Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਆਪ ਹੀ ਆਪ
@AAP2019WAR
ਆਮ ਆਦਮੀ ਪਾਰਟੀ
ਪੰਜਾਬ
Joined July 2018
0
Following
4
Followers
110
Posts
ਆਪ ਹੀ ਆਪ
@AAP2019WAR
about 8 years ago
ਪਹਿਲਾਂ ਕਿਸਾਨ ਮਰ ਰਹੇ ਸੀ ਹੁਣ ਪੁੱਤ ਮਰ ਰਹੇ ਹਨ, ਪਰ ਹਾਕਮ ਸ਼ਿਮਲੇ ਰੋਮਾਂਸ ਕਰ ਰਹੇ ਹਨ ।
#MroJaVirodhKro
ਆਪ ਹੀ ਆਪ
@AAP2019WAR
about 8 years ago
ਕਾਂਗਰਸ ਦਾ ਨਸ਼ਾ ਖਤਮ ਕਰਨ ਦਾ ਵਾਅਦਾ ਓਨਾ ਹੀ ਸੱਚ ਏ ਜਿੰਨਾ ਮੋਦੀ ਦਾ 15 ਲੱਖ ਦਾ ਵਾਅਦਾ ।
#MroJaVirodhKro
ਆਪ ਹੀ ਆਪ
@AAP2019WAR
about 8 years ago
ਤੇਰੀ ਬਾਂਹ ਵਿੱਚ ਲੱਗੀ ਸੀ ਸਰਿੰਜ ਮਿੱਰਾ ਰੰਗਲਾ ਪੰਜਾਬ ਕਹਾਂ ਕਿੰਝ ਮਿੱਤਰਾ ।
#MroJaVirodhKro
ਆਪ ਹੀ ਆਪ
@AAP2019WAR
about 8 years ago
.ਬਾਦਲ ਗਿਆ ਤੇ ਕੈਪਟਨ ਆਇਆ ਸੂਟੇ ਦੀ ਥਾਂ ਟੀਕੇ ਲਿਆਇਆ ।
#MroJaVirodhKro
Who to follow
Farmer Jasdev sangain
@JasdevAmargarh
ਗੈਰਾਂ ਦੀ ਗੁਲਾਮੀ ��ੇ ਖੁਦ ਦੀ ਨਿਲਾਮੀ ਨਾ ਕਦੇ ਕੀਤੀ ਨਾ ਹੋਣੀ। Zone Secretary Social Media Malwa East Zone
Raman Bansal
@rammi065
जिंदगी में खत्म होने जैसा कुछ नहीं होता, एक नई शुरुआत आपका इंतजार करती है
Jaspal kauni
@Jaspalkauni
Long Live Revolution, Bhagwant Mann Da Banda, 💪 Dist. Media Incharge ( Mohali )
ਆਪ ਹੀ ਆਪ
@AAP2019WAR
about 8 years ago
ਕੁੜੀਆੰ ਕਿਸਮਤ ਪੁੜੀਆਂ ਲਗੀਆੰ ਟੀਕੇ ਤੇ ਦਸ ਹਾਕਮਾਂ ਕੀ ਕਰੀਏ ਤੇਰੇ ਵਾਇਦੇ ਕੀਤੇ ਤੇ
#MroJaVirodhKro
ਆਪ ਹੀ ਆਪ
@AAP2019WAR
about 8 years ago
ਕਰਜ਼ਾ ਮੇਰੇ ਕਿਸਾਨ ਖਾ ਗਿਆ ਖਾ ਗਏ ਨਸ਼ੇ ਜਵਾਨੀ ਨੂੰ.
#MroJaVirodhKro
ਆਪ ਹੀ ਆਪ
@AAP2019WAR
about 8 years ago
ਰੋਜ਼ਗਾਰ ਨਹੀੰ ਕਿਸੇ ਨੂੰ ਦੇਣਾ ਇਹ ਚਾਲ ਸਰਕਾਰੀ ਏ ਨਸ਼ੇ ਦਾ ਕਾਰਨ ਸਭ ਤੋੰ ਵਢਾ ਵੱਧ ਗਈ ਬ���ਰੋਜਗਾਰੀ ਏ
#MroJaVirodhK
ro
ਆਪ ਹੀ ਆਪ
@AAP2019WAR
about 8 years ago
ਪੰਜਾਬ, ਪੰਜ ਦਰਿਆਵਾਂ ਦੀ ਧਰਤੀ ਗੰਭੀਰ ਨਸ਼ੀਲੇ ਪਦਾਰਥਾਂ ਨਾਲ ਸੰਘਰਸ਼ ਕਰ ਰਹੀ ਹੈ, ਜੋ ਹੁਣ ਮਹਾਂਮਾਰੀ ਤੱਕ ਪਹੁੰਚ ਰਹੀ ਹੈ.
#MroJaVirodhKro
AAP2019WAR
retweeted
Jaspal
@Jaspal4AAP
about 8 years ago
ਰਲ ਮਿਲ ਦੋਵੇਂ ਕਰਦੇ ਮੌਜ ਅਨਮੋਲ ਜਵਾਨੀ ਮਰਦੀ ਰੋਜ਼।
#MroJaVirodhKro
AAP2019WAR
retweeted
prabhjotkaur
@KaurPrabhjot21
about 8 years ago
ਰੋਂਦੀਆਂ ਨੇ ਕੁਰਲਾਉਂਦੀਆਂ ਨੇ ਮਾਵਾਂ ਪੁੱਤ ਬਚਾਉਦੀਆਂ ਨੇ ਫਿਰ ਵੀ ਨਹੀਂ ਪੁੱਤ ਬਚਦਾ ਪਿਆਰਾ ਚਿੱਟਾ ਖਾ ਗਿਆ ਇਸਨੂੰ ਸਾਰਾ
#MroJaVirodhKro
AAP2019WAR
retweeted
Narinderjit Singh
@imkhurmy
about 8 years ago
#MroJaVirodhKro
AAP2019WAR
retweeted
chandni
@mua_chandni
about 8 years ago
ਤਿੰਨ ਵਾਰ ਤੋਂ ਜਿਅਾਦਾ ਚਿੱਟੇ ਦਾ ਨਸ਼ਾ ਕਰਨ ਨਾਲ ਨੋਜਵਾਨ ਚਿੱਟੇ ਦੇ ਅਾਦੀ ਹੋ ਜਾਂਦੇ ਹਨ!
