Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Sarabjot Singh Dhanjal
@SarabjotASR
District President AAP Amritsar
Amritsar, India
Joined March 2016
6
Following
189
Followers
487
Posts
Sarabjot Singh Dhanjal
@SarabjotASR
about 17 hours ago
ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨਾਲ ਅੱਜ ਸਾਡੇ ਸਕੂਲ ਵਿਸ਼ਵ ਪੱਧਰੀ ਸਹੂਲਤਾਂ ਅਤੇ ਸ਼ਾਨਦਾਰ ਇੰਫਰਾਸਟਰਕਚਰ ਨਾਲ ਲੈਸ ਹਨ। ਬਿਹਤਰੀਨ ਸਿੱਖਿਆ ਹਾਸਲ ਕਰਕੇ ਪੰਜਾਬ ਦੇ ਬੱਚੇ ਹੁਣ ਹਰ ਮੈਦਾਨ ਫਤਿਹ ਕਰਨ ਲਈ ਤਿਆਰ ਹਨ।
@BhagwantMann
@ArvindKejriwal
@msisodia
SarabjotASR's tweet video.
Sarabjot Singh Dhanjal
@SarabjotASR
1 day ago
Today Welcomed Honourable CM Punjab S Bhagwant Singh Maan Ji At Baba Bakala Sahib …
@BhagwantMann
@ArvindKejriwal
@msisodia
Sarabjot Singh Dhanjal
@SarabjotASR
1 day ago
ਮਾਨ ਸਰਕਾਰ ਵੱਲੋਂ ਸਮੂਹ ਮਾਵਾਂ-ਭੈਣਾਂ ਨੂੰ ਰੱਖੜੀ ਦਾ ਸ਼ਗਨ!
@BhagwantMann
@ArvindKejriwal
@msisodia
SarabjotASR's tweet video.
Sarabjot Singh Dhanjal
@SarabjotASR
3 days ago
27.08.2026 ਅੱਜ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੇਲੇ ਸੰਬੰਧੀ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ।
Who to follow
Gulshan Chhabra
@gulshankchhabra
President Education Wing, Aam Aadmi Party - Punjab I Committed to improve Punjab's Education system for every child.
Kirrpal Singh
@Kirpalsmajithia
ਦਰਅਸਲ, ਏਥੇ ਹਰ ਥਾਂ ਤੇ ਇੱਕ ਬਾਡਰ ਹੈ, ਜਿੱਥੇ ਸਾਡੇ ਹੱਕ ਖਤਮ ਹੁੰਦੇ ਹਨ, ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ।
Sukhbir Kaur
@sukhhar16
Member, Punjab State Commission For Women. Incharge, Majha Zone Punjab. Councillor, Ward No. 31, MCA.
Sarabjot Singh Dhanjal
@SarabjotASR
3 days ago
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਸਰਬਜੋਤ ਸਿੰਘ ਧੰਜਲ ਜੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ OSD ਸ ਰਾਜਬੀਰ ਸਿੰਘ ਘੁੱਮਣ ਜੀ ਨਾਲ ਅੰਮ੍ਰਿਤਸਰ ਦੀ ਫੇਰੀ ਦੌਰਾਨ ਮੁਲਾਕਾਤ ਕੀਤੀ |
Sarabjot Singh Dhanjal
@SarabjotASR
3 days ago
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਸਰਬਜੋਤ ਸਿੰਘ ਧੰਜਲ ਜੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਅੰਮ੍ਰਿਤਸਰ ਦੀ ਫੇਰੀ ਦੌਰਾਨ ਮੁਲਾਕਾਤ ਕੀਤੀ ਗਈ। ਆਮ ਆਦਮੀ ਪਾਰਟੀ — ਲੋਕਾਂ ਦੀ ਆਵਾਜ਼, ਪੰਜਾਬ ਦੀ ਤਰੱਕੀ।
Sarabjot Singh Dhanjal
@SarabjotASR
3 days ago
ਵਿਰੋਧੀਆਂ ਨੇ ਆਪਣੇ ਵੇਲ਼ੇ ਵਧਾਈ ਸਿਰਫ਼ ਆਪਣੀ ਦੌਲਤ, ਸਾਡੇ ਵੇਲ਼ੇ ਵਧ ਰਹੀ NEET ਪਾਸ ਕਰਨ ਵਾਲ਼ੇ ਬੱਚਿਆਂ ਦੀ ਗਿਣਤੀ! 👉🏻ਹੁਣ ਤੱਕ ਬਿਨਾਂ ਰਿਸ਼ਵਤ ਤੇ ਫ਼ਰਮਾਇਸ਼ ਤੋਂ ਦੇ ਚੁੱਕੇ ਹਾਂ ਕਰੀਬ 70 ਹਜ਼ਾਰ ਸਰਕਾਰੀ ਨੌਕਰੀਆਂ 👉🏻ਸਰਕਰੀ ਸਕੂਲਾਂ ਨੂੰ ਦਿੱਤੀਆਂ ਜਾ ਰਹੀਆਂ ਬਿਹਤਰੀਨ ਸਹੂਲਤਾਂ 👉🏻ਇਸ ਸਾਲ 882 ਬੱਚਿਆਂ ਨੇ ਪਾਸ ਕੀਤਾ NEET ਦਾ ਪੇਪਰ
See More
SarabjotASR's tweet video.
