Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Sukhbir Kaur
@sukhhar16
Member, Punjab State Commission For Women. Incharge, Majha Zone Punjab. Councillor, Ward No. 31, MCA.
Amritsar
Joined March 2016
113
Following
140
Followers
483
Posts
sukhhar16
retweeted
AAP Punjab
@AAPPunjab
6 days ago
ਪੰਜਾਬ ਦੇ ਪਿੰਡਾਂ ਦੀ ਸ਼ਾਨ, ਮੁੱਖ ਮੰਤਰੀ ਖੇਡ ਮੈਦਾਨ! ਅੱਜ ਘੱਗਾ ਨੇੜਲੇ ਪਿੰਡ ਦੇਧਨਾ ਤੋਂ CM ਭਗਵੰਤ ਮਾਨ ਨੇ ਕੀਤਾ 500 ਤੋਂ ਵੱਧ ਪੇਂਡੂ ਖੇਡ ਮੈਦਾਨਾਂ ਦਾ ਲੋਕ ਅਰਪਣ, ਵੱਖੋ-ਵੱਖ ਖੇਡ ਮੁਕਾਬਲਿਆਂ ਲਈ ਤਿਆਰ ਇਹਨਾਂ ਮੈਦਾਨਾਂ ਵਿੱਚ ਇਨਡੋਰ ਅਤੇ ਆਊਟਡੋਰ ਜਿੰਮਾਂ ਦੇ ਨਾਲ਼ ਹੋਰ ਵੀ ਹਰ ਤਰ੍ਹਾਂ ਦੇ ਪ੍ਰਬੰਧ
AAPPunjab's tweet video.
sukhhar16
retweeted
AAP Punjab
@AAPPunjab
5 days ago
ਰੱਖੜੀ ਦੀਆਂ ਖ਼ੁਸ਼ੀਆਂ 'ਚ ਵਾਧਾ ਕਰਨਗੇ ਮਾਨ ਸਰਕਾਰ ਦੀ ਭੇਜੇ ₹3000 ਤੇ ₹4500! ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਨਵੀਂ ਰਜਿਸਟ੍ਰੇਸ਼ਨ ਵਾਲ਼ੀਆਂ ਲਾਭਪਾਤਰੀ ਔਰਤਾਂ ਨੂੰ ਮਿਲਣਗੇ ਪੈਸੇ ਇਸ ਯੋਜਨਾ ਅਧੀਨ ਕੁੱਲ ਰਜਿਸਟ੍ਰੇਸ਼ਨ ਦਾ ਅੰਕੜਾ ਹੋਇਆ 75 ਲੱਖ ਤੋਂ ਪਾਰ
Sukhbir Kaur
@sukhhar16
15 days ago
Sukhbir Kaur
@sukhhar16
21 days ago
ਭਾਜਪਾ ਦੀ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਬੇਨਕਾਬ
sukhhar16's tweet video.
