Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਦਿਉਲ🇦🇺
@1804dd
ਚਵਲ਼ਾਂ 1000 km ਦੂਰ ਰਹਿਣ
Australia
Joined July 2021
247
Following
380
Followers
1.9K
Posts
Pinned Tweet
ਦਿਉਲ🇦🇺
@1804dd
over 4 years ago
ਬੋਲਾ ਥਾਂ ਨਾ ਪਿੱਚਰ ਅਬੀ ਬਾਕੀ ਥੀ ਦੋਸਤ
1804dd's tweet video.
1804dd
retweeted
Amanveer sandhu💫
@amanveer_sandhu
11 days ago
ਬਿਖ਼ਰੇ ਏਨੇ ਆ ਕੇ ਹੁਣ ਸੰਭਲਣ ਦੀ ਉਮੀਦ ਨਾ ਰਹੀ
1804dd
retweeted
ਧਾਲੀਵਾਲ⚓️
@l4dddi
over 1 year ago
ਬਹੁਤਿਆਂ ਸਬਰਾਂ ਦਾ ਦਾਅਵਾ ਕਰਨ ਆਲੇ ਲਾਲ ਬੱਤੀ ਹੋਣ ਤੇ ਅਗਲੇ ਬੰਦੇ ਨੂੰ ਰੱਜ ਕੇ ਗਾਲ੍ਹਾਂ ਕੱਢਦੇ ਦੇਖੇ ਗਏ 🫢…
#patience
#ਮੂਡ_ਮੱਤ
⚓️
1804dd
retweeted
ਧਾਲੀਵਾਲ⚓️
@l4dddi
over 1 year ago
ਬਿਨ ਮਿਲੇ ਵਿੱਛੜਣ ਆਲੀ ਕਹਾਣੀ ਦਾ ਹਿੱਸਾ ਵੀ ਰਹੇ ਆਂ🤞🏻…
#ਸੱਚੀਂ
#ਮੂਡ_ਮੱਤ
⚓️
Who to follow
ਦੋਸਾਂਝਾ ਵਾਲਾ
@Dosanjhsaab_
ਫਿਰਦੀ ਆ ਦੁਨਿਆ ਵੀ ਥੱਲੇ ਲਾਉਣ ਨੂੰ ਬਾਜਾ ਵਾਲਾ ਬਾਪੂ ਬੈਠਾ ਸਾਡੀ ਇੱਜਤ ਬਚਾਉਣ ਨੂੰ❤❤❤ 🦅⚔️ਮਝੈਲ 🦅⚔️
Baljeet Singh Virk
@Bhikhiwala
Stay real with me Mf’s
Mercury
@m4Malwa
ਪੰਜਾਬੀ
1804dd
retweeted
ਸਾਵੀ ਧਾਲੀਵਾਲ
@savidhaliwall
19 days ago
ਮਾਵਾਂ ਦੇ ਪਾਲੇ ਨਵਾਬਾਂ ਨੂੰ, ਘਰ ਦੀ ਜ਼ਿੰਮੇਵਾਰੀ ਖਾ ਰਹੀ ਏ, ਮਜ਼ਦੂਰ ਬਣਨ ਨੂੰ ਜੀਅ ਥੋੜ੍ਹੀ ਕਰਦਾ ਏ, ਇਹ ਤਾਂ ਮਜਬੂਰੀ ਮਜ਼ਦੂਰੀ ਕਰਵਾ ਰਹੀ ਏ।
1804dd
retweeted
❦︎ ਜਜ਼ਬਾਤੀ ਜਹੀ❦︎✍🏻( ÑØØŔ)
@Mehragirl2
23 days ago
ਬਹੁਤ ਕੁਝ ਸਿਖਾ ਜਾਂਦੇ ਨੇ ਉਹ ਲੋਕ ਜੋ ਆਪਣਾ ਕਹਿ ਕੇ ਵੀ ਆਪਣੇ ਨਹੀਂ ਹੁੰਦੇ.!!❤️🩹
1804dd
retweeted
Amanveer sandhu💫
@amanveer_sandhu
about 1 month ago
ਕਿਸੇ ਨੂੰ ਕੁੱਝ ਨਹੀਂ ਪਤਾ ਕੌਣ ਕਿੰਨਾ ਅੰਦਰੋਂ ਅੰਦਰੀ ਭਰਿਆ ਪਿਆ ਏ ਕਿਸੇ ਨੂੰ ਕੁੱਝ ਨਹੀਂ ਪਤਾ ਕੌਣ ਕਿੰਨਾ ਅੰਦਰੋਂ ਅੰਦਰੀ ਡਰਿਆ ਪਿਆ ਏ ਹੱਸ ਕੇ ਮਿਲਦੇ ਹਾਂ ਕਿ ਜ਼ਮਾਨਾ ਖੁਸ਼ ਸਮਝੇ ਉਂਝ ਤਾਂ ਇਹ ਵੀ ਪਤਾ ਜ਼ਮਾਨੇ ਦਾ ਵੀ ਸਾਡੇ ਬਿਨ ਸਰਿਆ ਪਿਆ ਏ
1804dd
retweeted
𝗛𝗮𝗿𝗹𝗶𝘃 🦚
@harlivsandhu
about 2 months ago
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .
