Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Balwinder Singh
@Balwind44582574
hamesha satiya bole
Joined October 2021
34
Following
6
Followers
283
Posts
Balwinder Singh
@Balwind44582574
3 months ago
@harjotbains
ਗੱਲ਼ਤ ਮਾਨ ਸਾਹਬ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਨਹੀਂ ਤੁਹਾਨੂੰ ਬਣਾਇਆ ਸੀ ਤੁਸੀਂ ਅੱਗੇ ਓਹ ਬਣਾਏ ਲੋਕਾਂ ਦੇ ਅੱਖੀਂ ਘੱਟਾ ਨਾਂ ਪਾਓ ਰਾਜ ਸਭਾ ਮੈਂਬਰਾਂ ਨੂੰ ਵੋਟਾਂ ਜੰਤਾ ਨਹੀਂ ਐਮ ਐਲ ਏ ਪਾਂਉਦੇ ਨੇ ਐਮ ਐਲ ਏ ਨੂੰ ਪਾਰਟੀ ਔਰਡਰ ਹੁੰਦਾ। ਹਰਭਜਨ ਸਿੰਘ ਮਿਤਲ ਸਾਬ ਯੁਨੀਵਰਸਿਟੀ ਵਾਲ਼ਾ ਕਿਹੜਾ ਸੰਘਰਸ਼ ਕੀਤਾ ਇਹਨੀ ਤੁਸੀਂ ਪੈਸੇ ਲੈ ਕਿ ਬਣਾਏ ਸੀ
See More
Balwinder Singh
@Balwind44582574
5 months ago
@harjotbains
ਜਦੋਂ ਸਿਖਿਆ ਕ੍ਰਾਂਤੀ ਵਰਗੀਆਂ ਯੋਜਨਾਵਾਂ ਨਹੀਂ ਹੁੰਦੀਆਂ ਸੀ। ਜਦੋਂ ਅਨਪੜ੍ਹ ਸਰਕਾਰਾਂ ਹੁੰਦੀਆਂ ਸੀ ਉਦੋਂ ਸਾਡੇ ਸਕੂਲ ਚ ਦੋ ਸਾਂਇਸ ਟੀਚਰ ਦੋ ਮੈਥ ਟੀਚਰ ਤਿੰਨ ਇੰਗਲੀਸ਼ ਦੇ ਟੀਚਰ ਸੀ ਤੇ ਹੁਣ ਸਾਡੇ ਏਰੀਏ ਦੇ ਦਸਾਂ ਸਕੂਲਾਂ ਚ ਵੀ ਇੱਕ ਟੀਚਰ ਸਾਇੰਸ ਦਾ ਨੀਂ ਹੋਣਾਂ ਗੱਲਾਂ ਡਿਜੀਟਲ ਕ੍ਰਾਂਤੀ ਦੀਆਂ ਹੁੰਦੀਆਂ।
Balwinder Singh
@Balwind44582574
5 months ago
@harjotbains
1997 ਚ ਬਾਦਲ ਸਾਹਬ ਦੀ ਸਰਕਾਰ ਬਣਨ ਸਮੇਂ ਸਰਕਾਰੀ ਸਕੂਲਾਂ ਦਾ ਬੇੜਾ ਗ਼ਰਕ ਹੋਣਾ ਸ਼ੁਰੂ ਹੋਇਆ ਸੀ ਜੋ ਹਾਲੇ ਤੱਕ ਜਾਰੀ ਹੈ। ਤੁਸੀਂ ਬਾਕੀ ਛੱਡੋ ਤੁਹਾਡੀ ਸਰਕਾਰ ਬਣਨ ਟਾਇਮ ਸਕੂਲਾਂ ਵਿੱਚ ਟੀਚਰਾਂ ਦੀ ਗਿਣਤੀ ਕਿੰਨੀ ਸੀ ਤੇ ਅੱਜ ਕਿੰਨੀ ਹੈ ਇਹੀ ਦੱਸ ਦਿਓ ।
Balwinder Singh
@Balwind44582574
5 months ago
@harjotbains
ਸਮਾਰਟ ਕਲਾਸਰੂਮ ਬਣੌਣਾਂ ਔਖਾ ਨੀਂ ਅਸੀਂ ਪਿੰਡ ਦੇ ਸਰਕਾਰੀ ਸਕੂਲ ਚ ਆਪ ਹੀ ਬਣਾ ਲਏ ਸੀ। ਜ਼ਰੂਰੀ ਟੀਚਰ ਆ । ਓਹੀ ਤੁਹਾਡੇ ਕੋਲ਼ ਹੈਨੀਂ ਦਿਨ ਪਰ ਦਿਨ ਸਕੂਲਾਂ ਦਾ ਬੇੜਾ ਗ਼ਰਕ ਹੋ ਰਿਹਾ ਤੁਸੀਂ ਪਤਾ ਨੀਂ ਕਿਸ ਹੌਂਸਲੇ ਜੰਤਾ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਆ ਜਾਨੇਂ ਹੋ ।ਜੇ ਕੋਈ ਇੱਕ ਅੱਧਾ ਹੈਗਾ ਓਹ ਵੋਟਾਂ ਬਣੌਣ ਤੁਰਿਆ ਹੁੰਦਾ।
Balwinder Singh
@Balwind44582574
5 months ago
@harjotbains
