Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Harbans Singh
@HarbansEtt
Joined December 2021
283
Following
57
Followers
1K
Posts
HarbansEtt
retweeted
Gurvinder Singh Khosa
@Amazingly1990
3 days ago
ਕਦੋਂ ਤੇ ਕਿਵੇਂ ਅਤੇ ਕਿਸ ਦੀ ਬਦੌਲਤ ਪੰਜਾਬ ਦੇ ਦੱਬੇ ਕੁਚਲੇ ਸਿੱਖ ਧਰਮ ਦੇ ਵਰਗਾਂ ਨੂੰ ਅਨੁਸੂਚਿਤ ਜਾਤੀਆਂ ਦੀ ਰਾਖਵਾਂਕਰਨ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ ਗਿਆ ਸੀ??????? ਪੰਜਾਬ ਵਿੱਚ ਸਿੱਖ ਧਰਮ ਜਾਂ ਘੱਟ ਗਿਣਤੀ ਦੇ ਵਰਗਾਂ ਅਨਸੂਚਿਤ ਜਾਤੀਆਂ ਨੂੰ ਰਾਖਵਾਂਕਰਨ ਡਾਕਟਰ ਭੀਮ ਰਾਓ ਅੰਬੇਦਕਰ ਦੇ ਕਰਕੇ ਨਹੀਂ ਦਿੱਤਾ ਗਿਆ ਸੀ...... ਇਹ ਰਾਖਵਾਂ ਕਰਨ ਲੈਣ ਮਾਸਟਰ ਤਾਰਾ ਸਿੰਘ ਨੇ 4 ਅਪ੍ਰੈਲ 1953 ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ ਸੀ ਤੇ ਅਨੁਸੂਚਿਤ ਜਾਤੀਆਂ ਵਿੱਚ ਪੰਜਾਬ ਦੇ ਦੱਬੇ ਕੁਚਲੇ ਲੋਕਾਂ ਨੂੰ ਨਾ ਸ਼ਾਮਿਲ ਕਰਨ ਤੇ ਅੰਦੋਲਨ ਦੀ ਚਿਤਾਵਨੀ ਦਿੱਤੀ ਸੀ.....1 ਅਕਤੂਬਰ 1953 ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿੱਚ ਸਿੱਖ ਆਗੂਆਂ ਦਾ ਜੱਥਾ ਦਿੱਲੀ ਵੱਲ ਵੱਧ ਰਿਹਾ ਸੀ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਨੇ ਚਾਰ ਸਿੱਖ ਜਾਤੀਆਂ( ਮਜਬੀ, ਰਵੀਦਾਸੀਆ, ਕਬੀਰਪੰਥੀ(ਜੁਲਾਹੇ) ਅਤੇ ਸਿਕਲੀਗਰ ) ਨੂੰ ਅਨੁਸੂਚਿਤ ਜਾਤੀਆਂ ਵਿੱਚ ਸ਼ਾਮਿਲ ਕਰਨ ਤੇ ਸਹਿਮਤੀ ਜਤਾ ਦਿੱਤੀ ਸੀ ....... ਭਾਰਤੀ ਸੰਵਿਧਾਨ ਦੇ ਨਿਰਮਾਣ ਦੌਰਾਨ ਡਾ. ਬੀ. ਆਰ. ਅੰਬੇਦਕਰ ਨੇ ਦੇਸ਼ ਭਰ ਦੇ ਦੱਬੇ-ਕੁਚਲੇ ਲੋਕਾਂ (ਦਲਿਤਾਂ) ਨੂੰ ਬਰਾਬਰੀ ਅਤੇ ਰਾਖਵਾਂਕਰਨ ਦਿਵਾਉਣ ਲਈ ਮੁੱਖ ਭੂਮਿਕਾ ਨਿਭਾਈ ਸੀ, ਪਰ 1950 ਦੇ ਸੰਵਿਧਾਨਕ ਆਦੇਸ਼ (The Constitution Scheduled Castes Order, 1950) ਤਹਿਤ ਸ਼ੁਰੂਆਤ ਵਿੱਚ ਇਹ ਰਾਖਵਾਂਕਰਨ ਸਿਰਫ਼ ਹਿੰਦੂ ਧਰਮ ਦੇ ਦਲਿਤਾਂ ਨੂੰ ਹੀ ਦਿੱਤਾ ਗਿਆ ਸੀ.... ਸਿੱਖ ਧਰਮ ਦੇ ਪੱਛੜੇ ਅਤੇ ਦੱਬੇ-ਕੁਚਲੇ ਵਰਗਾਂ ਨੂੰ ਇਸ ਵਿੱਚ ਸ਼ਾਮਿਲ ਕਰਵਾਉਣ ਦਾ ਸਿਹਰਾ ਮਾਸਟਰ ਤਾਰਾ ਸਿੰਘ ਅਤੇ ਅਕਾਲੀ ਲੀਡਰਸ਼ਿਪ ਦੇ ਸੰਘਰਸ਼ ਨੂੰ ਜਾਂਦਾ ਹੈ..... ਤੇ ਇਹ ਸਿਰਫ਼ ਪੰਜਾਬ ਵਿਚ ਆਰਥਿਕ ਪੱਧਰ ਤੇ ਹੀ ਨਹੀਂ ਬਲਕਿ ਸਮਾਜਿਕ ਪੱਧਰ ਤੇ ਵੀ ਲਾਗੂ ਹੈ....