Sarabjot Singh Dhanjal
@SarabjotASR
5 days ago
CM ਭਗਵੰਤ ਮਾਨ ਨੇ ਪਟਿਆਲਾ ਦੇ ਪਿੰਡ ਦੇਧਨਾ ਤੋਂ ਕੀਤਾ 500 ਨਵੇਂ ਸ਼ਾਨਦਾਰ ਖੇਡ ਮੈਦਾਨਾਂ ਦਾ ਉਦਘਾਟਨ, ਖਿਡਾਰੀਆਂ ਨੂੰ ਮਿਲਣਗੀਆਂ ਬਿਹਤਰੀਨ ਸਹੂਲਤਾਂ।
@BhagwantMann
@ArvindKejriwal
@msisodia
SarabjotASR's tweet video.
Sarabjot Singh Dhanjal
@SarabjotASR
6 days ago
ਨਸ਼ਿਆਂ ਤੋਂ ਦੂਰ, ਖੇਡਾਂ ਅਤੇ ਤੰਦਰੁਸਤੀ ਦੇ ਨੇੜੇ, ਇਹੀ ਹੈ ਰੰਗਲੇ ਪੰਜਾਬ ਦੀ ਪਛਾਣ🏃♂️🏃♀️ ਪੰਜਾਬ Youth Run 2026 ‘ਚ ਜਲੰਧਰ ਦੀਆਂ ਸੜਕਾਂ ‘ਤੇ ਨਜ਼ਰ ਆਇਆ ਜੋਸ਼, ਜਜ਼ਬਾ ਤੇ ਭਾਰੀ ਇਕੱਠ, ਬੱਚਿਆਂ ਤੋਂ ਲੈ ਕੇ ਨੌਜਵਾਨਾਂ ਅਤੇ ਬਜ਼ੁਰਗਾਂ ਤੱਕ, ਹਰ ਉਮਰ ਦੇ ਲੋਕਾਂ ਦੀ ਸ਼ਮੂਲੀਅਤ ਨੇ ਦਿੱਤਾ ਤੰਦਰੁਸਤ ਅਤੇ ਨਸ਼ਾ ਮੁਕਤ ਪੰਜਾਬ ਦਾ ਸੁਨੇਹਾ
See More
SarabjotASR's tweet video.
Sarabjot Singh Dhanjal
@SarabjotASR
9 days ago
·
Amritsar
School Of Eminence , Karampura Amritsar North Constituency .
SarabjotASR's tweet video.
Sarabjot Singh Dhanjal
@SarabjotASR
10 days ago
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ ਚੌਥਾ - 5 ਸਤੰਬਰ ਤੋਂ ਹੋਣਗੀਆਂ ਸ਼ੁਰੂ! 38 ਕਿਸਮ ਦੇ ਖੇਡ ਮੁਕਾਬਲਿਆਂ ਵਿੱਚ ਤਕਰੀਬਨ 10 ਲੱਖ ਖਿਡਾਰੀ ਲੈਣਗੇ ਹਿੱਸਾ, 3 ਪੀੜ੍ਹੀਆਂ ਦਿਖਾਉਣਗੀਆਂ ਆਪਣਾ ਖੇਡਾਂ ਦਾ ਹੁਨਰ ਅਤੇ ਪੈਰਾ ਖਿਡਾਰੀਆਂ ਦੇ ਵੀ ਹੋਣਗੇ ਮੁਕਾਬਲੇ
@BhagwantMann
@ArvindKejriwal
@msisodia
SarabjotASR's tweet video.
