Top Tweets for #StopLandPooling
The call to Stop Land Pooling is a call to save Punjab’s future. These policies are a direct threat to our Sovereignty and heritage. We will not allow our fields to be sacrificed for corporate gain. The land belongs to the tiller.
#StopLandPooling #FarmersProtest #Justice

Zameen Bachao Pind Bachao Panjab Bachao Kisan Mahapanchayat, Kukkad Pind Jalandhar tomorrow at 12:00pm
#KisanAndolan2
#StopLandPooling https://t.co/utSkn567HW
ਮੈ ਸਾਰੇ ਭੈਣਾਂ ਭਰਾਵਾਂ ਮਿੱਤਰਾ ਸੱਜਣਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੁਸੀ ਸਾਰਿਆਂ ਨੇ ਲੈਂਡ ਪੁਲਿੰਗ ਪਾਲਿਸੀ ਵਿਰੁੱਧ ਲਗਾਤਾਰ ਟਵੀਟ ਕੀਤੇ ਸਾਰੇ ਇਕੱਠੇ ਹੋਕੇ ਚੱਲੇ ਸਰਕਾਰ ਤੇ ਦਬਾ ਬਣਕੇ ਰੱਖਿਆ ਤੇ ਸਰਕਾਰ ਨੂੰ ਮਜਬੂਰਨ ਲੈਂਡ ਪੁਲਿੰਗ ਪਾਲਿਸੀ ਵਾਪਸ ਲੈਣੀ ਪਈ, ਜਿੱਤ ਲੜਦੇ ਲੋਕਾਂ ਦੀ
#StopLandPooling
#punjab