See More
HarbansEtt
retweeted
Gurvinder Singh Khosa
@Amazingly1990
10 days ago
DTF ਦੇ ਦਖ਼ਲ ਤੋਂ ਬਾਅਦ ਚੋਣ ਕਮਿਸ਼ਨ ਹਰਕਤ 'ਚ......
HarbansEtt
retweeted
Gurvinder Singh Khosa
@Amazingly1990
21 days ago
NEP 2020 ਕਿਵੇਂ ਕਰ ਰਹੀ ਹੈ ਸਿੱਖਿਆ ਦਾ ਭਗਵਾ ਕਰਨ??ਕੰਪਲੈਕਸ ਸਕੂਲ ਆਫ਼ ਐਜੂਕੇਸ਼ਨ ਮਾਡਲ ਕਿਵੇਂ ਹੈ ਖ਼ਤਰਨਾਕ?? ਅਧਿਆਪਕਾ / ਮੁਲਾਜ਼ਮਾਂ ਦੀਆਂ ਮੰਗਾਂ ਮਸਲਿਆਂ ਅਤੇ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਵਰਤਾਰੇ ਸਬੰਧੀ ਗੱਲਬਾਤ.....
Amazingly1990's tweet video.
HarbansEtt
retweeted
Gurvinder Singh Khosa
@Amazingly1990
24 days ago
RTE ਐਕਟ 2009 ਦੀ ਧਾਰਾ 27 ਵਿੱਚ ਚੋਣਾਂ ਸਬੰਧੀ ਡਿਊਟੀ ਦਾ ਜ਼ਿਕਰ ਜ਼ਰੂਰ ਹੈ ਪਰ ਅਧਿਆਪਕ ਦਾ BLO ਹੋਣਾ ਟੈਕਨੀਕਲੀ ਪਹਿਲੂ ਤੋਂ ਇਸ ਧਾਰਾ ਦਾ ਹਿੱਸਾ ਨਹੀਂ ਹੈ...... ਤੇ ਬਾਕੀ ਸਿੱਖਿਆ ਵਰਗੇ ਸੰਵੇਦਨਸ਼ੀਲ ਵਿਭਾਗ ਵਿਚੋਂ BLO ਦੀ ਗੈਰ ਅਨੁਪਾਤਿਕ ਵੰਡ ਤਾਂ ਕਿਸੇ ਵੀ ਹਾਲਾਤਾਂ ਵਿੱਚ ਜਾਇਜ਼ ਨਹੀਂ ਠਹਿਰਾਈ ਜਾ ਸਕਦੀ....
@TheCEOPunjab
See More
HarbansEtt
retweeted
Gurvinder Singh Khosa
@Amazingly1990
about 1 month ago
ਅੱਜ ਮੁੱਖ ਚੋਣ ਅਫ਼ਸਰ (CEO) ਪੰਜਾਬ ਨਾਲ ਅੱਜ SIR ਸਬੰਧੀ BLO ਨੂੰ ਆ ਰਹੀਆਂ ਸਮੱਸਿਆ ਸਬੰਧੀ ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਮੀਟਿੰਗ ਕੀਤੀ.... CEO ਮੈਡਮ ਵੱਲੋਂ ਕੁਝ ਮੰਗਾਂ ਦਾ ਮੌਕੇ ਨਿਪਟਾਰਾ ਕਰਕੇ ਬਾਕੀ ਮੰਗਾਂ ਵੀ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਅਤੇ SIR ਸਬੰਧੀ ਟਰੇਨਿੰਗ ਵੀ ਦਿੱਤੀ ਗਈ.....
