Top Tweets for #we_demand_revised_answer_key
ਏਹ questions ਨੇ ਜਿਹਨਾ ਤੇ objection ਹੈ।
Patwari paper
#we_demand_revised_answer_key #stop_the_loot_psssb

Patwari paper 🎯
ਏਹ questions ਨੇ ਜਿਹਨਾ ਤੇ objection ਹੈ।
#we_demand_revised_answer_key #stop_the_loot_psssb

Stop playing with sentiments of Unemployed Youth #Stop_the_loot_psssb
@sherryontopp
@capt_amarinder
#stop_the_loot_psssb
#we_demand_revised_answer_key
As you all know PSSSB has released the official key for the exam of Patwari. There are lot of questions for which the answer are intentionally marked wrong, fees being charged is exorbitant. we are starting a twitter campaign.
#we_demand_revised_answer_key
#stop_the_loot_psssb

Patwari exam which was held on 8 august has wrong answers in answer key published by #sssb and now they are asking for rs 500/ wrong question objections. This is completely a loot.
#we_demand_revised_answer_key
#stop_the_loot_psssb @capt_amarinder @amaanbali @sherryontopp
@Navneet81008820 @GagandeepBhull7 @capt_amarinder @sherryontopp Petrol/Diesel da VAT taan khoob ikkattha kar lya lekin transparency nhi dikhi kitey ....jithe centres di list site te upload houn toh pehlaan hi leak ho jndi hai othe impartially exam conduct krwaun di gall joke toh ghat nhi lgdi...
#we_demand_revised_answer_key
Why we have to pay for the mistake of sssb authorities ? #we_demand_revised_answer_key
@sherryontopp @CMOPb Thankyou Sir👏👏
Finally something positive. Satisfying decision.
#stop_the_loot_psssb #we_demand_revised_answer_key #patwari #punjab

4-5 ਸਾਲ ਬਾਦ ਤੁਸੀਂ ਕੋਈ ਭਰਤੀ ਕੱਢਦੇ ਹੋ।
ਤੇ ਉਹਵੀ ਤੁਸੀਂ ਦੋ-ਦੋ ਪੇਪਰ 1 ਦਿਨ ਵਿਚ ਰੱਖ ਦਿੰਦੇ ਹੋ।
#we_demand_revised_answer_key
#stop_the_loot_psssb
@CMOPb @AAPPunjab @ptcnews

ਨਾਇਬ ਤਹਿਸੀਲਦਾਰ ਦੇ ਪੇਪਰ ਦੇ ਫਾਰਮ #ਫ਼ਰਬਰੀ ਵਿਚ ਭਰੇ ਗਏ ਸੀ।
ਪਰ ਅੱਜੇ ਤੱਕ ਕੋਈ ਪਤਾ ਨਈਂ ਪੇਪਰ ਦਾ
ਅਸੀਂ ਫਾਰਮ ਭਰਣ ਤੇ #ਹਜ਼ਾਰਾਂ ਪੈਸੇ ਖਰਚੇ ਨੇ।।
#we_demand_revised_answer_key
#stop_the_loot_psssb
@CMOPb @AAPPunjab @ptcnews
ਸਟੂਡੈਂਟ ਰੋਜ਼ ਟਵੀਟ ਕਰਦੇ ਨੇ, ਪਰ ਕੋਈ ਸੁਣਵਾਈ ਨਹੀਂ, ਆਪਣੇ ਹਕ਼ ਲਈ ਹੁਣ ਸਟੂਡੈਂਟ #ਧਰਨਾ ਕਰੇ yaa ਆਪਣੀ #study ਕਰੇ।।
#we_demand_revised_answer_key
#PSSSB #stop_the_loot_psssb

