Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Sanjha morcha zira
@ZiraMorcha
Offical account of Zira Sanjha Morcha
#ZiraSanjhaMorcha
ਮਾਲਬਰੋਸ ਫੈਕਟਰੀ ਵੱਲੋਂ ਪੰਜਾਬ ਦੇ ਪਾਣੀਆਂ ਵਿੱਚ ਜ਼ਹਿਰ ਘੋਲਣ ਖ਼ਿਲਾਫ਼ ਮੋਰਚਾ
Zira, Punjab, India
Joined August 2022
614
Following
534
Followers
2.5K
Posts
Sanjha morcha zira
@ZiraMorcha
2 months ago
ਅਦਰਕ, ਲਸਣ, ਜ਼ੀਰਾ, ਮੇਥੀ ਪਾਊਡਰ, ਲਾਲ ਮਿਰਚ, ਕਾਲੀ ਮਿਰਚ ਅਤੇ ਧਨੀਆ, ਨੇ ਤੜਕਾ BJP ਵੱਲ ਲੱਗਾ ਲਿਆ ਲਾਲਾ ਜੀ ਦੇ ਰੋਟੀ ਨੀ ਲੰਘ ਦੀ ਹੁਣ
Sanjha morcha zira
@ZiraMorcha
3 months ago
ਮੁੱਖ ਮੰਤਰੀ
@BhagwantMann
ਜੀ ਲਾਲਜੀਤ ਭੁੱਲਰ ਤੇ ਪਰਚਾ ਦਰਜ ਕਰੋ
Sanjha morcha zira
@ZiraMorcha
3 months ago
ਮਾਨਯੋਗ ਮੁੱਖ ਮੰਤਰੀ
@BhagwantMann
ਜੀ ਹਲੇ ਵੀ ਕੋਈ ਹੋਰ ਸਬੂਤ ਚਾਹੀਦਾ ਆਪਣੇ ਮੰਤਰੀ
@Laljitbhullar
ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਸਲਾਖਾਂ ਦੇ ਪਿੱਛੇ ਕਰੋ
Sanjha morcha zira
@ZiraMorcha
4 months ago
@DGPPunjabPolice
@AAPPunjab
ਸਰਕਾਰ ਜੀ ਕੀ ਨੌਜਵਾਨ ਦੇ ਸਵਾਲ ਦਾ ਜੁਆਬ ਹੈ ਤੁਹਾਡੇ ਕੋਲ
ZiraMorcha's tweet video.
Who to follow
Ladian Wala ਦਿਊ (DEO)
@Onkarsi89194314
Punjab wale #ReleaseSikhPrisoners ( Deo Boys ) ਨਵਾਂਸ਼ਹਿਰ ਵਾਲੇ
ਅਮਨਦੀਪ ਕੌਰ🌾
@Aman_Kaur45
ਹਿੰਮਤਾਂ ਦੇ ਪੈਂਡੇ ਸਦਾ ਮੰਜ਼ਿਲਾਂ ਨੂੰ ਪਾਉਂਦੇ ਨੇ, ਉਹੀ ਚਲਦੇ ਜੋ ਹੱਕ ਨਾਲ ਜਿਊਣਾ ਚਾਹੁੰਦੇ ਨੇ l #FarmersProtest
Gurdeep Singh
@Gurdeep23987204
Driver and a small farmer
Sanjha morcha zira
@ZiraMorcha
4 months ago
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਮਿੱਠੀ ਯਾਦ ਵਿੱਚ ਹੁਣ ਗਾਇਕ ਅਖਾੜੇ ਲੌਣ ਗੇ ? ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਅਖਾੜੇ ਨਹੀਂ ਲੱਗ ਸਕਦੇ
@SippyGill
Sanjha morcha zira
@ZiraMorcha
7 months ago
ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਕਰਨ ਵਾਲੀ ਮਾਲਬਰੋਸ ਸ਼ਰਾਬ ਫੈਕਟਰੀ ਖਿਲਾਫ਼ ਸੰਘਰਸ਼ ਕਰ ਰਿਹਾ
#ZiraSanjhaMorcha