Who to follow
Rajwinder Thiara
@Rajwinderaap
Halka incharge Jal Cantt,Ex President Women Wing AAPPunjab,Spokesperson Punjab, Ex District President Jalandhar Urban,
Harwinder Punjab
@FerokeHarwinder
Social Media Incharge Malwa West Zone. (Punjab )
Karmjeet Kaur
@Karmjeet07
🔸Managing Director Livewell Health care 🔸 Founder and Chairperson NGO Janani 🔸 Lok Sabha incharge Hoshiarpur @AapPunjab🔸 chairperson Dpc hsp
sukhhar16
retweeted
AAP Women Wing Punjab
@AAP_WomenWingPB
about 1 month ago
📍 ਅੰਮ੍ਰਿਤਸਰ ਉੱਤਰੀ ਅੱਜ ਅੰਮ੍ਰਿਤਸਰ ਉੱਤਰੀ ਹਲਕੇ ਦੀ ਕੋਆਰਡੀਨੇਟਰ ਸੁਖਰਾਜ ਕੌਰ ਜੀ ਵੱਲੋਂ ਬਲਾਕ ਕੋਆਰਡੀਨੇਟਰ ਭੈਣਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮਹਿਲਾ ਵਿੰਗ ਦੀ ਸਟੇਟ ਮੀਤ ਪ੍ਰਧਾਨ ਸੀਮਾ ਸੋਢੀ ਜੀ, ਮਾਝਾ ਜ਼ੋਨ ਪ੍ਰਧਾਨ ਸੁਖਬੀਰ ਕੌਰ ਜੀ ਅਤੇ ਜ਼ਿਲ੍ਹਾ ਇੰਚਾਰਜ ਕਾਮਨਾ ਆਨੰਦ ਜੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
See More
sukhhar16
retweeted
AAP Women Wing Punjab
@AAP_WomenWingPB
about 1 month ago
📍 ਅੰਮ੍ਰਿਤਸਰ ਦੱਖਣੀ (ਵਾਰਡ 48) ਜ਼ੋਨ ਇੰਚਾਰਜ ਮੈਡਮ ਸੁਖਬੀਰ ਕੌਰ ਜੀ ਦੀ ਅਗਵਾਈ 'ਚ ਬਲਾਕ ਇੰਚਾਰਜ ਪਾਇਲ ਜੀ ਤੇ ਸਖੀਆਂ ਨੂੰ ਸੰਗਠਨਾਤਮਕ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਨਵੀਆਂ ਸਖੀਆਂ ਨੂੰ ਆਮ ਆਦਮੀ ਪਾਰਟੀ ਪਰਿਵਾਰ 'ਚ ਸ਼ਾਮਲ ਕਰਵਾਇਆ ਗਿਆ। ਸਾਰੀਆਂ ਭੈਣਾਂ ਦਾ ਪਾਰਟੀ 'ਚ ਆਉਣ 'ਤੇ ਜੀ ਆਇਆਂ ਨੂੰ!
sukhhar16
retweeted
AAP Women Wing Punjab
@AAP_WomenWingPB
about 1 month ago
📍 ਅੰਮ੍ਰਿਤਸਰ ਦੱਖਣੀ ਅੱਜ ਹਲਕਾ ਅੰਮ੍ਰਿਤਸਰ ਦੱਖਣੀ ਵਿਖੇ ਬਲਾਕ ਇੰਚਾਰਜਾਂ ਲਈ ਵਿਸ਼ੇਸ਼ ਟਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਜੀ, ਜ਼ੋਨ ਇੰਚਾਰਜ ਸੁਖਬੀਰ ਕੌਰ ਜੀ ਅਤੇ ਕਾਮਨਾ ਆਨੰਦ ਜੀ ਨੇ ਕੀਤੀ।
sukhhar16
retweeted
AAP Women Wing Punjab
@AAP_WomenWingPB
about 1 month ago
📍 ਅੰਮ੍ਰਿਤਸਰ ਕੇਂਦਰੀ ਅੱਜ ਹਲਕਾ ਅੰਮ੍ਰਿਤਸਰ ਕੇਂਦਰੀ ਵਿਖੇ ਬਲਾਕ ਇੰਚਾਰਜਾਂ ਲਈ ਵਿਸ਼ੇਸ਼ ਟਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਜ਼ੋਨ ਇੰਚਾਰਜ ਸੁਖਬੀਰ ਕੌਰ ਜੀ ਅਤੇ ਕਾਮਨਾ ਆਨੰਦ ਜੀ ਨੇ ਕੀਤੀ।
sukhhar16
retweeted
AAP Women Wing Punjab
@AAP_WomenWingPB
about 1 month ago
📍 ਅੰਮ੍ਰਿਤਸਰ (ਬਚਤ ਭਵਨ) ਜ਼ੋਨ ਇੰਚਾਰਜ ਸੁਖਬੀਰ ਕੌਰ ਜੀ ਅਤੇ ਜ਼ਿਲ੍ਹਾ ਪ੍ਰਧਾਨ ਕਾਮਨਾ ਆਨੰਦ ਜੀ ਵੱਲੋਂ ਕਰਵਾਈ ਗਈ ਅਹਿਮ ਮੀਟਿੰਗ ਵਿੱਚ ਸਟੇਟ ਵਾਈਸ ਪ੍ਰੈਜ਼ੀਡੈਂਟ ਕਮ ਮੇਅਰ ਲੁਧਿਆਣਾ ਪ੍ਰੋ. ਇੰਦਰਜੀਤ ਕੌਰ ਜੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
sukhhar16
retweeted
AAP Punjab
@AAPPunjab
about 2 months ago
ਬੇਬੇ ਦੇ ਖਾਤੇ 'ਚ ਆਏ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ 3 ਮਹੀਨਿਆਂ ਦੇ ₹4500, ਦੇਖੋ ਬੇਬੇ ਦੀ ਖੁਸ਼ੀ..
