Tomorrow, 17th November, is a very special day.
I will have the honour of taking part in the ceremony to mark the start of redevelopment works at the iconic Gurudwara Khalsa Diwan in Manila.
This Gurudwara is over a century old and is a centre of immense spiritual significance.
Inspired by the teachings of the Guru Sahibs, the Sikh community has made a mark globally, being at the forefront of serving others and building a better planet.
ਕੱਲ੍ਹ, 17 ਨਵੰਬਰ ਦਾ ਦਿਨ ਬਹੁਤ ਖ਼ਾਸ ਹੈ।
ਮੈਨੂੰ ਮਨੀਲਾ ਦੇ ਇਤਿਹਾਸਕ ਗੁਰਦੁਆਰਾ ਖ਼ਾਲਸਾ ਦੀਵਾਨ ਵਿੱਚ ਮੁੜ-ਉਸਾਰੀ ਦੀ ਸ਼ੁਭ ਆਰੰਭਤਾ ਸਬੰਧੀ ਸਮਾਗਮ ਵਿੱਚ ਹਿੱਸਾ ਲੈਣ ਦਾ ਸੁਭਾਗ ਪ੍ਰਾਪਤ ਹੋਵੇਗਾ।
ਇਹ ਗੁਰਦੁਆਰਾ ਸਾਹਿਬ ਇੱਕ ਸਦੀ ਤੋਂ ਵੀ ਵੱਧ ਪੁਰਾਣਾ ਹੈ ਅਤੇ ਅਥਾਹ ਅਧਿਆਤਮਿਕ ਮਹੱਤਵ ਦਾ ਕੇਂਦਰ ਹੈ।
ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਸਿੱਖ ਭਾਈਚਾਰੇ ਨੇ ਦੂਜਿਆਂ ਦੀ ਸੇਵਾ ਕਰਨ ਅਤੇ ਬਿਹਤਰ ਸੰਸਾਰ ਦੀ ਸਿਰਜਣਾ ਵਿੱਚ ਮੋਹਰੀ ਰਹਿੰਦਿਆਂ ਆਲਮੀ ਪੱਧਰ ’ਤੇ ਆਪਣੀ ਵੱਖਰੀ ਪਛਾਣ ਬਣਾਈ ਹੈ।
@RahulGandhi देश को परिवार मानने की बजाए परिवार को ही देश मान लिया। श्रीराम के अस्तित्व को नकारने वाले, बाबरी मस्जिद के लिए आंसू बहाने वाले, रामभक्तों पर गोलियां चलाने वाले, हिंदुओं को दबाने वाले, सिखों का कत्लेआम कराने वाले आज अपनी देशविरोधी गतिविधियों पर पर्दा डालने की कोशिश कर रहें हैं।
@LambaAlka तिरंगे की रक्षा करने वाले वीर जवानों का अपमान करने वाली कांग्रेस, दुश्मन या विरोधी देशों में जाकर देश का अपमान करने वाली कांग्रेस कबसे से तिरंगे की शान के बारे में सोचने लगी।
जो भारत की खाते हैं और दुश्मन की गाथा गाते हैं, ऐसे कांग्रेसियों को ये बात कहने का कोई हक नहीं।
आज #भाजपा मंदिर प्रकोष्ठ ने हिन्दू नववर्ष धूमधाम से मनाया । इस मौक़े पर केंद्रीय मंत्री पीयूष गोयल, मुख्यमंत्री आदरणीय पुष्कर सिंह धामी, प्रदेश अध्यक्ष श्री वीरेंद्र सचदेवा, सातों प्रत्याशी, हंसराज रघुवंशी एवं प्रकोष्ठ के संयोजक करनैल सिंह जी उपस्थित रहे । #हम_है_सनातनी