*विद्यार्थियों के सपने,माता-पिता की चाहत और शिक्षकों की मेहनत * त्रिकोण समर्पण का*
* मैरीटोरियस स्कूलों के शिक्षकों ने एक बार फिर से अपनी कड़ी मेहनत का दिया सबूत।
*पंजाब में दस मैरीटोरियस स्कूलों से
212 विद्यार्थियों ने देश भर में मेडिकल कॉलेज प्रवेश परीक्षा नीट 2025 में हासिल की सफलता।
*अब ये विद्यार्थी एमबीबीएस, बीडीएस और बीएएमएस जैसे कोर्स में दाखिला लेकर अपने माता-पिता और शिक्षकों को गौरवान्वित करेंगे और अपने सपनों को साकार करने की नई उड़ान भरेंगे।
यहां यह बताना भी जरूरी हो जाता है कि इससे पहले भी इस साल मैरीटोरियस स्कूलों के 135 विद्यार्थी जे.ई.ई मेन में सफल हुए हैं और 21 विद्यार्थी जे.ई.ई एडवांस में सफल हुए हैं और अब ये विद्यार्थी आई.आई.टी और एन.आई.टी जैसे नामी संस्थानों में दाखिला ले सकेंगे। इसी तरह इस साल 12वीं बोर्ड के नतीजों में भी मैरीटोरियस के 37 विद्यार्थियों ने मैरिट लिस्ट में अपना नाम दर्ज कराया है। मैरीटोरियस शिक्षक संघ इन विद्यार्थियों और उनके माता - पिता को बधाई देता है और उनके उज्ज्वल भविष्य की कामना करता है।
*इतने बेहतरीन नतीजे देने के बावजूद भी पंजाब सरकार शिक्षा विभाग में मैरीटोरियस अध्यापकों को नियमित करने में देरी क्यों कर रही है? डॉ. टीना
#NEET Result 2025
*MERITORIOUS SCHOOLS : 212*
*REAL EDUCATION REVOLUTION*
…................................
ਵਿਦਿਆਰਥੀਆਂ ਦੇ ਸੁਪਨੇ
ਮਾਪਿਆਂ ਦੀ ਤਾਂਘ
ਅਧਿਆਪਕਾਂ ਦੀ ਸਖ਼ਤ ਮਿਹਨਤ *ਸਮਰਪਣ ਦਾ ਤ੍ਰਿਕੋਣ*
ਵਿਦਿਆਰਥੀਆ ਦੇ ਸੁਪਨੇ,ਮਾਪਿਆ ਦੀ ਤਾਂਘ ਅਤੇ ਅਧਿਆਪਕਾ ਦੀ ਸਖ਼ਤ ਮਿਹਨਤ *ਸਮਰਪਣ ਦਾ ਤ੍ਰਿਕੋਣ*
*ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੇ ਇੱਕ ਵਾਰ ਫੇਰ ਆਪਣੀ ਅਣਥੱਕ ਮਿਹਨਤ ਦਾ ਦਿੱਤਾ ਪ੍ਰਮਾਣ।
*ਦੇਸ਼ ਭਰ ਦੇ ਮੈਡੀਕਲ ਕਾਲਜਾਂ ਦੀ ਦਾਖ਼ਲਾ ਪ੍ਰੀਖਿਆ NEET 2025 ਵਿੱਚ ਦਸ ਮੈਰੀਟੋਰੀਅਸ ਸਕੂਲਾਂ ਦੇ 212ਬੱਚਿਆਂ ਨੇ ਕੀਤਾ ਕੁਆਲੀਫਾਈ।
*ਹੁਣ ਇਹ ਵਿਦਿਆਰਥੀ MBBS, BDS ਅਤੇ BAMS ਵਰਗੇ ਕੋਰਸਾਂ ਵਿੱਚ ਦਾਖਲਾ ਲੈ ਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਮਾਣ ਬਖਸ਼ਣਗੇ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਭਰਨਗੇ ਨਵੀਂ ਉਡਾਣ ।
