Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Khalsa tv
@the_KhalsaTv
'ਦ ਖਾਲਸ ਟੀਵੀ ਤੁਹਾਡੀ ਆਪਣੀ ਬੁਲੰਦ ਆਵਾਜ਼...
Noida /Delhi
Joined August 2023
0
Following
12
Followers
90
Posts
Khalsa tv
@the_KhalsaTv
over 2 years ago
Khalsa tv
@the_KhalsaTv
over 2 years ago
ਕੇਂਦਰ ਸਰਕਾਰ ਦੇ ਨਵੇਂ ਮੋਟਰ ਵਹੀਕਲ ਐਕਟ ਦੇ ਵਿਰੋਧ ਵਿੱਚ ਦੇਸ਼ ਭਰ ਦੇ ਟਰੱਕ ਡਰਾਈਵਰਾਂ ਨੇ ਵਿਰੋਧ ਵਿਚ ਹੜਤਾਲ ਕਰ ਦਿੱਤਾ ਹੈ। ਜਿਸ ਕਾਰਨ ਦੇਸ਼ ਭਰ ‘ਚ ਵੱਖ-ਵੱਖ ਥਾਵਾਂ ’ਤੇ ਭਾਰੀ ਵਾਹਨ ਸੜਕਾਂ ’ਤੇ ਖੜ੍ਹੇ ਕਰ ਦਿੱਤੇ ਗਏ ਹਨ।
#MoterVichleAct
#Protest
#GovtOfIndia
#TruckDriver
#Protest
#ViralPost
#NewsUpdates
See More
Khalsa tv
@the_KhalsaTv
over 2 years ago
ਪੰਜਾਬ ਵਿੱਚ ਸ਼ਿਮਲੇ ਤੋਂ ਵੀ ਜਿਆਦਾ ਠੰਢ ਪੈ ਰਹੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦਾ ਘੱਟੋ-ਘੱਟ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਬੀਤੀ ਰਾਤ ਗੁਰਦਾਸਪੁਰ ਦਾ ਘੱਟੋ-ਘੱਟ ਤਾਪਮਾਨ 6.6 ਡਿਗਰੀ ਦਰਜ ਕੀਤਾ ਗਿਆ।
#Punjab
#Shimla
#ColdWave
#PunjabWeather
#LatestUpdates
#ViralPost
See More
Khalsa tv
@the_KhalsaTv
over 2 years ago
ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਹੋਏ ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਹੁਣ ਪਟਿਆਲਾ ਰੇਂਜ ਦੇ ਨਵੇਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ SIT ਕਰੇਗੀ। ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਸਰਕਾਰ ਨੇ SIT ਦਾ ਪੁਨਰਗਠਨ ਕੀਤਾ ਹੈ।
#VikramjeetManjithiya
See More
Khalsa tv
@the_KhalsaTv
over 2 years ago
ਐਕਸਪੋਸੈਟ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਸਵੇਰੇ 9.10 ਵਜੇ ਚੇਨਈ ਤੋਂ ਲਗਭਗ 135 ਕਿਲੋਮੀਟਰ ਪੂਰਬ ਵਿੱਚ ਸਥਿਤ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ।
#ISRO
#PSLV
#ShriHariKota
#ISRO_Scientists
#ViralPost
#NewsUpdates
Khalsa tv
@the_KhalsaTv
over 2 years ago
ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ‘ਤੇ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ ਦਿੱਤਾ। ਸਰਕਾਰ ਹੁਣ ਬਜ਼ੁਰਗਾਂ ਨੂੰ ਹਵਾਈ ਜਹਾਜ ਰਾਹੀਂ ਤੀਰਥ ਯਾਤਰਾ ‘ਤੇ ਜਾਣ ਲਈ ਤਿਆਰ ਕਰੇਗੀ। ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਚਾਰਟਰਡ ਫਲਾਈਟਾਂ ਸ਼ੁਰੂ ਕੀਤੀਆਂ ਗਈਆਂ।
#AamAdmiParty
#ArvindKejriwal
#CM_BhagwantMan
#PunjabGovt
#ViralPost
See More
Khalsa tv
@the_KhalsaTv
over 2 years ago
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵਾਂ ਸਾਲ ਮੁਬਾਰਕ! ਆਉਣ ਵਾਲੇ ਦਿਨ ਤੁਹਾਡੇ ਘਰ ਖੁਸ਼ਹਾਲੀ, ਉਮੀਦ ਅਤੇ ਮੌਕਿਆਂ ਦੇ ਸੰਦੇਸ਼ ਲੈ ਕੇ ਆਉਣ!
