Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Amrit Kaur
@amriitkaur0
Joined October 2022
52
Following
10
Followers
386
Posts
amriitkaur0
retweeted
Tractor2ਟਵਿੱਟਰ ਪੰਜਾਬ
@Tractor2twitr_P
over 2 years ago
ਮੁੱਖ ਮੰਤਰੀ ਜੋ "ਪ੍ਰੋਫੈਸਰ ਧੀ ਲਈ ਚੁੱਪ ਰਹਿੰਦਾ ਹੈ ਸਿਰਫ਼ ਸਟੇਜ ਦੇ ਭਾਸ਼ਣ ਲਈ ਬੋਲਦਾ ਹੈ।"
#Justice_For_BalwinderKaur
amriitkaur0
retweeted
Sukhpal Singh Khaira
@SukhpalKhaira
almost 3 years ago
ਮੇਰੀ
@BhagwantMann
ਸਰਕਾਰ ਤੋਂ ਮੰਗ ਹੈ ਕਿ PSSSB Clerk Advt. 17/2021 ਤਹਿਤ ਚੱਲ ਰਹੀ ਭਰਤੀ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਅਤੇ ਇਸ ਦੀ ਵੇਟਿੰਗ ਲਿਸਟ ਜਾਰੀ ਕਰਕੇ ਅਗਲੇ ਉਮੀਦਵਾਰਾਂ ਨੂੰ ਬੁਲਾਇਆ ਜਾਵੇ ਤਾਂ ਜੋ ਹਰ ਉਸ ਨੋਜਵਾਨ ਨੂੰ ਨੋਕਰੀ ਮਿਲ ਸਕੇ ਜੋ ਕਿ ਲੰਮੇ ਸਮੇਂ ਤੋਂ ਟੈਸਟ ਪਾਸ ਕਰਕੇ ਨੋਕਰੀ ਉਡੀਕ ਰਹੇ ਹਨ। ਮੈਨੂੰ ਪੂਰਨ ਆਸ ਹੈ ਕਿ ਪੰਜਾਬ ਸਰਕਾਰ ਘਰ ਘਰ ਨੋਜਵਾਨਾਂ ਨੂੰ ਨੋਕਰੀ ਦੇਣ ਦਾ ਆਪਣਾ ਵਾਅਦਾ ਪੂਰਾ ਕਰੇਗੀ - ਖਹਿਰਾ
See More
amriitkaur0
retweeted
deep 2490
@Deep_sharma24
almost 3 years ago
#PSSSB_stop_shuffling_release_waiting
@AAPHarbhajan
@BhagwantMann
@CMOPb
@SukhpalKhaira
@HarpalCheemaMLA
@meet_hayer
ਮਾਨ ਸਰਕਾਰ ਦੇ ਕੀਤੇ ਗਏ waiting list ਜ਼ਾਰੀ ਕਰਨ ਦੇ ਬਾਇਦੇ ਖੋਖਲੇ ਹੁੰਦੇ ਨਜ਼ਰ ਅ ਰਹੇ ਨੇ PSSSB ਦੀ ਅਫ਼ਸਰਸਾਹੀ ਆਪਣੀ ਮਰਜੀ ਨਾਲ already joined ਕਲਰਕਾ ਨੂੰ ਦੁਬਾਰਾ ਵਿਭਾਗਾਂ ਦੇ ਰਹੇ ਨੇ
amriitkaur0
retweeted
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@ppsbsfpunjab
about 3 years ago
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਸੱਦੇ ਤੇ 17 ਜੁਲਾਈ 2020 ਦੇ ਅਧੂਰੇ ਕੇਂਦਰੀ ਪੇਅ ਸਕੇਲ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਦੇ ਹੋਏ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਸਾਥੀ।
#punjabpayscale
Who to follow
RAJDEEP SINGLA
@rajdeep_singla
The "Power of People", is much stronger than the "People in Power" ✌
Major Singh ( Jatt Brar Boy )
@MajorSi55323658
#FarmersProtests2024 #JusticeForSidhuMooseWala #NoVoteForBjp बाबा नानक जी सबको खुश रखे, वो बंदा नहीं जो किसी धी बहन की इज्जत नहीं करता
Prince Dhot
@PrinceDhot10
amriitkaur0
retweeted
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@ppsbsfpunjab
about 3 years ago
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਸੱਦੇ ਤੇ 17 ਜੁਲਾਈ 2020 ਦੇ ਅਧੂਰੇ ਕੇਂਦਰੀ ਪੇਅ ਸਕੇਲ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਦੇ ਹੋਏ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਸਾਥੀ।
#punjabpayscale
amriitkaur0
retweeted