ਇੱਥੇ ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੈਰੀਟੋਰੀਅਸ ਸਕੂਲਾਂ ਦੇ 135 ਵਿਦਿਆਰਥੀਆਂ ਨੇ ਜੇ.ਈ ਈ ਮੇਨ , ਅਤੇ 21 ਵਿਦਿਆਰਥੀਆਂ ਨੇ ਜੇ.ਈ ਈ ਅਡਵਾਂਸਐਡ ਕੁਆਲੀਫਾਈ ਕਰਕੇ ਆਈ .ਆਈ .ਟੀ ਅਤੇ ਐਨ .ਆਈ. ਟੀ ਵਰਗੀਆਂ ਨਾਮੀ ਸੰਸਥਾਵਾਂ ਵਿੱਚ ਦਾਖਲਾ ਹਾਸਲ ਕਰ ਸਕਣਗੇ। ਇਸੇ ਤਰ੍ਹਾਂ ਹੀ ਬਾਰਵੀਂ ਦੀ ਬੋਰਡ ਨਤੀਜਿਆਂ ਵਿੱਚ 37 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਇਆ ਹੈ।ਮੈਰੀਟੋਰੀਅਸ ਟੀਚਰਜ਼ ਯੂਨੀਅਨ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਾਂ ਅਤੇ ਉੱਜਲ ਭਵਿੱਖ ਲਈ ਸ਼ੁਭਕਾਮਨਾਵਾਂ।
*ਇੰਨੇ ਸ਼ਾਨਦਾਰ ਨਤੀਜੇ ਦੇਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਇਹਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਚ ਦੇਰੀ ਕਿਉਂ ਕਰ ਰਹੀ ਹੈ? ਡਾ. ਟੀਨਾ (ਪ੍ਰਧਾਨ)
#ਮੈਰੀਟੋਰੀਅਸ_ਸਕੂਲ_ਅਧਿਆਪਕਾ_ਨੂੰ_ਸਿੱਖਿਆ_ਵਿਭਾਗ_ਵਿੱਚ_ਰੈਗੂਲਰ_ਕਰੋ
#Regular_meritorious_school_staff
Do justice with meritorious teachers and regularise their services in education department #Meritorious school (Punjab)Teachers actually brings revolution in education
#PunjabSikhyaKranti
#NEET2025
@ArvindKejriwal@msisodia@BhagwantMann@harjotbains@AroraAmanSunam@AamAadmiParty@AAPPunjab@SpeakerSandhwan@HarpalCheemaMLA@KuldeepSinghAAP@AtishiAAP@BJP4India@BJP4Delhi@BJP4Punjab@SukhpalKhaira@meet_hayer@raghav_chadha@PargatSOfficial@CHARANJITCHANNI
@MTU_PUNJAB Do justice with meritorious teachers and regularise their services in education department #Meritorious school (Punjab)Teachers actually brings revolution in education

https://t.co/bZoI0IRnjR
ਕਿ ਇਨਕਲਾਬ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਮੈਰੀਟੋਰੀਅਸ ਅਧਿਆਪਕਾ ਨਾਲ ਕਰੇਗੀ ਇਨਸਾਫ਼?
ਕਿ ਲੁਧਿਆਣੇ ਜਿਮਨੀ ਚੋਣਾਂ ਦਾ ਪ੍ਰਚਾਰ ਕਰ ਰਹੇ ਮੁੱਖ ਮੰਤਰੀ ਸੁਣਨਗੇ ਲੁਧਿਆਣਾ ਵੈਸਟ ਦੇ ਮੈਰੀਟੋਰੀਅਸ ਅਧਿਆਪਕਾਂ ਦੀ ਆਵਾਜ਼?