@TheCEOPunjab
See More
HarbansEtt
retweeted
Gurvinder Singh Khosa
@Amazingly1990
about 1 month ago
NCERT ਵੱਲੋਂ ਛਾਪੀ ਗਈ ਨਵੀਂ ਕਿਤਾਬ ਵਿੱਚ ਮੋਹਨਜੋਦੜੋ ਦੀ ਇਤਿਹਾਸਕ ‘ਡਾਂਸਿੰਗ ਗਰਲ’ (ਨੱਚਦੀ ਕੁੜੀ) ਦੀ ਤਸਵੀਰ ਨਾਲ ਛੇੜਛਾੜ ਕਰਨਾ ਅਤੇ ਡਿਜੀਟਲ ਤਰੀਕੇ ਨਾਲ ਉਸ ਨੂੰ ਢਕਣਾ ਬਹੁਤ ਹੀ ਨਿੰਦਣਯੋਗ, ਮੰਦਭਾਗਾ ਅਤੇ ਚਿੰਤਾਜਨਕ ਕਦਮ ਹੈ।ਹਜ਼ਾਰਾਂ ਸਾਲ ਪੁਰਾਣੀ ਇਤਿਹਾਸਕ ਵਿਰਾਸਤ ਅਤੇ ਕਲਾਕ੍ਰਿਤੀ ਨੂੰ ਆਧੁਨਿਕ ਰੂੜ੍ਹੀਵਾਦੀ ਸੋਚ ਦੇ ਤਹਿਤ ਬਦਲਣਾ ਇਤਿਹਾਸ ਨੂੰ ਤੋੜਨ-ਮਰੋੜਨ ਦੇ ਬਰਾਬਰ ਹੈ। ਸਿੱਖਿਆ ਸੰਸਥਾਵਾਂ ਦਾ ਕੰਮ ਵਿਦਿਆਰਥੀਆਂ ਨੂੰ ਇਤਿਹਾਸ ਦਾ ਸੱਚ ਦਿਖਾਉਣਾ ਹੁੰਦਾ ਹੈ, ਨਾ ਕਿ ਸੈਂਸਰਸ਼ਿਪ ਲਗਾ ਕੇ ਇਤਿਹਾਸਕ ਤੱਥਾਂ ਨੂੰ ਲੁਕਾਉਣਾ। ਭਾਵੇਂ ਹੁਣ ਵਿਰੋਧ ਤੋਂ ਬਾਅਦ ਇਸ ਫੈਸਲੇ ਨੂੰ ਬਦਲਣ ਦੀ ਗੱਲ ਕਹੀ ਗਈ ਹੈ, ਪਰ ਅਜਿਹੀ ਮਾਨਸਿਕਤਾ ਸਾਡੀ ਸਿੱਖਿਆ ਪ੍ਰਣਾਲੀ ਅਤੇ ਇਤਿਹਾਸਕ ਖੋਜ ਦੀ ਆਜ਼ਾਦੀ 'ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ। ਇਹ ਸਪੱਸ਼ਟ ਹੈ ਕਿ ਆਰ.ਐਸ.ਐਸ. (RSS) ਅਤੇ ਭਾਜਪਾ (BJP) ਲਗਾਤਾਰ ਅਜਿਹੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਿਨ੍ਹਾਂ ਰਾਹੀਂ ਦੇਸ਼ ਦੀ ਸਿੱਖਿਆ ਪ੍ਰਣਾਲੀ ਅਤੇ ਇਤਿਹਾਸ ਦਾ ‘ਭਗਵਾਕਰਨ’ ਕੀਤਾ ਜਾ ਸਕੇ। ਇਹ ਕਦਮ ਕੋਈ ਇਕੱਲੀ-ਇੱਕਹਰੀ ਘਟਨਾ ਨਹੀਂ ਹੈ, ਸਗੋਂ ਇਹ ਉਸ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ ਜਿਸ ਤਹਿਤ ਇਤਿਹਾਸਕ ਤੱਥਾਂ ਨੂੰ ਮਿਟਾ ਕੇ ਉਹਨਾਂ ਨੂੰ ਆਪਣੀ ਰੂੜ੍ਹੀਵਾਦੀ ਅਤੇ ਫਿਰਕੂ ਵਿਚਾਰਧਾਰਾ ਦੇ ਮੁਤਾਬਕ ਢਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਜੇ ਕੁੱਝ ਦਿਨ ਪਹਿਲਾਂ ਹੀ ਕੇਂਦਰੀ ਵਿਦਿਆਲਿਆ ਵਿੱਚ ਛੇਵੀਂ ਅਤੇ ਨੌਵੀਂ ਕਲਾਸ ਵਿੱਚ ਸੰਸਕ੍ਰਿਤ ਦੇ ਲਾਜ਼ਮੀ ਸੈਸ਼ਨ ਲਗਾਉਣ ਦਾ ਫ਼ੈਸਲਾ ਵੀ ਕੀਤਾ ਜਾ ਚੁੱਕਾ ਹੈ। ਵਿਦਿਆਰਥੀਆਂ 'ਤੇ ਕਿਸੇ ਇੱਕ ਖਾਸ ਭਾਸ਼ਾ ਨੂੰ ਜਬਰਨ ਥੋਪਣਾ ਉਨ੍ਹਾਂ ਦੀ ਸਿੱਖਣ ਦੀ ਆਜ਼ਾਦੀ ਅਤੇ ਖੇਤਰੀ ਭਾਸ਼ਾਵਾਂ (ਜਿਵੇਂ ਕਿ ਪੰਜਾਬੀ) ਦੇ ਹੱਕਾਂ 'ਤੇ ਸਿੱਧਾ ਡਾਕਾ ਹੈ। ਸਿੱਖਿਆ ਪ੍ਰਣਾਲੀ ਵਿੱਚ ਅਜਿਹੇ ਪੱਖਪਾਤੀ ਫੈਸਲੇ ਵਿਦਿਆਰਥੀਆਂ 'ਤੇ ਮਾਨਸਿਕ ਬੋਝ ਵਧਾਉਂਦੇ ਹਨ ਅਤੇ ਦੇਸ਼ ਦੇ ਬਹੁ-ਭਾਸ਼ਾਈ ਤਾਣੇ-ਬਾਣੇ ਨੂੰ ਕਮਜ਼ੋਰ ਕਰਦੇ ਹਨ, ਜਿਸ ਦਾ ਸਖ਼ਤ ਵਿਰੋਧ ਹੋਣਾ ਚਾਹੀਦਾ ਹੈ। ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅਜਿਹੀ ਸੈਂਸਰਸ਼ਿਪ ਤੇ ਇਤਿਹਾਸ ਨੂੰ ਤੋੜਨ-ਮਰੋੜਨ ਦੀਆਂ ਫਾਸ਼ੀਵਾਦੀ ਕੋਸ਼ਿਸ਼ਾਂ ਅਤੇ ਸੰਸਕ੍ਰਿਤ ਭਾਸ਼ਾ ਥੋਪਣ ਦੀਆਂ ਕੋਸ਼ਿਸ਼ਾਂ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ। - ਪੰਜਾਬ ਸਟੂਡੈਂਟਸ ਯੂਨੀਅਨ
See More
HarbansEtt
retweeted
Sarbjit Singh Bhawra
@Sarbjitbhawra
about 1 month ago
ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ
@Amazingly1990
ਜੀ ਤੁਹਾਡੇ ਤੇ ਮਾਣ ਹੈ
@Democraticteac1
@harjotbains
@Partap_Sbajwa
@BJP4India
@AAPPunjab
@Being_Panjabi
@officeofssbadal
@INCPunjab
@BhagwantMann
@SukhpalKhaira
@PargatSOfficial
@Partap_Sbajwa
@sunilkjakhar
#punjab
#teachers
#union #protest #GovtOfPunjab #bhagwantmaan
See More
HarbansEtt
retweeted
Gurvinder Singh Khosa
@Amazingly1990
about 1 month ago
ਅਤੀ ਨਿੰਦਣਯੋਗ ਅਤੇ ਸ਼ਰਮਨਾਕ.... ਪਾਵਰਕਾਮ ਦੇ ਦਫ਼ਤਰ ਅੱਗੇ 2600 ਅਪ੍ਰੈਂਟਿਸਸ਼ਿਪ ਯੂਨੀਅਨ ਦੇ ਸਾਥੀਆਂ ਤੇ ਭਾਰੀ ਲਾਠੀਚਾਰਜ....
Amazingly1990's tweet video.
Amazingly1990's tweet video.
HarbansEtt
retweeted
Gurvinder Singh Khosa
@Amazingly1990
about 1 month ago
ਕੀ ਇਹ ਹੈ ਸ਼ੁੱਭ ਕਰਮਨ???..... ਆਪਣੀ ਵਰਦੀ 'ਤੇ ਲੱਗੇ ਲੋਗੋ ਦੀ ਤਾਂ ਸ਼ਰਮ ਕਰਦੇ!!!
HarbansEtt
retweeted
Gurvinder Singh Khosa
@Amazingly1990
about 2 months ago
ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਦੇ ਐਕਸ਼ਨ ਵਿੱਚ ਚੰਡੀਗੜ੍ਹ ਦੇ ਬਾਰਡਰ 'ਤੇ ਅਖੌਤੀ ਇਨਕਲਾਬੀਆਂ ਦੇ ਇਸ਼ਾਰੇ ਤੇ ਆਧੁਨਿਕ ਜਾਗੀਰੂ ਪ੍ਰਬੰਧਾਂ (ਬੈਰੀਕੇਡਾਂ/ ਬਿਊਰੋਕਰੇਟਾ ) ਰਾਹੀਂ ਸਾਡੀ ਰਾਜਧਾਨੀ ਦੇ ਪੈਰਾਂ ਨੂੰ ਪਾਈਆਂ ਜ਼ੰਜੀਰਾਂ ਨੂੰ ਤੋੜਨ ਦੀ ਇਨਕਲਾਬੀ ਕੋਸ਼ਿਸ਼ ਦੌਰਾਨ......
