Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
sᴜᴋʜ ʀᴀɴᴅʜᴀᴡᴀ♥️
@13__sukh
ਸਨੈਪਚੈਟ- Sukhrandhawa13📷 * Instagram- @13__sukh 🌐* ਿਬਗ ਪੀਪਲ ਿਬਗ ਟਾੱਿਕਗ 💯
India
Joined May 2017
105
Following
215
Followers
1.3K
Posts
13__sukh
retweeted
Pardeep Dhillon
@pardeepxdhillon
27 days ago
ਜੇ ਘਰ ਦੇ ਆਜ਼ਾਦੀ ਦੇਣ ਤਾਂ ਆਜ਼ਾਦ ਬਣੀਦਾ, ਅਵਾਰਾ ਨਹੀਂ…
13__sukh
retweeted
ਧ
@dheera0037
27 days ago
ਅਸੀਰ ਕਰ ਲੈ ਮੁਝੇ ਆਪਣੀ ਨਿਗਾਹੋਂ ਮੇਂ ਮੈਂ ਉਲਝ ਕੇ ਰਹ ਜਾਉ ਤੇਰੀ ਜ਼ੁਲਫ਼ੋ ਮੇਂ ! "ਧੀਰਾ"
13__sukh
retweeted
امن | Aman
@Amansingh447
3 months ago
ਵੇਚਣ ਦਾ ਬੜਾ ਸ਼ੌਕ ਏ ਤੈਨੂੰ… ਮੇਰੇ ਹਾਸੇ ਦੱਸ ਕਿਸ ਭਾਅ ਵੇਚੇ? 🥀 ਮੇਰੇ ਚੈਨ ਦਾ ਕਿ ਮੁੱਲ ਲਾਇਆ ਤੂੰ — ਦੱਸ ਕਿਸ ਭਾਅ ਮੇਰੇ ਚਾਅ ਵੇਚੇ? ਕਿੱਥੇ ਲਗਦੀ ਮੰਡੀ ਜਜ਼ਬਾਤਾਂ ਦੀ, ਮੇਰੇ ਖੁਆਬ ਤੂੰ ਜਿੱਥੇ ਜਾ ਵੇਚੇ। ਕੀ ਕੀਮਤ ਲਾਈ ਮੇਰੀ ਇੱਜ਼ਤ ਦੀ, ਕਿਸ ਸ਼ੈਅ ਬਦਲੇ ਮੇਰੇ ਸਾਹ ਵੇਚੇ? 🌙
13__sukh
retweeted
امن | Aman
@Amansingh447
3 months ago
ਉਹਦੇ ਨਾਲ ਜੇ ਯਾਰੀ ਲੱਗੇ, ਹਰ ਇੱਕ ਚੀਜ਼ ਪਿਆਰੀ ਲੱਗੇ.. 🤍 ਇੱਕ ਬੰਦਾ ਬਸ "ਇੱਕੋ ਬੰਦਾ" ਕਸਮੇਂ ਦੁਨੀਆਂ ਸਾਰੀ ਲੱਗੇ। 🌙
Who to follow
Honey
@honey_sharma610
ਪੰਜਾਬੀ Lyrics
@punjabilyrics13
Like us for latest punjabi song lyrics in punjabi🙌 Punjabi Music
13__sukh
retweeted
Karvaan
@Karvaan6
4 months ago
“Aur kya kar sakta hun apni bebasi par, Bas hansta hun, rota hun, so jata hun”.
13__sukh
retweeted
Dard_e_Dil🕊
@dard_aai_dil
4 months ago
“Qayamat tak yaad karoge kisi ne dil lagaya tha, Ek hone ki umeed bhi na thi fir bhi pagalo ki tarah chaha tha”.
