Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਸੁਰਜੀਤ ਪਾਤਰ
@SurjitPatar
ਜ਼ਿਸਮ ਦੀ ਰੇਤ ਤੇ ਇੱਕ ਹਰਫ਼ ਹੈ ਲਿਖਿਆ ਹੋਇਆ, ਪੌਣ ਦੇ ਰਹਿਮ ਤੇ ਇਖ਼ਲਾਕ ਹੈ ਟਿਕਿਆ ਹੋਇਆ ਅੱਗ ਦਾ ਨਾਂਮ ਹੀ ਸੁਣਦਾਂ ਹਾਂ ਤਾਂ ਡਰ ਜਾਦਾਂ ਹਾਂ, ਮੈਂ ਜੋ ਪਿੱਤਲ ਖਰੇ ਸੋਨਿਉ ਵਿਕਿਆ ਹੋਇਆ
Ludhiana Punjab India
Joined May 2011
0
Following
1.5K
Followers
39
Posts
ਸੁਰਜੀਤ ਪਾਤਰ
@SurjitPatar
over 14 years ago
ਖੋਲ ਦਿੰਦਾ ਦਿਲ ਜੇ ਤੂ ਲਫਜਾਂ ਦੇ ਵਿਚ ਯਾਰਾਂ ਦੇ ਨਾਲ, ਖੋਲਣਾ ਪੈਂਦਾ ਨਾਂ ਏਦਾ ਅੱਜ ਔਜਾਰਾਂ ਦੇ ਨਾਲ...........
ਸੁਰਜੀਤ ਪਾਤਰ
@SurjitPatar
over 14 years ago
ਬੈਠਦਾ ਨਾਂ ਤੇਰਾ ਦਿਲ ਦੁਨੀਆਂ ਦਿਆਂ ਭਾਰਾ ਦੇ ਨਾਲ, ਬੈਠਿਆ ਕਰਦਾ ਘੜੀ ਜੇ ਆ ਦਿਲਦਾਰਾਂ ਦੇ ਨਾਲ
ਸੁਰਜੀਤ ਪਾਤਰ
@SurjitPatar
over 14 years ago
ਉਹ ਸੁਆਣੀ ਜਾਣਦੀ ਹੈ ਖੂਬ ਇਨ੍ਹਾ ਦਾ ਇਸਤੇਮਾਲ, ਜੋ ਭਖਾਉਂਦੀ ਕੋਲਿਆਂ ਨੂੰ ਮੱਚਦੇ ਅਖਬਾਰਾਂ ਦੇ ਨਾਲ
ਸੁਰਜੀਤ ਪਾਤਰ
@SurjitPatar
over 14 years ago
ਨਾਂ ਮਹੱਲਾਂ ਉੱਚਿਆਂ ਨਾਂ ਉੱਚੇ ਮੀਨਾਰਾਂ ਦੇ ਨਾਲ, ਕੌਮ ਉੱਚੀ ਉਠੱਦੀ ਹੈ ਉੱਚੇ ਕਿਰਦਾਰਾਂ ਦੇ ਨਾਲ
Who to follow
Learn Punjabi
@learnpunjabi
Punjabi language/culture/history #learnpunjabi
Raman Sekhon
@RamanPsekhon
ਮਿਹਨਤ ਦਾ ਸਿਖਰ ਕਰ ਦਿਓ ।
SURINDER JEET KAUR (ਸੁਰਿੰਦ��� ਜੀਤ ਕੌਰ) सुरिंदर जीत
@ACP_SURINDER_K
Assistant Commissioner of Police Delhi Police (Retired), (President police medal awardee), ADVOCATE, Motivational Speaker, Social Worker
ਸੁਰਜੀਤ ਪਾਤਰ
@SurjitPatar
over 14 years ago
ਪਰਤ ਉੱਤਰੀ ਤਾਂ ਮੈਂ ਕਾਮ ,ਮੋਹ ,ਲੋਭ ਸਾਂ, ਹੋਰ ਉੱਤਰੀ ਤਾਂ ਜਲ ਖ਼ਾਕ ਅੱਗ ਪੌਣ ਸਾਂ, ਇਸ ਤੋਂ ਪਹਿਲਾਂ ਕਿ ਲਗਦਾ ਪਤਾ ਕੌਣ ਹਾਂ, ਹੋ ਗਿਆ ਹੋਂਦ ਅਪਣੀ ਤੋਂ ਹੀ ਸ���ਰਖ਼ਰੂ!