Amazingly1990's tweet video.
HarbansEtt
retweeted
Gurvinder Singh Khosa
@Amazingly1990
about 2 months ago
ਸਾਮ ਦਾਮ ਦੰਡ ਭੇਦ ਵਾਲਿਆਂ ਦਾ ਕਾਰਾ ਦੇਖੋ..... ਕੁਝ ਤਾਂ ਸ਼ਰਮ ਕਰ ਸਰਕਾਰੇ ....... ਕਿਉਂ ਆਪਣੀਆਂ ਹਾਈਕੋਰਟ ਨੂੰ ਭੇਜੀਆਂ ਜਾ ਰਹੀਆਂ ਰਿਪੋਰਟਾਂ ਚ ਕੁਫ਼ਰ ਤੋਲੀ ਜਾਂਦੇ ਹੋ....ਏਨਾ ਦੀ ਰਿਪੋਰਟ ਕਹਿੰਦੀ ਹੈ ਕਿ 1 ਜਨਵਰੀ 2016 ਨੂੰ ਪੰਜਾਬ ਦੇ ETT ਕੇਡਰ ਦੀ ਤਨਖ਼ਾਹ 47600 ਸੀ.... ਪਰ ਇਹ ਕਿਵੇਂ ਸੰਭਵ ਹੈ ਕਿਉਂਕਿ ਉਸ ਸਮੇਂ ਮਾਸਟਰ ਕੇਡਰ ਦੀ ਤਾਂ 45300 ਸੀ.....
See More
HarbansEtt
retweeted
Gurvinder Singh Khosa
@Amazingly1990
about 2 months ago
ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਚੰਡੀਗੜ੍ਹ 'ਚ ਅਧਿਆਪਕਾ ਤੇ ਹੋਏ ਲਾਠੀਚਾਰਜ ਦੌਰਾਨ ਵਾਟਰ ਕੈਂਨਨ ਦੇ ਬਲ ਪ੍ਰਯੋਗ ਨਾਲ ਲੱਥੀਆਂ ਪੱਗਾਂ ਕੀ ਅਧਿਆਪਕਾ ਤੇ ਮੁਲਾਜ਼ਮਾਂ ਦੇ ਰੁਤਬੇ ਦੀ ਬੇਅਦਬੀ ਨਹੀਂ?????
HarbansEtt
retweeted
Gurvinder Singh Khosa
@Amazingly1990
about 2 months ago
31 ਮਈ ਨੂੰ ਮੋਹਾਲੀ ਪੁੱਜੋ...... 🚩🚩
Amazingly1990's tweet video.
HarbansEtt
retweeted
Gurvinder Singh Khosa
@Amazingly1990
about 2 months ago
ਔਰਤਾਂ ਨੂੰ 1000 -1500 ਦੇਣ ਵਾਲੀ ਸਕੀਮ BLOs ਦੇ ਗਲੇ ਦੀ ਹੱਡੀ ਬਣੀ.... ਇਕ ਪਾਸੇ SIR ਜਿਸ ਵਿੱਚ ਲੋਕ ਸਹਿਯੋਗ ਨਹੀਂ ਕਰ ਰਹੇ ਤੇ ਦੂਜੇ ਪਾਸੇ ਨਵੀਆਂ ਵੋਟਾਂ ਬਨਵਾਉਣ ਲਈ ਵਾਰ ਵਾਰ ਫ਼ੋਨ ਅਤੇ ਮੈਸਜ ਕਰ ਕਰ BLOs ਦਾ ਜੀਣਾ ਹਰਾਮ ਕੀਤਾ ਹੋਇਆ...... ਜਿਨ੍ਹਾਂ ਨੇ 40 ਸਾਲ ਦੀ ਉਮਰ ਤੱਕ ਵੋਟ ਨਹੀਂ ਬਣਵਾਈ ਉਹ ਨਿੱਤ ਪੁੱਛਦੇ ਆ...... 'ਵੋਟ ਬਣ ਗਈ'....'ਕਦੋਂ ਬਣੂ'..... 'ਵੋਟ ਅਪਲਾਈ ਕਰ ਦਿਓ'..... ਜਿਦੋਂ ਕੇ ਇਸ ਕੰਮ ਲਈ 25 ਜੂਨ ਤੋਂ 24 ਜੁਲਾਈ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਹੋਇਆ ਹੈ........
