Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਸੁਖਪ੍ਰੀਤ ਕੌਰ
@sukh_zsidhu
I always have this problem,the word comes out of my mouth;That's right..❤Rabb Sukh Rakhe 🅿🅱03 🎓👈 Mathematician
#FarmersProtest
Punjab,India
Joined November 2020
51
Following
96
Followers
482
Posts
ਸੁਖਪ੍ਰੀਤ ਕੌਰ
@sukh_zsidhu
over 3 years ago
ਪੰਜਾਬ ਸਿਉਂ ਤੇਰੇ ਆਪਦੇ ਹੀ ਤੇਰੇ ਨਾਲ ਨੇ, ਹੋਰ ਕਿਸੇ ਨੇ ਨਹੀਂ ਤੇਰੀ ਸਾਰ ਲੈਣੀ ..... 🥺🙏
#Wmk
#PrayForPunjab
#PunjabFloods2023
#PunjabFloods
#Sangrur
#Jalandhar
#Amritsar
#Ferozpur
#Fazilka
#Patiala
#Mansa
ਸੁਖਪ੍ਰੀਤ ਕੌਰ
@sukh_zsidhu
almost 4 years ago
"ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਤਾ ਨਹੀਂ ਹੈ ਅਕਾਲ ਕਿਸੀ ਸਹਿਨਸ਼ਾਹ ਕੀ ਸ਼ਾਨ ਸੇ ਉਪਦੇਸ਼ ਅਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ ਕਹਿ ਰਹੇ ਹੈ ਹੁਮ ਤੁਮ੍ਹੇ ਖੁਦਾ ਕੀ ਜ਼ੁਬਾਨ ਸੇ".......
#Sikh
#ChaarSahibzaade
#shaheedidiwas
sukh_zsidhu
retweeted
ਸੁਖਪ੍ਰੀਤ ਕੌਰ
@sukh_zsidhu
almost 5 years ago
ਇਹ ਚੜਿਆ ਫਿਰ ਚੰਦਰਾ ਪੋਹ ਦਾਦੀ ਕੋਲੋਂ ਪੋਤੇ ਲੈ ਗਿਆ ਸੀ ਖੋਹ ਧਰਤੀ ਰੋਈ ਅੰਬਰ ਰੋਇਆ ਨਾਲੇ ਠੰਡਾ ਬੁਰਜ ਪਿਆ ਸੀ ਰੋ .... 🙏
#21December
#Waheguru
#ਛੋਟੇ_ਸਾਹਿਬਜ਼ਾਦੇ
#ਮਾਤਾ_ਗੁਜਰੀ_ਜੀ
#Chote_Sahibzade
#ਦਸਮੇਸ਼_ਪਿਤਾ_ਜੀ
#Sikhs
#BhaiJiwanSinghJi
#WhyModi_SavingTeni
ਸੁਖਪ੍ਰੀਤ ਕੌਰ
@sukh_zsidhu
about 4 years ago
ਸਿਰਫ਼ ਇਕ ਕੈਚ ਛੁੱਟ ਜਾਣ 'ਤੇ ਅਰਸ਼ਦੀਪ ਨੂੰ ਗੱਦਾਰ ਨਹੀਂ ਕਿਹਾ ਜਾ ਸਕਦਾ,ਖੇਡ 'ਚ ਜਿੱਤ-ਹਾਰ ਬਣੀ ਆਈ ਆ .... 👍
#arshadeepsingh
#ArshdeepSingh
#INDvsPAK2022
#Sikh
#IndiaVsPakistan
#INDvsPAK
Who to follow
𝐽𝑎𝑠🪐🐎
@jasx0008
⚔️🦅-ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇਹੈ ਨਿਜ ਬਲ ਸੇ ਲੇਹੈ|𓄂| #SikhHumanRights | #JusticeForSidhuMooseWala | #FreeJaggiNow
🌾��𝗟𝗮𝗸𝗵𝗯𝗶𝗿 𝗚𝗶𝗹𝗹🌾🚜
@LakhbirGill17
ਹਮ ਦਿਲ ਕੇ ਬਾਦਸ਼ਾਹ ਲੋਕ ਹੈਂ ‼️ ਨਾ ਮੁਹੱਬਤ ਬਦਲਤੇ ਹੈਂ ਨਾ ਦੋਸਤ ‼️ 💖ਖੰਟ ਵਾਲੇ ਦਾ ਕੱਟੜ ਫੈਨ 👍 ਕ���ਸਾਨ ਮਜਦੂਰ ਏਕਤਾ ਜ਼ਿੰਦਾਬਾਦ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 💪
ਸੁਖਪ੍ਰੀਤ ਕੌਰ
@sukh_zsidhu
over 4 years ago
ਅੱਜ ਵੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ, ਅਸੀਂ ਕਿ���ੜੇ ਜਸ਼ਨ ਮਨਾ��ਏ ਸਾਡਾ ਉਜੜ ਗਿਆ ਪੰਜਾਬ.....
