Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Balwinder sidhu
@Balwind61556209
Joined September 2022
406
Following
51
Followers
176
Posts
Pinned Tweet
Balwinder sidhu
@Balwind61556209
almost 4 years ago
ਕਮਾਲ ਹੋ ਗਈ । ਇਸਨੂੰ ਇਤਫ਼ਾਕ ਕਹੀਏ ਜਾਂ ਘਾਲਾਮਲਾ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਵੈਟਰਨਰੀ ਅਫਸਰਾਂ ਦੀ ਭਰਤੀ ਦਾ ਨਤੀਜਾ ਘੋਸ਼ਿਤ ਕੀਤਾ ਤਾਂ ਇਕੋ ਸੈਂਟਰ ਦੇ 80 ਜਣੇ ਸਿਲੇਕਟ ਹੋ ਗਏ । ਇੱਕ ਸੈਂਟਰ ਹੀ ਨਹੀਂ ਬਲਕਿ ਇਕੋ ਕਮਰੇ 'ਚ ਬੈਠੇ ਉਮੀਦਵਾਰ ਸਰਕਾਰੀ ਅਫ਼ਸਰ ਬਣ ਗਏ।
Balwind61556209
retweeted
Raman Sekhon
@RamanPsekhon
8 days ago
ਪੰਜਾਬ ਦੇ ਮੌਜੂਦਾ ਹਲਾਤ !
RamanPsekhon's tweet video.
Balwinder sidhu
@Balwind61556209
10 months ago
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜ�� ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ 🙏❤️ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ
Balwinder sidhu
@Balwind61556209
10 months ago
ਮੈ��ੂੰ ਲੱਗਦਾ ਜਿਸਮ ਪਿਆਰ ਦੀ ਆਖ਼ਰੀ ਕਿਸ਼ਤ ਹੈ ਜਿਸ ਤੋਂ ਬਾਅਦ ਸ਼ਾਇਦ ਪਿਆਰ ਖਤਮ ਹੋ ਜਾਂਦਾ ਹੈ
Balwinder sidhu
@Balwind61556209
12 months ago
ਕੁਦਰਤ ਦੇ ਕਹਿਰ ਨੇ ਬੇਬੱਸ ਕਰਕੇ ਰੱਖ ਦਿੱਤਾ ਪੰਜਾਬ 😞 "ਪਤਾ ਨੀ ਰੱਬ ਕਿਹੜਿਆ ਰੰਗਾ ਵਿਚ ਰਾਜ਼ੀ...."
Balwinder sidhu
@Balwind61556209
12 months ago
ਸਾਰਾ ਪੰਜਾਬ ਹੜਾਂ ਵਿ���ਚ ਡੁੱਬਿਆ ਹੋਇਆ ਇੱਕ ਟਵੀਟ ਹੀ ਕਰ ਦੇਣਾ ਸ
ੀ @BhagwantMa
nn
Balwinder sidhu
@Balwind61556209
about 1 year ago
ਰਾਹ ਔਖੇ ਵੀ ਹੋਣ, ਹੌਸਲਾ ਕਦੇ ਥੱਕਦਾ ਨਹੀਂ। ��� ਜਦੋਂ ਮੰਜ਼ਿਲਾਂ ਦੂਰ ਲੱਗਦੀਆਂ ਨੇ, ਓਦੋਂ ਆਪਣੇ ਕਦਮਾਂ ‘ਤੇ ਭਰੋਸਾ ਕਰ ਲਓ।
Balwinder sidhu
@Balwind61556209
about 1 year ago
ਵੰਡ ਦਾ ਸੰਤਾਪ ਜਿੰਨਾ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਹੈ, ਉਸ ਤੋਂ ਵੱਧ ਕਿਤੇ ਸਾਡੀ ਮਿੱਟੀ ਨੂੰ ਹੈ। ਜਿੰਨੇ ਵੰਡ ਦਾ ਮੰਜ਼ਰ ਵੇਖਿਆ ਤੇ ਹੰਢਾਇਆ, ਤੇ ਫਿਰ ਵਰਿਆਂ ਤੱਕ ਜਿਹਦੇ ਵੈਰਾਗ ਦਾ ਹਾਓਕਾ ਕਦੇ ਸੀਤ ਹੀ ਨਾ ਹੋਇਆ। ਜ਼ਿਮੀ ਹੋਈ ਦੋਫਾੜ ਵੇ ਕਿਸੇ ਨਾ ਮੰਗੀ ਰੱਖ ਲਹੂਆਂ ਨਾਲੋਂ ਲਹੂ ਵੇ ਕਿਸ ਨੇ ਕੀਤਾ ਵੱਖ।
Balwinder sidhu
@Balwind61556209
over 1 year ago
12 ਵਿੱਚ ਆਇਆ 12 ਸਾਲਾਂ ਬਾਅਦ 9-2-11 ਹੋ ਗਿਆ ਝਾੜੂ😀😀
Balwinder sidhu
@Balwind61556209
over 1 year ago