ਸਰ ਜੀ ਜੇ ਡਿਜੀਟਲ ਕ੍ਰਾਂਤੀ ਤੋਂ ਪਹਿਲਾਂ ਸਕੂਲਾਂ ਵਿੱਚ ਟੀਚਰ ਆ ਜਾਣ ਤਾਂ ਵਧੀਆ ਗੱਲ ਹੈ ਬੱਚੇ ਮਿਡਲ ਸਕੂਲ ਚ ਸਾਇੰਸ, ਮੈਥ ਤੇ ਇੰਗਲੀਸ਼ ਦੇ ਟੀਚਰ ਤੋਂ ਬਿਨਾਂ ਪੰਜਾਬੀ ਹਿੰਦੀ ਤੇ ਹਿਸਟਰੀ ਦੇ ਟੀਚਰ ਤੋਂ ਹੀ ਪੜੂ ਕਿ ਆ ਰਹੇ ਹਨ। ਜਦੋਂਕਿ ਨੌਕਰੀ ਲਈ ਮੈਥ, ਇੰਗਲੀਸ਼ ਤੇ ਸਾਂਇਸ ਜ਼ਰੂਰੀ ਹੈ
Balwinder Singh
@Balwind44582574
5 months ago
@harjotbains
ਬੀ ਏ ਫਾਈਨਲ ਚ ਦਾਖਲਾ ਲੈ ਕਿ ਓ ਅ ਸੁਣਾ ਕੇ ਹਸ਼ਿਆਰ ਬੱਚੇ ਨਾਂ ਬਣੋਂ। ਮੰਤਰੀ ਦਾ ਕੰਮ ਸਟਾਫ਼ ਪੂਰਾ ਕਰਨਾ ਹੈ ਡਰਾਮੇਂ ਕਰਨੇਂ ਨਹੀਂ ਇਹ ਕੰਮ ਤੁਹਾਡੇ ਜ਼ਿਲ੍ਹਾ ਅਫ਼ਸਰ ਵੀ ਕਰ ਸਕਦੇ ਹਨ ਨਿਆਣੇ ਬਿਨਾਂ ਟੀਚਰਾਂ ਦੇ ਸਾਰਾ ਦਿਨ ਸਕੂਲੇ ਫ੍ਰੀ ਬੈਠ ਕੇ ਆਂਓਂਦੇ ਹਨ। ਕੋਈ ਮੰਤਰੀ ਦਾਲ਼ ਚ ਟਮਾਟਰ ਚੈੱਕ ਕਰਨ ਬੈਠ ਜਾਂਦਾ ਹ ਤੇ ਕੋਈ ਬੱਚਿਆਂ ਤੋਂ ਪਹਾੜੇ
See More
Balwinder Singh
@Balwind44582574
5 months ago
@harjotbains
ਮੰਤਰੀ ਸਾਹਬ ਡਰਾਮੇਂ ਕਰਨੇਂ ਛੱਡ ਦਿਓ ਪੰਜਾਬ ਦੇ ਕੋਈ ਪੰਜ ਸਕੂਲ ਦੱਸ ਦਿਓ ਜਿਥੇ ਸਟਾਫ ਪੂਰਾ ਹੈ ਬਲਾਕ ਬੰਗਾ ਜ਼ਿਲ੍ਹਾ ਨਵਾਂਸ਼ਹਿਰ ਦਾ ਕੋਈ ਇੱਕ ਸਕੂਲ ਦੱਸ ਦਿਓ ਜਿਥੇ ਟੀਚਰ ਪੂਰੇ ਨੇ ਜਿਹੜੇ ਕੰਮ DDEO ਦੇ ਨੇ ਓਹਨੂੰ ਕਰ ਲੈਣ ਦਿਓ ਤੁਸੀਂ ਟੀਚਰ ਪੂਰੇ ਕਰੋ। ਲੋਕਾਂ ਦੇ ਅੱਖੀਂ ਘੱਟਾ ਪਾਉਣਾ ਛੱਡ ਦਿਓ ਗਰੀਬ ਦੀ ਬੱਦ ਅਸੀਸ ਮਾੜੀ ਹੁੰਦੀ ਹੈ ਨਾਂ ਲਓ
See More
Balwinder Singh
@Balwind44582574
5 months ago
@BhagwantMann
ਤੂੰ ਜ਼ਿੰਦਾਬਾਦ ਆਂ ਭਗਵੰਤ ਮਾਨਾ ਸਦਾ ਲਈ ਜ਼ਿੰਦਾਬਾਦ ਇਨੀਂ ਜੁਆਰਤ ਹੋਰ ਨੀਂ ਕਿਸੇ ਚ ਆਓਣੀ ਸੀ
Balwinder Singh
@Balwind44582574
5 months ago
@BhagwantMann
ਸਲੂਟ ਹੈ ਮਾਨ ਸਾਹਬ ਤੁਹਾਨੂੰ ਇੱਕ ਹੀ ਦਿਲ ਹੈ ਜੋ ਤੁਸੀਂ ਜਿੱਤ ਲਿਆ। ਤੁਹਾਡੇ ਵਰਗਾ ਲੀਡਰ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ।
Balwinder Singh
@Balwind44582574
6 months ago
@BhagwantMann
ਮਾਨ ਸਾਹਬ ਜੋ ਸਟੈਂਡ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੋਕਣ ਲਈ ਲਿਆ ਹੈ ਓਸ ਤੇ ਡੱਟੇ ਰਿਹੋ ਇਤਿਹਾਸ ਤੁਹਾਨੂੰ ਯਾਦ ਰੱਖੇਗਾ ਸਾਧਾਂ ਦੇ ਹੱਕ ਖੜਨ ਵਾਲੇ ਤਾਂ ਬਹੁਤ ਲੀਡਰ ਦੇਖੇ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਖੱੜਦਿਆਂ ਦੀਆਂ ਲੱਤਾਂ ਕੰਬ ਦੀਆਂ ਇਨਾਂ ਦੋਗਲਿਆਂ ਦੀਆਂ ਕਿਓਂਕਿ ਗੁਰੂ ਦੇ ਰਾਸਤੇ ਤੇ ਹਰ ਕੋਈ ਨਹੀਂ ਚੱਲ ਸਕੱਦਾ
See More
Balwinder Singh
@Balwind44582574
6 months ago
@BhagwantMann