🙏 #IndependenceDay2
0
22 #JaiH
i
nd #भ
ा
रत #Pun
jab
ਸੁਖਪ੍ਰੀਤ ਕੌਰ
@sukh_zsidhu
over 4 years ago
ਸਾਰਾ ਇਤਿਹਾਸ ਹੀ ਲਾਹੌਰ ਸਾਡਾ ਰਹਿ ਗਿਆ,ਰਾਹ ਸੀ ਕਸੂਰ ਜਾਂਦਾ ਕਿਹੜੇ ਰਾਹੀਂ ਪੈ ਗਿਆ, ਸਤਲੁਜ ਟੱਪਣ ਨੀ ਦਿੱਤੇ ਜਦੋਂ ਜ਼ੋਰ ਸੀ,ਦੋ ਟੋਟੇ ਕਰ ਤੇ ਪੰਜਾਬ ਦੇ ਕੀ ਲੋੜ ਸੀ? ਗੋਰਿਆਂ ਦੇ ਪਿਛੋਂ ਵੈਰੀ ਖਾਂਦੀ ਹੋਕੇ ਮਿਲੀ ਏ,ਸਾਨੂੰ ਤਾਂ ਆਜ਼ਾਦੀ ਬਰਬਾਦੀ ਹੋਕੇ ਮਿਲੀ ਏ ... 😒
#IndependenceDay2022
#JaiHind
#भारत
#Punjab
See More
ਸੁਖਪ੍ਰੀਤ ਕੌਰ
@sukh_zsidhu
over 4 years ago
ਆ 32 ਬੋਰ ਦਿਆ ਪਿਸਟਲਾ ਤੈਨੂੰ ਹਿੱਕ ਨਾਲ ਲਾਵਾਂ ਦਿਲ ਆਪਣੇ ਦਾ ਦੁਖੜਾ ਤੈਨੂੰ ਖੋਲ ਸੁਣਾਵਾਂ ਆਪ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪੑਣਾਮ .... ਪ੍ਰਣਾਮ ਸ਼ਹੀਦਾਂ ਨੂੰ 🙏🏼
#ਸ਼ਹੀਦ_ਊਧਮ_ਸਿੰਘ
#ShaheedUdhamSingh
ਸੁਖਪ੍ਰੀਤ ਕੌਰ
@sukh_zsidhu
over 4 years ago
ਇਕਨਾਂ ਦੇ ਘਰ ਪੁੱਤਰ, ਪੁੱਤਾਂ ਦੇ ਘਰ ਪੋਤਰੇ ਇਕਨਾਂ ਦੇ ਘਰ ਧੀਆਂ, ਧੀਆਂ ਦੇ ਘਰ ਦੌਤਰੇ ਇਕਨਾਂ ਦੇ ਘਰ ਇੱਕ ਓਹ ਵੀ ਜਾਏ ਮਰ ਵਜ਼ੀਦੇ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਝ ਕਰ ....🥺
#sidhumoosewala
#SidhuMooseWalaDeath
#JusticeForSidhuMooseWala
#Mansa
#Punjab
#Sidhu
ਸੁਖਪ੍ਰੀਤ ਕੌਰ
@sukh_zsidhu
over 4 years ago
ਫੌਜ ਦੀਆਂ ਤੋਪਾਂ ਨੇ ਅੱਗ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਤਬਾਹ ਕਰ ਦਿੱਤਾ ਅਤੇ ਜੋ ਅੰਦਰ ਸਨ ਸਭ ਨੂੰ ਮਾਰ ਦਿੱਤਾ....
