Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਸੁਖਪਿੰਦਰ ਕੌਰ
@kaur_sukhpinder
ੴ🙏ਡੋਰਾਂ ਉਸ ਰੱਬ ਤੇ, ਨਹੀਂ ਹੁਣ ਆਪਾਂ ਦੱਬਦੇ !..🙏ਵਾਹਿਗੁਰੂ🙏 ਕੁਝ ਸੋਚਾਂ ਸਮੁੰਦਰੋਂ ਡੂੰਘੀਆਂ ਨੇ,ਕੁਝ ਅੰਬਰੋਂ ਉੱਚੇ ਖੁਆਬ ਨੇ ਮੇਰੇ !!
Bathinda
Joined March 2021
116
Following
239
Followers
2.5K
Posts
Pinned Tweet
ਸੁਖਪਿੰਦਰ ਕੌਰ
@kaur_sukhpinder
over 4 years ago
ਪਿਆਰ ਨਾਲ ਤਾਂ ਸਾਰੇ ਈ ਉਂਝ ਬੁਲਾਉਂਦੇ ਨੇ ਪਰ ਤੈਂਥੋਂ ਸੋਹਣਾ ਨਾਮ ਮੇਰਾ ਕੋਈ ਲੈਂਦਾ ਨੀ.... ਤੇਰੀ ਥਾਂ ਕੋਈ ਲੈ ਲਊ ਗੱਲਾਂ ਦੂਰ ਦੀਆਂ ਮੈਂਨੂੰ ਕਿਸੇ ਵਿਚੋਂ ਵੀ ਤੇਰਾ ਭੁਲੇਖਾ ਪੈਂਦਾ ਨੀ...
#Copied
kaur_sukhpinder
retweeted
Prabh Sidhu🇦🇺
@prabhsidhu123
over 3 years ago
ਉਹ ਪਲ ਚੇਤੇ ਕਰਕੇ ਅੱਧ ਮਰਿਆਂ ਜੇ ਹੋ ਜਾਈਏ ਬਿਨ ਠੋਕਰ ਖਾਧੇ ਅੱਖਾਂ ਖੁੱਲੀਆਂ ਨੀ, ਦਿਨ, ਮਹੀਨੇ, ਸਾਲ ਵੀ ਚਾਹੇ ਲੰਘ ਗਏ ਨੇ ਲੱਖ ਚਾਅ ਕੇ ਵੀ ਕੁਝ ਯਾਦਾਂ ਮੈਨੂੰ ਭੁੱਲੀਆਂ ਨੀ ਸਿੱਧੂ…😊
kaur_sukhpinder
retweeted
Amninder Singh Brar
@AmninderSinghB6
over 3 years ago
ਕਿਵੇਂ ਰੱਖਣੇ ਨੇ ਫਾਂਸਲੇ ਹਨੇਰੇ ਤੋਂ, ਰੌਸ਼ਨੀਆਂ ਨੇ ਇਹ ਹੁਨਰ ਸਿੱਖਿਆ ਹੈ ਮੇਰੇ ਤੋਂ।
#earthquake
kaur_sukhpinder
retweeted
Kudrat Ke Sabh Bande
@Harpree91515776
over 3 years ago
Waheguru jio
Who to follow
KHAiRA🦅🇨🇦
@gurpreer13_kaur
Tu Mera Rakha Sabhni Thayi 🙏🏻 🍁Alberta🇨🇦 🎂21 Sept.😇 ❤️Life= Family🫶🏻
Sukhi 🌾
@Sukhiji2
baljit singh khalsa
@BALJITS74043380
gym ..
kaur_sukhpinder
retweeted
Advocate Surinder Sukhija
@ASurinder88
over 3 years ago
ਤੁਰਕੀ ਤੋਂ ਦਿਲ ਝੰਜੋੜਨ ਵਾਲੀ ਤਸਵੀਰ, ਆਪਣੀ 15 ਸਾਲਾਂ ਮ੍ਰਿਤਕ ਧੀ ਦਾ ਹੱਥ ਫੜੀ ਬੈਠਾ ਬੇਵਸ ਬਾਪ, ਭੂਚਾਲ ਕਾਰਨ ਮਲਬੇ ਹੇਠ ਦਬੀ ਧੀ ਕੁਦਰਤ ਦੇ ਕਹਿਰ ਦਾ ਸ਼ਿਕਾਰ ਹੋਏ ਇਨਾ ਲੋਕਾ ਦੀ ਸਲਾਮਤੀ ਲਈ ਅਰਦਾਸ ਰੂਪੀ ਦੋ ਬੋਲ ਜਰੂਰ ਲਿਖੋ
#PrayForTurkey
#TurkeyEarthquake
kaur_sukhpinder
retweeted
Dr. Parneet Kaur Bhullar,PhD
@ParneetkaurBhu2
over 3 years ago
ਹੰਸਾ ਸਰਵਰੁ ਕਾਲੁ ਸਰੀਰ ॥ ਰਾਮ ਰਸਾਇਨ ਪੀਉ ਰੇ ਕਬੀਰ ॥੪।। 🌸 ਵਾਹਿਗੁਰੂ ਜੀ 🌸🙏
kaur_sukhpinder
retweeted
ਜਸਮੀਤ ਕੌਰ { ਮਲਵੈਣ}🌟
@Jasmeet120435
over 3 years ago
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥🙏🏻❣️💫
kaur_sukhpinder
retweeted
Manmeet
@meetdhillxn
over 3 years ago
ਚਾਅ ~
kaur_sukhpinder
retweeted
𝒫𝒶𝓇𝓃𝑒𝑒𝓉 𝐵𝒶𝒿𝓌𝒶
@parneetbajwaa
over 3 years ago
ਧੰਨ ਗੁਰੂ ਰਾਮਦਾਸ ਜੀ 🙏🏻🌸❤️
kaur_sukhpinder
retweeted
❦︎ ਜਜ਼ਬਾਤੀ ਜਹੀ❦︎✍🏻( ÑØØŔ)
@Mehragirl2
over 3 years ago
ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥ ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥।🙏🏻
#ਵਾਹਿਗੁਰੂ_ਜੀ
kaur_sukhpinder
retweeted
Simrey
@BSimrey
over 3 years ago
Gurdwara Lakhnaur Sahib in Ambala.