#NewYear
🎉🪁🎈🧨🎊
Khalsa tv
@the_KhalsaTv
almost 3 years ago
🪔🎊 ਧੰਨ - ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554 ਵੀ ਪ੍ਰਕਾਸ ਪੁਰਵ ਦੀਆਂ ਲੱਖ ਲੱਖ ਵਧਾਈਆਂ🎉🪔
Khalsa tv
@the_KhalsaTv
almost 3 years ago
@jagograhakjago
@PiyushGoyal
@SadhviNiranjan
@AshwiniKChoubey
@rohitksingh
@PIB_India
@mygovindia
Khalsa tv
@the_KhalsaTv
almost 3 years ago
@PiyushGoyal
@jagograhakjago
Khalsa tv
@the_KhalsaTv
almost 3 years ago
ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਹੁਣ ਤੱਕ 71 ਤਗਮੇ ਜਿੱਤੇ ਹਨ ਜਿਸ ਵਿੱਚ 16 ਸੋਨ, 26 ਚਾਂਦੀ ਅਤੇ 29 ਕਾਂਸੀ ਦੇ ਤਗਮੇ ਸ਼ਾਮਲ ਹਨ।
#AsianGames
#Olympics2023
#India
🇮🇳
#CreatesHistory
#IndiaAtAsianGames
#ViralPost
Khalsa tv
@the_KhalsaTv
almost 3 years ago
ਜਲਾਲਾਬਾਦ ਪੁਲਿਸ ਵਲੋਂ ਦੋ ਦਿਨਾਂ ਰਿਮਾਂਡ ਤੋਂ ਬਾਅਦ ਸੁਖਪਾਲ ਖਹਿਰਾ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਵਲੋਂ ਖਹਿਰਾ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ
#SukhpalSinnghKhaira
#IndiaAlliance
#CM_BhagwantMaan
#AamAdmiParty
#PunjabGovt
#Politics
#ViralPost
See More
Khalsa tv
@the_KhalsaTv
almost 3 years ago
Khalsa tv
@the_KhalsaTv
almost 3 years ago
ਮਸ਼ਹੂਰ ਬਾਲੀਵੁੱਡ ਅਭਿਨੇਤਰੀ ਵਹੀਦਾ ਰਹਿਮਾਨ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਪੁਰਸਕਾਰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਜਾ ਰਿਹਾ ਹੈ।
#WahidaRehman
#BollywoodActress
#LegendryActress
#DadaSahebPhalkeAward
#ViralPost
See More
Khalsa tv
@the_KhalsaTv
almost 3 years ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ NZC ਦੀ 31ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਮੀਟਿੰਗ ਵਿੱਚ ਹਰਿਆਣਾ ਨੇ ਪੀਯੂ ਤੋਂ ਆਪਣੇ ਕਾਲਜਾਂ ਨੂੰ ਮਾਨਤਾ ਦੇਣ ਦਾ ਮੁੱਦਾ ਚੁੱਕੀਆਂ, ਜਿਸ ਨੂੰ CM ਮਾਨ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਹੈ।
#BJP
#AamAadmiParty
#NZC
See More
Khalsa tv
@the_KhalsaTv
almost 3 years ago
ਬਲਾਕਬਸਟਰ ਜੋੜੀ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਪੰਜਾਬੀ ਫਿਲਮ ‘ਕੁੜੀ ਹਰਿਆਣੇ ਵੱਲ ਦੀ’ ਨਾਲ ਵਾਪਸ ਪਰਦੇ ‘ਤੇ ਧਮਾਲ ਮਚਾਉਣ ਲਈ ਤਿਆਰ ਹੈ। ਦਰਅਸਲ, ਇਸ ਫ਼ਿਲਮ ਦੇ ਨਾਮ ਦੇ ਐਲਾਨ ਦੇ ਨਾਲ-ਨਾਲ ਗਾਇਕ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ਦੀ ਰਿਲੀਜ਼ ਡੇਟ ਅਤੇ ਇਸ ਦੀ ਫਸਟ ਲੁੱਕ ਵੀ ਸਾਂਝੀ ਕੀਤੀ ਹੈ।
#AmmyVirk
#SonamBajwa
See More
Khalsa tv
@the_KhalsaTv