#6june
#neverforget1984
#SikhGenocide1984
#Sikh
ਸੁਖਪ੍ਰੀਤ ਕੌਰ
@sukh_zsidhu
over 4 years ago
Pain is still there 🥺
#neverforget1984
#NeverForget84
#SikhGenocide1984
ਸੁਖਪ੍ਰੀਤ ਕੌਰ
@sukh_zsidhu
over 4 years ago
Never Forget 1984
#NeverForget84
#neverforget1984
#SikhGenocide1984
ਸੁਖਪ੍ਰੀਤ ਕੌਰ
@sukh_zsidhu
over 4 years ago
ਰੋਦੀਆਂ ਮਾਂਵਾਂ ਨਾ ਉੱਥੇ ਜਾਣ ਝੱਲੀਆਂ, ਮੀਡੀਆ ਸਿਵੇ 'ਤੇ ਭੁੰਨੀ ਜਾਂਦੈ ਛ���ਲੀਆਂ..... 🥺 ਅਲਵਿਦਾ ਵੱਡੇ ਵੀਰ 🙏
😢 #SidhuMooseWalaDea
t
h #sidhumoosewa
l
a #Punj
a
b #Man
s
a #TheLastRi
d
e #RIPSidhuMoosewa
la
ਸੁਖਪ੍ਰੀਤ ਕੌਰ
@sukh_zsidhu
over 4 years ago
ਦਿਲ ਸੂਲੀ ਗਏ ਪਰ���ਏ ਮਾਂ ਕਦੇ ਨਾ ਕਿਸੇ ਦੀ ਰੋਏ ਪੁੱਤ ਦੀ ਪਿਓ ਲਾਸ਼ ਵੇਖਦਾ ਕੋਈ ਆਣ ਕੇ ਲਹੂ ਦੇ ਦਾਗ਼ ਧੋਏ .... 💔
🥺 #SidhuMooseWalaDea
t
h #SidhuMosseWa
l
a #SiddhuMoosewa
l
a #sidhumoosewa
l
a #Punj
a
b #TheLastRi
d
e #Man
s
a #PunhabiSing
er
#Sid
hu
ਸੁਖਪ੍ਰੀਤ ਕੌਰ
@sukh_zsidhu
over 4 years ago
ਨੌਜਵਾਨੋਂ ਪੰਜਾਬ ਦੇਇਓ, ਇਹ ਨਾ ਕਹਿਰ ਗੁਜ਼ਾਰੋ ਫੋਕੀ ਸ਼ੁਹਰਤ ਲਈ, ਨਾ ਇਕ-ਦੂਜੇ ਨੂੰ ਮਾਰੋ ਜੋਬਨ ਰੁੱਤੇ ਤੁਰ ਗਏ ਜਿਹੜੇ, ਪਿਛੋਂ ਕਰਨ ਕੀ ਮਾਵਾਂ ਜਿੰਨਾਂ ਘਰਾਂ 'ਚ ਵੱਸਣਾ ਸੀ, ਖਾਲੀ ਹੋ ਗਈਆਂ ਥਾਵਾਂ.💔
#sidhumoosewala
#SidhuMosseWala
#Mansa
#Security
#TheLastRide
#RIPSidhuMoosewala
#Punjab
#Sidhu
#Punjabisinger
See More
ਸੁਖਪ੍ਰੀਤ ਕੌਰ
@sukh_zsidhu
over 4 years ago
ਰੱਬ ਨਾ ਕਰੇ ਕਿ ਐਸੀ ਬਿਪਤਾ ਆਏ,ਢਿੱਡੋਂ ਜੰਮਿਆ ਪਹਿਲਾਂ ਹੀ ਨਾ ਤੁਰ ਜਾਏ ! 🙏🏻🙏🏻🙏🏻
#ripsidhumoosewala
#SidhuMooseWalaDeath
#SidhuMosseWala
#sidhumoosewala
#Punjab
#Security
#theLastRide
#Punjabisinger
sukh_zsidhu's tweet video.