1804dd
retweeted
ਧਾਲੀਵਾਲ⚓️
@l4dddi
over 1 year ago
ਖਿਆਲਾਂ ਚ ਹੀ ਰਹਿ ਗਈ ਜ਼ਿੰਦਗੀ ਜਿਹੜੀ ਜਿਊਣੀ ਚਾਹੁੰਦੇ ਸੀ🥀…
#ਨਿਰਾਸ਼ਾ
#ਮੂਡ_ਮੱਤ
⚓️
1804dd
retweeted
ਧਾਲੀਵਾਲ⚓️
@l4dddi
over 1 year ago
ਤੇ ਫਿਰ ਕਈ ਕੋਸ਼ਿਸ਼ਾਂ ਤੋਂ ਬਾਅਦ ਅਸੀਂ ਪਿੱਛੇ ਮੁੜ ਕੇ ਦੇਖਣਾ ਛੱਡਤਾ 🥀…
#life
#ਮੂਡ_ਮੱਤ
⚓️
1804dd
retweeted
𝗛𝗮𝗿𝗹𝗶𝘃 🦚
@harlivsandhu
2 months ago
ਵਫਾਦਾਰੀ ਵਿੱਚ ਬਹੁਤ ਬਰਕਤ ਹੁੰਦੀ ਹੈ ਚਾਹੇ ਰੱਬ ਨਾਲ ਰੱਖੋ ਚਾਹੇ ਇਨਸਾਨ ਨਾਲ।
1804dd
retweeted
ਕੱਬੇ_ਸਰਦਾਰ 🚩
@maninderog
3 months ago
ਤੂੰ ਆਪਣੇ ਵਰਗਾਂ ਲੱਗਦਾ ਸੀ ਇਸ ਕਰਕੇ ਦਿਲ ਖੋਲ ਬੈਠੇ, ਨਹੀਂ ਤਾਂ ਹੰਜੂਆ ਦਾ ਪਤਾ ਤਾਂ ਮਾਂ ਨੂੰ ਵੀ ਨਹੀਂ ਲਗਣ ਦਿੱਤਾ ।
1804dd
retweeted
ਧਾਲੀਵਾਲ⚓️
@l4dddi
3 months ago
ਨਾ ਝੜਦੇ ਵਾਲ ਸਾਡੇ ਜੇ ਕਿਤੇ ਅਸੀਂ ਵੀ ਪਿੰਡ ਹੀ ਰਹਿੰਦੇ 🥀…
#ਕਾਸ਼
#ਮੂਡ_ਮੱਤ
⚓️
1804dd
retweeted
ਧਾਲੀਵਾਲ⚓️
@l4dddi
over 4 years ago
ਚੱਲ ਮੰਨਿਆ ਕੇ ਅਸੀਂ ਬਤਮੀਜ਼ ਆ ਪਰ ਜ਼ਮਾਨਾ ਵੀ ਤਾਂ ਨਹੀਂ ਸ਼ਰੀਫਾਂ ਆਲਾ🛐
#ਮੂਡ_ਮੱਤ
⚓
1804dd
retweeted
ਧਾਲੀਵਾਲ⚓️
@l4dddi
over 4 years ago
ਠੀਕ ਤਾਂ ਕੁਝ ਵੀ ਨਹੀਂ 🌑 ਪਰ, ਸਭ ਠੀਕ ਆ ਕਹਿਣ ਦੀ ਆਦਤ ਪਾ ਲਈ : ਇੱਕ ਬੇਬੇ ਕਰਕੇ 🧕🏻
#ਮੂਡ_ਮੱਤ
⚓️
1804dd
retweeted
ਧਾਲੀਵਾਲ⚓️
@l4dddi
over 4 years ago
ਜੋ ਵਕਤ ਪੈਣ ਤੇ ਵਕਤ ਦੇਣ ⏳ ਓਹ ਲੋਕ ਬੜੇ ਖੂਬਸੂਰਤ ਹੁੰਦੇ ਨੇ👶🏻
#ਮੂਡ_ਮੱਤ
⚓️
1804dd
retweeted
ਧਾਲੀਵਾਲ⚓️
@l4dddi
over 4 years ago
ਭਾਂਤ ਭਾਂਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ💪🏿 ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ 🕺🏿
#struggler
🃏
#ਮੂਡ_ਮੱਤ
⚓️
1804dd
retweeted
ਧਾਲੀਵਾਲ⚓️
@l4dddi
about 4 years ago
ਸਾਨੂੰ ਚੁੱਪ ਰਹਿਣ ਦੇ ਸੱਜਣਾਂ ਸਮੁੰਦਰਾਂ ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ🌊...
#ਮੂਡ_ਮੱਤ
⚓️
1804dd
retweeted
ਧਾਲੀਵਾਲ⚓️
@l4dddi
