ਲਖਨਊ ਦੇ ਇੱਕ ਕੋਚਿੰਗ ਸੈਂਟਰ ਵਿੱਚ ਹੋਏ ਭਿਆਨਕ ਅਗਨੀਕਾਂਡ ਦੀ ਖ਼ਬਰ ਬਹੁਤ ਹੀ ਦੁਖਦਾਈ ਅਤੇ ਦਿਲ ਕੰਬਾਊ ਹੈ। ਇਸ ਦਰਦਨਾਕ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਦਿਲੋਂ ਸ਼ਰਧਾਂਜਲੀ।
ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਪਰਿਵਾਰਾਂ ਨੂੰ ਇਹ ਅਸਹਿ ਕਹਿਰ ਸਹਿਣ ਦਾ ਬਲ ਬਖਸ਼ੇ। ਦੁੱਖ ਦੀ ਇਸ ਘੜੀ ਵਿੱਚ ਸਾਡੀ ਹਮਦਰਦੀ ਪੀੜਤ ਪਰਿਵਾਰਾਂ ਦੇ ਨਾਲ ਹੈ।
---------
लखनऊ के एक कोचिंग सेंटर में हुए भयानक अग्निकांड की खबर बहुत ही दुखद और दिल दहला देने वाली है। इस दर्दनाक हादसे में अपनी जान गंवाने वाले होनहार विद्यार्थियों को दिल से श्रद्धांजलि।
परमात्मा बिछड़ी आत्माओं को अपने चरणों में निवास दे और पीछे परिवारों को यह असहनीय दुख सहने का बल बख्शे। दुख की इस घड़ी में हमारी हमदर्दी पीड़ित परिवारों के साथ है।
ਲੋਕ ਮਿਲਣੀ ਦੌਰਾਨ ਫਤਿਹਗੜ੍ਹ ਸਾਹਿਬ ਹਲਕੇ ਦੇ ਪਿੰਡ ਚਨਾਰਥਲ ਕਲਾਂ ਤੋਂ ਆਪਣੇ ਲੋਕਾਂ ਵਿੱਚ LIVE लोक मिलनी के दौरान फतेहगढ़ साहिब हलके के गांव चनार्थल कलां से अपने लोगों के बीच LIVE https://t.co/D4tOZGdVu9
ਕੇਂਦਰ ਸਰਕਾਰ "ਵਿਕਸਤ ਭਾਰਤ ਉੱਚ ਸਿੱਖਿਆ ਬਿੱਲ 2025" ਦੀ ਆੜ ਵਿੱਚ ਸੂਬਿਆਂ ਦੇ ਅਧਿਕਾਰਾਂ 'ਤੇ ਸਿੱਧਾ ਕਬਜ਼ਾ ਕਰ ਰਹੀ ਹੈ। ਮੈਂ ਕੇਂਦਰੀ ਸਿੱਖਿਆ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਦਿੱਲੀ ਦੇ ਏਅਰ-ਕੰਡੀਸ਼ਨਡ ਕਮਰਿਆਂ ਵਿੱਚ ਬੈਠਕੇ ਪੰਜਾਬ ਦੀਆਂ ਯੂਨੀਵਰਸਿਟੀਆਂ ਨਹੀਂ ਚੱਲਣਗੀਆਂ। ਅਸੀਂ ਸਿੱਖਿਆ ਨੂੰ ਇੱਕ ਅਜਿਹਾ ਕਾਰੋਬਾਰ ਨਹੀਂ ਬਣਨ ਦੇਵਾਂਗੇ ਜਿੱਥੇ ਆਮ ਆਦਮੀ ਆਪਣੇ ਬੱਚਿਆਂ ਨੂੰ ਸਿੱਖਿਆ ਨਾ ਦਵਾ ਸਕੇ। ਸਾਡੇ ਨੌਜਵਾਨਾਂ ਦਾ ਭਵਿੱਖ ਪੰਜਾਬ ਤੈਅ ਕਰੇਗਾ, ਅਸੀਂ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ।
---------
केंद्र सरकार "विकसित भारत उच्च शिक्षा विधेयक 2025" की आड़ में राज्यों के अधिकारों पर सीधा डाका डाल रही है। मैंने केंद्रीय शिक्षा मंत्री को पत्र लिखा है कि दिल्ली के एसी कमरों में बैठकर पंजाब के विश्वविद्यालय नहीं चलेंगे। शिक्षा को हम व्यापार नहीं बनने देंगे कि आम आदमी अपने बच्चों को पढ़ा ही न सके। हमारे युवाओं का भविष्य पंजाब तय करेगा, केंद्र की यह धक्केशाही हम किसी कीमत पर बर्दाश्त नहीं करेंगे।