ਜਿੱਤ ਵੱਲ ਵਧਿਆ ਹੈ।ਅੱਜ ED ਨੇ ਪ੍ਰਦੂਸ਼ਣ ਦੇ ਅਪਰਾਧ ਤੋਂ ਹੋਈ ਕਮਾਈ ਦੇ ਮਾਮਲੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਮਾਲਬਰੋਸ ਫੈਕਟਰੀ ਦੀ 79.93 ਕਰੋੜ ਰੁਪਏ ਦੀ ਇਮਾਰਤ, ਪਲਾਂਟ, ਮਸ਼ੀਨਰੀ ਅਤੇ ਜ਼ਮੀਨ ਜ਼ਬਤ ਕਰ ਲਈ
See More
Sanjha morcha zira
@ZiraMorcha
10 months ago
Zira distillery ready to permanently shut & dismantle it, the firm@want ethanol project permitted to function, state and complainant to file reply in two weeks
Sanjha morcha zira
@ZiraMorcha
11 months ago
#StopLandPooling
Sanjha morcha zira
@ZiraMorcha
11 months ago
ਅਰਦਾਸ ਸਮਾਗਮ ਸਾਂਝਾ ਮੋਰਚਾ ਜ਼ੀਰਾ
@BhagwantMann
ਜੀ ਅਸੀਂ ਪਿੱਛਲੇ 3 ਸਾਲ ਤੋਂ ਬੈਠੇ ਹਾਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਤੁਸੀਂ ਕੱਲੀਆਂ ਬੱਸ ਸੌਹਾਂ ਹੀ ਖਾਦੀਆਂ ਨੇ ਪਰ ਜੀਰਾ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ਤੇ ਕਾਗਜ਼ਾ ਵਿੱਚ ਬੰਦ ਨਹੀਂ ਕੀਤਾ ਕੀ ਤੁਸੀਂ ਸਾਨੂੰ ਦੱਸੋਗੇ ਸਾਨੂੰ ਹੋਰ ਕਿੰਨਾ ਟਾਈਮ ਬੈਠਣਾ ਪਵੇਗਾ ?
See More
Sanjha morcha zira
@ZiraMorcha
about 1 year ago
Sanjha morcha zira
@ZiraMorcha
about 1 year ago
ਦਿੱਲੀ ਇਲੈਕਸ਼ਨ ਹਾਰਨ ਤੋਂ ਬਾਅਦ ਦਿੱਲੀ ਵਾਲਿਆਂ ਦੇ ਨਜ਼ਾਰੇ ਆ ਆਪਣੇ ਵਾਲੇ ਬਣੇ ਕੱਟਪੁਤਲੀ ਵਾਹ ਜੀ ਵਾਹ ਬੋਲ ਮਾਨਾ ਕਿ ਦੱਬ ਗਿਆ ਦਿੱਲੀ ਵਾਲਿਆ ਅੱਗੇ
Sanjha morcha zira
@ZiraMorcha
about 1 year ago
ਬਾਬਾ
@SantSeechewal63
ਜੀ ਸਾਨੂੰ ਦੱਸਿਆ ਜਾਵੇ ਕਿ ਤੁਸੀਂ ਕਿਸ ਦੀ ਮਿਲੀ ਭੁਗਤ ਦੇ ਨਾਲ ਜੀਰਾ ਸ਼ਰਾਬ ਫੈਕਟਰੀ ਦੇ ਹੱਕ ਵਿੱਚ ਭੁਗਤੇ ਸਨ ਤੇ ਤੁਸੀਂ ਇਹ ਸੈਣ ਕਿਉਂ ਕੀਤੇ ਸਨ ??
Sanjha morcha zira
@ZiraMorcha
about 1 year ago
ਜ਼ੀਰੇ ਸ਼ਹਿਰ ਵਿਚ ਨਸ਼ੇ ਨਾਲ ਬੁਰਾ ਹਾਲ ਆ ਮੈਡੀਕਲ ਨਸ਼ਾ… ਚਿੱਟਾ …ਮਿਲਣਾ ਆਮ ਗੱਲ ਆ ਲੋਕ ਬਹੁਤ ਪ੍ਰੇਸ਼ਾਨ ਨੇ ਚੋਰੀ ਲੁੱਟ ਖੋਹ ਵੀ ਆਮ ਗੱਲ ਪੰਜਾਬ ਸਰਕਾਰ ਨੂੰ ਬੇਨਤੀ ਇਸ ਵੱਲ ਧਿਆਨ ਦਿੱਤਾ ਜਾਵੇ
@PunjabPoliceInd
@AAPPunjab
ਸਰਕਾਰ ਨੂੰ ਬੇਨਤੀ ਕਰਦੇ ਮਾੜੇ ਆਸਰਾ ਨੂੰ ਠੱਲ ਪਾਈ ਜਾਵੇ
ZiraMorcha's tweet video.