ਮਾਨ ਸਾਹਬ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੋਕਣ ਲਈ ਜਿਹੜਾ ਸਟੈਂਡ ਲਿਆ ਤੁਸੀਂ ਓਸ ਤੋਂ ਪਿੱਛੇ ਨਾਂ ਹੱਟਿਓ ਇਤਿਹਾਸ ਯਾਦ ਰੱਖੂਗਾ ਤੁਹਾਨੂੰ। ਲੋਕ ਤਾਂ ਗੁਰੂ ਸਾਹਿਬ ਦਾ ਸਾਥ ਛੱਡ ਗਏ ਸੀ ਉਹਨਾਂ ਨੇ ਵੀ ਬੱਸ ਗਿਣਤੀ ਦੇ ਸਿੰਘਾਂ ਨਾਲ਼ ਹੀ ਜੰਗ ਲੜੀ ਸੀ।
Balwinder Singh
@Balwind44582574
11 months ago
@FanPriyankaGV
Yes
Balwinder Singh
@Balwind44582574
12 months ago
@diljitdosanjh
ਇਹਨਾਂ ਨੂੰ ਭੂੰਡ ਦੀਆਂ ਲੱਤਾਂ ਨੀਂ ਹੋਰ ਕੁਸ਼ ਫੜਾਓ
Balwinder Singh
@Balwind44582574
12 months ago
@SDhawan25
Kamal ka desh prem hai tumhara jo match se ek din pehale jagta hai logo ko je bhi batao is match ka shedeul kab set hua tha usi waqt naam wapis kion nahi liya desh prem jagne me itana sama kion
Balwinder Singh
@Balwind44582574
about 1 year ago
@BhagwantMann
ਇਹ ਬਹੁਤ ਵਧੀਆ ਕੰਮ ਕੀਤਾ ਸੀ ਐਮ ਸਾਹਬ ਨਹੀਂ ਤਾਂ ਪੜੀਆਂ ਲਿਖੀਆਂ ਸਰਕਾਰਾਂ ਨੇ ਤਾਂ ਸਾਰਾ ਬੇੜਾ ਹੀ ਗ਼ਰਕ ਕਰ ਦਿੱਤਾ ਸੀ ਬੋਲਦ ਨੂੰ ਬੱਚੇ ਆਪਣਾ ਪੇ ਤੇ ਬਜ਼ੁਰਗ ਆਦਮੀ ਆਪਣਾਂ ਪੁਤ ਮੰਨਦੇ ਹਨ ਪੰਜਾਬ ਦੀ ਧਰਤੀ ਤੇ ਪਰ ਇਹਨਾਂ ਨੇ ਤਾਂ ਬੌਲਦ ਪਾਲਣਾਂ ਵੀ ਅਪਰਾਧ ਐਲਾਨ ਕਰਵਾ ਦਿੱਤਾ ਸੀ
Balwinder Singh
@Balwind44582574
about 1 year ago
@MikaSingh
Koi diljit dosanjh te vi post pa de yar fer tenu gallan kadhiye chal sheti kar nak nu chundhi la ke gaun waliya
Balwinder Singh
@Balwind44582574
about 1 year ago
@narendramodi
@_FriedrichMerz
Pakistani golabari me jamu me sat log shaheed huye hai unaki koi baat nahi kar raha unaki news kion nahi dikhai ja rahi
Balwinder Singh
@Balwind44582574
over 1 year ago
@BhagwantMann
Cm sahab sachoola di nuhar na badlo sachoola nu techar de deo
Balwinder Singh
@Balwind44582574
over 1 year ago
@BhagwantMann
@UAEembassyIndia
ਸਰ ਜੀ ਲਾਈਸੈਂਸ ਵੀ ਬਣਵਾ ਕੇ ਭੇਜ ਦਿਓ ਹੁਣ ਤਾਂ ਕੰਮ ਤੋਂ ਵੀ ਜਵਾਬ ਹੋ ਗਿਆ
Balwinder Singh
@Balwind44582574