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@ppsbsfpunjab
about 3 years ago
·
Punjab
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਸੱਦੇ ਤੇ ਅੱਜ 17-07-2020 ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਦੇ ਹੋਏ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਸਾਥੀ।
amriitkaur0
retweeted
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@ppsbsfpunjab
about 3 years ago
#punjabpayscale
@BhagwantMann
@AroraAmanSunam
@harjotbains
@SukhpalKhaira
@thetribunechd
@HarpalCheemaMLA
ਅੱਜ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਪੰਜਾਬ ਦੇ ਸੱਦੇ 'ਤੇ ਲੰਗੜੇ ਕੇਂਦਰੀ ਪੇ ਸਕੇਲ ਤੋਂ ਪੀੜਿਤ ਮੁਲਾਜ਼ਮਾਂ ਵੱਲੋਂ ਪੂਰੇ ਪੰਜਾਬ ਵਿੱਚ ਵੱਖ ਵੱਖ ਜਗ੍ਹਾ ਤੇ 17 ਜੁਲਾਈ 2020 ਦੇ ਮੁਲਾਜ਼ਮ ਮਾਰੂ
See More
amriitkaur0
retweeted
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@ppsbsfpunjab
about 3 years ago
·
Punjab
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਸੱਦੇ ਤੇ 17 ਜੁਲਾਈ 2020 ਦੇ ਅਧੂਰੇ ਕੇਂਦਰੀ ਪੇਅ ਸਕੇਲਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਦੇ ਹੋਏ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਸਾਥੀ।
amriitkaur0
retweeted
Daljit Sran
@DaljitSran6
about 3 years ago
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਸੱਦੇ ਤੇ 17 ਜੁਲਾਈ 2020 ਦੇ ਅਧੂਰੇ ਕੇਂਦਰੀ ਪੇਅ ਸਕੇਲਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਦੇ ਹੋਏ। ਸ.ਪ੍ਰ. ਸ ਢਿੱਲਵਾਂ (ਪ) ਬਰਨਾਲਾ ਦਾ ਸਮੂਹ ਸਟਾਫ ।
#punjabpayscale
@ppsbsfpunjab
@ETTTETPASS_PB
@ShalinderKamboj
See More
amriitkaur0
retweeted
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@ppsbsfpunjab
about 3 years ago
#punjabpayscale
@BhagwantMann
@HarpalCheemaMLA
@AroraAmanSunam
@SukhpalKhaira
@officeofssbadal
@PrimeAsiaTV
@thetribunechd
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਸੱਦੇ ਤੇ 17 ਜੁਲਾਈ 2020 ਦੇ ਅਧੂਰੇ ਕੇਂਦਰੀ ਪੇਅ ਸਕੇਲਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਦੇ ਹੋਏ। PWRMDC BATHINDA
See More
amriitkaur0
retweeted
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@ppsbsfpunjab
about 3 years ago
ਸ ਸ ਸ ਸਕੂਲ ਦਾਉਧਰ(ਮੋਗਾ) , ਕੇਂਦਰੀ ਪੇਅ ਸਕੇਲ ਦੀਆਂ ਕਾਪੀਆਂ ਸਾੜ ਕੇ ਪੂਰਨ ਵਿਰੋਧ ਕਰਦੇ ਹਾਂ।
#punjabpayscale
@BhagwantMann
@SukhpalKhaira
@thetribunechd
@AroraAmanSunam
@HarpalCheemaMLA
amriitkaur0
retweeted
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@ppsbsfpunjab
about 3 years ago