ਲਗਾਤਾਰ ਸੰਘਰਸ਼ ਦੇ ਰਸਤੇ ਤੇ ਤੁਰੇ ਹੋਏ ਮੈਰੀਟੋਰੀਅਸ ਅਧਿਆਪਕ ਆਪਣਾ ਦਰਦ ਬਿਆਨ ਕਰਦੇ ਹੋਏ ਕਿ ਕਿਸ ਤਰ੍ਹਾਂ ਸਮੇਂ ਸਮੇਂ ਦੀ ਸਰਕਾਰਾਂ ਨੇ ਉਹਨਾਂ ਨਾਲ ਕੀਤਾ ਪੱਖਪਾਤ।
क्या इंकलाब का नारा देकर सत्ता में आई आम आदमी पार्टी की सरकार मैंरीटोरियसअध्यापकों के साथ न्याय करेगी?
क्या लुधियाना उपचुनाव के लिए प्रचार कर रहे मुख्यमंत्री लुधियाना के वेस्ट इलाके मे पड़ते मैंरीटोरियस अध्यापकों की आवाज सुनेंगे?
*लगातार संघर्ष की राह पर चल रहे मैंरीटोरियस अध्यापक अपना दर्द बयां कर रहे हैं कि किस तरह से समय-समय पर सरकारों ने उनके साथ भेदभाव किया है।
#ਮੈਰੀਟੋਰੀਅਸ_ਸਕੂਲ_ਅਧਿਆਪਕਾ_ਨੂੰ_ਸਿੱਖਿਆ_ਵਿਭਾਗ_ਵਿੱਚ_ਰੈਗੂਲਰ_ਕਰੋ
#Regular_meritorious_school_staff
Do justice with meritorious teachers and regularise their services in education department
#school
#PunjabSikhyaKranti
@ArvindKejriwal@msisodia@BhagwantMann@harjotbains@AroraAmanSunam@AamAadmiParty@AAPPunjab@SpeakerSandhwan@HarpalCheemaMLA@KuldeepSinghAAP@AtishiAAP@BJP4India@BJP4Delhi@BJP4Punjab@SukhpalKhaira@meet_hayer@raghav_chadha@PargatSOfficial
https://t.co/bZoI0IRV9p
ਕਿ ਇਨਕਲਾਬ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਮੈਰੀਟੋਰੀਅਸ ਅਧਿਆਪਕਾ ਨਾਲ ਕਰੇਗੀ ਇਨਸਾਫ਼?
ਕਿ ਲੁਧਿਆਣੇ ਜਿਮਨੀ ਚੋਣਾਂ ਦਾ ਪ੍ਰਚਾਰ ਕਰ ਰਹੇ ਮੁੱਖ ਮੰਤਰੀ ਸੁਣਗੇ ਲੁਧਿਆਣਾ ਵੈਸਟ ਦੇ ਮੈਰੀਟੋਰੀਅਸ ਅਧਿਆਪਕਾਂ ਦੀ ਆਵਾਜ਼?
ਲਗਾਤਾਰ ਸੰਘਰਸ਼ ਦੇ ਰਸਤੇ ਤੇ ਤੁਰੇ ਹੋਏ ਮੈਰੀਟੋਰੀਅਸ ਅਧਿਆਪਕ ਆਪਣਾ ਦਰਦ ਬਿਆਨ ਕਰਦੇ ਹੋਏ ਕਿ ਕਿਸ ਤਰ੍ਹਾਂ ਸਮੇਂ ਸਮੇਂ ਦੀ ਸਰਕਾਰਾਂ ਨੇ ਉਹਨਾਂ ਨਾਲ ਕੀਤਾ ਪੱਖਪਾਤ।
क्या इंकलाब का नारा देकर सत्ता में आई आम आदमी पार्टी की सरकार मैंरीटोरियसअध्यापकों के साथ न्याय करेगी?