over 1 year ago
@BhagwantMann
ਮੁੱਖ ਮੰਤਰੀ ਸਾਹਿਬ ਲਾਇਸੈਂਸ ਕਦੋਂ ਬਣ ਕੇ ਆਉਣਗੇ ਹੁਣ ਤਾਂ ਘਰ ਬੈਠਿਆਂ ਨੂੰ ਤਿੰਨ ਮਹੀਨੇ ਹੋ ਗਏ
Last Seen Users on Sotwe
Ali Yılmaz
Seen from
Turkey
언제 쌕파 생기냐?
Seen from
Indonesia
สาวใหญ่ แอบเสียวในครอบครัว
Seen from
Thailand
あんている/ Anteiru
Seen from
Australia
Savita kumari✨
Seen from
India
Hatice ALANAK
Seen from
Turkey
🔞
Seen from
France
Tencent Hy
Seen from
Singapore
Nghiện Vú
Seen from
Vietnam
Zoom gay
Seen from
Vietnam
Trends for you
1
China
Under 10K tweets
2
Friendly
Under 10K tweets
3
Devens
Under 10K tweets
4
The Odyssey
Under 10K tweets
5
#tvlspoilers
Under 10K tweets
6
Steve Lacy
Under 10K tweets
7
#zzzSpecialProgram
Under 10K tweets
8
#BTS_NORMAL
Under 10K tweets
9
#个人女大学生
Under 10K tweets
10
#heartstopperforever
Under 10K tweets
Most Popular Users
1
Elon Musk
@elonmusk
240.9M followers
2
Barack Obama
@barackobama
119.2M followers
3
Donald J. Trump
@realdonaldtrump
111.8M followers
4
Cristiano Ronaldo
@cristiano
111.6M followers
5
Narendra Modi
@narendramodi
107.1M followers
6
Rihanna
@rihanna
97.9M followers
7
NASA
@nasa
92.2M followers
8
Justin Bieber
@justinbieber
91.1M followers
9
KATY PERRY
@katyperry
88.2M followers
10
Taylor Swift
@taylorswift13
82.1M followers
11
Lady Gaga
@ladygaga
73.6M followers
12
Virat Kohli
@imvkohli
70.7M followers
13
Kim Kardashian
@kimkardashian
70M followers
14
YouTube
@youtube
68.7M followers
15
Bill Gates
@billgates
64.2M followers
16
Neymar Jr
@neymarjr
63.6M followers
17
The Ellen Show
@theellenshow
62.4M followers
18
CNN
@cnn
61.8M followers
19
Selena Gomez
@selenagomez
61.3M followers
20
X
@x
60.8M followers
Olivia
Online
✨
⭐
💫