ਸੁਖਪ੍ਰੀਤ ਕੌਰ
@sukh_zsidhu
over 4 years ago
ਮੇਰੀ ਸਲਾਹ,ਥੋੜਾ ਇੰਤਜ਼ਾਰ ਕਰੀਏ.ਹਾਲੇ ਤਾਂ ਮਾਨ ਨੇ ਸਹੁੰ ਚੁੱਕਣੀ ਹੈ ਤੇ ਕੰਮ ਸ਼ੁਰੂ ਕਰਨਾ"ਪਹਿਲੇ ਦਿਨ ਤੋਂ ਸਰਕਾਰ 'ਤੇ ਨਜ਼ਰ ਰੱਖੀਏ"ਦਾ ਵਿਚਾਰ ਵਧੀਆ ਪਰ "ਪਹਿਲੇ ਦਿਨ ਤੋਂ ਨਵੇਂ ਲੋਕਾਂ ਤੇ ਨਵੇਂ ਸੁਫਨਿਆਂ ਵਾਲੀ ਸਰਕਾਰ ਨੂੰ ਡਰਾਈਏ ਨਾ"ਕਈ ਵਾਰ ਡਰ ਕੇ ਵੀ ਸਰਕਾਰਾਂ ਨਵੇਂ ਪ੍ਰਯੋਗ ਕਰਨ ਦੇ ਇਰਾਦੇ ਛੱਡ ਜਾਂਦੀਆਂ ਹਨ
@BhagwantMann
#Punjab
See More
ਸੁਖਪ੍ਰੀਤ ਕੌਰ
@sukh_zsidhu
over 4 years ago
ਸਮਾਂ ਸਮਰੱਥ ਆ,ਜਿਹੜੇ ਮੂੰਹ ਤੇ ਹੱਥ ਫੇਰ ਕੇ ਹੱਸਦੇ ਸੀ, ਅੱਜ ਬੋਲਣ ਜੋਗੇ ਨਹੀਂ ਛੱਡੇ ✌ਮੁਬਾਰਕਾਂ ਬੱਸ ਮਾਨ ਸਾਬ ਪੰਜ ਸਾਲ ਆਹ ਨਾ ਕਹਿਣ ਦਾ ਮੌਕਾ ਨਾ ਦੇਵੀਂ ਵੀ ਗਲਤੀ ਕਰਲੀ...🙏
@BhagwantMann
@ArvindKejriwal
#ElectionResults2022
#AamAadmiParty
#Punjab
#Cmpunjab
ਸੁਖਪ੍ਰੀਤ ਕੌਰ
@sukh_zsidhu
over 4 years ago
ਕਿਸੇ ਵਕਤ ਏਅਰ ਇੰਡੀਆ ਹੋਰ ਦੇਸ਼ਾਂ ਵਿੱਚ ਸੰਕਟ ਸਮੇਂ ਫ਼ਸੇ ਆਪਣੇ ਨਾਗਰਿਕਾਂ ਨ���ੰ ਮੁਫ਼ਤ ਕੱਢ ਕੇ ਲੈ ਕੇ ਆਉਂਦੀ ਸੀ, ਕਿਉਂਕਿ ਉਦੋਂ ਇਹ ਸਰਕਾਰੀ ਸੀ। ਹੁਣ ਪ੍ਰਾਈਵੇਟ ਹੋਣ ਮਗਰੋਂ ,ਯੂਕਰੇਨ ਤੇ ਰੂਸ ਦੀ ਲੜਾਈ ਵਿੱਚ ,ਮੌਤ ਦੇ ਆਹਮੋ ਸਾਹਮਣੇ ਬੈਠੇ ਉਹਨਾਂ ਲੋਕਾਂ ਕੋਲੋਂ 2-3ਗੁਣਾ ਕਿਰਾਇਆ ਵਸੂਲ ਰਹੀ ਹ
ੈ #Ukrai
n
e #IStandWithUkrai
n
e #Ukrai
na
See More
ਸੁਖਪ੍ਰੀਤ ਕੌਰ
@sukh_zsidhu
almost 5 years ago
ਲੀਡਰ ਓਹ ਜੋ ਆਪਣੇ ਲੋਕਾਂ ਦੇ ਮੂਹਰੇ ਲੱਗ ਕੇ ਚੱਲੇ ਨਾ ਕਿ ਲੋਕਾਂ ਪਿਛੇ ਜਾ ਲੁਕੇ ਜਾਂ ਲੋਕਾਂ ਤੋਂ ਜਾ ਲੁਕੇ ਯੂਕ੍ਰੇਨ ਦਾ ਰਾਸ਼ਟਰਪਤੀ ਖੁਦ ਵਰਦੀ ਪਹਿਨ ਕੇ ਜੰਗ ਦੇ ਮੈਦਾਨ ਪਹੁੰਚਿਆ।ਇਕ ਮਹਾਨ ਦੇਸ਼ ਦਾPM ਸੀ ਜਿਹੜਾ 4 ਕੁ ਕਾਲੇ ਝੰਡੇ ਦੇਖ ਕੇ ਕਹਿੰਦਾ ਸੀ ਮਸਾਂ ਜਾਨ ਬਚਾ ਕੇ ਚੱਲਿਆ ਹਾਂ।
#Ukraine
#UkraineRussia
#StopWar
#StopRussia
See More
ਸੁਖਪ੍ਰੀਤ ਕੌਰ
@sukh_zsidhu
almost 5 years ago
ਇੱਕ ਤਾਨਾਸ਼ਾਹ ਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਸਦਾ ਮਰਨ-ਮਾਰਨ ਦੀਆਂ ਗੱਲਾਂ ਕਰਦਾ ਹੈ. ਕਦੇ ਧਰਮ ਅਤੇ ਕਦੇ ਦੇਸ਼ ਦੇ ��ਾਂ 'ਤੇ ਸਭ ਕੁੱਝ ਉਜਾੜ ਦੇਣ ਦੇ ਡਰਾਵੇ ਦਿੰਦਾ ਹੈ.ਤਾਜ਼ਾ ਮਿਸਾਲ ਰੂਸ ਦੀ ਹੈ ਜਿਸ ਦਾ ਰਾਸ਼ਟਰਪਤੀ ਯੂਕਰੇਨ ਨੂੰ ਨਿਊਕਲੀਅਰ ਬੰਬ ਵਰਤਣ ਦੀ ਧਮਕੀ ਦੇ ਰਿਹਾ ਹੈ