क्या लुधियाना उपचुनाव के लिए प्रचार कर रहे मुख्यमंत्री लुधियाना के वेस्ट इलाके मे पड़ते मैंरीटोरियस अध्यापकों की आवाज सुनेंगे?
*लगातार संघर्ष की राह पर चल रहे मैंरीटोरियस अध्यापक अपना दर्द बयां कर रहे हैं कि किस तरह से समय-समय पर सरकारों ने उनके साथ भेदभाव किया है।
#ਮੈਰੀਟੋਰੀਅਸ_ਸਕੂਲ_ਅਧਿਆਪਕਾ_ਨੂੰ_ਸਿੱਖਿਆ_ਵਿਭਾਗ_ਵਿੱਚ_ਰੈਗੂਲਰ_ਕਰੋ
#Regular_meritorious_school_staff
Do justice with meritorious teachers and regularise their services in education department
#school
#PunjabSikhyaKranti
@ArvindKejriwal@msisodia@BhagwantMann@harjotbains@AroraAmanSunam@AamAadmiParty@AAPPunjab@SpeakerSandhwan@HarpalCheemaMLA@KuldeepSinghAAP@AtishiAAP@BJP4India@BJP4Delhi@BJP4Punjab@SukhpalKhaira@meet_hayer@raghav_chadha@PargatSOfficial
Sir for your consideration 21 out of 32 students are from Meritorious Schools. Irony is that hardwork of teacher & students is always being ignored.
Do justice with Meritorious Teachers & regularise their services in Education Department
@msisodia@BhagwantMann@ArvindKejriwal
मैरिटोरियस अध्यापक यूनियन पंजाब 01/06/2025 को गंभीरपुर में शिक्षा मंत्री के निवास के सामने धरना देकर शिक्षा क्रांति में अग्रणी भूमिका निभा रहे मैरिटोरियस स्कूलों के प्रति पंजाब सरकार के पक्षपातपूर्ण रवैये को जनता की अदालत में पेश करेगी।
*मुख्य मांग: शिक्षा विभाग में मैरिटोरियस अध्यापकों को नियमित करें।*
इतनी देरी क्यों?*
12वीं बोर्ड के नतीजों में 37 विद्यार्थी मैरिट में
10वीं बोर्ड से 11 विद्यार्थी मैरिट मे
131 विद्यार्थी JEE पास हुए
फिर भी शिक्षा विभाग में नियमित करने में देरी हो रही है!
स्थान गंभीरपुर (आनंदपुर साहिब)
प्रकाशक
डॉ. टीना अध्यक्ष
डॉ. अजय शर्मा महासचिव
राकेश कुमार वित्त सचिव
मेरिटोरियस टीचर्स यूनियन पंजाब
मेरिटोरियस टीचर्स यूनियन पंजाब जिंदाबाद।
कृपया लाइक, quote Tweet, कमेंट करें।
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸਿੱਖਿਆ ਕ੍ਰਾਂਤੀ ਵਿੱਚ ਮੋਹਰੀ ਰੋਲ ਨਿਭਾ ਰਹੇ ਮੈਰੀਟੋਰੀਅਸ ਸਕੂਲਾਂ ਨਾਲ ਪੰਜਾਬ ਸਰਕਾਰ ਦਾ ਪੱਖਪਾਤ ਵਾਲਾ ਵਤੀਰਾ ਲੋਕ ਕਚਹਿਰੀ ਵਿੱਚ ਪੇਸ਼ ਕਰਦੇ ਹੋਏ ਮਿਤੀ01/06/2025 ਨੂੰ ਗੰਭੀਰਪੁਰ ਵਿਖੇ, ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
*ਪ੍ਰਮੁੱਖ ਮੰਗ :ਮੈਰੀਟੋਰੀਅਸ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੋ।*
ਆਖਿਰ ਇੰਨੀ ਦੇਰੀ ਕਿਉ?*
ਬਾਰ੍ਹਵੀ ਬੋਰਡ ਚੋਂ ਮੈਰਿਟ 37, ਦਸਵੀਂ ਬੋਰਡ ਚੋਂ ਮੈਰਿਟ 11 , ਜੇਈਈ ਵਿੱਚੋਂ 131 ਵਿਦਿਆਰਥੀ ਸਫ਼ਲ ਹੋਏ , ਫਿਰ ਵੀ ਸਿੱਖਿਆ ਵਿਭਾਗ ਰੈਗੂਲਰ ਕਰਨ ਵਿੱਚ ਦੇਰੀ !
