Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Kaur
@Kaur27730523
#FarmerProtest
Joined December 2020
92
Following
52
Followers
978
Posts
Pinned Tweet
Kaur
@Kaur27730523
over 5 years ago
#FarmActsDeathWarrant
Kaur27730523
retweeted
Papalpreet Singh
@papalpreetsingh
over 5 years ago
ਜੇ ਕੋਈ ਸੰਘਰਸ਼ ਦਬਾਅ ਪੈਦਾ ਨਹੀਂ ਕਰਦਾ ਤਾਂ ਉਹ 'ਦੋਸਤਾਨਾ ਖੇਡ' ਹੈ। - ਪਪਲਪ੍ਰੀਤ ਸਿੰਘ
Kaur27730523
retweeted
All About Sikhism
@AllAboutSikhism
over 5 years ago
Waheguru ji, kirpa kerna sab te 🙏🏻🙏🏻🙏🏻
Kaur27730523
retweeted
Papalpreet Singh
@papalpreetsingh
over 5 years ago
"ਤਿਹਾੜ ਜੇਲ੍ਹ 'ਚ ਸਿੱਖਾਂ ਦੇ ਸਿਰਾਂ 'ਚ ਜੁੱਤੀਆਂ ਮਾਰੀਆਂ ਗਈਆਂ" (ਰਿਹਾਅ ਹੋਏ ਨੌਜਵਾਨ ਨੇ ਦੱਸਿਆ)
#FarmersProtest
papalpreetsingh's tweet video.
Who to follow
#ਮੈ_ਵੀ_ਕਿਸਾਨ
@Malkeet111
Singh
@raikotia
Gurkawal Singh
@Gurkawal06
ਮਿੱਟੀ ਦਾ ਬਾਵਾ
Kaur27730523
retweeted
Papalpreet Singh
@papalpreetsingh
over 5 years ago
ਸ਼ਹਾਦਤ 'ਤੇ ਮਾਣ: ਸ਼ਹੀਦ ਨਵਰੀਤ ਸਿੰਘ ਦੀ ਤਸਵੀਰ ਨਾਲ ਸ਼ਹੀਦ ਦੇ ਦਾਦਾ ਜੀ ਸ੍ਰ. ਹਰਦੀਪ ਸਿੰਘ ਡਿਬਡਿਬਾ
#farmersprotest
Kaur27730523
retweeted
Papalpreet Singh
@papalpreetsingh
over 5 years ago
ਤਕਰੀਬਨ 24000 ਵੋਟ ਨਾਲ ਮਹਿਰਾਜ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ। ਸਿੰਘੂ ਸਰਹੱਦ 'ਤੇ ਸ਼ੁਰੂ ਤੋਂ ਲੰਗਰ ਚਲਾ ਰਿਹਾ। ਅੱਜ ਵੀ ਇਹ ਪਿੰਡ ਆਪਣੇ ਵੱਡੇ ਹੋਣ ਦਾ ਫਰਜ਼ ਅਦਾ ਕਰ ਰਿਹਾ। ਛੇਵੇਂ ਪਾਤਸ਼ਾਹ ਦਾ ਵਰੋਸਾਇਆ ਇਹ ਇਤਿਹਾਸਿਕ ਨਗਰ ਬਠਿੰਡੇ ਤੋਂ ੩੨ ਕਿਲੋਮੀਟਰ ਦੂਰ ਆ।
Kaur27730523
retweeted
Papalpreet Singh
@papalpreetsingh
over 5 years ago
#farmersprotest
Kaur27730523
retweeted
Papalpreet Singh
@papalpreetsingh
over 5 years ago
ਕਿਸਾਨ ਸੰਘਰਸ਼ 'ਚ ਤਾਜ਼ਾ ਹੋਈਆਂ ਗ੍ਰਿਫ਼ਤਾਰੀਆਂ ਖਿਲਾਫ਼ ਸੜਕਾਂ 'ਤੇ ਉਤਰੇ ਜੰਮੂ ਦੇ ਸਿੱਖ
Kaur27730523
retweeted
Papalpreet Singh
@papalpreetsingh
over 5 years ago
ਸਾਕਾ ਨਨਕਾਣਾ ਸਾਹਿਬ ਦਾ ਮੁੱਖ ਦੋਸ਼ੀ, ਪਾਪੀ ਨਰੈਣ ਦਾਸ(ਨਰੈਣੂ ਮਹੰਤ) ਹਿਰਾਸਤ 'ਚ ਇਹ ਤਸਵੀਰ ਅਮਰੀਕਾ ਦੇ ਪੱਤਰਕਾਰ ਲੌਵਲ ਥੌਮਸ ਵਲੋਂ ਖਿੱਚੀ ਹੋਈ ਹੈ।
#nankanasahib
Kaur27730523
retweeted
Papalpreet Singh
@papalpreetsingh
over 5 years ago
