Top Tweets for #dharmkot
ਲੜਾਈ ਛੁਡਾਉਣ ਪਹੁੰਚੀ ਪੁਲਿਸ 'ਤੇ ਹ ਮਲਾ, ਚਲਾ 'ਤੇ ਇੱਟਾਂ-ਰੋੜ੍ਹੇ, ਜਵਾਬ ਚ ਪੁਲਿਸ ਨੇ ਵੀ ਚਲਾ 'ਤੀਆਂ ਗੋ ਲੀਆਂ LIVE
#Moga #PunjabPolice #Dharmkot
"ਆਪ ਦੀ ਸਰਕਾਰ,ਆਪ ਦੇ ਦੁਆਰ" ਮੁਹਿੰਮ ਤਹਿਤ ਪਿੰਡ ਲੋਹਗੜ੍ਹ ਵਿਖੇ ਲੱਗੇ ਕੈਂਪ ਵਿੱਚ ਆਪਣੀ ਟੀਮ ਸਮੇਤ ਹਾਜ਼ਰੀ ਲਵਾਈ ਅਤੇ ਨਗਰ ਨਿਵਾਸੀਆਂ ਨੂੰ ਮਿਲ ਕੇ ਉਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਕੈਂਪਾਂ ਤੋਂ ਲਾਭ ਉਠਾਉਣ ਦੀ ਅਪੀਲ ਕੀਤੀ।
#AAPDiSarkarAAPDeDwar #AAPPunjab #dharmkot

ਬੀਤੇ ਦਿਨ ਹਲਕਾ ਧਰਮਕੋਟ ਦੇ ਪਿੰਡ ਰੌਲੀ ਵਿਖੇ ਪੰਜਾਬ ਸਰਕਾਰ ਦੁਆਰਾ ਚਲਾਈ ਮੁਹਿੰਮ "ਆਪ ਦੀ ਸਰਕਾਰ, ਆਪ ਦੇ ਦੁਆਰ" ਤਹਿਤ ਲੱਗੇ ਕੈਂਪ ਵਿੱਚ ਆਪਣੀ ਟੀਮ ਸਮੇਤ ਹਾਜ਼ਰੀ ਲਵਾਈ ਅਤੇ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਹਨਾਂ ਕੈਂਪਾਂ ਦਾ ਲਾਭ ਪ੍ਰਾਪਤ ਕਰਨ।
#AAPDiSarkarAAPDeDwar #AAPPunjab #dharmkot

"ਆਪ ਦੀ ਸਰਕਾਰ,ਆਪ ਦੇ ਦੁਆਰ" ਮੁਹਿੰਮ ਤਹਿਤ ਪਿੰਡ ਗਲੋਟੀ ਵਿਖੇ ਲੱਗੇ ਕੈਂਪ ਵਿੱਚ ਆਪਣੀ ਟੀਮ ਸਮੇਤ ਹਾਜ਼ਰੀ ਲਵਾਈ ਅਤੇ ਨਗਰ ਨਿਵਾਸੀਆਂ ਨੂੰ ਮਿਲ ਕੇ ਉਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਕੈਂਪਾਂ ਤੋਂ ਲਾਭ ਉਠਾਉਣ ਦੀ ਅਪੀਲ ਕੀਤੀ।
#AAPDiSarkarAAPDeDwar #AAPPunjab #dharmkot

"ਆਪ ਦੀ ਸਰਕਾਰ, ਆਪ ਦੇ ਦੁਆਰ" ਮੁਹਿੰਮ ਤਹਿਤ ਪਿੰਡ ਸੰਗਲਾ ਵਿਖੇ ਲੱਗੇ ਕੈਂਪ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਨਗਰ ਨਿਵਾਸੀਆਂ ਨੂੰ ਮਿਲ ਕੇ ਉਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਕੈਂਪਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ।
#AAPDiSarkarAAPDeDwar #AAPPunjab #CMBhagwantMann #dharmkot

हिमाचल प्रदेश के धर्मशाला के धर्मकोट को 'तेल अवीव' कहा जाता है. इजराइल पर हमास के हमले के बाद कई इजरायलियों ने वतन वापसी कर ली है. कई दिल्ली के लिए रवाना हो रहे हैं -
@dobhalankush
#HimachalPradesh #Israel #IsraelHamasWar #Dharmkot
https://t.co/ECofsRwuOP
ਅੱਜ ਧਰਮਕੋਟ ਵਿਖੇ ਗੁਰਦੇਵ ਕੌਰ ਜੀ ਅਤੇ ਓਹਨਾ ਦੇ ਸਾਥੀ @BJP4Punjab ਵਿੱਚ ਸ਼ਾਮਲ ਹੋਕੇ ਪਾਰਟੀ ਨੂੰ ਮਜ਼ਬੂਤ ਕੀਤਾ।
#Dharmkot
#BhartiyaJantaParty
#bjp4moga

ਅੱਜ ਪਾਰਟੀ ਨੂੰ ਬੂਥ ਪੱਧਰ ਤੋਂ ਮਜ਼ਬੂਤ ਕਰਨ ਲਈ @BJP4Punjab ਦੇ ਵਰਕਰਾਂ ਨਾਲ ਮਹਾਂ@manthrijiSrinivasulu ਦੁਆਰਾ #Dharmkot ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ #PMNarendraModi ਦੁਆਰਾ ਚਲਾਈਆਂ ਗਈਆਂ ਯੋਜਨਾਵਾਂ ਬਾਰੇ ਜਾਣੂ ਕਰਵਾਕੇ ਪੰਜਾਬ ਦੇ ਹਰ ਆਮ ਅਤੇ ਖਾਸ ਨਾਗਰਿਕ ਨੂੰ ਇਸ ਯੋਜਨਾਵਾਂ ਨੂੰ ਲਾਭ ਲੈਣ ਤੇ ਤਰੀਕੇ ਦੱਸ ਗਏ।