13__sukh
retweeted
امن | Aman
@Amansingh447
4 months ago
𓂃🥀 ਕਿਓਂ ਮੈਂ ਖੁਦਨੂੰ ਖੁਸ਼ ਨਹੀ ਕੀਤਾ, ਓਨ੍ਹੇ "ਹਾਂ" ਕਿਹਾ ਤੇ ਮੈਂ ਕੁੱਝ ਨਹੀ ਕੀਤਾ.. ਅੱਜ ਫਿਰ ਤੋਂ ਮਾਂ ਨੇ ਅੱਖਾਂ ਵੇਖੀਆਂ, ਅੱਜ ਫਿਰ ਤੋਂ ਮੈਂ ਕਿਹਾ "ਮੈਂ ਕੁੱਝ ਨਹੀ ਪੀਤਾ”।
13__sukh
retweeted
امن | Aman
@Amansingh447
4 months ago
❥🤍 ਜਿਹਨੂੰ ਤੂੰ ਚਾਹਿਆ ਓ ਮੁਹੱਬਤ ਜਿਹਨੇ ਤੈਨੂੰ ਚਾਹਿਆ ~ ਉਹਦਾ ਕੀ.. ਜਿਹਦੇ ਲਈ ਤੂੰ ਰੋਇਆ ਓ ਮੁਹੱਬਤ, ਜੋ ਤੇਰੇ ਲਈ ਰੋਇਆ ~ ਉਹਦਾ ਕੀ” ਕੀ ਜਿਹਨੂੰ ਤੂੰ ਚਾਹਿਆ ਓ ਤੈਨੂੰ ਮਿਲਿਆ, ਪਰ ਜਿਹਨੇ ਤੈਨੂੰ ਚਾਹਿਆ ~ ਉਹਦਾ ਕੀ 🌙🌸
13__sukh
retweeted
امن | Aman
@Amansingh447
4 months ago
𓂃🌙 Ishq usse karo — jismein Khamiya bahut hai… ye hussan se bhare chahere, iterate bahut hai, or mohabbat toh rooh se honi chahiye na mere yaar — ye lafzon se jatane wale, roolate bahut hai ~
13__sukh
retweeted
امن | Aman
@Amansingh447
4 months ago
𓂃🥀 ਜੇ ਇਸ਼ਕ ਇੱਕ ਤਰਫ਼ਾ ਹੋਵੇ, ਤਾਂ ਲੁਕਾਉਣਾ ਪੈਂਦਾ ਏ। 🤍 ਦੁਖੀ ਹੋਵੇ ਮਹਿਬੂਬ ਜੇਕਰ, ਓਹਨੂੰ ਹਸਾਉਣਾ ਪੈਂਦਾ ਏ। ਸਿਰਫ ਕਹਿਣ ਨਾਲ ਕੁਝ ਨਹੀਂ ਹੁੰਦਾ, ਇਸ਼ਕ ਹੈ ਤਾਂ ਜਤਾਉਣਾ ਪੈਂਦਾ ਏ। ਕਿੰਨੀ ਮਹੁੱਬਤ ਏ ਦਿਲ ਦੇ ਵਿੱਚ, ਇਹ ਅਹਿਸਾਸ ਕਰਾਉਣਾ ਪੈਂਦਾ ਏ। 🥀 ਫੇਰ ਬਹਾਨੇ ਨਹੀਂ ਚੱਲਦੇ, ਮਹਿਬੂਬ ਬੁਲਾਵੇ ਤਾਂ ਜਾਣਾ ਪੈਂਦਾ ਏ। ਇਸ਼ਕ ਮਹੁੱਬਤ ਸਭ ਦੇ ਵੱਸ ਦੀ ਗੱਲ ਨਹੀਂ, ਆਖਰੀ ਸਾਹ ਤੀਕ ਸਾਥ ਨਿਭਾਉਣਾ ਪੈਂਦਾ ਏ। 🖤
See More
13__sukh
retweeted
Pardeep Dhillon
@pardeepxdhillon
4 months ago
ਹਵਾਵਾਂ ਮਾਫ਼ੀ ਮੰਗ ਵੀ ਲੈਣ ਤਾਂ ਕੀ ਹੈ ਟੁੱਟੀ ਹੋਈ ਟਾਹਣੀ ਤਾਂ ਨਹੀਂ ਜੋੜ ਸਕਦੀਆਂ…
13__sukh
retweeted
♡
@beeba_dil
4 months ago
ਇਸ਼ਕ ਮੇਰੇ ਅੰਦਰ ਸੀ, ਤੇ ਮੈਂ ਬੇਵਜ੍ਹਾ ਤੇਰੇ ਚ ਉਲਝਿਆ ਰਿਹਾ, ਖੁਦ ਨੂੰ ਹਰ ਰੋਜ਼ ਥੋੜ੍ਹਾ-ਥੋੜ੍ਹਾ ਗੁਆ ਕੇ, ਆਖ਼ਰ ਤੈਨੂੰ ਹੀ ਆਪਣਾ ਸਭ ਕੁਝ ਮੰਨਦਾ ਰਿਹਾ।