ਮਤਿ ਹੋਦੀ ਹੋ�� ਇਆਣਾ ॥ ਤਾਣ ਹੋਦੇ ਹੋਇ ਨਿਤਾਣਾ ॥ ਅਣਹੋਦੇ ਆਪੁ ਵੰਡਾਏ ॥ ਕੋ ਐਸਾ ਭਗਤੁ ਸਦਾਏ ॥੧੨੮॥(SGGS)
Balwinder sidhu
@Balwind61556209
over 1 year ago
Balwinder sidhu
@Balwind61556209
over 1 year ago
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਸ਼ਰਮ-ਹਯਾ ਤੇ ਧਰਮ ਦੋਵੇਂ ਅਲੋਪ ਹੋ ਚੁੱਕੇ ਹਨ ਅਤੇ ਝੂਠ ਹੀ ਚੌਧਰੀ ਬਣਿਆ ਫਿਰਦਾ ਹੈ
Balwinder sidhu
@Balwind61556209
about 2 years ago
ਬਾਹਰੀ ਹੁੰਦੇ ਫੱਟ ਤਾਂ ਸ਼ਾਇਦ ਭਰ ਜਾਂਦੇ😢 ਰੂਹਾਂ ਤੇ ਖਾਧੇ ਜ਼ਖ਼ਮ ਅਜੇ ਤੱਕ ਅੱਲੇ ਨੇ 😭
Balwinder sidhu
@Balwind61556209
about 2 years ago
ਲੋਕ ਸਭਾ ਚੋਣਾਂ 2024 ਨਤੀਜੇ....
Balwinder sidhu
@Balwind61556209
about 2 years ago
ਸ਼੍ਰੀ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਜਿੱਤੇ✌️🙏
#ਰਾਜ_ਕਰੇਗਾ_ਖਾਲਸਾ
Balwinder sidhu
@Balwind61556209
about 2 years ago
ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡਿ ਖੇਤ।।
#neverforget1984
Balwind61556209
retweeted
mlwainn_
@malwain003
over 2 years ago
ਸੋਹਣਿਆਂ ਸੱਜਣਾ ਸਾਹਮਣੇ ਆਕੇ ਬੈਠਾ ਰਹਿ….. ਅੱਖੀਆਂ ਦੇ ਵਿੱਚ ਅੱਖੀਆ ਪਾ ਕੇ ਬੈਠਾ ਰਹਿ….🥹🫀
Balwinder sidhu
@Balwind61556209
over 2 years ago
ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਦਸਮ ਪਾਤਿਸ਼ਾਹ ਚੜ੍ਹਦੀਕਲਾ ਚ ਰੱਖਣ 🙏
#AmritpalSingh
Balwind61556209
retweeted
Bikram Singh Majithia
@bsmajithia
over 2 years ago
👉ਭਗਵੰਤ ਮਾਨ ਪੰਜਾਬ ਤੋਂ ਇਲਾਵ��� ਦਿੱਲੀ ਸਮੇਤ ਹੋਰ ਰਾਜਾਂ 'ਚ INDI ਗਠਜੋੜ ਰਾਹੀ ਵੱਡੀ ਜਿੱਤ ਹਾਸਲ ਕਰਨ ਦੇ ਦਾਅਵੇ ਕਰ ਰਿਹਾ ਹੈ। 👉 ਹਰਿਆਣਾ 'ਚ 7 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੇ ਹੋ ਹਰਿਆਣਾ 'ਚ ਗਠਜੋੜ ਕਿਸ ਨਾਲ ਹੈ! ਕਾਂਗਰਸ ਨਾਲ ... 👉ਦਿੱਲੀ 'ਚ ਜਿੱਤਣ ਦੇ ਦਾਅਵੇਦਾਰੀ ਕਰ ਰਹੇ ਹੋ ਗਠਜੋੜ ਉਥੇ ਵੀ ਕਾਂਗਰਸ ਨਾਲ ਹੈ। 👉 ਅਜਿਹੇ 'ਚ ਪੰਜਾਬ ਵਿਧਾਨ ਸਭਾ 'ਚ ਕੀਤਾ ਡਰਾਮਾ ਮਹਿਜ਼ ਇਕ FIXED MATCH ਹੈ। 👉 ਕਾਂਗਰਸ ਦੀ 'B Team' ਵਜੋਂ ਕੰਮ ਕਰ ਰਹੀ ਆਪ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। 🤔ਇਹ ਕਿਵੇਂ ਹੋ ਸਕਦਾ ਹੈ ਕ�� ਪੂਰੇ ਦੇਸ਼ 'ਚ ਤੁਹਾਡਾ ਗਠਜੋੜ ਹੋਵੇ ਪਰ ਪੰਜਾਬ 'ਚ ਕਾਂਗਰਸ ਤੁਹਾਡੀ ਵਿਰੋਧੀ ਹੈ। 🛑ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋਂ ਲੋਕ ਤੁਹਾਡੀ ਅਸਲੀਅਤ ਜਾਣਦੇ ਹ
ਨ। @BhagwantM
a
nn @AAPPun
j
ab @INCIn
dia
See More
bsmajithia's tweet video.
Balwinder sidhu