#PaiseAaGayeOye
AAPPunjab's tweet video.
sukhhar16
retweeted
AAP Women Wing Punjab
@AAP_WomenWingPB
2 months ago
📍 ਹਲਕਾ ਅੰਮ੍ਰਿਤਸਰ ਅੱਜ ਵਾਰਡ 31 ਵਿਖੇ ਮਾਝਾ ਜ਼ੋਨ ਮਹਿਲਾ ਵਿੰਗ ਪ੍ਰਧਾਨ ਤੇ ਕੌਂਸਲਰ ਸੁਖਬੀਰ ਕੌਰ ਜੀ ਦੀ ਅਗਵਾਈ ਵਿੱਚ ਭਰਵੀਂ ਲੋਕ ਮਿਲਣੀ ਕਰਵਾਈ ਗਈ। ਇਸ ਮੌਕੇ ਵਿਧਾਇਕਾ ਮੈਡਮ ਜੀਵਨਜੋਤ ਕੌਰ ਜੀ ਨੇ ਸ਼ਮੂਲੀਅਤ ਕਰਕੇ ਮਾਨ ਸਰਕਾਰ ਦੇ ਲੋਕ-ਪੱਖੀ ਕੰਮਾਂ ਬਾਰੇ ਦੱਸਿਆ।
sukhhar16
retweeted
AAP Punjab
@AAPPunjab
2 months ago
ਕੱਲ੍ਹ 1 ਜੁਲਾਈ ਨੂੰ ਮਾਵਾਂ-ਭੈਣਾਂ ਦੇ ਫ਼ੋਨਾਂ ‘ਤੇ ਹੋਵੇਗੀ ਟੂੰ…ਟੂੰ… ਮਾਨ ਸਰਕਾਰ ਵੱਲੋਂ ਦਿੱਤੀ ਜਾਣੀ ਸਤਿਕਾਰ ਰਾਸ਼ੀ ਦਾ ਮੈਸੇਜ ਆਉਣ ਨੂੰ ਬੱਸ ਕੁਝ ਸਮਾਂ ਬਾਕੀ। ਸਤਿਕਾਰ ਰਾਸ਼ੀ ਉਨ੍ਹਾਂ ਨੂੰ ਅਮੀਰ ਤਾਂ ਨਹੀਂ ਬਣਾ ਸਕਦੀ, ਪਰ ਆਤਮ-ਨਿਰਭਰ ਬਣਨ ਵਿੱਚ ਬਹੁਤ ਮਦਦ ਕਰੇਗੀ।
AAPPunjab's tweet video.