13__sukh
retweeted
Dard_e_Dil🕊
@dard_aai_dil
4 months ago
“Raste hain khule hue saare, Phir bhe ye zindagi ruki hui hai”. -Zafar Iqbal
13__sukh
retweeted
✒
@Aarzaai_Ishq
4 months ago
“Tum samandar ke haqdaar ho, ek katre ke liye mat rona.”
13__sukh
retweeted
امن | Aman
@Amansingh447
4 months ago
⌁🥀 ਬੁੱਲਾਂ ਹੱਥੋਂ, ਫਸਿਆ ਨਈ ਮੈਂ.. ਐਨਾ ਵੀ ਹੁਣ ਧਸਿਆ ਨਈ ਮੈਂ, ਯਾਰਾਂ ਨਾਲ ਬੜਾ ਹੱਸਿਆ ਵਾਂ — ਯਾਰਾਂ ਉੱਤੇ ਹੱਸਿਆ ਨਈ ਮੈਂ।
13__sukh
retweeted
Dard_e_Dil🕊
@dard_aai_dil
5 months ago
“Ab khushi de kar aazmaa le khuda, in ghamon se toh mai nahi marta”. - Jaun Elia
13__sukh
retweeted
امن | Aman
@Amansingh447
5 months ago
— ਅੰਤਾਂ ਦੀ ਕੀਤੀ ਵਫ਼ਾਦਾਰੀ ਦਾ ਉਹਨੇ ਰੱਜ ਕੇ ਜਲੂਸ ਕੱਢਿਆ ਆਖਿਰ ਚ… 🥀 —
13__sukh
retweeted
ਪੰਜਾਬਣ
@turja_tu
5 months ago
ਇਹ ਸੁਪਨਾ ਮੈ ਕਦੇ ਬੁਣਿਆ ਨਹੀ ਸੀ ਸੋਚ ਸਮਝ ਕੇ ਤੈਨੂੰ ਚੁਣਿਆ ਨਹੀ ਸੀ ਆਪਾ ਨੂੰ ਮਿਲਾਇਆ ਰੱਬ ਨੇ ਕਿਸੇ ਮਕਸਦ ਨਾਲ ਨਹੀ ਤੇਰਾ ਤਾਂ ਛੱਡ, ਮੈ ਤੇਰੇ ਪਿੰਡ ਦਾ ਨਾਮ ਵੀ ਕਦੇ ਸੁਣਿਆ ਨਹੀ ਸੀ
#ਮਕਸਦ_ਜਾਂ_ਗਲਤੀ
13__sukh
retweeted
امن | Aman
@Amansingh447
5 months ago
ਮੈਂ ਮਰ ਜਾਵਾਂ, ਤੈਨੂੰ ਖ਼ਬਰ ਨਾ ਹੋਵੇ… 🥀 ਤੈਨੂੰ ਮਿਲਣ ਦੀ ਤਾਂਘ ਹੋਵੇ, ਤੇ ਤੇਰੇ ਦਿਲ ਚ ਸਬਰ ਨਾ ਹੋਵੇ… 🌙 ਕਿੱਥੇ ਲੈਕੇ ਜਾਵੇਂਗਾ ਫੁੱਲ ਗੁਲਾਬ ਦਾ, ਜੇ ਸਾਡੀ ਕੋਈ ਕਬਰ ਨਾ ਹੋਵੇ… 🕯️
13__sukh
retweeted
امن | Aman
@Amansingh447
5 months ago
ਕਿਸੇ ਹੋਰ ਨਾਲ ਨਹੀਂ ਕਦੇ ਨਜ਼ਰ ਮਿਲਾਈ, ਅੱਖਾਂ ਵਿੱਚ ਤੂੰ ਜੋ ਏ ਨਾ🤍 ਬਨੇਰੇ ਬੈਠੇ ਕਾ ਵੀ ਚੰਗੇ ਲੱਗਣ, ਦਿੰਦੇ ਤੇਰੀ ਸੁਹ ਜੋ ਏ ਨਾ🌸 ਬੰਦਾ ਚੈਨ ਨਾਲ ਜੀ ਲਏ ਜ਼ਿੰਦਗੀ, ਪਰ ਲੋਕਾਂ ਦਾ ਮੂੰਹ ਜੋ ਏ ਨਾ ਅੰਨੇ ਵਾਹ ਤੈਨੂੰ ਚਾਹ ਤੇ ਲਈਏ, ਪਰ ਕਿਸਮਤ ਦਾ ਨਾ ਖੂਹ ਜੋ ਏ ਨਾ 1/2
Last Seen Users on Sotwe
AVP🍑🍆🕳️💦🤤