Sanjha morcha zira
@ZiraMorcha
about 1 year ago
ਬਾਬਾ
@SantSeechewal63
ਜੀ ਕਿਉ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਇਹ ਦੇਖੋ ਬੁੱਢੇ ਨਾਲੇ ਦਾ ਹਾਲ
ZiraMorcha's tweet video.
Sanjha morcha zira
@ZiraMorcha
about 1 year ago
ਜਹਾ ਪਨਾ ਤੋਫਾ ਕਬੂਲ ਕਰੋ। ਅਸੀਂ ਸ਼ੰਭੂ ਅਤੇ ਖਨੌਰੀ ਤੋਂ ਕਿਸਾਨਾਂ ਦਾ ਧਰਨਾ ਚੁਕਾ ਦਿੱਤਾ ਹੈ ਦੋਸਤੀ ਸਲਾਮਤ ਰੱਖਣਾ ਜਹਾ ਪਨਾ
#Bhagwantmann
@BhagwantMann
#kisan
Sanjha morcha zira
@ZiraMorcha
about 1 year ago
ਬਹੁਤ ਸਾਵਧਾਨੀ ਵਰਤਦੇ ਹੋਏ, ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਫਿਰ ਤੋਂ ਬਲੈਕਆਊਟ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਿਰਪਾ ਕਰਕੇ ਘਰ ਰਹੋ, ਘਬਰਾਓ ਨਾ ਅਤੇ ਆਪਣੇ ਘਰਾਂ ਦੇ ਬਾਹਰ ਇਕੱਠੇ ਨਾ ਹੋਵੋ; ਬਾਹਰੀ ਲਾਈਟਾਂ ਬੰਦ ਰੱਖੋ: ਅੰਮ੍ਰਿਤਸਰ ਡੀਪੀਆਰਓ
Sanjha morcha zira
@ZiraMorcha
about 1 year ago
@BhagwantMann
ਜੀ ਕੇ ਤਹਾਨੂੰ ਕਿਕਲੀਆ ਪਾਉਣ ਤੋਂ ਵਿਹਲ ਮਿਲ ਜੀ ਹੋਵੇ ਟਾ ਉਹਨਾਂ ਕਿਸਾਨਾ ਦੀ ਸਾਰ ਲੇਲੋ ਜਿਨਾਂ ਦੀ ਅੱਜ ਪੁੱਤਾ ਵਾਂਗੂੰ ਪਾਲੀ ਫਸਲ ਸਾੜ ਕੇ ਸਵਾਹ ਹੋ ਗਈ ਹੈ ਜ਼ੀਰੇ ਇਲਾਕੇ ਵਿਚ ਅੱਜ ਬਹੁਤ ਵੱਡਾ ਨੁਕਸਾਨ ਹੋਇਆ ਹੈ ਹਜਾਰ ਏਕੜ ਕਣਕ ਨੂੰ ਅੱਗ ਲੱਗ ਗਈ ਹੈ 1 ਵਿਕਤੀ ਦੀ ਮੌਤ ਹੋ ਗਈ ਹੈ ਤੁਹਾਡਾ ਕੋਈ ਵੀ ਬਿਆਨ ਨਹੀਂ
See More
Sanjha morcha zira
@ZiraMorcha
about 1 year ago
ਮਾਨਯੋਗ ਮੁੱਖ ਮੰਤਰੀ
@BhagwantMann
ਜੀ ਆਪ ਜੀ ਨੂੰ ਪੁੱਛਣਾ ਚਾਹੁੰਦੇ ਹਾਂ ਏਡੀ ਕਿੱਡੀ ਕ ਤੁਹਾਨੂੰ ਖੁਸ਼ੀ ਚੜੀ ਆ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਕਰਜ਼ਾ ਸਵਾ ਚਾਰ ਲੱਖ ਕਰੋੜ ਬੱਸਾ ਨੂੰ ਲਾਉਣ ਨੂੰ ਟਾਇਰ ਨੀ ਹੈ ਗਏ ਨਸ਼ੇ ਨਾਲ ਨਿੱਤ ਮਰ ਰਹੀ ਜਵਾਨੀ ਆਦਿ ਤੁਹਾਨੂੰ ਸਟੇਟ ਦੀ ਚਾਬੀ ਦਿੱਤੀ ਤੇ ਤੁਸੀਂ ਸਟੇਜ ਨਹੀਂ ਛੱਡ ਦੇ ਵਾਹ
See More
ZiraMorcha's tweet video.