almost 3 years ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਕਾਂਗਰਸੀ ਨੇਤਾਵਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਨ੍ਹਾਂ ਦੇ 91ਵੇਂ ਜਨਮ ਦਿਨ 'ਤੇ ਵਧਾਈ ਦਿੱਤੀ ਹੈ। ਮਨਮੋਹਨ ਸਿੰਘ ਦਾ ਜਨਮ 1932 ਵਿੱਚ ਉਸ ਖੇਤਰ ਵਿੱਚ ਹੋਇਆ ਸੀ ਜੋ ਹੁਣ ਪਾਕਿਸਤਾਨ ਦਾ ਹਿੱਸਾ ਹੈ।
#NarendraModi
#ManmohanSingh
#ManmohanSinghBirthday
#BJP
#Congress
See More
Khalsa tv
@the_KhalsaTv
almost 3 years ago
ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਨਵੀਂ ਵਿਆਹੀ ਜੋੜੀ ਰਾਘਵ ਚੱਢਾ ਤੇ ਪਰਨੀਤੀ ਚੋਪੜਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
#RaghavChadha
#ParineetiChopra
#ArvindKejriwal
#BhagwanntMaan
#Udaipur
#WeddingSeromony
#AamAadmiParty
#ViralPost
Khalsa tv
@the_KhalsaTv
almost 3 years ago
ਦੇਸ ਦੇ ਪਹਿਲੇ C-295 ਤਕਨੀਕੀ ਮਿਲਿਟਰੀ ਏਅਰਲੀਫਟ ਜਹਾਜ ਅਧਿਕਾਰਿਕ ਤੌਰ ਤੇ ਭਾਰਤੀ ਹਵਾਈ ਜਹਾਜ (IAF) ਦੇ ਬੇੜੇ 'ਚ ਸ਼ਾਮਲ ਹੋਆ।
#RajnathSingh
#DefenceMinister
#BJP
#C
-295Aircraft
#IAF
#DRDO
#ViralPost
Khalsa tv
@the_KhalsaTv
almost 3 years ago
ਪਰਿਣੀਤਿ ਚੋਪੜਾ-ਰਾਘਵ ਚੱਢਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਦੇਖੋ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ...
#ParinitiChopra
#RaghavChadha
#AamAdmiParty
#BollywoodStars
#WeddingSermony
#ViralPost
Last Seen Users on Sotwe
Xx
Seen from
Korea
orhan Zeynep Yılmaz
Seen from
Turkey
nutiyako
Seen from
Indonesia
momsneni
Seen from
Indonesia
古月酱
Seen from
Korea
আখিঁ আক্তার
Seen from
Turkey
ByBaskaN
макс199091
Seen from
Algeria
Always good to see
Seen from
Singapore
The Prince Of Edging
Seen from
Italy
Trends for you
1
#SEONGHYEON
Under 10K tweets
2
#KEONHO
Under 10K tweets
3
#KEONichiwaJapan
Under 10K tweets
4
Giants
Under 10K tweets
5
Trump TV
Under 10K tweets
6
Listing ID
Under 10K tweets
7
Davante Adams
Under 10K tweets
8
Mamdani
Under 10K tweets
9
#LFGIGI
Under 10K tweets
10
Nolan Wells
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.3M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.3M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.3M followers
16
Bill Gates
@billgates
65.1M followers
17
Selena Gomez
@selenagomez
63M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