ਬੇੜੀਡੋਬਾਂ ਤੋਂ ਬਚੋ, ਲੱਖੇ ਸਿਧਾਣੇ ਤੇ ਦੀਪ ਸਿੱਧੂ ਦੇ ਹੱਕ 'ਚ ਡਟਵੀਂ ਗੱਲ ਕਰੋ।
#farmersprotest
#istandwithlakhasidhana
#istandwithdeepsidhu
#freedeepsidhu
#freeranjitsingh
Kaur27730523
retweeted
Papalpreet Singh
@papalpreetsingh
over 5 years ago
ਕਿਸਾਨ ਸੰਘਰਸ਼ ਨੂੰ ਖ਼ਤਰਾ ਦੀਪ ਸਿੱਧੂ ਤੇ ਲੱਖੇ ਸਿਧਾਣੇ ਜਿਹੇ ਮਰਦਾਂ ਤੋਂ ਨਹੀਂ, ਰਾਜੇਵਾਲ ਤੇ ਉਗਰਾਹਾਂ ਵਰਗੇ ਗੀਦੀਆਂ ਤੋਂ ਹੈ। - ਪਪਲਪ੍ਰੀਤ ਸਿੰਘ
#farmersprotest
#istandwithlakhasidhana
#istandwithdeepsidhu
#freedeepsidhu
#freeranjitsingh
Kaur27730523
retweeted
Papalpreet Singh
@papalpreetsingh
over 5 years ago
ਗੁਲਾਮਾਂ ਲਈ 100 ਸਾਲ 'ਚ ਕੀ ਬਦਲਿਆ ?
#sikh
#NankanaSahib
Kaur27730523
retweeted
Papalpreet Singh
@papalpreetsingh
over 5 years ago
ਗੁਰੂ ਕੇ ਲੰਗਰਾਂ 'ਚ ਸਿੱਖ ਆਪਣਾ ਯੋਗਦਾਨ ਤਾਂ ਪਾਈ ਜਾ ਰਹੇ ਹਨ ਪਰ ਸਿੱਖ ਲੀਡਰਸ਼ਿਪ ਦੀ ਅਣਹੋਂਦ ਨੇ ਸਾਨੂੰ ਬਹੁਤ ਪਿੱਛੇ ਧੱਕ ਦੇਣਾ ਹੈ। ਸਾਡੇ ਭਰਾ ਅਣਜਾਣਪੁਣੇ 'ਚ ਤਿਰੰਗੇ ਚੁੱਕੀ ਫਿਰਦੇ ਹਨ ਤੇ ਕੋਈ ਕਾਮਰੇਡਾਂ ਦਾ ਲਾਲ ਝੰਡਾ।
Kaur27730523
retweeted
Papalpreet Singh
@papalpreetsingh
over 5 years ago
ਇਹ ਝੰਡੇ ਚੁਕਾਉਣ ਵਾਲੇ ਰਾਜੇਵਾਲ, ਉਗਰਾਹਾਂ, ਕਾਮਰੇਡ ਰਾਜਿੰਦਰ ਤੇ ਜੋਗਿੰਦਰ ਯਾਦਵ ਵਰਗਿਆਂ ਨੂੰ ਖ਼ਾਲਸਈ ਨਿਸ਼ਾਨ ਚੁਭਦਾ ਹੈ। ਉਹ ਇਸ ਸੋਚ ਨੂੰ ਮੇਟ ਕੇ ਬਿਗਾਨੀ ਵਿਚਾਰਧਾਰਾ ਲਾਗੂ ਕਰਨਾ ਚਾਹੁੰਦੇ ਹਨ। - ਪਪਲਪ੍ਰੀਤ ਸਿੰਘ
Kaur27730523
retweeted
Papalpreet Singh
@papalpreetsingh
over 5 years ago
ਅਗਵਾਈ ਤੋਂ ਦੂਰ.... ਸਿੱਖਾਂ ਵਿਚ ਜਜ਼ਬਾ ਬਹੁਤ ਹੈ, ਸੇਵਾ ਭਾਵਨਾ ਦਾ ਕੋਈ ਅੰਤ ਹੀ ਨਹੀਂ। ਕਿਸਾਨ ਸੰਘਰਸ਼ 'ਚੋਂ ਸਿੱਖ ਨੌਜਵਾਨਾਂ ਨੂੰ ਅਗਵਾਈ ਰੂਪ 'ਚ ਬਾਹਰ ਕੱਢਣ ਲਈ ਸੱਜੇ-ਖੱਬੇ ਧਿਰਾਂ ਸਰਕਾਰ ਨਾਲ ਇਕ-ਮਿਕ ਹੋ ਗਈਆਂ। ਅੱਜ ਕਿਸਾਨ ਸੰਘਰਸ਼ 'ਚ ਖੈਲਾਅ ਦਿਸ ਰਿਹਾ ਹੈ, ਜੋ ਅਯੋਗ ਤੇ ਸਿੱਖਾਂ ਪ੍ਰਤਿ ਬੇਈਮਾਨ ਲੋਕਾਂ ਕਾਰਨ ਹੈ।
See More
Kaur27730523
retweeted
Papalpreet Singh
@papalpreetsingh
over 5 years ago
ਮਹਿਰਾਜ ਕਿਸਾਨ ਰੈਲੀ(23 ਫਰਵਰੀ 2021) ਵਾਸਤੇ ਲੰਗਰ ਦੀ ਤਿਆਰੀ
#farmersprotest
Kaur27730523
retweeted
Papalpreet Singh
@papalpreetsingh
over 5 years ago
ਹੰਕਾਰ ਮਹਿਰਾਜ ਰੈਲੀ ਦੀ ਸਾਨੂੰ ਕੋਈ ਦਿਲਚਸਪੀ ਨਹੀਂ,ਸਾਡਾ ਕੋਈ ਸਮਰਥਨ ਨਹੀਂ, ਅਸੀਂ ਕਿਉਂ ਕਰਾਂਗੇ: ਉਗਰਾਹਾਂ
Kaur27730523
retweeted
Papalpreet Singh
@papalpreetsingh
over 5 years ago