@Balwind61556209
almost 3 years ago
ਸ਼੍ਰੀ ਦਰਬਾਰ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਪੁੱਤਰਾਂ ਦੇ ਦਾਨੀ ਬ੍ਰਹਮ ਗਿਆਨੀ ਧੰਨ ਧ��ਨ ਬਾਬਾ ਬੁੱਢਾ ਸਾਹਿਬ ਜੀ ਦਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸਾਲਾਨਾ ਜੋੜ ਮੇਲਾ ਮਨਾ ਰਹੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ🙏
#bababudhasahibj
i
Balwinder sidhu
@Balwind61556209
about 3 years ago
ਇਹ ਕਦੇ ਪੰਜਾਬ ਦੇ ਮਸਲਿਆਂ ਤੇ ਤਾਂ ਇਕੱਠੇ ਬੈਠੇ ਨਹੀਂ, ਇੱਕ ਪੱਤਰਕਾਰ ਹਮਦਰਦ ਨਾਲ ਐਨੀ ਹਮਦਰਦੀ ਕਿਥੋਂ ਜਾਗਪੀ ਸਭ ਕੁੱਝ ਭੁੱਲ ਗਏ 🤔🤔
Last Seen Users on Sotwe
𓂀MerefD࿐
Seen from
Israel
binor chindo san
Seen from
Germany
Leman Walters
Seen from
Sweden
MiniMax (official)
Seen from
Singapore
Charlie Cherry
Seen from
Malaysia
Yasak İlişkiler
Seen from
Turkey
To’ Caliente Mundial 🌎
Seen from
Indonesia
daddy (+18)
Seen from
Egypt
زانگچ
Seen from
France
Anamika (40k)
Seen from
India
Trends for you
1
Dolly
Under 10K tweets
2
Canada
Under 10K tweets
3
Jelly Roll
Under 10K tweets
4
Jolene
Under 10K tweets
5
Good Wednesday
Under 10K tweets
6
Lake America
Under 10K tweets
7
Imagination Library
Under 10K tweets
8
Lake Ontario
Under 10K tweets
9
I Will Always Love You
Under 10K tweets
10
Hump Day
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
119.1M followers
3
Cristiano Ronaldo
@cristiano
113.7M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.6M followers
7
NASA
@nasa
92.4M followers
8
Justin Bieber
@justinbieber
91.7M followers
9
KATY PERRY
@katyperry
89.6M followers
10
Taylor Swift
@taylorswift13
83.5M followers
11
Lady Gaga
@ladygaga
75M followers
12
Virat Kohli
@imvkohli
72.7M followers
13
Kim Kardashian
@kimkardashian
70.7M followers
14
YouTube
@youtube
68.8M followers
15
Neymar Jr
@neymarjr
65.7M followers
16
Bill Gates
@billgates
64.9M followers
17
Selena Gomez
@selenagomez
62.7M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.8M followers
Olivia
Online
✨
⭐
💫