about 4 years ago
ਜਿਨਾਂ ਪਿੱਛੇ ਮੈਂ ਜ਼ਿੰਦਗੀ ਬਦਲੀ ਸੀ ਸਮਾਂ ਪਏ ਤੇ ਉਹਨਾਂ ਨੂੰ ਵੀ ਬਦਲਦੇ ਦੇਖਿਆ🐍...
#ਮੂਡ_ਮੱਤ
⚓️
1804dd
retweeted
ਧਾਲੀਵਾਲ⚓️
@l4dddi
11 months ago
ਬੱਚਿਆਂ ਦੀ ਫ਼ਿਕਰ ਮਾਪਿਆਂ ਨੂੰ ਉਮਰ ਤੋਂ ਪਹਿਲਾਂ ਬੁੱਢੇ ਕਰ ਦਿੰਦੀ ਹੈ ਤੇ ਘਰ ਦੀਆਂ ਜ਼ਿੰਮੇਵਾਰੀਆਂ, ਜਵਾਕਾਂ ਨੂੰ ਸਮਝਦਾਰ🔍…
#ਵਿਚਾਰ
#ਮੂਡ_ਮੱਤ
⚓️
1804dd
retweeted
HARDEEP SINGH
@HARDEEP4575
4 months ago
ਕਦਰ ਕਰਨੀ ਸਿੱਖ ਸੱਜਣਾ, ਕੋਈ ਵਾਰ ਵਾਰ ਨਹੀਂ ਮੁੜਦਾਂ ਹੁੰਦਾ ਜਿੰਦਗੀ ਚ਼…
Last Seen Users on Sotwe
หนุ่มขี้เงี่ยน
تيك توك العربي
Seen from
Netherlands
Lilit 🔥💦🔥💦
Seen from
Mexico
asupan lokal full
Seen from
Indonesia
Hamza Ali
Seen from
Germany
towkm3
Seen from
Germany
BiggerThanUrBF🐴
Seen from
India
الهام التعزيه
Seen from
United Kingdom
Robokeh
Seen from
New Zealand
NGEHALU BERSAMA
Seen from
Malaysia
Trends for you
1
Caleb Wilson
Under 10K tweets
2
#WorldSeries
Under 10K tweets
3
Luka Garza
Under 10K tweets
4
Byron
Under 10K tweets
5
Ethan
Under 10K tweets
6
Mason Williams
Under 10K tweets
7
Stephanie White
Under 10K tweets
8
End of 1
Under 10K tweets
9
Aaron Wiggins
Under 10K tweets
10
Lassie
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
118.8M followers
3
Cristiano Ronaldo
@cristiano
114.5M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.7M followers
7
NASA
@nasa
92.3M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.5M followers
16
Bill Gates
@billgates
65.3M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.7M followers
20
X
@x
60.7M followers
Olivia
Online
✨
⭐
💫