Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਅੱਛਰ ਸਿੰਘ
@ACHHAR1982
Social servant
Ludhiana, India
Joined October 2018
44
Following
4
Followers
150
Posts
ਅੱਛਰ ਸਿੰਘ
@ACHHAR1982
over 1 year ago
@HarpalCheemaMLA
NSQF 2600+ vocational trainers ਨਿਗੂਣੀਆਂ ਤਨਖਾਹਾਂ ਤੇ 11 ਸਾਲਾ ਤੋਂ ਸਕੂਲਾਂ ਚ ਕਿੱਤਾ ਮੁਖੀ ਸਿੱਖਿਆ ਪੜਾ ਰਹੇ ਹਨ। ਅੱਜ ਦੇ ਜ਼ਮਾਨੇ ਚ ਏਨੀ ਮਹਿੰਗਾਈ ਚ ਨਿਗੂਣੀਆਂ ਤਨਖਾਹਾਂ ਤੇ ਗੁਜ਼ਾਰਾ ਕਰਨਾ ਬਹੁਤ ਔਖਾ। ਕੋਈ ਹੱਲ ਕਰੋ ਸਰ।
ਅੱਛਰ ਸਿੰਘ
@ACHHAR1982
over 1 year ago
@harjotbains
NSQF 2600+ vocational trainers ਨਿਗੂਣੀਆਂ ਤਨਖਾਹਾਂ ਤੇ 11 ਸਾਲਾ ਤੋਂ ਸਕੂਲਾਂ ਚ ਕਿੱਤਾ ਮੁਖੀ ਸਿੱਖਿਆ ਪੜਾ ਰਹੇ ਹਨ। ਅੱਜ ਦੇ ਜ਼ਮਾਨੇ ਚ ਏਨੀ ਮਹਿੰਗਾਈ ਚ ਨਿਗੂਣੀਆਂ ਤਨਖਾਹਾਂ ਤੇ ਗੁਜ਼ਾਰਾ ਕਰਨਾ ਬਹੁਤ ਔਖਾ। ਕੋਈ ਹੱਲ ਕਰੋ।
ਅੱਛਰ ਸਿੰਘ
@ACHHAR1982
over 1 year ago
@AroraAmanSunam

@ArvindKejriwal
# justice with Punjab NSQF
#Harjot
bains
#CMO
punjab # bhagwant maan
#Harpal
cheema
#Aman
arora ਮੁੱਖ ਮੰਤਰੀ ਜੀ ਤੁਸੀ ਸਰਕਾਰ ਬਣਨ ਤੋਂ ਪਹਿਲਾ ਕਿਹਾ ਸੀ ਆਊਟ ਸੋਰਸ ਖਤਮ ਕਰਾਂਗੇ l ਸਾਡੇ ਕੋਲੋਂ ਕਿੱਤਾਮੁਖੀ ਕੋਰਸ ਕਰ ਬੱਚੇ ਵਧੀਆ ਜਗਾ ਸੈੱਟ ਹੋ ਰਹੇ ਪਰ ਖੁਦ ਸਾਡਾ ਭਵਿੱਖ ਹਨੇਰੇ ਵਿਚ ਹੈ
See More
ਅੱਛਰ ਸਿੰਘ
@ACHHAR1982
over 1 year ago
@harjotbains
ਬੈਂਸ ਸਾਬ 5% ਸਾਲਾਨਾ increment ਦੇਣ ਲਈ ਦਿਲੋ ਧੰਨਵਾਦ ਹੁਣ ਤਨਖਾਹ ਵਾਧੇ ਲਈ ਜਲਦ ਪਾਲਿਸੀ ਬਣਾਓ ਤੇ ਪੰਜਾਬ ਦੇ VTS ਦੀ ਤਨਖਾਹ ਦੇਸ਼ ਦੇ ਬਾਕੀ ਸੂਬਿਆਂ ਦੇ VTS ਤੋ ਵੱਧ ਕਰੋ, ਓਮੀਦ ਕਿ NSQF ਕਮੇਟੀ ਨਾਲ ਅਗਲੇਰੀ ਮੀਟਿੰਗ ਚ ਤਨਖਾਹ ਵਾਧੇ ਲਈ ਯੋਗ ਕਦਮ ਸਰਕਾਰ ਚੁੱਕੇਗੀ
@BhagwantMann
ACHHAR1982
retweeted
NSQF PUNJAB
@PunjabNsqf

about 2 years ago
@harjotbains
