Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
VARUN
@varunranaji
Joined April 2011
42
Following
20
Followers
175
Posts
VARUN
@varunranaji
5 days ago
ਇਹ ਵੀਡੀਓ ਵਿਰੋਧੀਆਂ ਦੀ ਸਿਹਤ ਲਈ ਹਾਨੀਕਾਰਕ ਹੈ! CM ਭਗਵੰਤ ਮਾਨ ਦੇ ਹੱਕ 'ਚ ਨਾਅਰੇ ਲਗਾਉਂਦੇ ਹੋਏ ਬੀਬੀ ਜੀ ਨੇ 'ਦੁੱਕੀ-ਤਿੱਕੀ' ਕਿਸ ਨੂੰ ਦੱਸਿਆ, ਜਿਹੜੀ ਗੱਲ 'ਸਿਮਰੋ' ਬਾਰੇ ਕਹੀ ਉਹ ਵੀ ਜ਼ਰੂਰ ਸੁਣਿਓ
varunranaji's tweet video.
VARUN
@varunranaji
7 days ago
ਭਗਵੰਤ ਮਾਨ ਨੂੰ ਬਿਨਾਂ ਮੰਗੇ ਵੋਟ ਪਾਵਾਂਗਾ।
varunranaji's tweet video.
VARUN
@varunranaji
12 days ago
ਅਕਾਲੀ-ਕਾਂਗਰਸੀਆਂ ਨੇ ਪੰਜਾਬ ਦਾ ਪਾਣੀ ਬਾਹਰਲੇ ਸੂਬਿਆਂ ਨੂੰ ਵੇਚਿਆ।
varunranaji's tweet video.
VARUN
@varunranaji
about 1 month ago
ਨਹਿਰੀ ਪਾਣੀ ਪਹੁੰਚਣ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਵਾਧਾ
varunranaji's tweet video.
Who to follow
Rajwinder Thiara
@Rajwinderaap
Halka incharge Jal Cantt,Ex President Women Wing AAPPunjab,Spokesperson Punjab, Ex District President Jalandhar Urban,
Gurpreet Kaur Saggu - Aap
@Gurpree76598006
Rimjhim_Sharma(AAP)
@Rimjhim24813232
पूर्व निगम प्रत्याशी वार्ड नंबर 249 (सोनिया विहार) आम आदमी पार्टी
VARUN
@varunranaji
about 1 month ago
ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨਾਲ ਅੱਜ ਸਾਡੇ ਸਕੂਲ ਵਿਸ਼ਵ ਪੱਧਰੀ ਸਹੂਲਤਾਂ ਅਤੇ ਸ਼ਾਨਦਾਰ ਇੰਫਰਾਸਟਰਕਚਰ ਨਾਲ ਲੈਸ ਹਨ। ਬਿਹਤਰੀਨ ਸਿੱਖਿਆ ਹਾਸਲ ਕਰਕੇ ਪੰਜਾਬ ਦੇ ਬੱਚੇ ਹੁਣ ਹਰ ਮੈਦਾਨ ਫਤਿਹ ਕਰਨ ਲਈ ਤਿਆਰ ਹਨ।
@BhagwantMann
@ArvindKejriwal
@msisodia
varunranaji's tweet video.
VARUN
@varunranaji
about 2 months ago
ਭਾਜਪਾ ਦੀ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਬੇਨਕਾਬ
varunranaji's tweet video.
VARUN
@varunranaji
3 months ago
ਭਗਵੰਤ ਮਾਨ ਸਾਡਾ ਪੁੱਤ ਹੈ ਸਾਡੀ ਵੋਟ ਉਹਨੂੰ ਹੀ ਪੈਣੀ ਹੈ !
varunranaji's tweet video.
