“ਇਹ ਮੇਰੇ ਮੈਡਲ ਲੱਗੇ ਹੋਏ ਐ”
ਜਾਣੋ ਕਿਉਂ @SimranjitSADA ਨੇ ਤਸ਼ੱਦਦ ਅਤੇ ਆਪਣੀ IPS ਬਰਖਾਸਤਗੀ ਖ਼ਿਲਾਫ਼ ਅਦਾਲਤ ਨਹੀਂ ਗਏ?
“These are the medals attached on me”
Know why did @SimranjitSADA not appeal his dismissal from IPS and sue authorities in SC over his t0rture and seek compensation?