ਬੈਂਸ ਸਾਬ PAB 2024-25 ਦੀ ਰਿਪੋਰਟ ਚ ਕੇਂਦਰ ਨੇ ਪੰਜਾਬ ਦੇ VT ਦੀ 24000 ਤਨਖਾਹ ਪਾਸ ਕਰ ਦਿੱਤੀ ਹੈ ਜਿਸ ਚ ਤੁਸੀ ਕੇਵਲ 9600 ਪਾਵੋਗੇ ਤੇ ਕੇਂਦਰ 14400 ਤੇ ਸਾਨੂੰ 24000 ਮਿਲੇਗੀ॥ ਪਰ ਹੁਣ ਸਾਨੂੰ 15000 ਮਿਲ ਰਿਹਾ … ਬਾਕੀ ਕਿੱਥੇ ਜਾ ਰਿਹਾ?? ਸਾਨੂੰ PAB ਮੁਤਾਬਿਕ ਤਨਖਾਹ ਦਿਓੁ

PunjabNsqf's tweet video.
ACHHAR1982
retweeted
Gurseerat Kaur
@Gurseer29346379
about 2 years ago
@PunjabNsqf
@harjotbains
@BhagwantMann
@harjotbains
@BhagwantMann
ਬੈਂਸ ਸਾਬ PAB 2024-25 ਦੀ ਰਿਪੋਰਟ ਚ ਕੇਂਦਰ ਨੇ ਪੰਜਾਬ ਦੇ VT ਦੀ 24000 ਤਨਖਾਹ ਪਾਸ ਕਰ ਦਿੱਤੀ ਹੈ ਜਿਸ ਚ ਤੁਸੀ ਕੇਵਲ 9600 ਪਾਵੋਗੇ ਤੇ ਕੇਂਦਰ 14400 ਤੇ ਸਾਨੂੰ 24000 ਮਿਲੇਗੀ॥ ਪਰ ਹੁਣ ਸਾਨੂੰ 15000 ਮਿਲ ਰਿਹਾ … ਬਾਕੀ ਕਿੱਥੇ ਜਾ ਰਿਹਾ?? ਸਾਨੂੰ PAB ਮੁਤਾਬਿਕ ਤਨਖਾਹ ਦਿਓੁ
See More
ACHHAR1982
retweeted
Karnail Singh
@Karnail81719619

Sandeep Singh
@Sandeep95169721

about 3 years ago
@PunjabNsqf
@harjotbains
@BhagwantMann
Give solution
ACHHAR1982
retweeted
NSQF PUNJAB
@PunjabNsqf
about 3 years ago
ਮਾਨਯੋਗ ਮੰਤਰੀ ਜੀ
@harjotbains
NSQF ਅਧਿਆਪਕਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਹੀ ਨਹੀ ਮਿਲੀ,ਕਾਰਪੋਰੇਟ ਘਰਾਣਿਆਂ ਨੂੰ ਸਰਕਾਰੀ ਸਕੂਲਾਂ ਚ ਕਿੱਤਾ ਮੁੱਖੀ ਸਿੱਖਿਆ ਦੀ ਜਿੰਮੇਵਾਰੀ ਦੇਵੋਗੇ ਤਾਂ ਪੰਜਾਬ ਦੇ ਪੜੇ ਲਿਖੇ ਵਰਗ ਦਾ ਘਾਣ ਹੀ ਹੋਵੇਗਾ
@BhagwantMann
#REMOVE_VTP
ACHHAR1982
retweeted
NSQF PUNJAB
@PunjabNsqf
about 3 years ago
ਭਗਵੰਤ ਮਾਨ ਜੀ
@BhagwantMann
@harjotbains
ਸਿੱਖਿਆ ਕ੍ਰਾਂਤੀ ਰੈਲੀ ਕਰਨ ਤੋਂ ਪਹਿਲਾਂ ਪੰਜਾਬ ਦੇ ਸਰਕਾਰੀ ਸਕੂਲਾਂ ਚ NSQF ਕਿੱਤਾ ਮੁੱਖੀ ਅਧਿਆਪਕਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਤਨਖਾਹ ਤਾਂ ਦਵਾ ਦਿਓ,ਹਰੇ ਪੈੱਨ ਨਾਲ ਕਾਰਪੋਰੇਟ ਘਰਾਣੇ ਸਰਕਾਰੀ ਸਕੂਲਾਂ ਤੋਂ ਬਾਹਰ ਕਰੋ