VARUN
@varunranaji
3 months ago
CM ਭਗਵੰਤ ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 50 ਵੈਨਾਂ ਰਵਾਨਾਂ ਕੀਤੀਆਂ। ਇਹ ਵੈਨਾਂ 13000 ਪਿੰਡਾਂ ਵਿੱਚ ਜਾ ਕੇ ਗੁਰੂ ਸਾਹਿਬ ਜੀ ਦੀ ਜੀਵਨੀ ਅਤੇ ਸਿੱਖਿਆਵਾਂ ਬਾਰੇ ਡਾਕੂਮੈਂਟਰੀ ਸ਼ੋਅ ਦਿਖਾਉਣਗੀਆਂ।
varunranaji's tweet video.
VARUN
@varunranaji
5 months ago
ਪੰਜਾਬ ਦੇ ਖੇਤ ਹੋਣਗੇ ਬਿਜਲੀ ਦੇ ਖੰਭਿਆਂ ਤੋਂ ਮੁਕਤ! CM
@BhagwantMann
ਦੀ ਅਗਵਾਈ ਹੇਠ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ, ਖੇਤਾਂ ਵਿੱਚ ਅੰਡਰਗਰਾਊਂਡ ਪੈਣਗੀਆਂ ਬਿਜਲੀ ਵਾਲ਼ੀਆਂ ਤਾਰਾਂ
@msisodia
varunranaji's tweet video.
VARUN
@varunranaji
5 months ago
ਬੰਗਾਲ ਦੀਆਂ ਚੋਣਾਂ ਖ਼ਤਮ ਹੁੰਦਿਆਂ ਹੀ ਸਾਹਮਣੇ ਆਇਆ ਭਾਜਪਾ ਦਾ ਅਸਲੀ ਚਿਹਰਾ...
@AroraAmanSunam
@msisodia
VARUN
@varunranaji
5 months ago
ਲੋੜਵੰਦਾਂ ਲਈ ਬਹੁਤ ਵੱਡਾ ਸਹਾਰਾ ਹੈ ਮਾਨ ਸਰਕਾਰ ਦੀ 'ਮੇਰੀ ਰਸੋਈ ਯੋਜਨਾ'। ਪੰਜਾਬ ਦੇ 40 ਲੱਖ ਤੋਂ ਵੱਧ ਪਰਿਵਾਰਾਂ ਲਈ ਫੂਡ ਕਿੱਟਾਂ ਵਿੱਚ ਦਿੱਤਾ ਜਾਣ ਵਾਲ਼ਾ ਪੌਸ਼ਟਿਕ ਆਹਾਰ ਉਨ੍ਹਾਂ ਸਿਹਤ ਸਬੰਧੀ ਲੋੜਾਂ ਪੂਰੀਆਂ ਕਰੇਗਾ। ਦੇਖੋ, ਕਿੰਝ ਸਕੀਮ ਦੇ ਲਾਭ ਗਿਣਵਾ ਕੇ ਪੰਜਾਬ ਵਾਸੀ ਕਰ ਰਹੇ ਮਾਨ ਸਰਕਾਰ ਦਾ ਧੰਨਵਾਦ
@BhagwantMann
@msisodia
See More
varunranaji's tweet video.
VARUN
@varunranaji
5 months ago
ED ਦੀ ਦੁਰਵਰਤੋਂ ਖ਼ਿਲਾਫ਼ ‘ਆਪ’ ਦਾ ਪੰਜਾਬ ਭਰ ਵਿੱਚ ਭਾਜਪਾ ਖ਼ਿਲਾਫ਼ ਹੱਲਾ ਬੋਲ! ਭਾਜਪਾ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਆਗੂਆਂ ਨੇ ਪੰਜਾਬ ਦੀ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ।
@BhagwantMann
@msisodia
varunranaji's tweet video.