ਇੰਨਾਂ ਦੀ ਹੱਦ ਏਥੇ ਵੀ ਨਹੀਂ ਖ਼ਤਮ ਹੁੰਦੀ... ਵਿੱਦਿਆਰਥੀਆਂ ਨੂੰ ਲੁੱਟਣ ਵਾਸਤੇ ੫੦੦-੫੦੦ ਰੁਪਏ ਦਾ ਹੋਰ ਚੜ੍ਹਾਵਾ ਦੇਣਾ ਪੈਣਾ ਕਿਉਂਕਿ answer key ਚ answer ਇਹਨਾਂ ਨੇ ਜਾਣ ਬੁਜ ਕੇ ਗ਼ਲਤ ਪਾਏ ਹੋਏ ਨੇ
#we_demand_revised_answer_key
@CMOPb @sherryontopp @ptcnews @captain2541
ਪੇਪਰ ਵਾਲੇ ਦਿਨ ਨੌਜਵਾਨਾਂ ਦਾ ਸਰੀਰਕ, ਮਾਨਸਿਕ ਤੇ ਦਿਮਾਗ਼ੀ ਤੌਰ ਤੇ ਜਾਣ ਬੁੱਝ ਕੇ ਸੰਤੁਲਨ ਵਿਗਾੜਨ ਦੀ ਕੋਝੀ ਚਾਲ....!!!
Shame on you punjab government
#we_demand_revised_answer_key #chnge_the_date_of_jail_warder_exam #psssb_punjab_students_nal_dhaka_band_karo
Thank you @PrimeAsiaTV for raising voice against injustice happening with the unemployed students...!!
#Psssbpatwari #we_demand_revised_answer_key
#stop_the_loot_psssb
@ptcnews @AAPPunjab @officeofssbadal
#we_demand_revised_answer_key
ਜੇਕਰ ਸਰਕਾਰ/ਬੋਰਡ ਅਸਲ ਮਾਇਨੇ ਵਿੱਚ ਪ੍ਰੀਖਿਆਵਾਂ ਵਿੱਚ ਪਾਰਦਰਸ਼ਿਤਾ ਲਿਆਉਣਾ ਚਾਹੁੰਦਾ/ਚਾਹੁੰਦੀ ਹੈ ਤਾਂ ਆਉਣ ਵਾਲੀਆਂ ਪ੍ਰੀਖਿਆਵਾਂ ਨੂੰ ਵੀ ਆਨਲਾਈਨ ਹੀ ਕੰਡਕਟ ਕਾਰਵਾਈਆਂ ਜਾਣ @CMOPb @CsPunjab @BBCHindi @ptcnews @AamAadmiParty
500 ਦੇਣਾ ਸੌਖਾ ਨੀ ਕਿਸੇ ਵੀ ਬੇਰੋਜ਼ਗਾਰ ਬੱਚੇ ਲਈ।
ਤੇ ਓਹਵੀ ਉਸ ਪ੍ਰਸ਼ਨ ਲਈ ਜਿਹੜਾ ਕਿ ਓਹਦਾ ਬਿਲਕੁੱਲ ਸਹੀ ਹੈ।
ਲੁੱਟ ਘੱਟ ਕਰੋ #PSSSB
#we_demand_revised_answer_key
#stop_the_loot_psssb
@AAPPunjab @ptcnews
Trends for you
Most Popular Users

Elon Musk 
@elonmusk
240.9M followers

Barack Obama 
@barackobama
119.2M followers

Donald J. Trump 
@realdonaldtrump
111.8M followers

Cristiano Ronaldo 
@cristiano
111.7M followers

Narendra Modi 
@narendramodi
107.1M followers

Rihanna 
@rihanna
97.9M followers

NASA 
@nasa
92.2M followers

Justin Bieber 
@justinbieber
91.1M followers

KATY PERRY 
@katyperry
88.3M followers

Taylor Swift 
@taylorswift13
82.1M followers

Lady Gaga 
@ladygaga
73.6M followers

Virat Kohli 
@imvkohli
70.8M followers

Kim Kardashian 
@kimkardashian
70.1M followers

YouTube 
@youtube
68.7M followers

Bill Gates 
@billgates
64.2M followers

Neymar Jr 
@neymarjr
63.7M followers

The Ellen Show
@theellenshow
62.4M followers

CNN 
@cnn
61.8M followers

Selena Gomez 
@selenagomez
61.3M followers

X 
@x
60.8M followers