ਸੁਰਜੀਤ ਪਾਤਰ
@SurjitPatar
almost 15 years ago
ਪੈੜ ਦਾ ਹਰਫ਼ ਕਦੋਂ ਥਲ 'ਤੇ ਲਿਖਣ ਦੇਂਦਾ ਏ ਰੇਤ ਦਾ ਸੇਕ ਕਦੋਂ ਪੈਰ ਟਿਕਣ ਦੇਂਦਾ ਏ
ਸੁਰਜੀਤ ਪਾਤਰ
@SurjitPatar
almost 15 years ago
ਤੋੜ ਲੈ ਜਾਣਗੇ ਲੋਕੀਂ ਜ�� ਨਾ ਤੋੜੇਗੀ ਹਵਾ ਕੌਣ ਫੁੱਲਾਂ ਨੂੰ ਘੜੀ ਪਹਿਰ ਟਿਕਣ ਦੇਂਦਾ ਏ
ਸੁਰਜੀਤ ਪਾਤਰ
@SurjitPatar
almost 15 years ago
ਡੋਬ ਲੈਂਦਾ ਏ ਕਲੇਜੇ ਵਿਚ ਖ਼ੰਜਰ ਵਾਂਗੂੰ ਦਰਦ ਸੂਰਜ ਨੂੰ ਕਦੋਂ ਐਵੇਂ ਮਿਟਣ ਦੇਂਦਾ ਏ
ਸੁਰਜੀਤ ਪਾਤਰ
@SurjitPatar
almost 15 years ago
ਖ਼ਾਕ ਕਰ ਦੇਂਦੀ ਏ ਬੰਦੇ ਨੂੰ ਸਹੀ ਮੁਲ ਦੀ ਤਲਾਸ਼ ਕੌਣ ਆਪੇ ਨੂੰ ਉਰ੍ਹਾਂ ਉਸ ਤੋਂ ਵਿਕਣ ਦੇਂਦਾ ਏ
ਸੁਰਜੀਤ ਪਾਤਰ
@SurjitPatar
almost 15 years ago
ਇਹ ਜੁ ਦੀਵਾਰਾਂ ਨੇ ਇਹ ਤ੍ਰੇੜਾਂ ਲਈ ਵਰਕੇ ਨੇ ਸਾਨੂੰ ਏਨ੍ਹਾਂ ਤੇ ਗ਼ਜ਼ਲ ਕੌਣ ਲਿਖਣ ਦੇਂਦਾ ਏ
ਸੁਰਜੀਤ ਪਾਤਰ
@SurjitPatar
almost 15 years ago
ਹਿੱਕ ਵਿਚ ਖੰਜਰ ਡੋਬ ਕੇ ਸੋਂ ਗਏ, ਅੱਜ ਕਲ ਇਓਂ ਨਹੀ ਕਰਦੇ ਲੋਕ ਹੁਣ ਤਾਂ ਦਿਲ ਨੂੰ ਦੁਖ ਜਿਹਾ ਲਾ ਕੇ, ਹੋਲੀ ਹੋਲੀ ਮਰਦੇ ਲੋ��
ਸੁਰਜੀਤ ਪਾਤਰ
@SurjitPatar
almost 15 years ago
ਮੈਂ ਕਦ ਸੂਹੇ ਬੋਲ ਉਗਾਏ, ਮੈਂ ਕਦ ਰੌਸ਼ਨ ਬਾਤ ਕਹੀ ਮੇਰੇ ਪੇਸ਼ ਤਾਂ ਐਵੇਂ ਪੈ ਗਏ, ਇਸ ਬੇਨੂਰ ਨਗਰ ਦੇ ਲੋਕ
ਸੁਰਜੀਤ ਪਾਤਰ
@SurjitPatar
almost 15 years ago
ਪੈਸਾ ਧੇਲਾ, ਜਗ ਝਮੇਲਾ, ਰੌਣਕ ਮੇਲਾ , ਮੈ ਮੇਰੀ, ਸਿਵਿਆਂ ਕੋਲੋਂ ਕਾਹਲੀ ਕਾਹਲੀ ਲੰਘੇ ਗੱਲਾਂ ਕਰਦੇ ਲੋਕ
ਸੁਰਜੀਤ ਪਾਤਰ
@SurjitPatar
almost 15 years ago
ਰਾਜੇ ਪੁੱਤਰਾਂ ਬਾਗ ਉਜਾੜੇ, ਦੋਸ਼ ਹਵਾ ਸਿਰ ਧਰਦੇ ਲੋਕ ਬਾਗ ਤਾਂ ਉੱਜੜੇ, ਜਾਨ ਨਾ ਜਾਵੇ, ਇਸੇ ਗੱਲੋਂ ਡਰਦੇ ਲੋਕ
ਸੁਰਜੀਤ ਪਾਤਰ
@SurjitPatar
about 15 years ago
ਮੈਂ ਆਪਣੇ ਜਾਇਆਂ ਨੂੰ ਚਾਨਣ ਦਿਆਂਗਾ ਹਨ੍ਹੇਰੀ ਰਾਤ ਵਿਚ ਲਿਸ਼ਕਣ ਦਿਆਂਗਾ................. ਤੇਰੇ ਨਿੱਕੇ ਜਿਹੇ ਸੀਨੇ 'ਚ ਜਨਮੀ ਮੈਂ ਹਰ ਆਵਾਜ਼ ਨੂੰ ਉੱਠਣ ਦਿਆਂਗਾ
ਸੁਰਜੀਤ ਪਾਤਰ
@SurjitPatar
about 15 years ago
ਮੈਂ ਆਪਣੀ ਧੀ ਦੇ ਦਿਲ ਨੂੰ ਪੁੰਨਿਆਂ ਵਿਚ ਸਮੁੰਦਰ ਵਾਂਗਰਾਂ ਉਛਲਣ ਦਿਆਂਗਾ.............. ਇ�� ਦਿਲ ਵਿਚ ਸੁਲਗਦਾ ਰਹਿੰਦਾ ਏ ਬੱਚਿਆ ਮੈਂ ਤੈਨੂੰ ਝੂਠ ਨਾ ਬੋਲਣ ਦਿਆਂਗਾ
ਸੁਰਜੀਤ ਪਾਤਰ
@SurjitPatar
about 15 years ago
ਛੁਪਿਆ ਹੋਇਆ ਮੈਂ ਆਪਣੇ ਗੀਤਾਂ ਵਿੱਚ, ਮੈਨੂੰ ਟੋਲੇਗੀ ਹੁਣ ਕਜ਼ਾ ਕਿੱਥੇ
ਸੁਰਜੀਤ ਪਾਤਰ
@SurjitPatar
about 15 years ago
ਮੈਨੂੰ ਪੁਛਦੀ ਯੁਗਾਂ ਦੀ ਗ਼ਮਗੀਨੀ, ਏਥੇ ਫਿਰਦਾਂ ਏਂ ਪਾਤਰਾ ਕਿੱਥੇ.
ਸੁਰਜੀਤ ਪਾਤਰ