kaur_sukhpinder
retweeted
ਹਰਪ੍ਰੀਤ ਕੌਰ ਰੀਤ
@harpreetkaur010
over 3 years ago
ਬਾਣੀ ਪ੍ਰਭ ਕੀ ਸਭੁ ਕੋ ਬੋਲੈ ਆਪਿ ਅਡੋਲੁ ਨ ਕਬਹੂ ਡੋਲੈ ।।
kaur_sukhpinder
retweeted
⚔️•ਸ਼ਮਸ਼ੀਰ ਕੌਰ •⚔️☀️
@jatti__AK47
over 3 years ago
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥ ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥ ੩੦॥ ਵਾਹਿਗੁਰੂ ਜੀ 🙏 😇
kaur_sukhpinder
retweeted
⚔️•ਸ਼ਮਸ਼ੀਰ ਕੌਰ •⚔️☀️
@jatti__AK47
over 3 years ago
ਤਿਥੈ ਖੰਡ ਮੰਡਲ ਵਰਭੰਡ॥ ਜੇ ਕੋ ਕਥੈ ਤ ਅੰਤ ਨ ਅੰਤ॥ ਤਿਥੈ ਲੋਅ ਲੋਅ ਆਕਾਰ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥ ਵੇਖੈ ਵਿਗਸੈ ਕਰਿ ਵੀਚਾਰੁ॥ ਨਾਨਕ ਕਥਨਾ ਕਰੜਾ ਸਾਰੁ॥ ੩੭॥ ਵਾਹਿਗੁਰੂ ਜੀ 🙏😇
kaur_sukhpinder
retweeted
ਅਨਹਦਪ੍ਰੀਤ ਕੌਰ
@anahadaprita
over 3 years ago
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ।। ਸਦਾ ਅੰਗਸੰਗੇ ਅਭੰਗੰ ਬਿਭੂਤੇ।।
#ਵਾਹਿਗੁਰੂ
🙏🏻🙏🏻
kaur_sukhpinder
retweeted
kulwinder 🐭❣️
@Dreamgirl199816
over 3 years ago
ਰੱਬ ਨਾਲ ਕਦੇ ਵੀ ਸ਼ਿਕਾਇਤ ਨਾ ਕਰਿਉ, ਉਹ ਜੋ ਵੀ ਕਰਦਾ ਸਾਡੇ ਚੰਗੇ ਲਈ ਕਰਦਾ 🤗
kaur_sukhpinder
retweeted
kulwinder 🐭❣️
@Dreamgirl199816
over 3 years ago
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
kaur_sukhpinder
retweeted
Kamalpreet1511
@Kamalpreet1511
over 3 years ago
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ।। ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ।।
kaur_sukhpinder
retweeted
Kamalpreet1511
@Kamalpreet1511
over 3 years ago
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।
kaur_sukhpinder
retweeted
⚔️•ਸ਼ਮਸ਼ੀਰ ਕੌਰ •⚔️☀️
@jatti__AK47
over 3 years ago
ਜਹ ਜਹ ਭਾਣਾ ਤਹ ਤਹ ਰਾਖੇ ॥ ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥5॥ ਵਾਹਿਗੁਰੂ ਜੀ 🙏 😇
kaur_sukhpinder
retweeted
ਹਰਪ੍ਰੀਤ ਕੌਰ ਰੀਤ
@harpreetkaur010
over 3 years ago
ਖੁੱਲ੍ਹ ਜਾਣਾ ਇੱਕ ਦਿਨ ਬੂਹਾ ਆਸਾਂ ਦਾ, ਆਪੇ ਪਾਊ ਦਾਤਾ ਮੁੱਲ ਅਰਦਾਸਾਂ ਦਾ 🙏
Last Seen Users on Sotwe
Sayomaru 🔞
Seen from
Indonesia
aimanrahmands
Seen from
Malaysia
Trung Niên Văn Phòng
Seen from
Vietnam
Paul Hsu(許勝淳)
El Fedelobo
Seen from
United States
budak_sinek
Seen from
Indonesia
Ünlülerve 33k
Seen from
Norway
EGO X 🔥
Seen from
Thailand
top
Seen from
Thailand
KARIZMA 0545 986 34 26
Seen from
Turkey
Trends for you
1
Daniel Jones
Under 10K tweets
2
Colts
Under 10K tweets
3
Mariota
Under 10K tweets
4
Good Sunday
Under 10K tweets
5
Gulbin
Under 10K tweets
6
#ValentinoAntibiblioteca
Under 10K tweets
7
Super Intelligence Force
Under 10K tweets
8
Allegretti
Under 10K tweets
9
Steichen
Under 10K tweets
10
Rasul Douglas
Under 10K tweets
Most Popular Users
1
Elon Musk
@elonmusk
241.8M followers
2
Barack Obama
@barackobama
119M followers
3
Cristiano Ronaldo
@cristiano
114.6M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90.1M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.5M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