See More
HarbansEtt
retweeted
Gurvinder Singh Khosa
@Amazingly1990
about 2 months ago
ਪੰਜਾਬ ਬਣਿਆ ਜੰਗ ਦਾ ਮੈਦਾਨ...... ਸਿੱਧਾ ਗੋਲਾਬਾਰੀ..... ਬਹੁਤ ਬੁਰਾ ਹਾਲ ਹੈ..... ਕਈ ਸ਼ਹਿਰਾਂ ਵਿੱਚ ਖ਼ੂਨੀ ਝੜਪਾਂ.....ਸੱਤਾ ਧਿਰ 'ਤੇ ਬੂਥ ਕੈਪਚਰਿੰਗ ਦੇ ਇਲਜ਼ਾਮ......
Amazingly1990's tweet video.
HarbansEtt
retweeted
Gurvinder Singh Khosa
@Amazingly1990
about 2 months ago
ਸਾਥੀ ਜਰਮਨਜੀਤ ਸਿੰਘ (ਸੂਬਾ ਪ੍ਰਧਾਨ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਸਬੰਧਿਤ ਡੀ. ਟੀ. ਐੱਫ.) ਵੱਲੋਂ ਕਰਾਰਾ ਜਵਾਬ.........
HarbansEtt
retweeted
Gurvinder Singh Khosa
@Amazingly1990
about 2 months ago
ਅਧਿਆਪਕਾ ਦੀ ਗੈਰ ਵਿਦਿਅਕ ਡਿਊਟੀਆਂ ਦੀ ਗੈਰ ਅਨੁਪਾਤਕ ਵੰਡ ਕਰਨ ਤੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਡੀ. ਟੀ. ਐੱਫ. ਦੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ
Amazingly1990's tweet video.
HarbansEtt
retweeted
Gurvinder Singh Khosa
@Amazingly1990
2 months ago
@DGPPunjabPolice
ਜੀ....ASI ਸਾਬ ਸ਼ਰੇਆਮ ਪਿਸਤੌਲ ਕੱਢ ਕੇ ਕੰਡਕਟਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ…ਬਹੁਤ ਹੀ ਗੰਦੀਆਂ ਗਾਲ੍ਹਾਂ ਕੱਢਣ ਤੇ ਪੂਰਾ ਜ਼ੋਰ ਦਿੱਤਾ ਹੋਇਆ, ਕਹਿੰਦਾ CIA 'ਚ ਤੇਰੇ ਵਰਗੇ ਬਹੁਤ interrogate ਕਰਤੇ ਆ ਮੈਂ.... ਬਹੁਤ ਹੀ ਅੱਤ ਦਰਜੇ ਦੀ ਘਟੀਆ ਸ਼ਬਦਾਵਲੀ ਕਾਰਨ ਵੀਡੀਓ ਸਾਂਝੀ ਕਰਨਯੋਗ ਨਹੀਂ ਹੈ..... ਇਹੋ ਜਿਹੇ ਫ਼ੌਜ ਦੇ ਕਰਨਲ ਬਾਠ ਦੀ ਘਰ ਵਾਲੀ ਅੱਗੇ ਫ਼ਿਰ ਬਾਅਦ ਚ ਮਿਨਤਾਂ ਕੱਢਦੇ ਹੁੰਦੇ ਆ....ਮੈਂ ਸਾਰਿਆਂ ਨੂੰ ਮਾੜੇ ਨਹੀਂ ਕਹਿੰਦਾ ਪਰ ਬਹੁਤੇ ਅੱਜ ਤੱਕ ਇਹੋ ਜਿਹੇ ਹੀ ਦੇਖੇ ਆ...... ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਆ ਸੁਧਾਰ ਕਰੋ ਜੀ ਆਪਣੇ ਆਪ ਚ..... ਤੁਸੀਂ ਲੋਕਾਂ ਦੀ ਰੱਖਿਆ ਲਈ ਹੋ ਪਰ ਲੋਕ ਭਰੋਸਾ ਗਵਾ ਚੁੱਕੇ ਨੇ ਤੁਹਾਡੇ ਤੋਂ.....