#Ukrain
e
#Ukrainia
n
#UkraineRussi
a
#worldwar
3
See More
Last Seen Users on Sotwe
chules (dimwit)
Seen from
Germany
Teen Orgasm
Seen from
Turkey
gayfendi👬 ✨✨amatör couple
Seen from
Turkey
Cucklover
Seen from
Turkey
...
Seen from
Jordan
Fresh Bagets
Seen from
Philippines
واو واو
Seen from
Austria
ريحانه
Seen from
Jordan
külotlu çorap paylaşımları.
Seen from
Turkey
الام + الابن = عشق المحارم
Seen from
France
Trends for you
1
Thanksgiving
Under 10K tweets
2
Bears
Under 10K tweets
3
Dan Campbell
Under 10K tweets
4
Swift
Under 10K tweets
5
#BearDown
Under 10K tweets
6
Eagles
Under 10K tweets
7
#CHIvsDET
Under 10K tweets
8
Goff
Under 10K tweets
9
Wu Tang
Under 10K tweets
10
Thankful
Under 10K tweets
Most Popular Users
1
Elon Musk
@elonmusk
239.8M followers
2
Barack Obama
@barackobama
118.6M followers
3
Cristiano Ronaldo
@cristiano
114.3M followers
4
Donald J. Trump
@realdonaldtrump
111.7M followers
5
Narendra Modi
@narendramodi
106.9M followers
6
Rihanna
@rihanna
98.6M followers
7
NASA
@nasa
92.1M followers
8
Justin Bieber
@justinbieber
91.7M followers
9
KATY PERRY
@katyperry
89.9M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.3M followers
13
Kim Kardashian
@kimkardashian
70.8M followers
14
YouTube
@youtube
68.6M followers
15
Neymar Jr
@neymarjr
66.3M followers
16
Bill Gates
@billgates
65.1M followers
17
Selena Gomez
@selenagomez
63M followers
18
The Ellen Show
@theellenshow
62.1M followers
19
CNN
@cnn
61.7M followers
20
X
@x
60.6M followers
Olivia
Online
✨
⭐
💫