3 ਤੋਂ 12 ਜੁਲਾਈ ਤੱਕ ਇਸ ਮੁਲਾਜ਼ਮ ਮਾਰੂ 17 ਜੁਲਾਈ 2020 ਦੇ ਲੰਗੜੇ ਪੇ ਸਕੇਲ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਜਾਵੇਗਾ ਕਿ ਮੁਲਾਜ਼ਮ ਵਰਗ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਸ਼ੁਰੂਆਤ ਕਰ ਚੁੱਕਿਆ ਹੈ।
#punjabpayscale
@BhagwantMann
@AroraAmanSunam
@HarpalCheemaMLA
See More
amriitkaur0
retweeted
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@ppsbsfpunjab
about 3 years ago
·
Chandigarh
ਮੁਲਾਜ਼ਮ ਸਾਥੀਓ। ਕੱਲ ਮਿਤੀ 03 ਜੁਲਾਈ 2023 ਤੋਂ 12 ਜੁਲਾਈ 2023 ਤੱਕ ਸਮੂਹ ਪੀੜਤ ਮੁਲਾਜ਼ਮ ਆਪਣੇ ਆਪਣੇ ਡਿਊਟੀ ਵਾਲੇ ਸਥਾਨਾਂ ਤੇ ਅਧੂਰੇ ਕੇਂਦਰੀ ਪੇਅ ਸਕੇਲਾਂ ਦੇ 17 ਜੁਲਾਈ 2020 ਵਾਲੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੋ ਤੇ ਇਸ ਗਤੀਵਿਧੀ ਦੀਆਂ ਫੋਟੋਆਂ/ਵੀਡੀਓ ਵਟਸਐਪ ਗਰੁੱਪਾਂ ਤੇ ਹੋਰ ਸਾਰੇ ਸੋਸ਼ਲ ਮੀਡੀਆ ਖਾਤਿਆਂ ਤੇ ਸ਼ੇਅਰ ਕਰੋ।
See More
amriitkaur0
retweeted
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@ppsbsfpunjab
about 3 years ago
ਆਪਣੀ ਵਾਰੀ ਆਈ ਤਾਂ ਹੁਣ ਸੁਣਦੇ ਨਹੀਂ। ਵਾਹ ਨੀ ਸਰਕਾਰੇ... ✍️ @NirmalZira
#punjabpayscale
@BhagwantMann
@AamAadmiParty
@HarpalCheemaMLA
@AroraAmanSunam
@News18Punjab
@ptcnews
@officeofssbadal
@SukhpalKhaira
amriitkaur0
retweeted
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@ppsbsfpunjab
about 3 years ago
#punjabpayscale
amriitkaur0
retweeted
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@ppsbsfpunjab
about 3 years ago
·
Punjab
#punjabpayscale
amriitkaur0
retweeted
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@ppsbsfpunjab
about 3 years ago
17.07.2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨਾਲ ਧੱਕਾ ਕਰਨਾ ਬੰਦ ਕਰੋ। ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ ਜੇ ਭੱਤੇ ਪੰਜਾਬ ਸਰਕਾਰ ਦੇ ਨੇ ਤਾਂ ਪੇਅ ਸਕੇਲ ਵੀ ਪੰਜਾਬ ਦਾ ਲਾਗੂ ਕਰੋ।
#punjabpayscale
@AamAadmiParty
@CMOPb
@BhagwantMann
@HarpalCheemaMLA
@AroraAmanSunam
@News18Punjab
@ABPNews
See More
amriitkaur0
retweeted
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@ppsbsfpunjab
about 3 years ago
·
Mansa
2022ਵੋਟਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਨਹੀਂ2024ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣ ਲਈ ਤਿਆਰ ਰਹੋ
#punjabpayscale
@BhagwantMann
@HarpalCheemaMLA
@AamAadmiParty
@AroraAmanSunam
@AshwaniSBJP
@SukhpalKhaira
@officeofssbadal
@DharamvirGandhi
@PrimeAsiaTV
@thetribunechd
@sherryontopp
See More
ppsbsfpunjab's tweet video.