See More
HarbansEtt
retweeted
Gurvinder Singh Khosa
@Amazingly1990
3 months ago
ਜੇ ਅੰਗਰੇਜ਼ ਪੰਜਾਬ 'ਤੇ ਕਬਜ਼ਾ ਨਾ ਕਰਦੇ ਤਾਂ ਸਿੰਧੁ ਘਾਟੀ ਦੀ ਸੱਭਿਅਤਾ ਦੀ ਕਦੇ ਖ਼ੋਜ ਹੀ ਨਾ ਹੁੰਦੀ........ ਇਹ ਕਹਿਣਾ ਇਤਿਹਾਸਕ ਤੌਰ 'ਤੇ ਕਾਫ਼ੀ ਹੱਦ ਤੱਕ ਸਹੀ ਹੈ ਕਿ ਜੇ ਅੰਗਰੇਜ਼ ਪੰਜਾਬ ਅਤੇ ਸਿੰਧ 'ਤੇ ਕਬਜ਼ਾ ਨਾ ਕਰਦੇ, ਤਾਂ ਸਿੰਧੁ ਘਾਟੀ ਦੀ ਸੱਭਿਅਤਾ (Indus Valley Civilization) ਦੀ ਖੋਜ ਵਿੱਚ ਬਹੁਤ ਦੇਰੀ ਹੋ ਸਕਦੀ ਸੀ ਜਾਂ ਸ਼ਾਇਦ ਇਹ ਬਹੁਤ ਬਾਅਦ ਵਿੱਚ ਹੋਂਦ ਵਿੱਚ ਆਉਂਦੀ..... 19ਵੀਂ ਸਦੀ ਦੇ ਮੱਧ ਵਿੱਚ (1850 ਦੇ ਦਹਾਕੇ ਵਿੱਚ) ਜਦੋਂ ਅੰਗਰੇਜ਼ ਪੰਜਾਬ ਵਿੱਚ ਰੇਲਵੇ ਲਾਈਨਾਂ (ਕਰਾਚੀ ਤੋਂ ਲਾਹੌਰ) ਵਿਛਾ ਰਹੇ ਸਨ, ਤਾਂ ਇੰਜੀਨੀਅਰਾਂ ਨੂੰ ਬਹੁਤ ਸਾਰੀਆਂ ਪੱਕੀਆਂ ਇੱਟਾਂ ਦੀ ਲੋੜ ਸੀ......ਰੇਲਵੇ ਲਾਈਨਾਂ ਵਿਛਾਉਣ ਵਾਲੇ ਮਜ਼ਦੂਰਾਂ ਨੂੰ ਹੜੱਪਾ (ਮੌਜੂਦਾ ਪਾਕਿਸਤਾਨ) ਦੇ ਨੇੜੇ ਬਹੁਤ ਪੁਰਾਣੇ ਇੱਟਾਂ ਦੇ ਢੇਰ ਮਿਲੇ। ਉਨ੍ਹਾਂ ਨੇ ਇਨ੍ਹਾਂ ਇੱਟਾਂ ਨੂੰ ਰੇਲਵੇ ਲਾਈਨਾਂ ਦੇ ਹੇਠਾਂ 'ਬੈਲਾਸਟ' (ballast) ਵਜੋਂ ਵਰਤ ਲਿਆ, ਇਹ ਜਾਣੇ ਬਿਨਾਂ ਕਿ ਇਹ ਇੱਕ ਪ੍ਰਾਚੀਨ ਸੱਭਿਅਤਾ ਦੇ ਖੰਡਰ ਸਨ.......ਅੰਗਰੇਜ਼ਾਂ ਦੁਆਰਾ ਸਥਾਪਿਤ 'ਆਰਕੀਓਲੋਜੀਕਲ ਸਰਵੇ ਆਫ ਇੰਡੀਆ' (ASI) ਦੇ ਅਧਿਕਾਰੀਆਂ, ਜਿਵੇਂ ਕਿ ਪਹਿਲੇ ਡਾਇਰੈਕਟਰ ਜਨਰਲ ਸਰ ਅਲੈਗਜ਼ੈਂਡਰ ਕਨਿੰਘਮ( ਫਾਦਰ ਆਫ ਇੰਡੀਅਨ ਆਰਕਲੋਜੀ) ਨੇ, 1850 ਅਤੇ 1870 ਦੇ ਦਹਾਕਿਆਂ ਵਿੱਚ ਇਨ੍ਹਾਂ ਥਾਵਾਂ ਦਾ ਦੌਰਾ ਕੀਤਾ ਅਤੇ ਸਿੱਕੇ ਅਤੇ ਮੋਹਰਾਂ ਲੱਭੀਆਂ, ਹਾਲਾਂਕਿ ਉਨ੍ਹਾਂ ਨੇ ਇਸਦੀ ਅਸਲ ਪ੍ਰਾਚੀਨਤਾ (4000-5000 ਸਾਲ) ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਸੀ। ਪਰ ਜਿਦੋਂ ਰੇਲਵੇ ਲਾਈਨਾਂ ਬਨਾਉਣ ਮੌਕੇ ਇਨ੍ਹਾਂ ਖੰਡਰਾਂ ਨੂੰ ਜਿਦੋਂ ਧਿਆਨ ਨਾਲ ਵਾਚਿਆ ਤਾਂ ਇਸ ਤੇ ਖ਼ੋਜ ਸ਼ੁਰੂ ਕੀਤੀ ਗਈ...... ਸੋ ਜੇਕਰ ਅੰਗਰੇਜ਼ ਰੇਲਵੇ ਨਾ ਬਣਾਉਂਦੇ, ਤਾਂ ਇਹ ਇੱਟਾਂ ਦੇ ਢੇਰ ਸ਼ਾਇਦ ਸਦੀਆਂ ਤੱਕ ਜ਼ਮੀਨ ਦੇ ਹੇਠਾਂ ਦੱਬੇ ਰਹਿੰਦੇ ਜਾਂ ਸਥਾਨਕ ਲੋਕਾਂ ਦੁਆਰਾ ਵਰਤ ਲਏ ਜਾਂਦੇ.....ਅੰਗਰੇਜ਼ਾਂ ਦੇ ਕਬਜ਼ੇ ਅਤੇ ਰੇਲਵੇ ਪ੍ਰੋਜੈਕਟਾਂ ਨੇ ਅਚਾਨਕ ਇਸ ਸੱਭਿਅਤਾ ਨੂੰ ਬਾਹਰ ਕੱਢਣ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸਦੀ ਅਧਿਕਾਰਤ ਖੋਜ ਬਾਅਦ ਵਿੱਚ 1920 ਦੇ ਦਹਾਕੇ ਵਿੱਚ ਜਾਨ ਮਾਰਸ਼ਲ ਦੀ ਅਗਵਾਈ ਵਿੱਚ ਹੋਈ।
@ASIGoI
@IndusValleyCiv1
@Archaeo36050095
See More
HarbansEtt
retweeted