ਸਥਾਨ ਗੰਭੀਰਪੁਰ (ਅਨੰਦਪੁਰ ਸਾਹਿਬ)
ਜਾਰੀ ਕਰਤਾ
ਡਾ. ਟੀਨਾ ਪ੍ਰਧਾਨ
ਡਾ. ਅਜੈ ਸ਼ਰਮਾ ਜਨਰਲ ਸਕੱਤਰ
ਰਾਕੇਸ਼ ਕੁਮਾਰ ਵਿੱਤ ਸਕੱਤਰ
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ
ਜਿੰਦਾਬਾਦ ।#Meritorious school (Punjab)Teachers actually brings revolution in education
#PunjabSikhyaKranti
@ArvindKejriwal@msisodia@BhagwantMann@harjotbains@AroraAmanSunam@AamAadmiParty@AAPPunjab@SpeakerSandhwan@HarpalCheemaMLA@KuldeepSinghAAP@AtishiAAP@BJP4India@BJP4Delhi@BJP4Punjab@SukhpalKhaira@meet_hayer@raghav_chadha@PargatSOfficial
Academic excellence: Meritorious School shines brighter again
#11 students of Meritorious School Talwara (Punjab) brought laurels in 10th board PSEB result.
Don't tell us that the sky is the limit. These are the words of 11 students of Meritorious School Talwara who demonstrated exceptional academic prowess by securing positions in the merit list of Class X results declared by PSEB yesterday. Mehakpreet, with an impressive 98.46%, secured state rank 10, closely followed by state ranks 11, 18, 19, 20, 21, and 22. This achievement underscores the unwavering dedication and perseverance of the students and faculty of Meritorious Schools in elevating the standards of education in government schools. With 11 out of a total of 41 girls featuring in the merit list, Meritorious School Talwara has reaffirmed its commitment to academic excellence and empowering students, particularly girls, to realize their full potential. The remarkable performance of Mehakpreet and her peers is a testament to the school's dedication to providing high-quality education and fostering a culture of hard work and determination. The achievement serves as a testament to the effectiveness of the Meritorious Schools initiative in enhancing the standards of government schools. Congratulations to the students, teachers, and the entire Meritorious School Talwara community on this outstanding achievement. Meritorious teachers union President Dr. Tina demands from Punjab Government that they should regularise the services of Meritorious School Teachers as soon as possible who actually brought revolution in Education in Punjab.