Sanjha morcha zira
@ZiraMorcha
about 1 year ago
ਪੰਜਾਬ ਸਰਕਾਰ
@AAPPunjab
ਨੇ ਪੁਲਿਸ ਦੀ ਦੁਰਵਰਤੋ ਕਰਦੇ ਹੋਏ ਨਸ਼ਾ ਵਰੋਧੀ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ ਅਤੇ ਮਹਿੰਦਰਪਾਲ ਲੂੰਬਾ ਤੇ ਕੀਤਾ ਝੂਠਾ ਪਰਚਾ ਸੁਣੋ ਸਾਰੀ ਕਹਾਣੀ ਸਰਕਾਰ ਦੀ ਇਹ ਧੱਕੇਸ਼ਾਹੀ ਨਹੀਂ ਚੱਲੇਗੀ ਹੁਣ ਪੁਲਿਸ ਉਹਨਾਂ ਤੇ ਹੀ ਪਰਚੇ ਕਰਨ ਲੱਗ ਗਈ ਜਿਹੜੇ ਲੋਕ ਨਸ਼ੇ ਵਿਰੋਧ ਲੜ ਦੇ ਨੇ ਪਰਚਾ ਸਰਕਾਰ ਨੂੰ ਰੱਦ ਕਰਨਾ ਪਵੇਗਾ
See More
Sanjha morcha zira
@ZiraMorcha
about 1 year ago
ਇਹ ਫੋਟੋ ਅੱਜ ਤੋਂ ਕਰੀਬ ਦੋ ਸਾਲ ਪਹਿਲਾਂ ਦੀ ਹੈ ਜਦੋ
@SantSeechewal63
ਜ਼ੀਰੇ ਦੇ ਵਿੱਚ ਪਾਣੀ ਦੇ ਸੈਂਪਲ ਲੈਣ ਆਏ ਸੀ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਬਾਬਾ ਜੀ ਦੇ ਸ਼ਾਇਦ ਓਦੋਂ ਚਿੱਟਾ ਮੋਤੀਆ ਉਤਰਿਆ ਹੋਇਆ ਸੀ ਕਿਉਕਿ ਬਾਬਾ ਜੀ ਦੀ ਰਿਪੋਰਟ ਨੇ ਕਾਲੇ ਪਾਣੀ ਨੂੰ ਸਾਫ ਦੱਸਿਆ ਸੀ
#ziramorcha
Last Seen Users on Sotwe
AZNude
Seen from
Turkey
Janet Arias
Crot di Dalam
Seen from
Indonesia
i.am.laki
Seen from
Indonesia
NaturalSquirts
budakjohore1145
Seen from
Singapore
pussyfucker 2
Free Turkish Amateur Video's
Seen from
Turkey
TÜRK HUB VİP İÇERİK
Seen from
Turkey
Sibel
Seen from
Turkey
Trends for you
1
All 20
Under 10K tweets
2
Kasich
Under 10K tweets
3
#SeductiveSunday
Under 10K tweets
4
Morbius
Under 10K tweets
5
DeWine
Under 10K tweets
6
Mel Brooks
Under 10K tweets
7
Springfield
Under 10K tweets
8
Good Sunday
Under 10K tweets
9
Grayson Allen
Under 10K tweets
10
Sunday Funday
Under 10K tweets
Most Popular Users
1
Elon Musk
@elonmusk
240.6M followers
2
Barack Obama
@barackobama
119.2M followers
3
Donald J. Trump
@realdonaldtrump
111.7M followers
4
Cristiano Ronaldo
@cristiano
110.5M followers
5
Narendra Modi
@narendramodi
107M followers
6
Rihanna
@rihanna
97.6M followers
7
NASA
@nasa
92.2M followers
8
Justin Bieber
@justinbieber
90.9M followers
9
KATY PERRY
@katyperry
87.6M followers
10
Taylor Swift
@taylorswift13
81.4M followers
11
Lady Gaga
@ladygaga
73M followers
12
Virat Kohli
@imvkohli
69.8M followers
13
Kim Kardashian
@kimkardashian
69.8M followers
14
YouTube
@youtube
68.7M followers
15
Bill Gates
@billgates
63.9M followers
16
Neymar Jr
@neymarjr
62.5M followers
17
The Ellen Show
@theellenshow
62.4M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.7M followers
Olivia
Online
✨
⭐
💫