Gurvinder Singh Khosa
@Amazingly1990
3 months ago
ਮੁੱਲ ਦੀ ਸਿਆਸਤ ਦਾ ਖ਼ਰੀਦਦਾਰ ਕਦੇ ਕਿਸੇ ਦਾ ਦੋਸਤ ਨਹੀਂ ਬਣ ਸਕਦਾ ........
Amazingly1990's tweet video.
Last Seen Users on Sotwe
Malaysia Boleh
Seen from
Indonesia
부산 FD서아
Seen from
United States
Bekigle
Seen from
Philippines
iyoy
Seen from
Malaysia
vídeo de putaria
Seen from
Turkey
Vero Flex
Seen from
Saudi Arabia
Japanese Mom
Seen from
Singapore
🆁🅰︎🆆sᴏɴ𝗳𝗼𝗿ᴅᴀᴅᴅʏ2
Seen from
United States
Sim girl T (is on a break)
Seen from
Turkey
@malluboy@kerala
Seen from
United Kingdom
Trends for you
1
Bryson
Under 10K tweets
2
Olive Garden
Under 10K tweets
3
Jimothy
Under 10K tweets
4
Rory
Under 10K tweets
5
Meatloaf
Under 10K tweets
6
The R&A
Under 10K tweets
7
Friendly
Under 10K tweets
8
Wyndham Clark
Under 10K tweets
9
Group 2
Under 10K tweets
10
Roger Waters
Under 10K tweets
Most Popular Users
1
Elon Musk
@elonmusk
240.9M followers
2
Barack Obama
@barackobama
119.2M followers
3
Donald J. Trump
@realdonaldtrump
111.8M followers
4
Cristiano Ronaldo
@cristiano
111.6M followers
5
Narendra Modi
@narendramodi
107M followers
6
Rihanna
@rihanna
97.9M followers
7
NASA
@nasa
92.2M followers
8
Justin Bieber
@justinbieber
91.1M followers
9
KATY PERRY
@katyperry
88.2M followers
10
Taylor Swift
@taylorswift13
82.1M followers
11
Lady Gaga
@ladygaga
73.6M followers
12
Virat Kohli
@imvkohli
70.8M followers
13
Kim Kardashian
@kimkardashian
70M followers
14
YouTube
@youtube
68.7M followers
15
Bill Gates
@billgates
64.2M followers
16
Neymar Jr
@neymarjr
63.6M followers
17
The Ellen Show
@theellenshow
62.4M followers
18
CNN
@cnn
61.8M followers
19
Selena Gomez
@selenagomez
61.3M followers
20
X
@x
60.8M followers
Olivia
Online
✨
⭐
💫