#Remove_VTP
ਅੱਛਰ ਸਿੰਘ
@ACHHAR1982
about 3 years ago
@PunjabNsqf
@harjotbains
NSQF ਦਾ ਵੀ ਹੱਲ ਕਰੋ ਬੈਂਸ ਸਾਬ੍
ACHHAR1982
retweeted
NSQF PUNJAB
@PunjabNsqf
about 3 years ago
3 ਕਰੋੜ ਦੀ ਆਬਾਦੀ ਵਾਲੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 2392 NSQF( ਰਾਸ਼ਟਰੀ ਹੁਨਰ ਯੋਗਤਾ ਢਾਂਚਾ) ਵੋਕੇਸ਼ਨਲ ਅਧਿਆਪਕ ਪਿਛਲੇ 10 ਸਾਲਾਂ ਤੋਂ 14000 ਤਨਖਾਹ ਤੇ ਕੰਮ ਕਰ ਰਹੇ ਹਨ ਤਾਂ ਕਿਵੇਂ ਹੋਵੇਗਾ
@BhagwantMann
@harjotbains
@AAPPunjab
ਸਰਕਾਰ ਦਾ
#ਕਿੱਤਾ_ਮੁੱਖੀ_ਸਿੱਖਿਆ
ਨੂੰ ਪ੍ਰਫੁੱਲਿਤ ਕਰਨ ਦਾ ਉਦੇਸ਼ ਪੂਰਾ? ਇਸ ਲਈ ਸਰਕਾਰ #2392_NSQF_ਵੋਕੇਸ਼ਨਲ_ਅਧਿਆਪਕਾਂ ਵੱਲ ਧਿਆਨ ਦੇਵੇ॥ #JUSTIC_FOR_NSQF2392_VOCATIONALTEACHERS #NSQF_ਅਧਿਆਪਕਾਂ_ਨੂੰ_ਤਨਖਾਹ_PAB_ਮੁਤਾਬਿਕ_ਦਿਉ #REMOVE_VTP #ਕੰਪਨੀਆਂ_ਨੂੰ_ਬਾਹਰ_ਕੱਢੋ
See More
ACHHAR1982
retweeted
NSQF PUNJAB
@PunjabNsqf
about 3 years ago
@harjotbains
ਬੈਂਸ ਸਾਬ ਪਿਛਲੇ ਸਾਲ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਤੁਸੀ ਕਿਹਾ ਸੀ ਕਿ Volunteer ਅਧਿਆਪਕਾਂ ਦੀ ਤਨਖਾਹ ਵਧਾਉਣ ਤੋਂ ਬਾਅਦ NSQF ਦਾ ਕੰਮ ਜ਼ਰੂਰ ਕਰਾਂਗਾ, ਸੋ ਹੁਣ ਵਲੰਟੀਅਰ ਅਧਿਆਪਕਾਂ ਨੂੰ ਤੁਸੀ ਖੁਸ਼ ਕਰਤਾ ਹੁਣ ਸਰਕਾਰੀ ਸਕੂਲਾਂ ਚ 9 ਤੋਂ ਬਾਰਵੀਂ ਕਲਾਸਾਂ ਨੂੰ ਪੜਾਂ ਰਹੇ, ਲੈਕਚਰਾਰਾਂ ਜਿੰਨਾਂ ਕੰਮ ਕਰ ਰਹੇ NSQF ਅਧਿਆਪਕਾਂ ਦੀ ਤਨਖਾਹ ਹਰਿਆਣਾ ਦੀ ਤਰਜ ਤੇ 32025 ਕਰੋ॥ PAB ਮੁਤਾਬਿਕ 13200 ਤਾਂ ਕੇਂਦਰ ਸਰਕਾਰ ਦੇ ਰਹੀ ਪੰਜਾਬ ਸਰਕਾਰ ਕੇਵਲ 18825 ਰੁਪਏ ਦੇਵੇ ਤਾਂ 2392 ਪਰਿਵਾਰਾਂ ਦੇ ਘਰ ਵਧੀਆ ਤਰੀਕੇ ਨਾਲ ਖੁਸ਼ੀ ਖੁਸ਼ੀ ਚੱਲਣਗੇ ॥ਹੁਣ ਸਾਨੂੰ ਸਾਡੇ ਹੱਕ ਜਰੂਰ ਦਵੋ॥
@BhagwantMann
@ArvindKejriwal