@SurjitPatar
about 15 years ago
ਇਸ ���ਗਰੀ ਤੇਰਾ ਜੀ ਨਹੀਂ ਲਗਦਾ ਇਕ ਚੜ੍ਹਦੀ ਇਕ ਲਹਿੰਦੀ ਏ ਤੈਨੂੰ ਰੋਜ਼ ਉਡੀਕ ਖ਼ਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਏ
ਸੁਰਜੀਤ ਪਾਤਰ
@SurjitPatar
about 15 years ago
ਇਕ ਖ਼ਤ ਆਵੇ ਧੁੱਪ ਦਾ ਲਿਖਿਆ ਮਹਿੰਦੀ-ਰੰਗੇ ਪੰਨੇ ‘ਤੇ ਤੇਰੇ ਵਿਹੜੇ ਬੂਟਾ ਬਣ ਕੇ ਉਗ ਆਵਾਂ ਜੇ ਮੰਨੇ ‘ਤੇ
Last Seen Users on Sotwe
Bull Sıkıcı
Seen from
Turkey
Pornoyu Tabana Yayıyoruz +18
Seen from
Turkey
عنتيل الزقازيق
Seen from
Egypt
kral&kraliçe
Pakistani Girls
Seen from
Pakistan
tantebecek
Seen from
Indonesia
TÜRBANLI KADINLAR
Seen from
Turkey
bxnxxk333
Seen from
Algeria
Pure_Flashing
Seen from
Turkey
WattaNLfilmz
Seen from
Nigeria
Trends for you
1
Messi
Under 10K tweets
2
Steam Machine
Under 10K tweets
3
Trae
Under 10K tweets
4
Sparkle
Under 10K tweets
5
#WWERaw
Under 10K tweets
6
Giannis
Under 10K tweets
7
Tucker
Under 10K tweets
8
Mikey
Under 10K tweets
9
Valve
Under 10K tweets
10
Clive Davis
Under 10K tweets
Most Popular Users
1
Elon Musk
@elonmusk
240.4M followers
2
Barack Obama
@barackobama
119.3M followers
3
Donald J. Trump
@realdonaldtrump
111.7M followers
4
Cristiano Ronaldo
@cristiano
110.1M followers
5
Narendra Modi
@narendramodi
107M followers
6
Rihanna
@rihanna
97.5M followers
7
NASA
@nasa
92.1M followers
8
Justin Bieber
@justinbieber
90.8M followers
9
KATY PERRY
@katyperry
87.4M followers
10
Taylor Swift
@taylorswift13
81.2M followers
11
Lady Gaga
@ladygaga
72.8M followers
12
Kim Kardashian
@kimkardashian
69.7M followers
13
Virat Kohli
@imvkohli
69.5M followers
14
YouTube
@youtube
68.7M followers
15
Bill Gates
@billgates
63.7M followers
16
The Ellen Show
@theellenshow
62.5M followers
17
Neymar Jr
@neymarjr
62.2M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.5M followers
Olivia
Online
✨
⭐
💫