VARUN
@varunranaji
5 months ago
ਧਰਮ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਤੇ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਲਿਆ ਕੇ ਇਹ ਸੇਵਾ ਕਰਨ ਦਾ ਬਲ ਬਖ਼ਸ਼ਣ ਲਈ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ। ਸ਼ੁਕਰਾਨਾ ਯਾਤਰਾ ਵਿੱਚ ਇਸ ਸੇਵਾ ਪ੍ਰਤੀ ਸੰਤੁਸ਼ਟੀ ਤੇ ਆਪਣਾ ਪਿਆਰ ਦੇਣ ਲਈ ਸੰਗਤ ਦਾ ਧੰਨਵਾਦ।
@BhagwantMann
varunranaji's tweet video.
VARUN
@varunranaji
5 months ago
ਸੂਬਾ ਪੱਧਰੀ ਮੁਹਿੰਮ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ 103ਵੇਂ ਦਿਨ ਦੀਆਂ ਕਾਰਵਾਈਆਂ ਦਾ ਵੇਰਵਾ
@BhagwantMann
@msisodia
VARUN
@varunranaji
5 months ago
ਗੈਂਗਸਟਰਾਂ 'ਤੇ ਵਾਰ‼️ ਯੁੱਧ ਨਸ਼ਿਆਂ ਵਿਰੁੱਧ ਦੇ 427ਵੇਂ ਦਿਨ 150 ਨਸ਼ਾ ਤਸਕਰ ਗ੍ਰਿਫ਼ਤਾਰ, 427 ਦਿਨਾਂ 'ਚ ਗ੍ਰਿਫ਼ਤਾਰ ਕੀਤੇ ਕੁੱਲ ਤਸਕਰਾਂ ਦੀ ਗਿਣਤੀ ਹੋਈ 62,098
@BhagwantMann
@msisodia
#YudhNasheVirudh
#NashaMuktPunjab
varunranaji
retweeted
Baltej Pannu
@BaltejPannu
5 months ago
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਹਿਲੀ ਮਈ ਮਜ਼ਦੂਰ ਦਿਵਸ ਤੇ ਮਜ਼ਦੂਰਾਂ ਦੀ ਉਜਰਤ 15% ਵਧਾਉਣ ਦਾ ਐਲਾਨ ਵਿਧਾਨ ਸਭਾ ਵਿਚ ਕੀਤਾ ਜਦੋਂ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਇਸੇ ਦਿਨ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ 993 ਰੁਪਏ ਦਾ ਵਾਧਾ ਕੀਤਾ ਤੇ ਕਾਂਗਰਸ ਨੇ ਭਾਜਪਾ ਦਾ ਵਿਰੋਧ ਕਰਨ ਦੀ ਥਾਂ ਮਾਨ ਸਾਹਿਬ ਦਾ ਵਿਰੋਧ ਕੀਤਾ
VARUN
@varunranaji
5 months ago
ਮਾਨ ਸਰਕਾਰ ਵੱਲੋਂ ਨਹਿਰੀ ਪਾਣੀ ਦੇ ਵੱਡੇ ਪ੍ਰਬੰਧ ਧਰਤੀ ਹੇਠਲਾ ਪਾਣੀ ਬਚਾਉਣ ਲਈ ਅਹਿਮ ਕਦਮ ਹਨ। ਪਿਛਲੇ 4 ਸਾਲਾਂ ਵਿੱਚ ₹6700 ਕਰੋੜ ਦਾ ਖਰਚਾ ਕਿਸਾਨੀ ਦੇ ਚੰਗੇ ਭਵਿੱਖ ਵੱਲ ਇਸ਼ਾਰਾ ਕਰਦਾ ਹੈ।
@BhagwantMann
@msisodia
varunranaji's tweet video.