ਪੰਜਾਬੀਓ ਜੇ ਤੁਸੀਂ ਆਪਣੇ ਅਧਿਕਾਰਾਂ ਪ੍ਰਤੀ ਸੁਹਿਰਦ/ਜਾਗਰੂਕ ਰਹੋ ਤਾਂ ਤੁਸੀਂ ਇਹਨਾਂ ਸਿਆਸਤਦਾਨਾਂ ਅਤੇ ਸਰਕਾਰਾਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੋ।
@Sattu94967722
@gulatimanish21
@Randeep44009128
@GARRY2070
@Gurpinder_11
ਜ਼ਰੂਰਤ ਹੈ ਇੱਕਮੁੱਠ ਹੋ ਕੇ ਤਾਨਾਸ਼ਾਹੀ ਖ਼ਿਲਾਫ਼ ਖੜੇ ਹੋਣ ਦੀ।
#StopLandPooling
#ਪੰਜਾਬ
ਇੱਕ ਚੰਗੇ ਲੋਕ ਭਲਾਈ ਵਾਲੇ ਸ਼ਾਸਨ ਲਈ ਸਾਨੂੰ ਸਰਕਾਰ ਦੇ ਭਾਗੀਦਾਰ ਹੋਣਾ ਪੈਣਾ ਹੈ ਅਤੇ ਇਸ ਦੇ ਸਹਿ-ਸਿਰਜਣਹਾਰ ਬਣਨਾ ਪੈਣਾ ਹੈ।
@Sattu94967722
@Randeep44009128
@gulatimanish21
@MajorSi55323658
ਸਰਕਾਰ ਨੂੰ ਮਨਮਰਜ਼ੀਆਂ ਕਰਨ ਦੀ ਖੁੱਲ੍ਹ ਮਿਲ ਜਾਵੇ ਤਾਂ ਸਰਕਾਰ ਅਵਾਰਾ ਹੋ ਜਾਂਦੀਆਂ ਹਨ।
#StopLandPooling
#landmafia
ਚੰਗੇ ਇਰਾਦਿਆਂ ਵਾਲਾ ਚੰਗਾ ਸ਼ਾਸਨ ਹਰ ਸਰਕਾਰ ਦੀ ਮੁੱਢਲੀ ਪਛਾਣ ਹੈ।
@Sattu94967722
@Randeep44009128
@gulatimanish21
@ManikGoyal_
@GARRY2070
@MajorSi55323658
@karandhillon28
ਸਰਕਾਰ ਤੋਂ ਇਸਨੂੰ ਇਮਾਨਦਾਰੀ ਨਾਲ ਲਾਗੂ ਕਰਵਾਉਣਾ ਹਰ ਪੰਜਾਬੀ ਦਾ ਮੁੱਖ ਜਨੂੰਨ ਹੈ।
#StopLandPooling
#LandMafiaExposed
"ਇਨਕਲਾਬ/ਕ੍ਰਾਂਤੀ ਦਾ ਮਕਸਦ ਹੈ ਸਰਕਾਰ ਨੂੰ ਤਾਨਾਸ਼ਾਹੀ ਤੋਂ ਲੋਕਤੰਤਰ ਵੱਲ ਮੋੜਨਾ ਅਤੇ ਇਹ ਸਭ ਪਾਰਟੀਆਂ, ਵਿਚਾਰਧਾਰਾਵਾਂ ਤੋਂ ਉੱਪਰ ਹੈ।"
@Sattu94967722
@gulatimanish21
@Randeep44009128
@kuldipmalhiiiii
@GARRY2070
@MajorSi55323658
ਏਕਤਾ ਵਿੱਚ ਹੀ ਕਾਮਯਾਬੀ ਦਾ ਮੰਤਰ ਹੈ।
#StopLandPooling
#LandPoolingMafia
कोई भी आन्दोलन यां क्रांति लोगों की गलती के कारण नहीं होती बल्कि हमेशां सरकार की तानाशाही के कारण होती है।
पंजाब के साथ हरियाणा भी आन्दोलन में कूदा!
@Sattu94967722
@gulatimanish21
@Randeep44009128
@gulatimanish21
@MajorSi55323658
LET'S GO
#StopLandPooling
#LandPoolingMafia
"ਸਰਕਾਰੇ ਤੁਸੀਂ ਅੰਦੋਲਨਕਾਰੀਆਂ ਨੂੰ ਜੇਲ੍ਹਾਂ ਵਿੱਚ ਸੁੱਟ ਸਕਦੇਹੋ ਪਰ ਅੰਦੋਲਨ ਨੂੰ ਕਦੇ ਵੀ ਸਲਾਖਾਂ ਪਿੱਛੇ ਡੱਕ ਨਹੀਂ ਸਕਦੇ।"
@Sattu94967722
@gulatimanish21
@Randeep44009128
@ManikGoyal_
@MajorSi55323658
Always stand on principle...
even if you stand alone
#StopLandPooling
#LandPoolingPolicy ❌❌❌
ਇਸ ਲੜਾਈ ਦਾ ਹਾਲੇ ਯੁੱਧ ਵਿਰਾਮ ਹੋਇਆ ਹੈ 10 ਸਤੰਬਰ ਤੱਕ, ਇਸ ਲਈ ਆਪਣੇ ਸੰਘਰਸ਼ ਨੂੰ ਢਿੱਲ ਨਹੀਂ ਦੇਣੀ।
@Sattu94967722
@gulatimanish21
@ManikGoyal_
@Randeep44009128
@iamgurpreetmaan
@GARRY2070
@KulrajanWadhwa
Don't bite the hands that feeds you!!!
#StopLandPooling
#FarmersProtest
A.C ਕਮਰਿਆਂ ਵਿੱਚ ਬੈਠ ਕੇ ਕਾਨੂੰਨ ਬਣਾਉਣ ਵਿੱਚ ਅਤੇ Real ਚ ਬਹੁਤ ਫਰਕ ਹੁੰਦਾ ਐ @BhagwantMann
ਭਾਰਤ ਦੇਸ਼ ਦੀ ਅਰਥਵਿਵਸਥਾ ਖੇਤੀਬਾੜੀ ਨੇ ਹੀ ਸੁਧਾਰੀ ਇਹ ਗੱਲ ਭੁਲੋ ਨਾ @AamAadmiParty @AAPPunjab
@CMOPbIndia @ArvindKejriwal
#StopLandPooling
Pahla Dharam kisani 🔥🔥🔥
#StopLandPooling
"ਜੋ ਸੇਵਾ ਕਰਨ ਲਈ ਚੁਣੇ ਸਨ ਉਹ ਅੱਜ ਰਾਜੇ ਬਣਕੇ ਝੂਠ, ਫਰੇਬ ਨਾਲ ਪੰਜਾਬ ਨੂੰ ਗੁਮਰਾਹ ਕਰਨ ਵਿੱਚ ਲੱਗੇ ਹੋਏ ਹਨ।"
@Sattu94967722
@Randeep44009128
@gulatimanish21
@Gurpinder_11
@GARRY2070
ਨਾ ਬਣਾਓ ਬਾਰੂਦ ਸਾਨੂੰ, ਸਿੱਟੇ ਇਸਦੇ ਤਬਾਹਕੁੰਨ ਨਿਕਲਣਗੇ, ਹਾਲੇ ਤਾਂ 84 ਦੇ ਜ਼ਖਮ ਨਹੀਂ ਭੁੱਲਦੇ
#StopLandPooling
#Panjab
@Sattu94967722 @BhagwantMann ਪੰਜਾਬ ਦਾ ਨਾਤਾ ਕਿਸਾਨੀ ਨਾਲ ਵੀ ਪੱਕਿ ਹੈ ਸਰ, ਅਤੇ ਕੁਰਬਾਨੀ ਨਾਲ ਵੀ।
ਕੀ ਹੁਣ ਸਰਕਾਰ ਸਾਡੇ ਪਿਓ ਦਾਦਿਆਂ ਦੀਆਂ ਜ਼ਮੀਨਾਂ ਖੋਹ ਸਾਥੋਂ ਬਰਗਰ ਨੂਡਲਾਂ ਦੀਆਂ ਰੇਹੜੀਆਂ ਲਗਾਵੇਗੀ???
#LandPoolingPolicy ❌❌❌
#StopLandPooling
ਮਾਨ ਸਾਹਿਬ ਵੀ ਵੱਡੀਆਂ ਵੱਡੀਆਂ ਗੱਲਾਂ ਕਰ ਸਕਦੇ ਹਨ, ਕੀ ਅੱਜ ਆਪ, ਜਾਂ ਫ਼ਿਰ ਸਰਕਾਰ ਦੇ ਕੋਈ ਮੰਤਰੀ ਸ਼ੰਤਰੀ ਜਿਹੜ੍ਹਾ ਲੈਂਡ ਪੂਲਿੰਗ ਦੇ ਫ਼ਾਇਦੇ ਜਾਣਦੇ ਹੋਣ, ਜਾਣਗੇ ਲੁਧਿਆਣੇ? ਲੋਕਾਂ ਨੂੰ ਸਮਝਾਉਣ ਲਈ, ਸ਼ੰਕੇ ਦੂਰ ਕਰਨ ਲਈ??
#StopLandPooling
#LandPoolingScam