sukhhar16
retweeted
AAP Punjab
@AAPPunjab
2 months ago
ਆਮ ਆਦਮੀ ਪਾਰਟੀ ਹਲਕਾ ਕਾਦੀਆਂ, ਸੁਜਾਨਪੁਰ ਅਤੇ ਪਠਾਨਕੋਟ ਤੋਂ ਹਲਕਾ ਇੰਚਾਰਜਾਂ ਦਾ ਨਿਯੁਕਤੀ ਦਾ ਐਲਾਨ ਕਰਦੀ ਹੈ। ਹਲਕਾ ਇੰਚਾਰਜਾਂ ਨੂੰ ਸਮੁੱਚੇ ਪਾਰਟੀ ਕੇਡਰ ਵੱਲੋਂ ਬਹੁਤ ਸ਼ੁਭਕਾਮਨਾਵਾਂ
sukhhar16
retweeted
AAP Women Wing Punjab
@AAP_WomenWingPB
3 months ago
ਪਾਰਟੀ ਹਾਈਕਮਾਂਡ ਵੱਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਮਹਿਲਾ ਸ਼ਕਤੀ ਨੂੰ ਅੱਗੇ ਲਿਆਉਣ ਲਈ ਨਵੇਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨੂੰ ਇਸ ਨਵੀਂ ਅਤੇ ਵੱਕਾਰੀ ਜ਼ਿੰਮੇਵਾਰੀ ਲਈ ਬਹੁਤ-ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ!
Sukhbir Kaur
@sukhhar16
4 months ago
ਬੰਗਾਲ ਦੀਆਂ ਚੋਣਾਂ ਖ਼ਤਮ ਹੁੰਦਿਆਂ ਹੀ ਸਾਹਮਣੇ ਆਇਆ ਭਾਜਪਾ ਦਾ ਅਸਲੀ ਚਿਹਰਾ...
@AroraAmanSunam
@msisodia
sukhhar16
retweeted
AAP Punjab
@AAPPunjab
4 months ago
ਲੋਕਾਂ ਦੀਆਂ ਜੇਬਾਂ ਤੇ ਬੋਝ ਪਾ ਕੇ PM ਮੋਦੀ ਆਪ ਬਾਹਰਲੇ ਮੁਲਕਾਂ ਦੀ ਯਾਤਰਾ 'ਤੇ ਨਿਕਲ ਗਏ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਇਹ ਤੇਲ ਦੀਆਂ ਕੀਮਤਾਂ 'ਚ ਵਾਧਾ ਪੂਰੀ ਤਰ੍ਹਾਂ ਪੰਜਾਬ ਤੇ ਕਿਸਾਨ ਵਿਰੋਧੀ ਹੈ। -
@KuldeepSinghAAP
ਮੁੱਖ ਬੁਲਾਰਾ 'ਆਪ' ਪੰਜਾਬ ਅਤੇ ਵਿਧਾਇਕ
AAPPunjab's tweet video.
sukhhar16
retweeted
AAP Women Wing Punjab
@AAP_WomenWingPB
4 months ago
📍 ਅੰਮ੍ਰਿਤਸਰ ਪੂਰਬੀ ਅੱਜ ਵਿਧਾਇਕ ਮੈਡਮ ਜੀਵਨਜੋਤ ਕੌਰ ਜੀ ਦੀ ਅਗਵਾਈ ਹੇਠ ਮਾਝਾ ਜ਼ੋਨ ਇੰਚਾਰਜ ਸੁਖਬੀਰ ਕੌਰ ਜੀ ਦੇ ਗ੍ਰਹਿ ਵਿਖੇ ਵਾਰਡ ਨੰਬਰ 31 ਦੀਆਂ 'ਸਖੀਆਂ' ਨਾਲ ਅਹਿਮ ਮੀਟਿੰਗ ਹੋਈ। ਇਸ ਦੌਰਾਨ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਰਜਿਸਟ੍ਰੇਸ਼ਨ ਕਿੱਟਾਂ ਵੰਡੀਆਂ ਗਈਆਂ ਤਾਂ ਜੋ ਸਰਕਾਰੀ ਸਕੀਮਾਂ ਦਾ ਲਾਭ ਹਰ ਘਰ ਤੱਕ ਪਹੁੰਚ ਸਕੇ।
See More
sukhhar16
retweeted
Manish Sisodia
@msisodia
4 months ago
आज दिल्ली में पंजाब के मंत्रियों और विधायकों के साथ संवाद में शामिल हुआ। भगवंत मान सरकार की अगुआई में आज पंजाब लगातार आगे बढ़ रहा है... हर फैसले में लोगों का भरोसा और हर कदम में विकास की स्पष्ट दिशा दिख रही है।
sukhhar16
retweeted
AAP Punjab
@AAPPunjab
4 months ago
ਭਾਜਪਾ ਵਿੱਚ ਗਏ ਰਾਜ ਸਭਾ ਮੈਂਬਰਾਂ ਨੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ, ਉਨ੍ਹਾਂ ਦੀ ਰਾਜ ਸਭਾ ਮੈਂਬਰਸ਼ਿਪ ਰੱਦ ਕੀਤੀ ਜਾਣੀ ਚਾਹੀਦੀ ਹੈ। ਕੇਂਦਰ ਦੀ ਭਾਜਪਾ ਨੇ ਹਮੇਸ਼ਾ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ ਤੇ ਪੰਜਾਬ ਦੇ ਲੋਕ ਕਦੇ ਵੀ ਭਾਜਪਾ ਨੂੰ ਸਹਿਣ ਨਹੀਂ ਕਰ ਸਕਦੇ। -