ਅੱਜ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ, ਬਾਬਾ ਲੱਖਾ ਜੀ ਦੇ ਨਾਲ।
#nanaksarkaleran
#BabaLakhaji
@BJP4Punjab
#Dharmkot

ਅੱਜ ਸੈਕਟਰ 28 ਚੰਡੀਗੜ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਗੁਰਦੇਵ ਸਿੰਘ ਨਾਨਕਸਰ ਵਾਲੇ ਜੀ ਨੂੰ ਮਿਲਣ ਦਾ ਅਤੇ ਓਹਨਾ ਨਾਲ ਬੈਠ ਕੇ ਪਰਸ਼ਾਦਾ ਸ਼ਕਣ ਦਾ ਸੁਭਾਗ ਪ੍ਰਾਪਤ ਹੋਇਆ।
#Nanaksar
#Dharmkot
@BJP4Punjab

ਅੱਜ ਪਿੰਡ ਲੋਹਾਰਾ ਵਿਖੇ ਮੇਰੇ ਬਹੁਤ ਹੀ ਅਜ਼ੀਜ਼ ਦੋਸਤ ਲਖਵਿੰਦਰ ਸਿੰਘ ਜੀ ਦੇ ਬੇਟੇ ਦੇ ਕੈਨੇਡਾ ਜਾਣ ਦੀ ਖੁਸ਼ੀ ਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਹਾਜਰੀ ਲਵਾਈ, ਅਤੇ ਬੇਟੇ ਦਾ ਸਦਾ ਤਰੱਕੀਆਂ ਚ ਰਹਿਣ ਲਈ ਅਰਦਾਸ ਕੀਤੀ।
#Lohara
#Dharmkot
@BJP4Punjab

ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ਤੇ ਪੰਚਮੁਖੀ ਸ਼ਿਵ ਮੰਦਰ ਮੁਹੱਲਾ ਪੱਬੀਆਂ ਵਿਖੇ ਨਕਮਸਤਕ ਹੁੰਦੇ ਹੋਏ।
#Dharmkot
#shivratri2023
@BJP4Punjab

ਸਾਡੇ ਬਹੁਤ ਹੀ ਅਜ਼ੀਜ਼ ਦੋਸਤ ਬਲਤੇਜ ਸਿੰਘ ਮੰਦਰ ਜੀ ਦੇ ਭਤੀਜੇ ਦੇ ਵਿਆਹ ਤੇ ਖੁਸ਼ੀਆਂ ਵਿੱਚ ਸਾਂਝ ਪਾਉਂਦੇ ਹੋਏ।
#dharmkot
@BJP4Punjab

ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਇਸੇ ਖਾਂ ਵਿਖੇ ਪਰੀਕਸ਼ਾ ਪੇ ਚਰਚਾ 2023, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਲਾਈਵ ਟੈਲੀਕਾਸਟ ਦੇਖਦੇ ਹੋਏ ਬੱਚਿਆਂ ਦੇ ਨਾਲ।
@BJP4Punjab
@AshwaniSBJP
@OfficeofJPNadda
#ParikshaPeCharcha
#BJPPunjab
#Dharmkot
ਨਵੇਂ ਸਾਲ ਤੇ ਗੁਰਦੁਆਰਾ ਤੇਗਸਰ ਸਾਹਿਬ ਵਿਖੇ ਨਕਮਸਤਕ ਹੋਕੇ ਚਾਹ ਦਾ ਲੰਗਰ ਸ਼ਕਦੇ ਹੋਏ।
#Dharmkot
#GuruDwaraTegsarSahib
#BjpPunjab

ਹਲਕਾ ਧਰਮਕੋਟ ਵਿਖੇ ਸੁਖਚੈਨ ਸਿੰਘ ਜੀ ਦੇ ਘਰ ਚਾਹ ਦਾ ਕਪ ਸਾਂਝਾ ਕਰਦੇ ਹੋਏ।
#Dharmkot

Vaccinated and dewormed ten #puppies in #dharmkot today #dharamshala #himachal #savethemall #dogrescue

Last Seen Hashtags on Sotwe
FACIAL
Seen from Singapore
chapina
Seen from Guatemala
thicktrunktuesday
Seen from United States
再び国会へ
Seen from United States
omegle () +filter:native_video
Seen from United States
DeMedioAevo
Seen from United States
hinata
Seen from United Kingdom
momsonn
Seen from Argentina
Ukraine
Seen from United States
gay #asian #sex
Seen from Indonesia
Most Popular Users

Elon Musk 
@elonmusk
241.5M followers

Barack Obama 
@barackobama
119.1M followers

Cristiano Ronaldo 
@cristiano
113.5M followers

Donald J. Trump 
@realdonaldtrump
111.8M followers

Narendra Modi 
@narendramodi
107.2M followers

Rihanna 
@rihanna
98.5M followers

NASA 
@nasa
92.3M followers

Justin Bieber 
@justinbieber
91.7M followers

KATY PERRY 
@katyperry
89.5M followers

Taylor Swift 
@taylorswift13
83.4M followers

Lady Gaga 
@ladygaga
74.9M followers

Virat Kohli 
@imvkohli
72.5M followers

Kim Kardashian 
@kimkardashian
70.7M followers

YouTube 
@youtube
68.8M followers

Neymar Jr 
@neymarjr
65.5M followers

Bill Gates 
@billgates
64.8M followers

Selena Gomez 
@selenagomez
62.5M followers

The Ellen Show
@theellenshow
62.3M followers

CNN 
@cnn
61.8M followers

X 
@x
60.8M followers






