amriitkaur0
retweeted
𝗩𝗼𝗶𝗰𝗲 𝗼𝗳 𝗣𝘂𝗻𝗷𝗮𝗯
@Dr_PB05
about 3 years ago
ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਬਾਤ ਕਰੂੰ ਜਬ ਕੀ, ਅਗਰ ਨਾ ਹੋਤੇ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ।
Dr_PB05's tweet video.
amriitkaur0
retweeted
Raghav mehandiratta
@raghavmr1104
about 3 years ago
@AroraAmanSunam
@BhagwantMann
@HarpalCheemaMLA
@meet_hayer
@AAPPunjab
@AAPHarbhajan
@SukhpalKhaira
ਮਾਨ ਸਾਬ ਕਿਰਪਾ ਕਰਕੇ ਮਹਿਕਮੇ ਨੂੰ ਨਿਰਦੇਸ਼ ਜਾਰੀ ਕੀਤੇ ਜਾਣ ਕਿ 17/21 ਕਲਰਕ ਭਰਤੀ ਨਾਲ ਸਬੰਧਤ ਉਮੀਦਵਾਰਾਂ ਨੂੰ ਨਿਯੂਕਤੀ ਪੱਤਰ ਦਿੱਤੇ ਜਾਣ , ਵਿਭਾਗ ਵੱਲੋਂ ਲਗਾਤਾਰ ਲਾਰੇ ਲਗਾਏ ਜਾ ਰਹੇ ਹਨ
Last Seen Users on Sotwe
Cup X v1
Seen from
Thailand
g
Seen from
Indonesia
shomat mamat
Seen from
Indonesia
Share video/foto wife
Seen from
Austria
🇱🇰Be Strong🇱🇰
Seen from
Qatar
wong
Seen from
United States
رهف
Seen from
Netherlands
TEMAN FANTASI STW
Seen from
Singapore
MagusOFPixelS
Seen from
Belgium
Gtyuuhihg
Seen from
Thailand
Trends for you
1
Taco Tuesday
Under 10K tweets
2
#RTXPowersPlay
Under 10K tweets
3
Bastille Day
Under 10K tweets
4
$IBM
Under 10K tweets
5
#OlandriaxTIME100
Under 10K tweets
6
#ChilisinSeattle
Under 10K tweets
7
Hakeem Jeffries
Under 10K tweets
8
Good Tuesday
Under 10K tweets
9
SEC Media Days
Under 10K tweets
10
Warsh
Under 10K tweets
Most Popular Users
1
Elon Musk
@elonmusk
240.9M followers
2
Barack Obama
@barackobama
119.2M followers
3
Donald J. Trump
@realdonaldtrump
111.8M followers
4
Cristiano Ronaldo
@cristiano
111.4M followers
5
Narendra Modi
@narendramodi
107M followers
6
Rihanna
@rihanna
97.9M followers
7
NASA
@nasa
92.2M followers
8
Justin Bieber
@justinbieber
91.1M followers
9
KATY PERRY
@katyperry
88.1M followers
10
Taylor Swift
@taylorswift13
82M followers
11
Lady Gaga
@ladygaga
73.5M followers
12
Virat Kohli
@imvkohli
70.6M followers
13
Kim Kardashian
@kimkardashian
70M followers
14
YouTube
@youtube
68.7M followers
15
Bill Gates
@billgates
64.1M followers
16
Neymar Jr
@neymarjr
63.4M followers
17
The Ellen Show
@theellenshow
62.4M followers
18
CNN
@cnn
61.9M followers
19
Selena Gomez
@selenagomez
61.2M followers
20
X
@x
60.8M followers
Olivia
Online
✨
⭐
💫