@AroraAmanSunam
'ਆਪ' ਪੰਜਾਬ ਪ੍ਰਧਾਨ ਤੇ ਕੈਬਿਨੇਟ ਮੰਤਰੀ
See More
AAPPunjab's tweet video.
sukhhar16
retweeted
AAP Punjab
@AAPPunjab
4 months ago
CM ਭਗਵੰਤ ਮਾਨ ਕਾਇਮ ਕਰਨਗੇ ਖੇਡ 'ਚ ਪੰਜਾਬ ਦੀ ਸਰਦਾਰੀ! ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ, ਰੁਸਤਮ-ਏ-ਹਿੰਦ ਜੱਸਾ ਪੱਟੀ ਤੇ ਪ੍ਰਿਤਪਾਲ ਫਗਵਾੜਾ ਅਤੇ ਸੁਪਰ ਖ਼ਾਲਸਾ ਵਜੋਂ ਮਸ਼ਹੂਰ ਇੰਦਰਪ੍ਰੀਤ ਸਿੰਘ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਲ, ਪੰਜਾਬ ਦੇ ਨੌਜਵਾਨਾਂ ਨੂੰ ਸੇਧ ਦੇਣਗੇ ਉਹਨਾਂ ਦੇ ਪਸੰਦੀਦਾ ਖਿਡਾਰੀ
AAPPunjab's tweet video.
Last Seen Users on Sotwe
Pasutri swinger
Seen from
Indonesia
aftermorning
Seen from
Singapore
Jav_grandpa
Seen from
Indonesia
Piyush Shekhar
Seen from
United States
MILF
Seen from
Turkey
eylülcük
Seen from
Turkey
SSBBW ❤️ 👑🍐🍑 Ass Emperor ii
Seen from
Egypt
usjj
Seen from
Thailand
豊橋
Desi cam show
Seen from
India
Trends for you
1
UNLV
Under 10K tweets
2
Jackson Arnold
Under 10K tweets
3
GemRadar
Under 10K tweets
4
Melody
Under 10K tweets
5
Dan Mullen
Under 10K tweets
6
Stanford
Under 10K tweets
7
Ryan Preece
Under 10K tweets
8
Squadra
Under 10K tweets
9
#DaisyChainFields
Under 10K tweets
10
Toshi
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
119M followers
3
Cristiano Ronaldo
@cristiano
113.9M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.6M followers
7
NASA
@nasa
92.4M followers
8
Justin Bieber
@justinbieber
91.7M followers
9
KATY PERRY
@katyperry
89.7M followers
10
Taylor Swift
@taylorswift13
83.6M followers
11
Lady Gaga
@ladygaga
75.1M followers
12
Virat Kohli
@imvkohli
72.9M followers
13
Kim Kardashian
@kimkardashian
70.7M followers
14
YouTube
@youtube
68.8M followers
15
Neymar Jr
@neymarjr
65.9M followers
16
Bill Gates
@billgates
64.9M followers
17
Selena Gomez
@selenagomez
62.8M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