मैरिटोरियस स्कूल तलवाड़ा (पंजाब) के 11 विद्यार्थियों ने 10वीं पीएसईबी बोर्ड परिणाम में अपना स्थान बनाया
हमें यह मत बताइए कि आकाश की कोई सीमा नहीं है। यह मैरिटोरियस स्कूल तलवाड़ा के 11 विद्यार्थियों के शब्द हैं, जिन्होंने कल पीएसईबी द्वारा घोषित दसवीं कक्षा के परिणामों की मैरिट सूची में स्थान प्राप्त करके असाधारण शैक्षणिक कौशल का प्रदर्शन किया है। महकप्रीत ने 98.46% के प्रभावशाली अंकों के साथ राज्य रैंक 10 हासिल की, बाकी छात्राओं के राज्य रैंक 11, 18, 19, 20, 21 और 22 रही। यह उपलब्धि स्कूलों में शिक्षा के मानकों को ऊपर उठाने में मेरिटोरियस स्कूल के विद्यार्थियों और शिक्षकों की अटूट लगन और दृढ़ता को रेखांकित करती है। कुल 41 लड़कियों में से 11 के मेरिट सूची में आने के साथ, मेरिटोरियस स्कूल तलवाड़ा ने शैक्षणिक उत्कृष्टता और विद्यार्थियों, विशेषकर लड़कियों को उनकी पूरी क्षमता का एहसास कराने के लिए सशक्त बनाने के प्रति अपनी प्रतिबद्धता की फिर से पुष्टि की है। महकप्रीत और उसके साथियों का उल्लेखनीय प्रदर्शन उच्च गुणवत्ता वाली शिक्षा प्रदान करने और कड़ी मेहनत और दृढ़ संकल्प की संस्कृति को बढ़ावा देने के लिए स्कूल के समर्पण का प्रमाण है। यह उपलब्धि सरकारी स्कूलों के मानकों को बढ़ाने में मैरिटोरियस स्कूल पहल की प्रभावशीलता का प्रमाण है। इस उत्कृष्ट उपलब्धि पर छात्रों के शिक्षकों और मैरिटोरियस अध्यापक यूनियन ने मांग कि पंजाब सरकार बिना देरी किए हमें शिक्षा विभाग में नियमित करे और हमें हमारी मेहनत का मूल्य दे।
#Meritorious school (Punjab)Teachers actually brings revolution in education
#PunjabSikhyaKranti
@ArvindKejriwal@msisodia@BhagwantMann@harjotbains@AroraAmanSunam@AamAadmiParty@AAPPunjab@SpeakerSandhwan@HarpalCheemaMLA@KuldeepSinghAAP@AtishiAAP@BJP4India@officeofssbadal
Success of Meritorious students: Trinity of dreams, hardwork & dedication.
*37 students of Meritorious Schools (Punjab) brought laurels in 12th PSEB result.
When we looked at parents of these students they were in tears reflecting the dreams they left for raising their wards and hardships for providing them the best. Here is the untold story of 37 parents of meritorious students who dreamt high for their children besides their humble conditions and fulfilled those dreams. Parents, being painters filled the colours in the lives, being labourer created the luck lines of the children, being driver directed the life,
being farmer watered the new ideas, being electrician illuminated the paths, being single parent made their wards iron persons. Yes 37 students of meritorious schools shined in PSEB 12th board class securing major ranks 3rd, 5th, 7th, 8th, 9th, 10th, 11th, 12th, 13th & 14th at state level. With dreams of parents, hard work of teachers and dedication of students the meritorious schools against shined on the top. Well directed & focussed studies helped the Meritorious students to achieve their goals. We congratulate all of them & hope in future also they will achieve success in every sphere .
* Meritorious teachers union President Dr. Tina demands from Punjab Government that they should regularise the services of Meritorious School Teachers as soon as possible who actually brought revolution in Education in Punjab.
