ਪੰਜਾਬ ਦੇ ਕਿਸਾਨਾਂ ਅਤੇ ਸਹਿਕਾਰੀ ਅਦਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ...
ਪੈਰਿਸ ਵਿਖੇ ਚੱਲ ਰਹੇ ਅੰਤਰਰਾਸ਼ਟਰੀ ਫੂਡ ਮੇਲੇ 'SIAL Paris' ਵਿੱਚ ਅੱਜ ਮਾਰਕਫੈੱਡ (MARKFED) ਦੇ ਸਟਾਲ ਦਾ ਉਦਘਾਟਨ ਕੀਤਾ ਅਤੇ ਆਪਣੇ 'ਸੋਹਣਾ' (SOHNA) ਬ੍ਰਾਂਡ ਹੇਠ ਦੋ ਨਵੇਂ ਪ੍ਰੋਡਕਟ ਲਾਂਚ ਕੀਤੇ... ਹੁਣ ਪੂਰੀ ਦੁਨੀਆ 'ਚ ਬੈਠੇ ਲੋਕ ਪੰਜਾਬ ਦੇ ਡੱਬਾਬੰਦ 'ਚਿੱਟੇ ਛੋਲੇ' (Chickpeas in Brine) ਅਤੇ 'ਰਾਜਮਾਂਹ' (Red Kidney Beans in Brine) ਦਾ ਸਵਾਦ ਮਾਣ ਸਕਣਗੇ...
ਸਾਡਾ ਮੁੱਖ ਮਕਸਦ ਪੰਜਾਬ ਦੇ ਸ਼ੁੱਧ ਅਤੇ ਮਿਆਰੀ ਉਤਪਾਦਾਂ ਨੂੰ ਕੌਮਾਂਤਰੀ ਬਾਜ਼ਾਰਾਂ ਤੱਕ ਪਹੁੰਚਾਉਣਾ ਹੈ, ਤਾਂ ਜੋ ਸਾਡੇ ਕਿਸਾਨਾਂ ਦੀ ਆਮਦਨ 'ਚ ਵਾਧਾ ਹੋ ਸਕੇ ਅਤੇ ਪੰਜਾਬੀ ਉਤਪਾਦਾਂ ਦੀ ਦੁਨੀਆ ਭਰ 'ਚ ਪਛਾਣ ਬਣੇ...
ਇਨਕਲਾਬ ਜ਼ਿੰਦਾਬਾਦ!
------
It is a matter of great pride for the farmers and cooperative institutions of Punjab...
Today, inaugurated the MARKFED stall at the ongoing international food exhibition 'SIAL Paris' and launched two new products under our 'SOHNA' brand... Now, people sitting all over the world will be able to enjoy the taste of Punjab's canned 'Chickpeas in Brine' (Chitte Chhole) and 'Red Kidney Beans in Brine' (Rajmah)...
Our main objective is to take Punjab's pure and high-quality products to international markets, so that our farmers' income can increase and Punjabi products can establish their identity worldwide...
Inquilab Zindabad!