Sarabjot Singh Dhanjal
@SarabjotASR
11 days ago
CM ਮਾਨ ਨੇ 'ਖੇਡਾਂ ਵਤਨ ਪੰਜਾਬ ਦੀਆਂ' ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ! 👉🏻10 ਲੱਖ ਤੋਂ ਵੱਧ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ 👉🏻9 ਉਮਰ ਵਰਗ 'ਚ ਕਰਵਾਈਆਂ ਜਾਣਗੀਆਂ ਖੇਡਾਂ 👉🏻38 ਖੇਡਾਂ ਦੇ ਮੁਕਾਬਲੇ 👉🏻ਪਹਿਲੀ ਵਾਰ ਹੋਣਗੇ ਮੁੰਡਿਆਂ ਤੇ ਕੁੜੀਆਂ ਦੇ ਟੈਨਿਸ ਬਾਲ ਕ੍ਰਿਕੇਟ ਮੈਚ 👉🏻29 ਨਵੰਬਰ ਨੂੰ ਪਟਿਆਲਾ ਵਿਖੇ ਹੋਵੇਗਾ ਸਮਾਪਤੀ ਸਮਾਰੋਹ
See More
SarabjotASR's tweet video.
Sarabjot Singh Dhanjal
@SarabjotASR
13 days ago
ਜਲੰਧਰ ਅਤੇ ਮੋਹਾਲੀ 'ਚ 'ਹਾਕੀ ਏਸ਼ੀਅਨ ਚੈਂਪੀਅਨਸ਼ਿਪ' ਅਤੇ 5 ਸਤੰਬਰ ਨੂੰ ਬਠਿੰਡਾ ਤੋਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਚੌਥੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਹੋਣ ਜਾ ਰਹੀ ਹੈ। ਸਾਲ 2022 ਤੋਂ ਹੁਣ ਤੱਕ 40 ਹਜ਼ਾਰ ਤੋਂ ਵੱਧ ਖਿਡਾਰੀਆਂ ਅਤੇ ਕੋਚਾਂ ਨੂੰ ਕਰੋੜਾਂ ਦੇ ਨਕਦ ਇਨਾਮ ਵੰਡੇ ਜਾ ਚੁੱਕੇ ਹਨ…
@BhagwantMann
@msisodia
See More
SarabjotASR's tweet video.
SarabjotASR
retweeted
AAP Punjab
@AAPPunjab
13 days ago
ਅੱਜ CM
@BhagwantMann
ਅਤੇ ਉਹਨਾਂ ਦੇ ਧਰਮ ਪਤਨੀ
@PBGurpreetKaur
ਨੇ ‘ਆਪ’ ਦੇ ਕੌਮੀ ਕਨਵੀਨਰ
@ArvindKejriwal
ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਪਰਿਵਾਰ ਨਾਲ਼ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ। ਇਸ ਮੌਕੇ ‘ਆਪ’ ਪੰਜਾਬ ਪ੍ਰਭਾਰੀ
@msisodia
, ਦਿੱਲੀ ਤੋਂ ਸਾਂਸਦ
@SanjayAzadSln
ਵੀ ਹਾਜ਼ਰ ਰਹੇ।
See More
Sarabjot Singh Dhanjal
@SarabjotASR
18 days ago
ਮਾਨ ਸਰਕਾਰ ਦੀ ਰੁਜ਼ਗਾਰ ਕ੍ਰਾਂਤੀ ਨੇ ਇਸ ਮਹਿਲਾ ਦਾ ਸਰਕਾਰੀ ਨੌਕਰੀ ਲੈਣ ਦਾ ਸੁਪਨਾ ਕੀਤਾ ਪੂਰਾ। CM ਮਾਨ ਦਾ ਧੰਨਵਾਦ ਕਰਦਿਆਂ ਦੱਸੀ ਆਪਣੇ 20 ਸਾਲਾਂ ਦੇ ਸੰਘਰਸ਼ ਦੀ ਕਹਾਣੀ।
@BhagwantMann
@ArvindKejriwal
@msisodia
SarabjotASR's tweet video.