VARUN
@varunranaji
5 months ago
ਪੰਜਾਬ ਦੇ ਗੱਦਾਰਾਂ ਨੂੰ ਪੂਰੇ ਪੰਜਾਬ 'ਚ ਪੈ ਰਹੀਆਂ ਲਾਹਨਤਾਂ! ਪੰਜਾਬ ਨਾਲ਼ ਗੱਦਾਰੀ ਕਰ ਕੇ ਭਾਜਪਾ ਦੇ ਪੈਰਾਂ 'ਚ ਡਿੱਗਣ ਵਾਲ਼ੇ ਰਾਜ ਸਭਾ ਮੈਂਬਰਾਂ ਖ਼ਿਲਾਫ਼ ਵੱਖੋ-ਵੱਖ ਥਾਵਾਂ 'ਤੇ ਹੋਏ ਤਿੱਖੇ ਰੋਸ ਪ੍ਰਦਰਸ਼ਨ, ਲੋਕਾਂ ਨੇ ਇਹਨਾਂ ਸਮੇਤ ਭਾਜਪਾ ਦੀਆਂ ਪੰਜਾਬ ਵਿਰੋਧੀ ਨੀਤੀਆਂ ਵਿਰੁੱਧ ਵੀ ਕੀਤੀ ਨਾਅਰੇਬਾਜ਼ੀ
@BhagwantMann
@msisodia
See More
varunranaji's tweet video.
VARUN
@varunranaji
6 months ago
ਪਿਛਲੀਆਂ ਸਰਕਾਰਾਂ ਨੇ ਬੇਅਦਬੀਆਂ ‘ਤੇ ਸਿਰਫ਼ ਸਿਆਸਤ ਕੀਤੀ, ਜਦਕਿ ਮਾਨ ਸਰਕਾਰ ਨੇ ਸਖ਼ਤ ਕਾਨੂੰਨ ਬਣਾਕੇ ਗੁਰੂ ਸਾਹਿਬਾਨਾਂ ਦਾ ਸਤਿਕਾਰ ਯਕੀਨੀ ਬਣਾਇਆ। ਸਿੱਖ ਸੰਗਤ ਇਸ ਕਦਮ ਦੀ ਹਿਮਾਇਤ ਕਰਦੀ ਹੋਈ CM
@BhagwantMann
ਦੀ ਸ਼ਲਾਘਾ ਕਰ ਰਹੀ ਹੈ।
@msisodia
varunranaji's tweet video.
VARUN
@varunranaji
6 months ago
ਬੇਅਦਬੀਆਂ ਰੋਕਣ ਲਈ ਸਖ਼ਤ ਕਾਨੂੰਨ ਸਮੇਂ ਦੀ ਲੋੜ ਸੀ। ਮਾਨ ਸਰਕਾਰ ਨੇ ਇਹ ਮੰਗ ਪੂਰੀ ਕਰਕੇ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਹੈ। ਨਵੇਂ ਕਾਨੂੰਨ ਨਾਲ ਦੋਸ਼ੀਆਂ ਅਤੇ ਉਨ੍ਹਾਂ ਦੀ ਸਾਂਭ ਕਰਨ ਵਾਲ਼ਿਆਂ ਦੋਵਾਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਹੋਈ ਹੈ।
@BhagwantMann
@msisodia
varunranaji's tweet video.
Last Seen Users on Sotwe
المنقبة
Seen from
Germany
iBear - jeddah 🐻
Seen from
Canada
Arumm
Seen from
Indonesia
PornWorld868
Seen from
Turkey
R2 Torres 🍆🔥
Seen from
Ecuador
Hani 🏳️⚧️
Seen from
Turkey
شيماء خالد
Seen from
Sweden
ADIYAMAN XXLL
Seen from
Turkey
ต้น
Seen from
Thailand
板烧鸡腿堡
Trends for you
1
Lane Johnson
Under 10K tweets
2
San Diego
Under 10K tweets
3
Better Call Saul
Under 10K tweets
4
Baba
Under 10K tweets
5
Tropical Depression Nine
Under 10K tweets
6
Eva Marie Saint
Under 10K tweets
7
Freddie Jackson
Under 10K tweets
8
45% EPS
Under 10K tweets
9
Andrew Tate
Under 10K tweets
10
Messi
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.6M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90.1M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.5M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