ਮਹਿਰਾਜ ਕਿਸਾਨ ਰੈਲੀ 'ਚ ਪਹੁੰਚੋ ਤੇ ਕਾਮਰੇਡਾਂ ਦੇ ਮੁੱਖਮੰਤਰੀ ਬਣਨ ਦੇ ਸੁਪਨੇ ਚੂਰ ਕਰ ਦਿਓ.....
Kaur27730523
retweeted
Papalpreet Singh
@papalpreetsingh
over 5 years ago
ਦਿੱਲੀ ਪੁਲਿਸ ਦੀ ਹਿਰਾਸਤ 'ਚ ਵੀਰ ਦੀਪ ਸਿੱਧੂ
#farmersprotest
#istandwithdeepsidhu
Kaur27730523
retweeted
MD REHAN
@syedmdrehan
over 5 years ago
किसान हीरो है - बीजेपी जीरो है! सहमत हो तो RT करो..
Kaur27730523
retweeted
ravinder singh
@RaviSinghKA
over 5 years ago
Dear people of India: You watched the
#1984SikhGenocide
You watched the
#BabriMasjid
destruction You watched the
#2002GujaratMassacre
You watched the
#MuslimLynchings
How long will you keep watching ?
Last Seen Users on Sotwe
türbanlı hatun
Seen from
Turkey
rania
Seen from
Egypt
ติดมันส์. 🔞
Seen from
Thailand
D&L_passutri
Seen from
Malaysia
Găm Bi Bến Cát
Seen from
Australia
தமிழ்
Seen from
India
Seçme Türk Sex Videoları
Seen from
Turkey
CD桃桃
Seen from
Japan
九玖龙哥
Seen from
Korea
heavyDropsAI🔥
Seen from
Spain
Trends for you
1
#NeverForget
Under 10K tweets
2
#911Remembrance
Under 10K tweets
3
Pentagon
Under 10K tweets
4
Jhene
Under 10K tweets
5
World Trade Center
Under 10K tweets
6
Gayle
Under 10K tweets
7
#PatriotDay
Under 10K tweets
8
Flight 93
Under 10K tweets
9
God Bless America
Under 10K tweets
10
On the 25th
Under 10K tweets
Most Popular Users
1
Elon Musk
@elonmusk
241.6M followers
2
Barack Obama
@barackobama
119M followers
3
Cristiano Ronaldo
@cristiano
114.2M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
89.9M followers
10
Taylor Swift
@taylorswift13
83.8M followers
11
Lady Gaga
@ladygaga
75.3M followers
12
Virat Kohli
@imvkohli
73.2M followers
13
Kim Kardashian
@kimkardashian
70.8M followers
14
YouTube
@youtube
68.8M followers
15
Neymar Jr
@neymarjr
66.2M followers
16
Bill Gates
@billgates
65M followers
17
Selena Gomez
@selenagomez
63M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