This is the Punjab government’s own version of a bulldozer system — where it’s the common people who get crushed by the government.☺️☺️
#punjab #StopLandPooling


They thought they can very smartly snatch fertile lands and make concrete jungles on it without taking into account its environmental n social impact.
This is not #landpoolingpolicy but land grabbing policy.
#StopLandPooling
Most Popular Users

Elon Musk 
@elonmusk
240.6M followers

Barack Obama 
@barackobama
119.2M followers

Donald J. Trump 
@realdonaldtrump
111.7M followers

Cristiano Ronaldo 
@cristiano
110.5M followers

Narendra Modi 
@narendramodi
107M followers

Rihanna 
@rihanna
97.6M followers

NASA 
@nasa
92.2M followers

Justin Bieber 
@justinbieber
90.9M followers

KATY PERRY 
@katyperry
87.6M followers

Taylor Swift 
@taylorswift13
81.4M followers

Lady Gaga 
@ladygaga
73M followers

Virat Kohli 
@imvkohli
69.8M followers

Kim Kardashian 
@kimkardashian
69.8M followers

YouTube 
@youtube
68.7M followers

Bill Gates 
@billgates
63.9M followers

Neymar Jr 
@neymarjr
62.5M followers

The Ellen Show
@theellenshow
62.4M followers

CNN 
@cnn
61.9M followers

X 
@x
60.8M followers

Selena Gomez 
@selenagomez
60.7M followers








