@PARDEEP8885 @AAPPunjab @KangMalvinder And what about the hard earned money of Computer Faculties,a big part of it is not being delivered to them
🙏ਮਾਨਯੋਗ ਮੁੱਖ ਮੰਤਰੀ ਜੀ ਅਸੀਂ ਕੰਪਿਊਟਰ ਅਧਿਆਪਕ ਤਾਂ ਤੁਹਾਨੂੰ ਰੋਜ ਹੀ ਸੋਸ਼ਲ ਮੀਡੀਆ ਰਾਹੀਂ ਚਿਠੀ ਭੇਜਦੇ ਹਾਂ ਕੀ ਸਾਡੇ ਬੰਦੇ ਹੱਕ ਜੋ ਕੀ ਮਾਨਯੋਗ ਰਾਜਪਾਲ ਜੀ ਵਲੋਂ ਐਲਾਣੇ ਹੋਏ ਹਨ ਉਹ ਸਾਡੇ ਤੇ ਲਾਗੂ ਕਰੋ