मैंरीटोरियस छात्रों की सफलता, सपने, कड़ी मेहनत और समर्पण की कहानी।
जब हमने इन बच्चों के माता-पिता को देखा तो वे अपने बच्चों के पालन-पोषण के लिए अपने खुद के सपनो को छोड़ कर अपने बच्चों के सपनों को पूरा करना चाहते थे । यहां हम बात कर रहे है 37 मैंरीटोरियस छात्रों के माता-पिता की अनकही कहानी , जिन्होंने अपनी दयनीय परिस्थितियों के बावजूद अपने बच्चों के लिए ऊंचे सपने देखे और उन सपनों को पूरा किया। माता-पिता ने चित्रकार होकर जीवन में रंग भरे, मजदूर बनकर बच्चों की किस्मत बनाई, ड्राइवर बनकर जीवन को दिशा दी, किसान बनकर नए विचारों को सींचा, इलेक्ट्रीशियन बनकर रास्तों को रोशन किया, लुहार बनकर अपने बच्चों को लौह पुरुष बनाया। जी हां,मैंरीटोरियस स्कूलों के 37 छात्रों ने पीएसईबी 12वीं बोर्ड कक्षा में राज्य स्तर पर तीसरा, पांचवां, सातवां, आठवां, नौवां, दसवां, ग्यारहवां, बारहवां, तेरहवां और चौदहवां स्थान हासिल किया। माता-पिता के सपनों, शिक्षकों की कड़ी मेहनत और छात्रों की लगन से मैंरीटोरियस स्कूल शीर्ष पर चमके। अच्छी तरह से निर्देशित और केंद्रित अध्ययन ने मैंरीटोरियस स्कूलों के छात्रों को अपने लक्ष्य को प्राप्त करने में मदद की। हम उन सभी को बधाई देते हैं और आशा करते हैं कि भविष्य में भी वे जीवन के हर क्षेत्र में सफलता प्राप्त करेंगे। *मैंरीटोरियस अध्यापक संघ के प्रधान डॉक्टर टीना ने पंजाब सरकार से मांग की है कि वे मैंरीटोरियस स्कूल के अध्यापकों की सेवाएं तुरन्त नियमित करें जो वास्तव में शिक्षा में क्रांति लाने वाले हैं और एक दशक से ज्यादा समय से अपने नियमितीकरण की प्रतीक्षा कर रहे हैं
#Meritorious school (Punjab)Teachers actually brings revolution in education
#PunjabSikhyaKranti
@ArvindKejriwal@msisodia@BhagwantMann@harjotbains@AroraAmanSunam@AamAadmiParty@AAPPunjab@SpeakerSandhwan@HarpalCheemaMLA@KuldeepSinghAAP@AtishiAAP@BJP4India@BJP4Delhi@BJP4Punjab@SukhpalKhaira@meet_hayer@raghav_chadha@PargatSOfficial
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਦੇ ਹੋਏ ਆਧੁਨਿਕ ਸਿੱਖਿਆ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ। ਵਾਈ-ਫਾਈ, ਪ੍ਰਾਜੈਕਟਰ, ਆਧੁਨਿਕ ਸਾਇੰਸ ਅਤੇ ਕੰਪਿਊਟਰ ਲੈਬਜ਼, ਲਾਇਬ੍ਰੇਰੀਆਂ, ਖੇਡ ਟ੍ਰੈਕ ਆਦਿ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਦੀਆਂ ਸਹੂਲਤਾਂ ਅੱਜ ਦੇ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਹਨ।
…
Punjab Government led by Chief Minister Bhagwant Singh Mann is providing modern educational facilities in government schools while raising the standard of education. Facilities equivalent to private schools, such as Wi-Fi, projectors, modern science and computer labs, libraries, sports tracks, etc., are being provided in today's government schools.
#PunjabSikhyaKranti
#ਪੰਜਾਬ_ਸਿੱਖਿਆ_ਕ੍ਰਾਂਤੀ
#GovernmentOfPunjab
#ਪੰਜਾਬ_ਸਰਕਾਰ
पंजाब के सरकारी स्कूलों में अब सपने भी स्मार्ट हो रहे हैं।
वो क्लासरूम, जहाँ कभी छत टपकती थी — अब वहाँ स्मार्ट बोर्ड हैं।
जहाँ किताबें कम थीं — अब हाईटेक लैब्स हैं।
जहाँ खेल का मैदान सपना था — अब बच्चों के लिए स्टेडियम जैसी सुविधा है।
ये बदलाव नहीं, बच्चों का हक है।
मुख्यमंत्री भगवंत मान के नेतृत्व में और अरविंद केजरीवाल जी के मार्गदर्शन में पंजाब एक बेहतर कल की तरफ़ बढ़ रहा है ।