#MroJaVirodhKro
AAP2019WAR
retweeted
Babbu Panesar 🪳
@PanesarSahb
about 8 years ago
ਬੜੀ ਦੁਖ ਤੇ ਸ਼ਰਮ ਦੀ ਗੱਲ ਹੈ ਸੈਕੜੇ ਨੋਜਵਾਨ ਮਰ ਗਏ ਪਿਛਲੇ ਕੁਝ ਦਿਨਾ ਚ capt amarinder ਕਿਥੇ ਗਿਆ ਤੁਹਾਡਾ ਚਾਰ ਹਫਤਿਆਂ ਚ ਨਸ਼ਾ ਜੜੋਂ ਮੁਕਾਓਣ ਦਾ ਵਾਅਦਾ
#MroJaVirodhKro
AAP2019WAR
retweeted
Jaspal
@Jaspal4AAP
about 8 years ago
ਪੰਜਾਬ ਚੋਂ ਨਸ਼ਾ ਖਤਮ ਕਰਨਾ ਮੁਸ਼ਕਿਲ ਨਹੀਂ, ਪਰ ਸਰਕਾਰ ਦੀ ਨੀਅਤ ਵਿੱਚ ਖੋਟ ਹੈ।
#MroJaVirodhKro
AAP2019WAR
retweeted
Jaspal
@Jaspal4AAP
about 8 years ago
ਇੱਕ ਨਿੱਕੀ ਜਿਹੀ ਸਰਿੰਜ ਸਰਕਾਰਾਂ ਦੇ ਉਹ ਵੱਡੇ ਕੰਮ ਸਫਲ ਕਰ ਰਹੀ ਹੈ ਜੋ ਆਮ ਲੋਕਾਂ ਦੀ ਸਮਝ ਤੋਂ ਪਰ੍ਹੇ ਹਨ।
#MroJaVirodhKro
AAP2019WAR
retweeted
Jaspal
@Jaspal4AAP
about 8 years ago
ਜਿਹੜੀ ਸਰਕਾਰ ਲੋਕਾਂ ਨੂੰ ਨਸ਼ਾ ਮੁਕਤ ਮਹੌਲ ਨਹੀਂ ਦੇ ਸਕਦੀ, ਲੋਕਤੰਤਰ ਵਿੱਚ ਉਸਦਾ ਕੋਈ ਵਜੂਦ ਨਹੀਂ ਰਹਿਣ ਦੇਣਾ ਚਾਹੀਦਾ।
#MroJaVirodhKro
AAP2019WAR
retweeted
Jaspal
@Jaspal4AAP
about 8 years ago
#MroJaVirodhKro
AAP2019WAR
retweeted
Jaspal
@Jaspal4AAP
about 8 years ago
. ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਹੈ ਪਰ ਸਰਕਾਰ ਕੋਲ ਨਸ਼ੇ ਦੇ ਆਦੀ ਨੋਜਵਾਨਾ ਦੀ rehabilitation ਲਈ ਕੋਈ ਪਲਾਨ ਨਹੀ ਹੈ #MroJaVirodhKro#MroJaVirodhKro
AAP2019WAR
retweeted
Jaspal
@Jaspal4AAP
about 8 years ago
ਪੰਜਾਬ ਇਸ ਸਮੇ ਇਕ ਭਿਆਨਕ ਸਥਿਤੀ ਚੋਂ ਗੁਜਰ ਰਿਹਾ ਹੈ ਨਸ਼ਿਆਂ ਦੀ ਹਨੇਰੀ ਨੋਜਵਾਨ ਵਰਗ ਸਫਾਇਆ ਕਰਦੀ ਜਾ ਰਹਿ ਆਈ #MroJaVirodhKro#MroJaVirodhKro
AAP2019WAR
retweeted
Jaspal
@Jaspal4AAP
about 8 years ago
कैप्टन साहब बताओ कि यह नशे का दैत्य हमारे कितने नौजवानों की बली लेगा, कोई कारवाई क्यों नहीं हो रही इसको रोकने के लिए?
#MroJaVirodhKro
Last Seen Users on Sotwe
Tante Erna
Seen from
Indonesia
anothercat🔞
Seen from
United States
TRADIE LADS 🔞🦺
Seen from
United States
คู้แท้เมีย หอยใหญ่
Seen from
Thailand
Cory Bradshaw
Seen from
Canada
Anbu Selvi
Seen from
France
asyatunc
Seen from
Germany
open minded boy
Seen from
Netherlands
Leigh Lewallen
Seen from
Malaysia
Hasun
Trends for you
1
Mateer
Under 10K tweets
2
Tennessee
Under 10K tweets
3
Arch
Under 10K tweets
4
Jeremiah Smith
Under 10K tweets
5
Iowa
Under 10K tweets
6
Arbuckle
Under 10K tweets
7
Venables
Under 10K tweets
8
Sark
Under 10K tweets
9
Jadan Baugh
Under 10K tweets
10
Louisville
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.4M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.4M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