Seen from
Pakistan
🎪Nude Art Circus🎪
Seen from
Germany
Eaftey01
Seen from
Turkey
คลิปชายไทย
Seen from
Thailand
93
Seen from
Poland
الفحل الاسمر 💪🏿🦬 Black
ลองของ
Seen from
Thailand
🌸Ames🌸
Seen from
Australia
gokhantest
Seen from
Qatar
Queen RoRo
Seen from
Israel
Trends for you
1
Tay Keith
Under 10K tweets
2
Iran
Under 10K tweets
3
Israel
Under 10K tweets
4
Vance
Under 10K tweets
5
Juneteenth
Under 10K tweets
6
Ronaldo
Under 10K tweets
7
#TheChi
Under 10K tweets
8
#loveislandusa
Under 10K tweets
9
Korea
Under 10K tweets
10
Tulsi
Under 10K tweets
Most Popular Users
1
Elon Musk
@elonmusk
240.3M followers
2
Barack Obama
@barackobama
119.3M followers
3
Donald J. Trump
@realdonaldtrump
111.6M followers
4
Cristiano Ronaldo
@cristiano
109.8M followers
5
Narendra Modi
@narendramodi
106.9M followers
6
Rihanna
@rihanna
97.5M followers
7
NASA
@nasa
92.1M followers
8
Justin Bieber
@justinbieber
90.7M followers
9
KATY PERRY
@katyperry
87.3M followers
10
Taylor Swift
@taylorswift13
81.1M followers
11
Lady Gaga
@ladygaga
72.6M followers
12
Kim Kardashian
@kimkardashian
69.6M followers
13
Virat Kohli
@imvkohli
69.3M followers
14
YouTube
@youtube
68.6M followers
15
Bill Gates
@billgates
63.7M followers
16
The Ellen Show
@theellenshow
62.5M followers
17
Neymar Jr
@neymarjr
61.9M followers
18
CNN
@cnn
61.9M followers
19
X
@x
60.9M followers
20
Selena Gomez
@selenagomez
60.4M followers
Olivia
Online
✨
⭐
💫