#NSQF_ਅਧਿਆਪਕਾਂ_ਨੂੰ_ਤਨਖਾਹ_ਹਰਿਆਣਾ_ਦੀ_ਤਰਜ_ਤੇ_ਦਿਓੁ #OUTSOURCE_ਬੰਦ_ਕਰੋ #ਕੀਤੇ_ਵਾਅਦੇ_ਪੂਰੇ_ਕਰੋ
See More
ਅੱਛਰ ਸਿੰਘ
@ACHHAR1982
over 3 years ago
@BhagwantMann
NSQF vocational teachers demand full fill karo
ਅੱਛਰ ਸਿੰਘ
@ACHHAR1982
over 3 years ago
@Bhagwant
Mann
NSQF PUNJAB
@PunjabNsqf
over 3 years ago
#Haryana
ਚ vocational ਵਾਲੇ 32050 ਤਨਖਾਹ ਲੈ ਰਹੇ ਹਨ
#ਪੰਜਾਬ
ਚ vocational ਵਾਲੇ 15000 ਤਨਖਾਹ ਲੈ ਰਹੇ , ਓੁਹ ਵੀ 9 ਸਾਲਾਂ ਤੋ
#Noincrements
#PostGraduates
ਹੋ ਕਿ 4th class
#Labours
ਵਾਂਗ ਸਕੂਲਾਂ ਚ ਕੰਮ ਕਰ ਰਹੇ ਹਾਂ॥ ਓੁਹ ਵੀ ਪੰਜਾਬ ਦੇ
#ਸਰਕਾਰੀ_ਸਕੂਲਾਂ
ਚ
@BhagwantMann
@harjotbains
@SukhpalKhaira
See More
Last Seen Users on Sotwe
CodingPhase.com🇩🇴🇺🇸
Seen from
United States
دانـــه
Piyawat292721
Seen from
Thailand
Fitri Semok
Seen from
Germany
Seri Paylaşım
Seen from
Turkey
Eksib_Media69
Seen from
Indonesia
lordwilson
Seen from
Indonesia
IClipSauce
Seen from
Norway
Lucas Lima
Seen from
Brazil
(İZMİR Travesti) #izmirtraveſti 🌿
Seen from
Turkey
Trends for you
1
Cowboys
Under 10K tweets
2
Raiders
Under 10K tweets
3
#VMAs
Under 10K tweets
4
Lamar
Under 10K tweets
5
Saints
Under 10K tweets
6
Schotty
Under 10K tweets
7
Kyler
Under 10K tweets
8
Brazil
Under 10K tweets
9
Mahomes
Under 10K tweets
10
#skol
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.4M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.4M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