂਗੇ।
#AamAadmiParty
#AAP
#Punjab
#PunjabPolitics
#Ward3
#HashminderKaur
#AjayChaudhary
#Bittu
See More
santoshkblc's tweet video.
Santosh Kataria
@santoshkblc
15 days ago
ਪਿੰਡ ਭਾਰਾਪੁਰ ਦੇ ਵਿਕਾਸ ਲਈ 6 ਲੱਖ ਦੀ ਸੌਗਾਤ, 55 ਲੱਖ ਦੀ ਲਾਗਤ ਨਾਲ 1.75 ਕਿ.ਮੀ. ਲੰਬੀ ਸੜਕ ਦਾ ਨਿਰਮਾਣ। ਵਿਕਾਸ ਕਾਰਜ ਲਗਾਤਾਰ ਜਾਰੀ!
#ਭਾਰਾਪੁਰ
#ਪਿੰਡਵਿਕਾਸ
#ਵਿਕਾਸਕਾਰਜ
#ਸੜਕਨਿਰਮਾਣ
#ਪੰਜਾਬਵਿਕਾਸ
#ਲੋਕਾਂਦੀਸੇਵਾ
santoshkblc's tweet video.
Santosh Kataria
@santoshkblc
19 days ago
ਪਿੰਡ ਜੱਟਪੁਰ ਵਿਖੇ ਵਿਕਾਸ ਕਾਰਜਾਂ ਲਈ ₹5 ਲੱਖ ਦੇ ਚੈੱਕ ਭੇਟ ਕੀਤੇ ਗਏ। ਪਿੰਡ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਕੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਸਾਡੀ ਪਹਿਲੀ ਤਰਜੀਹ ਹੈ। ਇਲਾਕੇ ਦੇ ਹਰ ਪਿੰਡ ਵਿੱਚ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ
#ਜੱਟਪੁਰ
#ਵਿਕਾਸਕਾਰਜ
See More
Santosh Kataria
@santoshkblc
19 days ago
ਬੰਗਾ ਬੇਟ ਲਈ 3 ਲੱਖ ਦੀ ਰਕਮ — ਇਲਾਕੇ ਦੇ ਵਿਕਾਸ, ਨੌਜਵਾਨਾਂ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਲਈ ਇੱਕ ਹੋਰ ਅਹਿਮ ਕਦਮ। ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਜ਼ਮੀਨੀ ਪੱਧਰ ’ਤੇ ਪੂਰਾ ਕਰਨਾ ਹੀ ਸਾਡਾ ਮਕਸਦ ਹੈ।
Last Seen Users on Sotwe
Gustavo92
Seen from
Indonesia
IDAMANMU💦
Seen from
Malaysia
زازا الجزائري
Seen from
Italy
♠️🇲🇽Mar Pad4🇲🇽♠️
Seen from
Mexico
Letícia Shirayuki
Seen from
Turkey
Avatar
Seen from
Turkey
Mallu boys😍
Seen from
India
hàn
Seen from
Vietnam
மோகன் சங்கீதா
Seen from
Kuwait
الوحش الليبي
Seen from
Netherlands
Trends for you
1
#AEWDynamite
Under 10K tweets
2
#WhiteSox
Under 10K tweets
3
Reggie
Under 10K tweets
4
#Survivor
Under 10K tweets
5
Dylan Lee
Under 10K tweets
6
Mike Tomlin
Under 10K tweets
7
Yordan
Under 10K tweets
8
Andrew Painter
Under 10K tweets
9
#LetsGoPens
Under 10K tweets
10
Altuve
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.5M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.4M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