Sarabjot Singh Dhanjal
@SarabjotASR
20 days ago
ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਪਰਾਲੇ ਤਹਿਤ ਮੋਹਾਲੀ ਵਿਖੇ ਪੰਜਾਬ ਯੂਥ ਰਨ - 2026 ਮੈਰਾਥਨ ਦਾ ਆਯੋਜਨ ਕੀਤਾ ਗਿਆ। ਹਜ਼ਾਰਾਂ ਨੌਜਵਾਨਾਂ ਨੇ ਮੈਰਾਥਨ 'ਚ ਹਿੱਸਾ ਲੈ ਕੇ ਇਸਨੂੰ ਕਾਮਯਾਬ ਬਣਾਇਆ ਅਤੇ ਤੰਦਰੁਸਤੀ ਦਾ ਸੁਨੇਹਾ ਦਿੱਤਾ।
@BhagwantMann
@ArvindKejriwal
@msisodia
SarabjotASR's tweet video.
Sarabjot Singh Dhanjal
@SarabjotASR
24 days ago
ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਅਸਹਿਮਤੀ ਦੀ ਹਰ ਆਵਾਜ਼ ਨੂੰ ਹੁਣ ਸੋਸ਼ਲ ਮੀਡੀਆ 'ਤੇ ਵੀ ਦਬਾਇਆ ਜਾਵੇਗਾ?
@Meta
ਦੀ ਚੁੱਪੀ ਕਈ ਸਵਾਲ ਖੜ੍ਹੇ ਕਰ ਰਹੀ ਹੈ। ਲੋਕਤੰਤਰ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ, ਸੈਂਸਰਸ਼ਿਪ ਨਹੀਂ।
@ArvindKejriwal
@msisodia
#MetaCensorsIndia
See More
SarabjotASR's tweet video.
Sarabjot Singh Dhanjal
@SarabjotASR
27 days ago
02 ਅਗਸਤ 2026 ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਸਰਬਜੋਤ ਸਿੰਘ ਧੰਜਲ ਜੀ ਅਤੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਜੀ ਨੇ ਅੱਜ ਭੰਡਾਰੀ ਪੁੱਲ ਵਿਖੇ ਸਫ਼ਾਈ ਸੇਵਕਾਂ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਧਿਆਨ ਨਾਲ ਸੁਣਿਆ।
See More
Sarabjot Singh Dhanjal
@SarabjotASR
27 days ago
ਮਾਨ ਸਰਕਾਰ ਦਾ ਮਜ਼ਬੂਤ ਵਿੱਤੀ ਪ੍ਰਬੰਧਨ
@BhagwantMann
@ArvindKejriwal
@msisodia
Sarabjot Singh Dhanjal
@SarabjotASR
29 days ago
Today’s Press Conference
SarabjotASR's tweet video.
Last Seen Users on Sotwe
Saif Al-jumaili
Seen from
United States
Ran
Seen from
United States
Certified Freakin
Seen from
Germany
Damien Lou
Seen from
United States
David Entropy
Seen from
United States
ayşe
Seen from
Turkey
Full INDO
Seen from
Japan
Pure Man Cock (9k)
Seen from
Turkey
سكس بنات عربي
Seen from
Algeria
Nehapiyu
Seen from
Turkey
Trends for you
1
NC State
Under 10K tweets
2
CJ Bailey
Under 10K tweets
3
Itauma
Under 10K tweets
4
Zavion Thomas
Under 10K tweets
5
GemRadar
Under 10K tweets
6
Broderick Jones
Under 10K tweets
7
San Jose State
Under 10K tweets
8
Leading Change
Under 10K tweets
9
Lane Thomas
Under 10K tweets
10
SJSU
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
119M followers
3
Cristiano Ronaldo
@cristiano
113.9M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.6M followers
7
NASA
@nasa
92.4M followers
8
Justin Bieber
@justinbieber
91.7M followers
9
KATY PERRY
@katyperry
89.7M followers
10
Taylor Swift
@taylorswift13
83.6M followers
11
Lady Gaga
@ladygaga
75.1M followers
12
Virat Kohli
@imvkohli
72.9M followers
13
Kim Kardashian
@kimkardashian
70.7M followers
14
YouTube
@youtube
68.8M followers
15
Neymar Jr
@neymarjr
65.8M followers
16
Bill Gates
@billgates
64.9M followers
17
Selena Gomez
@selenagomez
62.8M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